World News
Everything beyond India
-
ਸੋਨੇ ਦੀ ਚੈਨ ਖੋਹਣ ਦੀ ਕੋਸ਼ਿਸ਼ ਕਰਨ ਵਾਲੇ 2 ਝਪਟਮਾਰ ਕਾਬੂ
News By Paigam E Jagat — Oct 12, 2023ਐਸ.ਏ.ਐਸ ਨਗਰ, 12 ਅਕਤੂਬਰ -ਮੁਹਾਲੀ ਪੁਲੀਸ ਨੇ ਸੋਨੇ ਦੀ ਚੈਨ ਨੂੰ ਝਪਟ ਮਾਰ ਕੇ ਖੋਹਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਬੀਤੇ ਦਿਨ ਮਦਰਹੁੱਡ ਹਸਪਤਾ…
-
ਖਰੜ ਵਿਖੇ ਸ੍ਰੀ ਰਾਮਲੀਲਾ ਦਾ ਮੰਚਨ 13 ਅਕਤੂਬਰ ਤੋਂ
News By Paigam E Jagat — Oct 12, 2023ਖਰੜ 12 ਅਕਤੂਬਰ - ਸ੍ਰੀ ਰਾਮ ਲੀਲਾ ਡਰਾਮਾਟਿਕ ਕਲੱਬ ਖਰੜ ਵੱਲੋਂ 13 ਅਕਤੂਬਰ ਨੂੰ ਸ਼੍ਰੀ ਰਾਮ ਲੀਲਾ ਦਾ ਆਰੰਭ ਕੀਤਾ ਜਾ ਰਿਹਾ ਹੈ। ਰਾਮ ਲੀਲਾ ਦਾ ਮੰਚਨ ਸਿਟੀ ਪੁਲੀਸ ਸਟੇਸ਼ਨ ਦੇ ਨੇੜੇ ਕੀਤਾ ਜਾਵੇਗਾ। ਕਲੱਬ ਦੇ ਮੀਤ ਪ੍ਰਧਾਨ ਵਰਿੰਦਰ ਭਾਮਾ ਨੇ ਦੱਸਿਆ ਕਿ ਪਿਛਲੇ 58 ਸਾਲਾਂ…
-
ਸਰਕਾਰੀ ਕਾਲਜ ਵਿਖੇ ਨੌਜਵਾਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ
News By Paigam E Jagat — Oct 12, 2023ਐਸ.ਏ.ਐਸ ਨਗਰ, 12 ਅਕਤੂਬਰ - ਬਿਊਰੋ ਆਫ ਇੰਡੀਅਨ ਸਟੈਂਡਰਡ (ਬੀ ਆਈ ਐਸ) ਚੰਡੀਗੜ੍ਹ ਵਲੋਂ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਸਾਹਿਬਜ਼ਾਦਾ ਅਜੀਤ ਸਿੰਘ ਵਿਖੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਹਰਜੀਤ ਗੁਜਰਾਲ ਦੀ ਅਗਵਾਈ ਹੇਠ ਯੂਥ ਕੁਨੈਕਟ ਪ੍ਰੋਗਰਾਮ ਕਰਵਾਇਆ ਗਿਆ। ਇ…
-
ਬਖਸ਼ੀਸ ਸਿੰਘ ਹੀਰਾ ਨੇ ਇੰਟਰਨੈਸ਼ਨਲ ਆਸਟ੍ਰੇਲਿਅਨ ਮਾਸਟਰ ਗੇਮਜ਼ ਵਿੱਚ ਜਿੱਤੇ ਤਮਗੇ
News By Paigam E Jagat — Oct 12, 2023ਚੰਡੀਗੜ੍ਹ 12 ਅਕਤੂਬਰ - ਆਸਟ੍ਰੇਲੀਆ ਦੇ ਐਡੀਲੈਡ ਸ਼ਹਿਰ ਵਿਖੇ 7 ਅਕਤੂਬਰ ਤੋਂ 14 ਅਕਤੂਬਰ ਤਕ ਹੋ ਰਹੀਆਂ ਇੰਟਰਨੈਸ਼ਨਲ ਆਸਟ੍ਰੇਲਿਅਨ ਮਾਸਟਰ ਗੇਮਜ਼ ਦੌਰਾਨ ਬਖਸ਼ੀਸ ਸਿੰਘ ਹੀਰਾ (83 ਸਾਲ) ਨੇ ਹੈਮਰ ਥ੍ਰੋ ਵਿੱਚ ਸੋਨੇ ਦਾ ਤਮਗਾ, ਸ਼ਾਟਪੁਟ ਵਿੱਚ ਸੋਨੇ ਦਾ ਤਮਗਾ, ਡਿਸਕਸ ਥ੍ਰੋ ਵਿ…
-
ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਨੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਸਨਮਾਨਿਤ ਕੀਤਾ ਬਿਰਧ ਆਸ਼ਰਮ ਵਾਸਤੇ ਜ਼ਮੀਨ ਮਿਲਣ ਉੱਤੇ ਵੰਡੇ ਲੱਡੂ
