World News
Everything beyond India
-
ਸਾਨੂੰ ਸ਼੍ਰੀ ਰਾਮ ਚੰਦਰ ਜੀ ਦੇ ਦਰਸਾਏ ਮਾਰਗ ਤੇ ਚਲਣਾ ਚਾਹੀਦੈ- ਕੈਬਨਿਟ ਮੰਤਰੀ ਜੌੜਾਮਾਜਰਾ
News By Paigam E Jagat — Oct 20, 2023ਸਮਾਣਾ, 20 ਅਕਤੂਬਰ - ਸ਼੍ਰੀ ਦੁਰਗਾ ਰਾਮਾ ਡ੍ਰਾਮਾਟਿਕ ਕਲੱਬ ਸਮਾਣਾ ਵਲੋਂ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਸਹਿਯੋਗ ਨਾਲ ਸਥਾਨਕ ਦੁਸਿਹਰਾ ਗਰਾਂਊਡ ਸਰਪ੍ਰਸਤ ਉਦਯੋਗਪਤੀ ਰਮੇਸ਼ ਗਰਗ, ਪ੍ਰਧਾਨ ਵੈਦ ਕਾਂਸਲ ਅਤੇ ਡਾਇਰੈਕਟਰ ਰਿੰਕੂ ਚੋਪੜਾ ਦੀ ਅਗਵਾਈ ਵਿਚ ਆਯੋਜਿਤ ਰਾਮਲੀਲਾ ਦੇ ਸਤਵ…
-
ਸੂਫੀਆਨਾ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਦਾ ਪੋਸਟਰ ਰਿਲੀਜ਼-ਹੋਣਹਾਰ ਅਤੇ ਉਭਰਦੇ ਗਾਇਕਾ ਨੂੰ ਅੱਗੇ ਲਿਆਉਣਾ ਸਾਡਾ ਮੁੱਖ ਮਕਸਦ : ਪ੍ਰੋਡਿਊਸਰ ਪ੍ਰਿਤਪਾਲ ਸਿੰਘ
News By Paigam E Jagat — Oct 20, 2023ਮੋਹਾਲੀ, 18 ਅਕਤੂਬਰ : ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਸੂਫੀ ਗਾਇਕੀ ਨੂੰ ਪ੍ਰਫੁਲਿਤ ਕਰਨ ਦੀ ਚੇਟਕ ਲਾਈ ਉਭਰਦੀ ਗਾਇਕਾ ਕੌਰ ਗਿੱਲ ਦਾ ਪਲੇਠਾ ਗੀਤ ‘ਚੂੜਾ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ‘ਸੈਪ…
-
ਪਿੰਡ ਮੇਘੋਵਾਲ ਦਾ ਜਗਰਾਤਾ 28 ਅਕਤੂਬਰ ਦਿਨ ਸ਼ਨੀਵਾਰ ਨੂੰ
News By Paigam E Jagat — Oct 20, 2023ਮਾਹਿਲਪੁਰ,-ਮੰਦਰ ਸਿਧ ਸ੍ਰੀ ਬਾਬਾ ਜੀ ਬਾਲਕ ਨਾਥ ਜੀ ਅਤੇ ਰਾਜਾ ਭਰਥਰੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ 28 ਅਕਤੂਬਰ ਦਿਨ ਸ਼ਨੀਵਾਰ ਨੂੰ ਪਿੰਡ ਮੇਘੋਵਾਲ ਦੁਆਬਾ ਵਿਖੇ ਵਿਸ਼ਾਲ ਭੰਡਾਰਾ, ਜਾਗਰਣ ਅਤੇ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈl ਇਸ ਸਬੰਧੀ ਜਾਣਕਾਰੀ ਦਿੰਦਿਆਂ ਭਗਤ…
-
ਪੋਸੀ ਚ ਮੁਫ਼ਤ ਦੰਦਾ ਦਾ ਪੰਦਰਵਾੜਾ ਮਨਾਇਆ
News By Paigam E Jagat — Oct 20, 2023ਮਾਹਿਲਪੁਰ, ਨਿਰਮਲ ਸਿੰਘ ਮੁੱਗੋਵਾਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਿਕ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਚ ਦੰਦਾ ਦਾ 36 ਵਾਂ ਪੰਦਰਵਾੜਾ ਮਨਾਇਆ ਗਿਆ। ਡਾਕਟਰ ਰਘਬੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ਮਨਾਏ ਗਏ ਇਸ ਪੰਦਰਵਾੜੇ ਦੌਰਾਨ…
-
ਸਰਕਾਰੀ ਸੀਨੀਅਰ ਕੰਨਿਆ ਸੈਕੰਡਰੀ ਸਮਾਰਟ ਸਕੂਲ (ਘੰਟਾ ਘਰ) ਕਪੂਰਥਲਾ ਵੱਲੋਂ ਜ਼ਿਲ੍ਹੇ ਦੇ ਨਵ-ਨਿਯੁਕਤ ਤਿੰਨ ਜੱਜ ਸਾਹਿਬਾਨਾਂ ਦਾ ਸਨਮਾਨ ਕਰਨ ਵਾਸਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਸਕੂਲ ਵਿਖੇ ਕੀਤਾ ਗਿਆ!
