World News
Everything beyond India
-
ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਸਦਕਾ ਏਸ਼ੀਅਨ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਝੰਡੇ ਗੱਡੇ- ਡਾ. ਬਲਬੀਰ ਸਿੰਘ
News By Paigam E Jagat — Oct 22, 2023ਪਟਿਆਲਾ, 22 ਅਕਤੂਬਰ -ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਆਰਚਰੀ ਤੇ ਖੋ-ਖੋ ਅਤੇ ਪੰਜਾਬੀ ਯੂਨੀਵਰਸਿਟੀ ਵਿਖੇ ਰਗਬੀ ਤੇ ਕਬੱਡੀ ਸਰਕਲ ਸਟਾਇਲ ਖੇਡਾਂ ਦੇ ਮੁਕਾਬਲੇ ਬੜ੍ਹੇ ਹੀ ਉਤਸ਼ਾਹ ਨਾਲ ਕਰਵਾਏ ਗਏ। ਕਬੱਡੀ ਸਰਕਲ ਸਟਾਈਲ ਦੇ ਵਿਧਾਇਕ ਗੁਰਲਾਲ ਘਨੌਰ ਦੀ ਦੇਖ ਰੇਖ ਹੇਠ ਹੋਏ ਮੁਕ…
-
ਡਿਪਟੀ ਕਮਿਸ਼ਨਰ ਨੇ ਏਸ਼ੀਅਨ ਮੈਡਲਿਸਟ ਹਰਮਿਲਨ ਬੈਂਸ ਤੇ ਪ੍ਰਨੀਤ ਕੌਰ ਦਾ ਕੀਤਾ ਸਨਮਾਨ
News By Paigam E Jagat — Oct 22, 2023ਪਟਿਆਲਾ, 22 ਅਕਤੂਬਰ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਏਸ਼ੀਅਨ ਖੇਡਾਂ ਵਿੱਚ ਮੈਡਲ ਜਿੱਤ ਕੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੀਆਂ ਖਿਡਾਰਨਾਂ ਹਰਮਿਲਨ ਬੈਂਸ ਅਤੇ ਪ੍ਰਨੀਤ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪੋਲੋ ਗਰਾਊਂਡ ਦੇ ਮੈਦਾਨ ਵਿੱਚ ਕਰਵਾਈਆਂ…
-
ਡਾ. ਗੁਰਪ੍ਰੀਤ ਕੌਰ ਗੜ੍ਹਸ਼ੰਕਰ ਵਿਖੇ ਡਿਪਟੀ ਸਪੀਕਰ ਰੌੜੀ ਦੀ ਰਿਹਾਇਸ਼ ’ਤੇ ਪੁੱਜੇ
News By Paigam E Jagat — Oct 22, 2023ਗੜ੍ਹਸ਼ੰਕਰ -ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ: ਗੁਰਪ੍ਰੀਤ ਕੌਰ ਅੱਜ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਦੀ ਰਿਹਾਇਸ਼ 'ਤੇ ਪੁੱਜੇ | ਇਸ ਦੌਰਾਨ ਡਿਪਟੀ ਸਪੀਕਰ ਨੇ ਘਰ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਵਿਧਾਨ ਸਭਾ ਹਲ…
-
"ਫਡਨਵੀਸ ਨੂੰ ਇੰਟੇਲ ਵਧਾਉਣ ਲਈ ਕਹੋ, ਨਹੀਂ ਤਾਂ ਹਮਾਸ ਵਰਗੀ ਸਥਿਤੀ ਹੋਵੇਗੀ": ਸੰਜੇ ਰਾਉਤ ਨੇ ਲਲਿਤ ਪਾਟਿਲ ਮਾਮਲੇ 'ਤੇ ਮਹਾ ਉਪ ਮੁੱਖ ਮੰਤਰੀ 'ਤੇ ਹਮਲਾ ਕੀਤਾ
News By FPJ — Oct 22, 2023ਮੁੰਬਈ ("ਫ੍ਰੀ ਪ੍ਰੈਸ ਜਰਨਲ" 'ਤੇ ਪ੍ਰਕਾਸ਼ਿਤ ਖਬਰ ਦੇ ਅਨੁਸਾਰ): ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਇਸ ਦੋਸ਼ 'ਤੇ ਪ੍ਰਤੀਕਿਰਿਆ ਕਰਦੇ ਹੋਏ ਕਿ ਪਿਛਲੀ ਊਧਵ ਠਾਕਰੇ ਸਰਕਾਰ ਨੇ "ਨਸ਼ੇ ਦੇ ਸਰਗਨਾ" ਲਲਿਤ ਪਾਟਿਲ ਦੀ ਮਦਦ ਕੀਤੀ ਸੀ, ਸ਼ਿਵ ਸੈਨਾ (ਊਧਵ ਬਾ…
