World News
Everything beyond India
-
ਨਗਰ ਨਿਗਮ ਦੀ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ
News By Paigam E Jagat — Oct 12, 2023ਐਸ ਏ ਐਸ ਨਗਰ, 12 ਅਕਤੂਬਰ - ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਹੋਏ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿਮ ਦੇ ਤਹਿਤ ਅੱਜ ਮੁਹਾਲੀ ਦੇ ਫੇਜ਼ 1 ਦੇ ਪੁਰਾਣੇ ਬੈਰੀਅਰ ਤੋਂ ਰੇਹੜੀਆਂ ਫੜੀਆਂ ਵਾਲਿਆਂ ਦੇ ਨਾਜਾਇਜ ਕਬਜੇ ਹਟਾਏ ਗਏ। ਨਗਰ ਨਿਗਮ ਦੀ ਮੁਹਿੰਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਬ…
-
ਸਿਰਜਣਾ ਕੇਂਦਰ ਵੱਲੋਂ ਸ਼ਹਿਬਾਜ਼ ਖ਼ਾਨ ਦਾ ਪਲੇਠਾ ਕਾਵਿ-ਸੰਗ੍ਰਹਿ "ਤਾਬੀਰ" ਭਰਵੀਂ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ
News By Paigam E Jagat — Oct 11, 2023ਵਿਸ਼ਵ ਪ੍ਰਸਿੱਧ ਸਾਹਿਤ ਸਭਾ ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਦੇ ਜਨਰਲ ਸਕੱਤਰ ਅਤੇ ਨੌਜਵਾਨ ਸ਼ਾਇਰ ਸ਼ਹਿਬਾਜ਼ ਖ਼ਾਨ ਦੇ ਪਲੇਠੇ ਕਾਵਿ-ਸੰਗ੍ਰਹਿ "ਤਾਬੀਰ" ਦਾ ਲੋਕ ਅਰਪਣ ਸਮਾਗਮ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਕੀਤਾ ਗਿਆ। ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਇਸ ਸਮਾਗ…
-
ਪਿੰਡ ਜਾਮਾ ਰਾਖਈਆਂ ਉਤਾੜ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 21 ਤੋਂ 23 ਅਕਤੂਬਰ ਨੂੰ।
News By Paigam E Jagat — Oct 11, 2023ਮਮਦੋਟ 11 ਅਕਤੂਬਰ - ਬਲਾਕ ਮਮਦੋਟ ਦੇ ਅਧੀਨ ਆਉਂਦਾ ਪਿੰਡ ਜਾਮਾ ਰੱਖਈਆਂ ਉਤਾੜ ਦੇ ਗੁਰਦੁਆਰਾ ਸਾਹਿਬ ਵਿਖੇ ਨੱਗਰ ਦੇ ਨੋਜਵਾਨ ਸੇਵਾਦਾਰ ਅਤੇ ਬਾਬਾ ਨੱਥਾ ਜੀ ਬਾਬਾ ਅਬਦੁੱਲਾ ਜੀ ਸ਼੍ਰੋਮਣੀ ਰਾਗੀ ਢਾਡੀ ਗ੍ਰੰਥੀ ਸਭਾ ਇਕਾਈ ਮਮਦੋਟ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ । ਪੱਤਰ…
-
ਬਲੱਡ ਮੋਟੀਵੇਟਰਾਂ ਅਤੇ ਬਲੱਡ ਡੋਨਰਾਂ ਵੱਲੋਂ ਪੰਜਵਾਂ ਖੂਨਦਾਨ ਕੈਂਪ ਕੋਟ ਫਤੂਹੀ ਵਿਖੇ ਲਗਾਇਆ ਗਿਆ
News By Paigam E Jagat — Oct 11, 2023ਮਾਹਿਲਪੁਰ ਕੋਟ ਫਤੂਹੀ ਵਿਖੇ ਬਲੱਡ ਮੋਟੀਵੇਟਰਾਂ ਅਤੇ ਬਲੱਡ ਡੋਨਰਾਂ ਵੱਲੋਂ ਬਲੱਡ ਅਤੇ ਸੈੱਲਾਂ ਦੀ ਕਮੀ ਨੂੰ ਦੇਖਦੇ ਹੋਏ ਪੰਜਵਾਂ ਖੂਨਦਾਨ ਕੈਂਪ ਕੋਟ ਫਤੂਹੀ ਵਿਖੇ ਲਗਾਇਆ ਗਿਆ ਚੇਅਰਮੈਨ ਜਤਿੰਦਰ ਕੁਮਾਰ ਲਵਲੀ ਇਲੈਕਟਰੋਨਿਕਸ ਦੀ ਅਗਵਾਹੀ ਹੇਠ ਇਲਾਕੇ ਦੇ ਸਮੂਹ ਮੋਟੀਵੇਟਰ ਅਤ…
-
ਪਿੰਡ ਬੱਡਲਾ ਵਿਖੇ ਦੀ ਬੱਡਲਾ ਬਹੁਮੰਤਵੀ ਐਗਰੀਕਲਚਰ ਸਰਵਿਸ ਸਭਾ ਦੀ ਮੈਂਬਰਾ ਦੀ ਚੋਣ ਕੀਤੀ ਗਈ
News By Paigam E Jagat — Oct 11, 2023ਹੁਸ਼ਿਆਰਪੁਰ, 10 ਅਕਤੂਬਰ ਦੀ ਬੱਡਲਾ ਬਹੁਮੰਤਵੀ ਐਗਰੀਕਲਚਰ ਸਰਵਿਸ ਸਭਾ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਜਗਤਾਰ ਸਿੰਘ ਭਿੰਡਰ ਅਤੇ ਨੰਬਰਦਾਰ ਜਸਵੰਤ ਸਿੰਘ ਬੱਡਲਾ ਦੀ ਅਗਵਾਈ ਹੇਠ ਬੱਡਲਾ, ਹਾਰਟਾ,ਖੇੜਾ ਆਦਿ ਪਿੰਡਾਂ ਦੇ ਸਹਿਯੋਗ ਨਾਲ ਚੋਣ ਕੀਤੀ ਗਈ। ਇਸ ਮੌਕੇ ਪ੍ਰ…
-
ਕਿਸਾਨਾਂ ਨੂੰ ਵਿਕੀ ਫਸਲ ਦੀ ਅਦਾਇਗੀ 24 ਘੰਟੇ ਵਿੱਚ ਕੀਤੀ ਜਾਵੇਗੀ ਤੇ ਮੰਡੀਆਂ ਵਿੱਚ ਕਿਸੇ ਕਿਸਮ ਦਾ ਭਿ੍ਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਰਜਨੀਸ਼ ਦਹੀਆ
News By Paigam E Jagat — Oct 11, 2023ਅਨਾਜ ਮੰਡੀ ਮਮਦੋਟ ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਅਨਾਜ ਮੰਡੀ ਮਮਦੋਟ ਅਤੇ ਇਸਦੇ ਨਾਲ ਸਬੰਧਤ ਖਰੀਦ ਕੇਂਦਰਾਂ ਚ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਅਤੇ ਝੋਨੇ ਦੀ ਖਰੀਦ ਵਿੱਚ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹਨਾਂ ਸ਼ਬਦਾਂ…
-
ਵਿਧਾਇਕ ਦਹੀਆ ਪਿੰਡ ਬੇਟੂ ਕਦੀਮ ਵਿਖੇ ਬਾਬਾ ਘੋੜੇ ਪੀਰ ਦੇ ਮੇਲੇ ਤੇ ਹੋਏ ਨਤਮਸਤਕ
News By Paigam E Jagat — Oct 11, 2023ਮਮਦੋਟ 9 ਅਕਤੂਬਰ - ਹਲ਼ਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਬੀਤੇ ਕੱਲ ਪਿੰਡ ਬੇਟੂ ਕਦੀਮ ਵਿਖੇ ਬਾਬਾ ਘੋੜਾ ਪੀਰ ਜੀ ਦੇ ਸਾਲਾਨਾ ਜੋੜ ਮੇਲੇ ਤੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਤੇ ਸ਼ਰੀਫ਼ ਦਿਲਦਾਰ ਐਂਡ ਪਾਰਟੀ ਨੇ ਅ…
-
ਮਮਦੋਟ ਵਿਖੇ ਮਨਾਇਆ ਬਲਾਕ ਪੱਧਰੀ ਪੋਸ਼ਣ ਮਾਹ,
News By Paigam E Jagat — Oct 11, 2023ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸੀ.ਡੀ.ਪੀ.ਓ. ਸਤਵੰਤ ਸਿੰਘ ਦੀ ਅਗਵਾਈ ਵਿੱਚ ਬਲਾਕ ਕੁਆਰਡੀਨੇਟਰ ਅਤੇ ਸੁਪਰਵਾਈਜ਼ਰਾਂ ਦੇ ਸਹਿਯੋਗ ਨਾਲ ਮਮਦੋਟ ਵਿਖੇ ਬਲਾਕ ਪੱਧਰੀ ਪੋਸ਼ਣ ਮਾਹ ਦਾ ਪ੍ਰੋਗਰਾਮ ਕਰਵਾਇਆ ਗਿਆ। ਇ…
-
ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆਂ ਦਾ ਉਨ੍ਹਾਂ ਦੇ ਜੱਦੀ ਪਿੰਡ ਵਿੱਚ ‘ਚ ਹੋਇਆ ਅੰਤਿਮ ਸੰਸਕਾਰ