News By Paigam E Jagat — Oct 20, 2023ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ, ਨਗਰ ਨਿਗਮ ਕਮਿਸ਼ਨਰ ਮੈਡਮ ਅਨੁਪਮ ਕਲੇਰ, ਐਸ ਡੀ ਐਮ ਕਪੂਰਥਲਾ ਸ੍ਰੀ ਲਾਲ ਵਿਸ਼ਵਾਸ ਬੈਂਸ, ਡੀ ਓ ਮੈਡਮ ਦਿਲਜੀਤ ਕੌਰ, ਪ੍ਰਿੰਸੀਪਲ ਨਵਚੇਤਨ ਸਿੰਘ, ਚੇਅਰਮੈਨ ਸ਼ਾਇਰ ਕੰਵਰ ਇਕਬਾਲ ਸਿੰਘ, ਗੁਰਸ਼ਰਨ ਸ…
-
ਮੰਦਿਰ ਸ੍ਰੀ ਕਾਲੀ ਦੇਵੀ ਦੇ ਪਵਿੱਤਰ ਸਰੋਵਰ ਕਿਨਾਰੇ ਪਹਿਲੀ ਵਾਰ 251 ਇਕੱਠੀਆਂ ਵਿਸ਼ਾਲ ਜੋਤਾਂ ਜਗਾ ਕੇ ਹੋਈ ਗੰਗਾ ਆਰਤੀ
News By Paigam E Jagat — Oct 20, 2023ਪਟਿਆਲਾ, 20 ਅਕੂਤਬਰ : ਨਵਰਾਤਰਿਆਂ ਦੇ ਅੱਜ ਛੇਵੇਂ ਦਿਨ ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਕਈ ਸਾਲਾਂ ਬਾਅਦ ਮੰਦਿਰ ਦੇ ਸਰੋਵਰ ਵਿੱਚ ਸਾਫ ਜਲ ਭਰਿਆ ਗਿਆ ਅਤੇ ਇੱਥੇ ਸਰੋਵਰ ਕਿਨਾਰੇ ਪਹਿਲੀ ਵਾਰ 251 ਇਕੱਠੀਆਂ ਵਿਸ਼ਾਲ ਜੋਤਾਂ ਜਗਾ ਕੇ 'ਗੰਗਾ…
-
ਦੀਦਾਰ ਸਿੰਘ ਮਣਕੂ ਦੀ ਅੰਤਿਮ ਅਰਦਾਸ ਵਿੱਚ ਹਰ ਵਰਗ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਲ ਹੋਏ
News By Paigam E Jagat — Oct 20, 2023ਪਟਿਆਲਾ, 20 ਅਕਤੂਬਰ : ਰਾਮਗੜ੍ਹੀਆ ਭਾਈਚਾਰੇ ਦੀ ਨਾਮਵਰ ਸ਼ਖ਼ਸੀਅਤ ਤੇ ਸਨਅਤਕਾਰ ਭਗਵੰਤ ਸਿੰਘ ਮਣਕੂ (ਮਣਕੂ ਇੰਡਸਟਰੀਜ਼ ਚਾਸਵਾਲ) ਦੇ ਨੌਜਵਾਨ ਸਪੁੱਤਰ ਤੇ ਯੁਵਰਾਜ ਐਗਰੋ ਇੰਡਸਟਰੀਜ਼ ਭਾਦਸੋਂ ਦੇ ਯੁਵਰਾਜ ਸਿੰਘ ਮਣਕੂ ਦੇ ਭਰਾ ਦੀਦਾਰ ਸਿੰਘ ਮਣਕੂ, ਜੋ ਪਿਛਲੇ ਦਿਨੀਂ ਅਕਾਲ…
-
ਪਿੰਡ ਮੋਹਲਗੜ੍ਹ 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਦੋਸ਼ੀ ਗ੍ਰਿਫ਼ਤਾਰ- ਲੋਕਾਂ 'ਚ ਗੁੱਸਾ
News By Paigam E Jagat — Oct 20, 2023ਪਟਿਆਲਾ, 20 ਅਕਤੂਬਰ : ਪਿਛਲੀ ਰਾਤ ਸਨੌਰ ਹਲਕੇ ਦੇ ਪਿੰਡ ਮੋਹਲਗੜ੍ਹ ਦੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਪਾੜਨ ਤੇ ਫੇਰ ਅਗਨ ਭੇਟ ਕਰਨ ਦੀ ਘਟਨਾ ਮਗਰੋਂ ਪਿੰਡ ਵਾਸੀਆਂ ਵਿੱਚ ਬਹੁਤ ਗੁੱਸਾ ਪਾਇਆ ਜਾ ਰਿਹਾ ਹੈ। ਘਟਨਾ ਤੋਂ ਛੇਤੀ ਬਾਅ…
-
20 ਅਕਤੂਬਰ, 2023 ਨੂੰ ਪੀਈਸੀ ਵਿਖੇ ਨਵੇਂ ਅਸਟੇਟ ਦਫ਼ਤਰ ਦਾ ਉਦਘਾਟਨ ਸਮਾਰੋਹ
News By Paigam E Jagat — Oct 20, 2023ਚੰਡੀਗੜ੍ਹ 20 ਅਕਤੂਬਰ, 2023: ਪੀਈਸੀ, ਚੰਡੀਗੜ੍ਹ ਦੇ ਨਵੇਂ ਅਸਟੇਟ ਦਫ਼ਤਰ ਦਾ ਉਦਘਾਟਨ ਅੱਜ 20 ਅਕਤੂਬਰ, 2023 ਨੂੰ ਟੈਕਨਾਲੋਜੀ ਬਲਾਕ, ਪੀਈਸੀ ਕੈਂਪਸ, ਚੰਡੀਗੜ੍ਹ ਵਿਖੇ ਪ੍ਰੋ. ਬਲਦੇਵ ਸੇਤੀਆ, ਡਾਇਰੈਕਟਰ, ਪੀ.ਈ.ਸੀ. ਦੁਆਰਾ ਕੀਤਾ ਗਿਆ। ਉਨ੍ਹਾਂ ਦੇ ਨਾਲ ਕਰਨਲ ਆਰ.ਐਮ.ਜੋ…
-
20 ਅਕਤੂਬਰ, 2023 ਨੂੰ ਪੀਈਸੀ, ਚੰਡੀਗੜ੍ਹ ਵਿਖੇ ਇੰਟਰ ਟੈਕਨਾਲੋਜੀ ਯੂਨੀਵਰਸਿਟੀਜ਼ ਸਪੋਰਟਸ ਟੂਰਨਾਮੈਂਟ ਕਰਵਾਇਆ ਗਿਆ।
News By Paigam E Jagat — Oct 20, 2023ਚੰਡੀਗੜ੍ਹ: () 20 ਅਕਤੂਬਰ, 2023: ਇੰਟਰ ਟੈਕਨਾਲੋਜੀ ਯੂਨੀਵਰਸਿਟੀਜ਼ ਸਪੋਰਟਸ ਐਸੋਸੀਏਸ਼ਨ ਟੂਰਨਾਮੈਂਟ (ITUSA) 20 ਅਕਤੂਬਰ 2023 ਨੂੰ ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ ਸੀ। ITUSA ਦਾ ਇਸ ਸਾਲ 2023 ਦਾ ਵਿਸ਼ਾ ''ਖੇਡਾਂ ਰਾਹੀਂ ਏਕਤਾ''…
-
ਅਦਾਰਿਆਂ ਦੇ ਬੋਰਡ/ਨਾਮ ਪੱਟੀਆਂ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਸਬੰਧੀ ਕੀਤੀ ਮੀਟਿੰਗ
News By Paigam E Jagat — Oct 20, 2023ਘਨੌਰ (ਪਟਿਆਲਾ), 20 ਅਕਤੂਬਰ : ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਡਾ. ਮਨਜਿੰਦਰ ਸਿੰਘ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁਲਿਤ ਕਰਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਮੂਹ ਸਰਕਾਰੀ ਅਤੇ ਗ਼ੈਰ-ਸਰਕਾਰੀ ਵਪਾਰਿਕ ਅਦਾਰਿਆਂ ਦੇ ਬੋਰਡ ਪੰਜਾਬੀ ਭਾਸ਼ਾ ਵਿਚ ਲਗਾਉਣ ਦੇ ਕ…
-
ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਕੋਰਸ 8 ਨਵੰਬਰ ਤੋਂ
News By Paigam E Jagat — Oct 20, 2023ਪਟਿਆਲਾ, 20 ਅਕਤੂਬਰ :ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਵਿਰਕ (ਸੇਵਾਮੁਕਤ) ਨੇ ਦੱਸਿਆ ਕਿ ਵਿਭਾਗ ਦੇ ਪ੍ਰੀ-ਰਿਕਰੂਟਮੈਂਟ ਸੈਂਟਰ ਵਿਖੇ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਵਿਚ ਭਰਤੀ ਹੋਣ ਲਈ ਕੇਵਲ ਪੰਜਾਬ ਦੇ ਬੱਚਿਆ ਲਈ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੋ…