World News
Everything beyond India
-
ਮੁਹਾਲੀ ਵਿੱਚ ਬਿਰਧ ਆਸ਼ਰਮ ਬਣਾਉਣ ਲਈ ਕੀਤੇ ਉਪਰਾਲਿਆਂ ਲਈ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਸਨਮਾਨਤ ਕੀਤਾ
News By Paigam E Jagat — Oct 14, 2023ਐਸ ਏ ਐਸ ਨਗਰ, 14 ਅਕਤੂਬਰ - ਮੁਹਾਲੀ ਵਿੱਚ ਬਿਰਧ ਆਸ਼ਰਮ ਬਣਾਉਣ ਨੂੰ ਲੈ ਕੇ 10 ਸਾਲ ਤੱਕ ਕਨੂੰਨੀ ਸੰਘਰਸ਼ ਕਰਨ ਵਾਲੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਫੇਜ਼ 10 ਵਿੱਚ ਸੀਨੀਅਰ ਕਾਂਗਰਸੀ ਆਗੂ ਬਾਲਾ ਸਿੰਘ ਰਾਘੋ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗ…
-
ਜਿਲ੍ਹੇ ਦੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ
News By Paigam E Jagat — Oct 14, 2023ਐਸ ਏ ਐਸ ਨਗਰ, 14 ਅਕਤੂਬਰ - ਸਮਾਜਸੇਵੀ ਸੰਸਥਾ ਯੂਥ ਆਫ ਪੰਜਾਬ ਵਲੋਂ ਮੁਹਾਲੀ ਜਿਲ੍ਹੇ ਦੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਵੱਖ ਵੱਖ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਾਲੇ 50 ਦੇ ਕਰੀਬ ਖ…
-
ਪਵਨਪ੍ਰੀਤ ਸਿੰਘ ਮੁੱਗੋਵਾਲ ਨੇ ਜੱਜ ਦੀ ਪ੍ਰੀਖਿਆ ਪਾਸ ਕਰਕੇ ਮਾਹਿਲਪੁਰ ਇਲਾਕੇ ਦਾ ਨਾਮ ਰੌਸ਼ਨ ਕੀਤਾ
News By Paigam E Jagat — Oct 14, 2023ਮਾਹਿਲਪੁਰ ਦੇ ਲਾਗਲੇ ਪਿੰਡ ਮੁੱਗੋਵਾਲ ਦੇ ਪਵਨਪ੍ਰੀਤ ਸਿੰਘ (ਸਪੁੱਤਰ ਨਿਰਮਲ ਸਿੰਘ ਮੁੱਗੋਵਾਲ ਪ੍ਰੈਸ ਰਿਪੋਰਟਰ ਅਤੇ ਸ਼੍ਰੀਮਤੀ ਪਰਮਜੀਤ ਕੌਰ) ਨੇ ਪੰਜਾਬ ਜੁਡੀਸ਼ੀਅਲ ਸਰਵਿਸ ਵੱਲੋਂ ਐਲਾਨੇ ਨਤੀਜੇ ਵਿੱਚ ਜੱਜ ਦੀ ਪ੍ਰੀਖਿਆ ਪਾਸ ਕਰਕੇ ਪਿੰਡ ਮੁੱਗੋਵਾਲ ਇਲਾਕਾ ਮਾਹਿਲਪੁਰ ਅਤੇ…
-
ਪੰਚਮ ਸੁਸਾਇਟੀ ਦੇ ਫਲੈਟ ਮਾਲਕਾਂ ਨੂੰ ਪਿਛਲੇ 15 ਸਾਲਾਂ ਤੋਂ ਮਾਲਕੀ ਹੱਕ ਨਾ ਮਿਲਣ ਕਾਰਨ ਸੰਘਰਸ਼ ਦੀ ਤਿਆਰੀ
News By Paigam E Jagat — Oct 14, 2023ਐਸ.ਏ.ਐਸ ਨਗਰ, 14 ਅਕਤੂਬਰ - ਸੈਕਟਰ-68 ਸਥਿਤ ਪੰਚਮ ਸੋਸਾਇਟੀ ਦੇ ਵਸਨੀਕਾਂ ਨੇ ਇਲਜਾਮ ਲਗਾਇਆ ਹੈ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੁਸਾਇਟੀ ਵਿੱਚ ਰਹਿ ਰਹੇ ਸੈਂਕੜੇ ਲੋਕਾਂ ਨੂੰ ਪਿਛਲੇ 15 ਸਾਲਾਂ ਤੋਂ ਮਾਲਕੀ ਹੱਕ ਨਹੀਂ ਮਿਲ ਰਹੇ। ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ…
-
ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਗੋਲੀਕਾਂਡ ਦੇ ਇਨਸਾਫ ਲਈ 710ਵੇਂ ਜਥੇ ਨੇ ਗ੍ਰਿਫਤਾਰੀ ਦਿੱਤੀ
News By Paigam E Jagat — Oct 14, 2023ਹੁਸ਼ਿਆਰਪੁਰ 14 ਅਕਤੂਬਰ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਧੀਨ ਅਕਾਲੀ ਭਾਜਪਾ ਸਰਕਾਰ ਸਮੇਂ ਹੋਈਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਵੀਆਂ ਅਤੇ ਅੱਜ ਦੇ ਦਿਨ ਕੋਟਕਪੂਰਾ ਬਹਿਬਲ ਕਲਾਂ ਵਿਖੇ ਸਰਕਾਰ ਦੇ ਹੁਕਮਾਂ ਤੇ ਪੁਲਿਸ ਵੱਲੋਂ ਗੋਲੀ ਚਲਾ…
-
ਇਸਤਰੀ ਸਤਿਸੰਗ ਸਭਾਵਾਂ ਦਾ ਸਮਾਗਮ ਕਰਵਾਇਆ
News By Paigam E Jagat — Oct 14, 2023ਐਸ ਏ ਐਸ ਨਗਰ, 14 ਅਕਤੂਬਰ - ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ-70 ਵਿਖੇ ਐਸ ਏ ਐਸ ਨਗਰ ਦੇ ਸਮੂਹ ਗੁਰਦੁਆਰਾ ਸਾਹਿਬ ਦੀਆਂ ਇਸਤਰੀ ਸਤਿਸੰਗ ਸਭਾਵਾਂ ਦਾ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਇਸਤਰੀ ਸਤਿਸੰਗ ਸਭਾ ਸੈਕਟਰ-70 ਵ…
-
ਨਵੀਨ ਕੀਤੀ ਗੜਸ਼ੰਕਰ -ਕੋਟ ਫਤੂਹੀ -ਮੇਹਟੀਆਣਾ -ਆਦਮਪੁਰ ਬਿਸਤ ਦੁਆਬ ਨਹਿਰ ਦੀਆਂ ਸਲੈਬਾਂ ਚ,ਪਈਆਂ ਦਰਾੜਾਂ।
News By Paigam E Jagat — Oct 14, 2023ਹੁਸ਼ਿਆਰਪੁਰ, 14 ਅਕਤੂਬਰ ਨਵੀਨ ਕੀਤੀ ਗੜਸ਼ੰਕਰ -ਕੋਟ ਫਤੂਹੀ -ਮੇਹਟੀਆਣਾ -ਆਦਮਪੁਰ ਬਿਸਤ ਦੁਆਬ ਨਹਿਰ ਦੀਆਂ ਸਲੈਬਾਂ ਚ, ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਦੁਆਬਾ ਜਨਰਲ ਕੈਟਾਗਰੀ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁੱਗਲਾਣਾ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਭ…
-
ਪਿੰਡ ਬਿੰਜੋ ਵਿਖੇ ਵਿਸ਼ਵ ਦੋਆਬਾ ਰਾਜਪੂਤ ਸਭਾ ਰਜਿ ਪੰਜਾਬ ਵੱਲੋਂ ਵਿਸਾਲ ਮੇਗਾ ਅੱਖਾਂ ਦਾ ਮੈਡੀਕਲ ਚੈੱਕਅਪ ਕੈਂਪ 15 ਅਕਤੂਬਰ ਨੂੰ
News By Paigam E Jagat — Oct 14, 2023ਪਿੰਡ ਬਿੰਜੋ ਵਿਖੇ ਵਿਸ਼ਵ ਦੋਆਬਾ ਰਾਜਪੂਤ ਸਭਾ ਰਜਿ ਪੰਜਾਬ ਵੱਲੋਂ ਲਾਇਨਜ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਵੱਲੋਂ ਵਿਸਾਲ ਮੇਗਾ ਅੱਖਾਂ ਦਾ ਮੈਡੀਕਲ ਚੈੱਕਅਪ ਕੈਂਪ 15 ਅਕਤੂਬਰ ਨੂੰ ਸਵੇਰੇ 09 ਤੋਂ 01ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਨੇ ਦ…