News By Paigam E Jagat — Oct 12, 2023ਐਸ.ਏ.ਐਸ ਨਗਰ, 12 ਅਕਤੂਬਰ - ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਕੀਤੇ ਗਏ ਯਤਨਾਂ ਸਦਕਾ ਮੁਹਾਲੀ ਵਿੱਚ ਓਲਡ ਏਜ ਹੋਮ ਵਾਸਤੇ ਲਗਭਗ ਤਿੰਨ ਏਕੜ ਜਮੀਨ ਅਲਾਟ ਹੋਣ ਦੀ ਖੁਸ਼ੀ ਵਿੱਚ ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਖੁਸ਼ੀ ਦਾ ਪ੍ਰਗ…
-
ਫੇਜ਼ 1 ਦੀ ਵਸਨੀਕ ਅਮਨਪ੍ਰੀਤ ਕੌਰ ਬਣੀ ਜੱਜ
News By Paigam E Jagat — Oct 12, 2023ਐਸ ਏ ਐਸ ਨਗਰ, 12 ਅਕਤੂਬਰ - ਮੁਹਾਲੀ ਦੇ ਫੇਜ਼ ਇੱਕ ਦੀ ਵਸਨੀਕ ਅਮਨਪ੍ਰੀਤ ਕੌਰ ਨੇ ਪੀ ਸੀ ਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰ ਲਈ ਹੈ। ਅਮਨਪ੍ਰੀਤ ਕੌਰ ਨੇ ਪੀ ਸੀ ਐਸ (ਜੁਡੀਸ਼ੀਅਲ) ਵਿੱਚ 12ਵਾਂ ਸਥਾਨ ਹਾਸਲ ਕੀਤਾ ਹੈ। ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਸਨੇ ਪੰਜਾਬ ਯੂਨੀਵ…
-
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਰਾਮਗੜ੍ਹੀਆ ਸਭਾ ਐਸ ਏ ਐਸ ਨਗਰ ਨੂੰ ਦੋ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੋਂਪਿਆ
News By Paigam E Jagat — Oct 12, 2023ਐਸ ਏ ਐਸ ਨਗਰ, 12 ਅਕਤੂਬਰ - ਪੰਜਾਬ ਵਿਧਾਨਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ (ਰਜਿ) ਐਸ ਏ ਐਸ ਨਗਰ, ਮੁਹਾਲੀ ਦੇ ਪ੍ਰਧਾਨ ਸ. ਕਰਮ ਸਿੰਘ ਬਬਰਾ ਨੂੰ ੳਹਨਾਂ ਵਲੋਂ ਐਲਾਨੀ ਦੋ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੋਂਪਿਆ ਗਿਆ।…
-
ਕੰਢੀ ਸੰਘਰਸ਼ ਕਮੇਟੀ ਵੱਲੋਂ ਸੜਕਾਂ ਤੇ ਖੜੇ ਸੁੱਕੇ ਦਰੱਖ਼ਤ ਕਟਵਾਉਣ ਲਈ ਡਿਪਟੀ ਸਪੀਕਰ ਪੰਜਾਬ ਨੂੰ ਦਿੱਤਾ ਮੰਗ ਪੱਤਰ
News By Balveer Chopra — Oct 12, 2023ਗੜ੍ਹਸ਼ੰਕਰ ( ਬਲਵੀਰ ਚੌਪੜਾ ) ਕੰਢੀ ਸੰਘਰਸ਼ ਕਮੇਟੀ ਦਾ ਵਫਦ ਸੂਬਾਈ ਕਨਵੀਨਰ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਵਿੱਚ ਡਿਪਟੀ ਸਪੀਕਰ ਸ਼੍ਰੀ ਜੈ ਕਿਸ਼ਨ ਸਿੰਘ ਰੌੜੀ ਐਮ.ਐਲ.ਏ ਨੂੰ ਗੜ੍ਹਸ਼ੰਕਰ ਨੰਗਲ ਸੜਕ, ਬਹਿਰਾਮ ਤੋਂ ਜੇਜੋਂ ਦੋਆਬਾ ਤੇ ਗੜ੍ਹਸ਼ੰਕਰ ਚੰਡੀਗੜ੍ਹ, ਨਵਾਂ ਸ਼ਹਿਰ ਤੇ ਅਨੰਦ…
-
ਦੁਸਹਿਰੇ ਵਾਲੇ ਦਿਨ ਦੁਸਹਿਰਾ ਗਰਾਊਂਡ ਦੇ ਦੁਆਲੇ ਡਰੋਨ ਕੈਮਰਾ ਉਡਾਉਣ ’ਤੇ ਲਗਾਈ ਪਾਬੰਦੀ
News By Balveer Chopra — Oct 12, 2023ਜਿਲ੍ਹਾਂ ਮੈਜਿਸਟ੍ਰੇਟ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਫੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਦੇ ਆਲੇ-ਦੁਆਲੇ 24 ਅਕਤੂਬਰ 2023 ਨੂੰ ਡਰੋਨ ਕੈਮਰਾ ਚਲਾਉਣ/ਉਡਾਉਣ…
-
ਸਾਬਕਾ ਵਿਧਾਇਕ ਕਟਾਰੀਆ ਦੇ ਅਕਾਲ ਚਲਾਣੇ ਤੇ ਬੱਸੀ ਪਠਾਣਾਂ ਤੋਂ ਸਾਬਕਾ ਵਿਧਾਇਕ ਜੀ.ਪੀ. ਵੱਲੋਂ ਅਫਸੋਸ ਪ੍ਰਗਟ ਕੀਤਾ
News By Balveer Chopra — Oct 12, 2023ਹਲਕਾ ਬਲਾਚੋਰ ਦੇ ਨਾਮਵਾਰ ਸਿਆਸਤ ਦੇ ਬਾਬਾ ਬੋਹੜ ਦੇ ਨਾਮ ਦੇ ਨਾਲ ਜਾਣੇ ਜਾਣ ਵਾਲੇ ਹਲਕੇ ਬਲਾਚੋਰ ਦੇ ਨਿਧੜਕ ਨੇਤਾ ਮੋਜੂਦਾ ਵਿਧਾਇਕਾ ਹਲਕਾ ਬਲਾਚੋਰ ਸ੍ਰੀਮਤੀ ਸਂਤੋਸ਼ ਕਟਾਰੀਆ ਦੇ ਸਹੁਰਾ ਜੀ ਸਾਬਕਾ ਵਿਧਾਇਕ ਸ਼੍ਰੀ ਰਾਮ ਕ੍ਰਿਸ਼ਨ ਕਟਾਰੀਆ ਜੀ ਬੀਤੇ ਦਿਨੀਂ ਸਵਰਗ ਸਿਧਾਰ ਗ…
-
ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਝੋਨੇ ਦੀ ਪਰਾਲੀ ਸੰਭਾਲਣ ਸਬੰਧੀ ਜਾਗਰੂਕਤਾ ਅਭਿਆਨ ਦਾ ਆਯੋਜਨ
News By Balveer Chopra — Oct 12, 2023ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਅਭਿਆਨ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟ ਫਤੂਹੀ ਵਿਖੇ ਝੋਨੇ ਦੀ ਪਰਾਲੀ ਸੰਭਾਲਣ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਰਕਾਰੀ ਸੀਨੀਅਰ ਸੈਕੰ…
-
ਬੇਗਮਪੁਰਾ ਟਾਇਗਰ ਫੋਰਸ ਵਲੋ ਲਗਾਏ ਗਏ ਖੂਨਦਾਨ ਕੈਪ ਵਿੱਚ 117 ਯੂਨਿਟ ਖੂਨ ਹੋਇਆ ਦਾਨ
News By Balveer Chopra — Oct 12, 2023ਬੇਗਮਪੁਰਾ ਟਾਇਗਰ ਫੋਰਸ ਵਲੋ ਬਲੱਡ ਅਤੇ ਸੈਲਾਂ ਦੀ ਕਮੀ ਨੂੰ ਦੇਖਦੇ ਹੋਏ ਵਿਸ਼ਾਲ ਖੂਨਦਾਨ ਕੈਂਪ ਸਹਿਰ ਦੇ ਮੁਹੱਲਾ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਫੋਰਸ ਦੇ ਦੋਆਬਾ ਪ੍ਰਧਾਨ ਨੇਕੂ ਅਜਨੋਹਾ,ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਸਤੀਸ਼ ਕੁਮਾਰ ਸ਼ੇਰਗੜ ਤੇ ਪਵਨ ਕੁਮ…