World News
Everything beyond India
-
ਸਵ.ਕਸ਼ਮੀਰ ਸਿੰਘ ਚੀਮਾ ਯਾਦਗਾਰੀ ਵਿਸ਼ਾਲ ਖੂਨਦਾਨ ਕੈਂਪ ਮਾਤਾ ਨੈਣਾਂ ਆਰੀਆ ਧਰਮਸ਼ਾਲਾ ਸਮਾਣਾ ਵਿਖੇ 15 ਅਕਤੂਬਰ ਨੂੰ
News By Paigam E Jagat — Oct 14, 2023ਸਮਾਣਾ 14 ਅਕਤੂਬਰ- ਸ਼ਹਿਰ ਦੀ ਮਾਣਮੱਤੀ ਸ਼ਖ਼ਸੀਅਤ ਸ.ਦਵਿੰਦਰ ਸਿੰਘ ਨੀਟਾ ਚੀਮਾ ਅਤੇ ਲਾਡੀ ਚੀਮਾ ਵਲੋਂ ਬਾਪੂ ਸਵ.ਕਸ਼ਮੀਰ ਸਿੰਘ ਚੀਮਾ ਦੀ ਯਾਦ ਨੂੰ ਸਮਰਪਿਤ ਥੈਲਾਸੀਮੀਆ ਤੋਂ ਪੀੜ੍ਹਤ ਬੱਚਿਆਂ ਲਈ ਵਿਸ਼ਾਲ ਖੂਨਦਾਨ ਕੈਂਪ ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਸਮਾਣਾ ਦੇ ਸਹਿਯੋਗ…
-
ਪੰਜਾਬ ਪੱਧਰ ਤੇ ਵਾਲੀਵਾਲ ਚ ਉਪ ਜੇਤੂ ਰਹਿਣ ਵਾਲੇ ਖਿਡਾਰੀਆਂ ਦਾ ਰੋੜੀ ਵਿਖੇ ਸਨਮਾਨ ਕੀਤਾ ਗਿਆ
News By Paigam E Jagat — Oct 14, 2023ਸੜੋਆ,13 ਅਕਤੂਬਰ ਪਿਛਲੇ ਦਿਨੀਂ 14 ਸਾਲ ਤੋਂ ਘੱਟ ਉਮਰ ਵਾਲੇ ਸਕੂਲੀ ਵਿਦਿਆਰਥੀਆਂ ਦੇ ਵਾਲੀਵਾਲ ਦੇ ਸੂਬਾ ਪੱਧਰੀ ਟੂਰਨਾਮੈਂਟ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਵਿਖੇ ਹੋਏ।ਇਹਨਾਂ ਮੁਕਾਬਲਿਆਂ ਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਬਲਾਚੌਰ ਦੇ ਪਿੰਡ ਬੁੰਗੜੀ ਦੇ ਮਹਾਰਾਜ ਭੂਰ…
-
ਸੂਬਾ ਪੱਧਰੀ ਵਾਲੀਵਾਲ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ਲਈ ਪਿੱਪਲੀਵਾਲ ਦੇ ਮੋਨੀ ਅਤੇ ਲਕਸ਼ ਨੂੰ ਕੀਤਾ ਸਨਮਾਨਿਤ
News By Paigam E Jagat — Oct 14, 2023ਗੜ੍ਹਸ਼ੰਕਰ 14 ਅਕਤੂਬਰ- ਪਿਛਲੇ ਦਿਨੀਂ ਹੋਇਆ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੂਬਾ ਪੱਧਰੀ ਵਾਲੀਵਾਲ ਮੁਕਾਬਲੇ (14 ਸਾਲਾਂ) ਵਿੱਚ ਖੇਡਦੀਆਂ ਮੋਨੀ ਜਿੰਦਲ ਪੁੱਤਰ ਸੰਜੀਵ ਕੁਮਾਰ ਪਿੱਪਲੀਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਿਆ ਜਿਸ ਨਾਲ ਕਿ ਸਮੂਹ ਪਿੰਡ ਵ…
-
ਮਾਹਿਲਪੁਰ ਤੇ ਗੜ੍ਹਸ਼ੰਕਰ ਵਿੱਚ ਨਾਮੀ ਮਠਿਆਈ ਦੁਕਾਨਾਂ ਤੋਂ ਭਰੇ ਸੱਤ ਸੈਂਪਲ ਤੇ ਭੇਜੇ ਲੈਬੋਰਟਰੀ
News By Paigam E Jagat — Oct 14, 2023ਗੜ੍ਹਸ਼ੰਕਰ -ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਜਰੂਰੀ ਸੇਵਾਵਾਂ ਗਰ ਤੱਕ ਮੁਹੱਈਆ ਕਰਵਾਉਣ ਅਤੇ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾਂ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਤੇ ਫੂਡ ਸੇਫਟੀ ਟੀਮ ਵਲੋਂ ਅੱਜ ਗੜ੍ਹਸ਼ੰਕਰ ਅਤੇ ਮਾਹਿਲਪੁਰ ਦੀ ਮਠਿਆਈ ਦੀਆਂ ਸੱਤ ਦੁਕਾਨਾਂ ਤੋਂ ਵੱਖ…
-
ਘਨੌਰ ਕਾਲਜ ਦੀਆਂ ਖਿਡਾਰਨਾਂ ਨੇ ਖੋ-ਖੋ ਇੰਟਰ ਕਾਲਜ ਵਿਚ ਜਿੱਤਿਆ ਗੋਲਡ ਮੈਡਲ
News By Paigam E Jagat — Oct 13, 2023ਘਨੌਰ 13 ਅਕਤੂਬਰ - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ. ਰਜਿੰਦਰ ਸਿੰਘ ਚਾਹਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ, ਕਲਿਆਣ ਵਿਖੇ ਕਰਵਾਏ ਗਏ ਖੋ-ਖੋ ਦੇ ਇੰਟਰ ਕਾਲਜ ਮੁਕਾਬਲੇ ਵਿੱਚ ਯੂਨੀਵਰਸਿਟੀ ਕਾਲਜ ਘਨੌਰ ਨੇ ਖੋ-ਖੋ (ਮਹਿਲਾ) ਇੰਟਰ ਕਾਲਜ ਵਿਚ ਗੋਲਡ ਮੈਡਲ ਜਿੱਤਿਆ। ਘਨੌਰ ਦ…
-
ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਵਿਕਾਸ ਕਾਰਜਾਂ ਨੇ ਫੜੀ ਤੇਜ਼ੀ : ਰਮਨਪ੍ਰੀਤ ਕੌਰ ਕੁੰਭੜਾ
News By Paigam E Jagat — Oct 13, 2023ਐਸ ਏ ਐਸ ਨਗਰ, 13 ਅਕਤੂਬਰ - ਨਗਰ ਨਿਗਮ ਦੀ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੀ ਆਗੂ ਰਮਨਪ੍ਰੀਤ ਕੌਰ ਕੁੰਭੜਾ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਰੋ…
-
ਫੇਜ਼ 10 ਦੀ ਵਸਨੀਕ ਤਰਨਦੀਪ ਕੌਰ ਨੇ ਜੱਜ ਬਣ ਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ
News By Paigam E Jagat — Oct 13, 2023ਐਸ ਏ ਐਸ ਨਗਰ, 13 ਅਕਤੂਬਰ- ਮੁਹਾਲੀ ਦੇ ਫੇਜ਼ 10 ਦੀ ਵਸਨੀਕ ਤਰਨਦੀਪ ਕੌਰ ਨੇ ਪਿਛਲੇ ਦਿਨੀ ਪੰਜਾਬ ਜੁਡੀਸਰੀ ਦੇ ਆਏ ਨਤੀਜਿਆਂ ਵਿੱਚ ਕਾਮਯਾਬੀ ਹਾਸਲ ਕਰਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਫੇਜ਼ 10 ਦੇ ਕੌਂਸਲਰ ਨਰਪਿੰਦਰ ਸਿੰਘ ਰੰਗੀ ਨੇ ਤਰਨਦੀਪ ਕੌਰ ਦੇ ਘਰ ਵਧਾਈ ਦ…
-
ਖਰੜ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਲਿਆਂਦੇ ਜਾ ਰਹੇ ਹਨ ਕਈ ਪ੍ਰੋਜੈਕਟ : ਅਨਮੋਲ ਗਗਨ ਮਾਨ ਵਾਰਡ ਨੰਬਰ 16 ਵਿੱਚ ਸੀਵਰੇਜ ਪਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ
News By Paigam E Jagat — Oct 13, 2023ਖਰੜ, 13 ਅਕਤੂਬਰ - ਖਰੜ ਵਿੱਚ 45 ਕਰੋੜ ਦੀ ਲਾਗਤ ਨਾਲ ਪਾਏ ਜਾਣ ਵਾਲੀ ਸੀਵਰੇਜ ਲਾਈਨ ਦੇ ਕੰਮ ਦਾ ਰਸਮੀ ਉਦਘਾਟਨ ਕੈਬਿਨਟ ਮੰਤਰੀ ਬੀਬੀ ਅਨਮੋਲ ਗਗਨ ਮਾਨ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਵਲੋਂ ਵਾਰਡ ਨੰਬਰ 16 ਵਿੱਚ ਕੀਤਾ ਗਿਆ। ਇਸ ਮੌਕੇ ਅਨਮੋਲ ਗਗ…
-
ਫੇਜ਼ 7 ਵਿਚ 6 ਦੁਕਾਨਾਂ ਦੇ ਏਸੀ ਦੇ ਕੰਪ੍ਰੈਸਰ ਚੋਰੀ ਕਰਨ ਦਾ ਯਤਨ ਚੌਕੀਦਾਰ ਦੇ ਵੇਖਣ ਤੇ ਸਾਮਾਨ ਛੱਡ ਕੇ ਭੱਜੇ ਚੋਰ
News By Paigam E Jagat — Oct 13, 2023ਐਸ ਏ ਐਸ ਨਗਰ, 13 ਅਕਤੂਬਰ - ਮੁਹਾਲੀ ਫੇਜ਼ 7 ਵਿੱਚ ਅਣਪਛਾਤੇ ਚੋਰਾਂ ਵਲੋਂ ਰਾਤ ਵੇਲੇ 6 ਦੁਕਾਨਾਂ ਦੀ ਛੱਤ ਤੇ ਲੱਗੇ ਏ ਸੀ ਦੇ ਕੰਪ੍ਰੈਸਰ ਚੋਰੀ ਕਰਨ ਦਾ ਯਤਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰਾਂ ਮਨਮੁਖ ਸਿੰਘ ਅਤੇ ਸਾਹਿਬ ਸਿੰਘ ਨੇ ਦੱਸਿਆ ਕਿ ਰਾਤ ਵੇਲ…
-
ਸਵਰਗੀ ਸ਼ਾਮ ਸਿੰਘ ਦੀ ਵਿਧਵਾ ਕਰਨੈਲ ਕੌਰ ਨੂੰ 50 ਸਾਲ ਦੇ ਸੰਘਰਸ਼ ਤੋਂ ਬਾਅਦ ਮਿਲਿਆ ਇਨਸਾਫ਼ ਫੌਜ ਨੇ ਜਾਰੀ ਕੀਤੀ ਦੋਹਰੀ ਫੈਮਲੀ ਪੈਂਸ਼ਨ
News By Paigam E Jagat — Oct 13, 2023ਐਸ ਏ ਐਸ ਨਗਰ, 13 ਅਕਤੂਬਰ- ਐਕਸ ਸਰਵਿਸਮੈਨ ਗਰੀਵੈਂਸਿਸ ਸੈਲ ਦੇ ਯਤਨਾਂ ਸਦਕਾ ਇੱਕ ਸਾਬਕਾ ਫੌਜੀ ਦੀ 75 ਵਰ੍ਹਿਆਂ ਦੀ ਵਿਧਵਾ ਨੂੰ 50 ਸਾਲਾਂ ਦੇ ਸੰਘਰਸ਼ ਤੋਂ ਬਾਅਦ ਇਨਸਾਫ ਮਿਲਿਆ ਹੈ ਅਤੇ ਫੌਜ ਵੱਲੋਂ ਉਸ ਨੂੰ ਦੋਹਰੀ ਪਰਿਵਾਰਿਕ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ…
-
ਕਲਯੁਗੀ ਭਰਾ ਨੇ ਆਪਣੇ ਭਰਾ, ਭਰਜਾਈ ਅਤੇ ਭਤੀਜੇ ਦਾ ਕਤਲ ਕਰਕੇ ਲਾਸ਼ਾਂ ਨਹਿਰ ਵਿੱਚ ਸੁੱਟੀਆਂ ਦੋ ਸਾਲ ਦੇ ਬੱਚੇ ਨੂੰ ਜਿੰਦਾ ਨਹਿਰ ਵਿੱਚ ਸੁੱਟ ਦਿੱਤਾ
News By Paigam E Jagat — Oct 13, 2023ਖਰੜ, 13 ਅਕਤੂਬਰ - ਖਰੜ ਵਿੱਚ ਇੱਕ ਵਿਅਕਤੀ ਵਲੋਂ ਆਪਣੇ ਵੱਡੇ ਭਰਾ, ਭਰਜਾਈ ਅਤੇ ਮਾਸੂਮ ਭਤੀਜੇ ਦੇ ਕਤਲ ਦਾ ਮਾਮਲਾ ਸਾਮ੍ਹਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਰੜ ਦੇ ਵਸਨੀਕ ਸਤਬੀਰ ਸਿੰਘ ਦੇ ਵੱਡੇ ਭਰਾ ਲਖਵੀਰ ਸਿੰਘ ਵਲੋਂ ਆਪਣੇ ਭਰਾ ਸਤਵੀਰ ਸਿੰਘ, ਉਸਦੀ ਪਤਨੀ ਅਮਨਦ…
-
ਐਸ ਵਾਈ ਐਲ ਮੁੱਦੇ ਤੇ 1 ਨਵੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਬਹਿਸ ਵਿੱਚ ਸ਼ਾਮਿਲ ਨਹੀਂ ਹੋਵੇਗਾ ਅਕਾਲੀ ਦਲ : ਪ੍ਰੋ. ਚੰਦੂਮਾਜਰਾ
News By Paigam E Jagat — Oct 13, 2023ਐਸ ਏ ਐਸ ਨਗਰ, 13 ਅਕਤੂਬਰ - ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਲਜਾਮ ਲਗਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਜੇਕਰੀਵਾਲ ਦੇ ਇਸ਼ਾਰੇ ਤੇ ਪੰਜਾਬ ਵਾਸੀ…