-
ਪੰਜਾਬ ਵਿੱਚ ਸਟਾਂਪ ਡਿਊਟੀ ਵਿੱਚ ਅਸਲ ਕਟੌਤੀ ਕਰੇ ਸਰਕਾਰ : ਹਰਪ੍ਰੀਤ ਸਿੰਘ ਡਡਵਾਲ
News By Paigam E Jagat — Oct 14, 2023ਐਸ ਏ ਐਸ ਨਗਰ, 14 ਅਕਤੂਬਰ -ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਆ ਰਹੀ ਖੜੌਂਤ ਨੂੰ ਦੂਰ ਕਰਨ ਲਈ ਸਰਕਾਰ ਵਲੋਂ ਜਮੀਨ ਜਾਇਦਾਦ ਦੀ ਰਜਿਸਟ੍ਰੀ ਦੌਰਾਨ ਵਸੂਲੀ ਜਾਂਦੀ ਸਟਾਂਪ ਡਿਊਟੀ ਵਿੱਚ ਕਟੌਤੀ…
-
ਭਗਵਾਨ ਵਾਲਮੀਕਿ ਸ਼੍ਰੀ ਰਾਮਤੀਰਥ ਜੋਤੀ ਦਾ ਮੁਹਾਲੀ ਪਹੁੰਚਣ ਤੇ ਰਾਮਲੀਲਾ ਕਮੇਟੀਆਂ ਨੇ ਕੀਤਾ ਨਿੱਘਾ ਸਵਾਗਤ
News By Paigam E Jagat — Oct 14, 2023ਐਸ ਏ ਐਸ ਨਗਰ, 14 ਅਕਤੂਬਰ - ਅਮ੍ਰਿਤਸਰ ਤੋਂ ਚੰਡੀਗੜ੍ਹ ਆਈ ਭਗਵਾਨ ਵਾਲਮੀਕਿ ਸ਼੍ਰੀ ਰਾਮਤੀਰਥ ਜਯੋਤੀ ਯਾਤਰਾ ਦਾ ਮੁਹਾਲੀ ਪਹੁੰਚਣ ਤੇ ਸ਼੍ਰੀ ਗਣੇਸ਼ ਮਹੋਤਸਵ ਕਮੇਟੀ ਮੁਹਾਲੀ ਦੇ ਚੇਅਰਮੈਨ ਸ੍ਰੀ ਰਮੇਸ਼ ਦੱਤ ਦੀ ਅਗਵਾਈ ਹੇਠ ਵੱਖ ਵੱਖ ਰਾਮਲੀਲਾ ਕਮੇਟੀਆਂ, ਮਾਂ ਅੰਨਪੂਰਨਾ ਸੇਵਾ…
-
ਸਨੋਲੀ ਸਕੂਲ ਵਿੱਚ ਅੰਤਰਰਾਸ਼ਟਰੀ ਆਫ਼ਤ ਜੋਖਮ ਨਿਵਾਰਨ ਦਿਵਸ ਮਨਾਇਆ ਗਿਆ
News By Rajinder Kumar Jhall — Oct 14, 2023ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੋਲੀ ਜ਼ਿਲ੍ਹਾ ਊਨਾ ਐਚ.ਪੀ. ਵਿੱਚ ਅੱਜ "ਅੰਤਰਰਾਸ਼ਟਰੀ ਆਫ਼ਤ ਜੋਖਮ ਘਟਾਉਣ ਦਾ ਦਿਵਸ" ਮਨਾਇਆ ਗਿਆ। ਇਸ ਮੌਕੇ 'ਪਾਠਸ਼ਾਲਾ' ਵਿੱਚ ਸਲੋਗਨ ਰਾਈਟਿੰਗ, ਪੇਂਟਿੰਗ ਅਤੇ ਪੋਸਟਰ ਮੇਕਿੰਗ, ਲੇਖ ਲਿਖਣ ਅਤੇ ਕੁਇਜ਼ ਆਦਿ ਦੇ ਮੁਕਾਬਲੇ ਕਰਵਾਏ ਗਏ। ਜ…
-
ਗਲੋਬਲ ਹੈਂਡ ਵਾਸ਼ ਡੇ ਮਨਾਇਆ
News By Paigam E Jagat — Oct 14, 2023ਐਸ ਏ ਐਸ ਨਗਰ, 14 ਅਕਤੂਬਰ - ਸਨ ਫਾਰਮਾ ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਵਲੋਂ ਪਿੰਡ ਸਵਾੜਾ ਦੇ ਸਰਕਾਰੀ ਪ੍ਰਇਮਰੀ ਸਕੂਲ ਵਿਖੇ ਗਲੋਬਲ ਹੈਂਡ ਵਾਸ਼ ਡੇ ਮਨਾਇਆ ਗਿਆ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਸਨ ਫਰਾਮਾ ਦੇ ਡਾ. ਹਰਬਰਿੰਦਰ ਸਿੰਘ ਗਿੱਲ ਨੇ ਸਕੂਲੀ ਬੱਚਿਆਂ…