-
"ਕਾਕੇ ਦਾ ਹੋਟਲ" ਯਾਦ ਦਵਾਏਗੇ ਤੁਹਾਨੂੰ "ਮਾਂ ਦੇ ਹੱਥਾਂ ਦਾ ਸੁਆਦ", "ਕਾਕੇ ਦਾ ਹੋਟਲ" ਹੁਣ ਖੁੱਲ੍ਹ ਚੁੱਕਾ ਹੈ ਸੈਕਟਰ 28
News By Paigam E Jagat — Oct 21, 2023ਚੰਡੀਗੜ੍ਹ, 20 ਅਕਤੂਬਰ 2023: ਕਾਕੇ ਦਾ ਹੋਟਲ, ਰਸੋਈ ਜਗਤ ਵਿੱਚ ਇੱਕ ਸਤਿਕਾਰਤ ਨਾਮ, ਸੈਕਟਰ 28 ਵਿਖੇ ਆਪਣੀ ਨਵੀਂ ਸ਼ਾਖਾ ਦੇ ਸ਼ਾਨਦਾਰ ਉਦਘਾਟਨ ਦੀ ਘੋਸ਼ਣਾ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ। ਇਹ ਵਿਸਤਾਰ ਸੁਆਦਲੇ ਅਨੰਦ ਦੀ ਵਿਰਾਸਤ ਵਿੱਚ ਇੱਕ ਹੋਰ ਮੀਲ ਪੱਥਰ ਦੀ ਨਿ…
-
ਸਵੈ-ਰੁਜ਼ਗਾਰ ਪ੍ਰਦਾਨ ਕਰਨ ਲਈ ਈ-ਵਾਹਨ ਸੁਵਿਧਾ ਕੇਂਦਰ ਖੋਲ੍ਹੇ ਜਾਣਗੇ-ਅਕਸ਼ੇ ਸ਼ਰਮਾ
News By Paigam E Jagat — Oct 21, 2023ਈ-ਵਾਹਨ ਪ੍ਰਾਈਵੇਟ ਲਿਮਟਿਡ ਵੱਲੋਂ 30 ਅਕਤੂਬਰ ਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਊਨਾ ਵਿਖੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ। ਊਨਾ, 21 ਅਕਤੂਬਰ - ਮੈਸਰਜ਼ ਈ-ਵਾਹਨ ਪ੍ਰਾਈਵੇਟ ਲਿਮਟਿਡ ਵੱਲੋਂ 30 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ…
-
ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਕਵੀ ਦਰਬਾਰ
News By Paigam E Jagat — Oct 21, 2023ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਵੀ - ਸ਼ਾਇਰਾਂ ਦੀ ਕੌਮਾਂਤਰੀ ਜਥੇਬੰਦੀ " ਸਾਂਝੀ ਬੈਠਕ ਪੰਜਾਬ ਦੀ " ਵੱਲੋਂ ਬਾਬਾ ਜ਼ੁਲਫਕਾਰ ਹੁਸੈਨ ਹਾਸ਼ਮੀ ਦੀ ਅਗਵਾਈ ਵਿਚ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਰਕਗੜ੍ਹ ਵਿਚ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਕਵੀ ਦਰਬਾਰ…
-
ਗੜਸ਼ੰਕਰ ਬਾਈਪਾਸ ਤਾਂ ਪਤਾ ਨਹੀਂ ਕਦ ਬਣਾਉਗੇ ਸਰਕਾਰ ਜੀ ਘੱਟੋ ਘੱਟ ਪੈਚ ਵਰਕ ਹੀ ਕਰਵਾ ਦਿਓ : ਹਰਪ੍ਰੀਤ ਰਿੰਕੂ
News By Paigam E Jagat — Oct 21, 2023ਗੜਸੰਕਰ, 21 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਗੜਸ਼ੰਕਰ ਹੁਸ਼ਿਆਰਪੁਰ ਰੋਡ ਜੋ ਕਿ ਟੋਲ ਰੋਡ ਸੀ ਦੇ ਟੋਲ ਮੁੱਕਣ ਉਪਰੰਤ ਇਸ ਸੜਕ ਉੱਪਰ ਥਾਂ ਥਾਂ ਟੋਏ ਪੈਣੇ ਸੁਰੂ ਹੋ ਚੁੱਕੇ ਹਨ। ਉਹਨਾਂ ਦ…