News By Paigam E Jagat — Oct 11, 2023ਸੜੋਆ, 10 ਅਕਤੂਬਰ, - ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਜੇਵਾਲ ਵਿਖੇ ਕੀਤਾ ਗਿਆ। ਇਸ ਤੋਂ ਪਹਿਲਾਂ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿਚੋਂ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਗਈ। ਚਿਤਾ ਨੂੰ ਮੁੱਖਾਗਨੀ ਉਨ੍ਹਾਂ ਦੇ ਸਪੁੱਤਰ ਅ…
-
ਡੇਰਾ ਸੰਤਪੁਰੀ ਵਿਖੇ ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦੇ 15 ਵੇ ਬਰਸੀ ਸਮਾਗਮ ਸਬੰਧੀ ਧਾਰਮਿਕ ਹੋਇਆ
News By Nirmal Singh Muggowal — Oct 11, 2023ਪਿੰਡ ਮਹਿਦੂਦ ਵਿਖੇ ਸਥਿਤ ਡੇਰਾ ਸੰਤਪੁਰੀ ਧੰਨ ਧੰਨ 108 ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਵਿਖੇ ਬ੍ਰਹਮ ਗਿਆਨੀ ਸ਼੍ਰੀਮਾਨ 108 ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦਾ 15ਵਾ ਬਰਸੀ ਸਮਾਗਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡੇਰੇ ਦੇ ਮੁੱਖ ਸੰਚਾਲਕ ਸ਼੍ਰੀ ਮਾਨ…
-
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦ ਮਰੀਜ਼ਾਂ ਨੂੰ ਦਿੱਤੀ ਸਹਾਇਤਾ ਰਾਸ਼ੀ
News By Paigam E Jagat — Oct 11, 2023ਸ੍ਰੀ ਮੁਕਤਸਰ ਸਾਹਿਬ ਡਾਕਟਰ ਐਸ ਪੀ ਸਿੰਘ ਉਬਰਾਏ ਵੱਲੋ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਵੱਖ ਵੱਖ ਬਿਮਾਰੀਆ ਤੋਂ ਪੀੜਤ ਲੋੜਵੰਦ ਲੋਕਾਂ ਨੂੰ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਦੇ…
-
ਜ਼ਿਲ੍ਹੇ ਵਿੱਚ ਗੈਰ-ਰਿਹਾਇਸ਼ੀ ਵਿਸ਼ੇਸ਼ ਸਿਖਲਾਈ (ਐਨ.ਆਰ.ਐਸ.ਟੀ.) ਕੇਂਦਰ ਚਲਾ ਰਹੇ ਅਧਿਆਪਕਾਂ ਦੀ ਤਨਖ਼ਾਹ ਵਾਧੇ ਨੂੰ ਲੈ ਕੇ ਬੁੱਧਵਾਰ ਨੂੰ ਊਨਾ ਵਿੱਚ ਇੱਕ ਸਾਦੇ ਪ੍ਰੋਗਰਾਮ ਵਿੱਚ ਅਧਿਆਪਕਾਂ ਨੇ ਸਾਬਕਾ ਵਿਧਾਇਕ ਸਤਪਾਲ ਸਿੰਘ ਰਾਏਜ਼ਾਦਾ ਦਾ ਧੰਨਵਾਦ ਕੀਤਾ।
News By Naveen Mahesh — Oct 11, 2023ਜ਼ਿਲ੍ਹੇ ਵਿੱਚ ਗੈਰ-ਰਿਹਾਇਸ਼ੀ ਵਿਸ਼ੇਸ਼ ਸਿਖਲਾਈ (ਐਨ.ਆਰ.ਐਸ.ਟੀ.) ਕੇਂਦਰ ਚਲਾ ਰਹੇ ਅਧਿਆਪਕਾਂ ਦੀ ਤਨਖ਼ਾਹ ਵਾਧੇ ਨੂੰ ਲੈ ਕੇ ਬੁੱਧਵਾਰ ਨੂੰ ਊਨਾ ਵਿੱਚ ਇੱਕ ਸਾਦੇ ਪ੍ਰੋਗਰਾਮ ਵਿੱਚ ਅਧਿਆਪਕਾਂ ਨੇ ਸਾਬਕਾ ਵਿਧਾਇਕ ਸਤਪਾਲ ਸਿੰਘ ਰਾਏਜ਼ਾਦਾ ਦਾ ਧੰਨਵਾਦ ਕੀਤਾ। 25 ਅਗਸਤ ਨੂੰ…