-
ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡ ਮੁਕਾਬਲਿਆਂ ਵਿੱਚ ਹਰੋਲੀ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਭਦੌੜੀ ਦੀ ਲੋਕ ਨਾਚ ਟੀਮ ਪਹਿਲੇ ਸਥਾਨ ’ਤੇ ਰਹੀ।
News By Naveen Mahesh — Oct 21, 2023ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡ ਮੁਕਾਬਲਿਆਂ ਵਿੱਚ ਹਰੋਲੀ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਭਦੌੜੀ ਦੀ ਲੋਕ ਨਾਚ ਟੀਮ ਪਹਿਲੇ ਸਥਾਨ ’ਤੇ ਰਹੀ। ਸ਼ਨੀਵਾਰ ਨੂੰ ਸਕੂਲ ਪਹੁੰਚਣ 'ਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਮੁੱਖ ਅਧਿਆਪਕਾ ਨੀਲਮ ਕੁਮਾਰੀ ਅਤੇ ਸਾਥੀ ਅਧਿਆ…
-
ਢਾਡਾ ਖੁਰਦ ਵਾਸੀਆਂ ਨੇ ਪਿਛਲੇ ਤਿੰਨ ਸਾਲਾਂ ਤੋਂ ਟੁਆਇਲਟਾਂ ਦੇ ਰਹਿੰਦੇ ਪੈਸੇ ਨਾ ਮਿਲਣ ਤੇ ਲਗਾਇਆ ਧਰਨਾ
News By Paigam E Jagat — Oct 20, 2023ਗੜ੍ਹਸ਼ੰਕਰ -ਸਰਕਾਰ ਸਹੂਲਤਾਂ ਤਾਂ ਦਿੰਦੀ ਹੈ ਪਰ ਗਰੀਬ ਦੀਆਂ ਚੀਕਾਂ ਕਢਵਾ ਕੇ ਫਿਰ ਉਸ ਸਹੂਲਤ ਦਿੱਤੀ ਦਾ ਕੀ ਫਾਇਦਾ, ਇਸ ਨਾਲੋਂ ਤਾਂ ਸਰਕਾਰ ਗਰੀਬ ਨੂੰ ਸਹੂਲਤ ਹੀ ਨਾ ਦੇਵੇ। ਇਹ ਵਿਚਾਰ ਪ੍ਰਗਟ ਕਰਦਿਆਂ ਅਖਿਲ ਭਾਰਤੀ ਉਪਭੋਗਤਾ ਸੰਗਠਨ ਦੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬਿੱ…
-
ਆਯੂਸ਼ਮਾਨ ਕਾਰਡ ਬਣਵਾਓ, 1 ਲੱਖ ਰੁਪਏ ਦਾ ਨਕਦ ਇਨਾਮ ਪਾਓ - ਡੀ. ਸੀ
News By Paigam E Jagat — Oct 20, 2023ਹੁਸ਼ਿਆਰਪੁਰ- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ 'ਚ ਵਾਧਾ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ…
-
ਖ਼ਾਲਸਾ ਕਾਲਜ ਦਾ ਐਜ਼ੂਕੇਸ਼ਨ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ
News By Paigam E Jagat — Oct 20, 2023ਗੜ੍ਹਸ਼ੰਕਰ -ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਐਜ਼ੂਕੇਸ਼ਨ ਵਿਭਾਗ ਵਿਚ ਚੱਲ ਰਹੇ ਚਾਰ ਸਾਲਾ ਇੰਟਗ੍ਰੇਟਿਡ ਕੋਰਸ ਬੀ.ਏ. ਬੀ.ਐੱਡ. ਚੌਥੇ ਸਮੈਸਟਰ ਅਤੇ ਬੀ.ਐੱਸ.ਸੀ. ਬੀ.ਐੱਡ. ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਪ…