World News
Everything beyond India
-
ਘੜੂੰਆਂ ਸਬ ਤਹਿਸੀਲ ਵਿਚ ਰਜਿਸਟਰੀਆਂ ਦਾਂ ਕੰਮ ਫਿਰ ਤੋਂ ਹੋਵੇਗਾ ਸ਼ੁਰੂ : ਡਾ. ਚਰਨਜੀਤ ਸਿੰਘ
News By Paigam E Jagat — Oct 19, 2023ਖਰੜ 19 ਅਕਤੂਬਰ - ਪਿਛਲੇ ਕੁਝ ਦਿਨਾਂ ਤੋਂ ਘੜੂੰਆਂ ਸਬ ਤਹਿਸੀਲ ਨੂੰ ਖਰੜ ਵਿੱਚ ਮਿਲਾ ਦਿੱਤੇ ਜਾਣ ਤੋਂ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਸਬ ਤਹਿਸੀਲ ਘੜੂੰਆਂ ਵਿੱਚ ਫਿਰ ਤੋਂ ਰਜਿਸਟਰੀਆਂ ਕਰਾਉਣ ਦਾ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ।…
-
ਰਾਮਲੀਲਾ ਮੌਕੇ ਭਰਤ ਮਿਲਾਪ ਅਤੇ ਸ਼ਰੂਪਨਖਾ ਦਾ ਨੱਕ ਕੱਟਣ ਦਾ ਦ੍ਰਿਸ਼ ਦਿਖਾਇਆ
News By Paigam E Jagat — Oct 19, 2023ਐਸ ਏ ਐਸ ਨਗਰ, 19 ਅਕਤੂਬਰ - ਸ਼੍ਰੀ ਮਹਾਦੇਵ ਵੈਲਫੇਅਰ ਕਲੱਬ-5, ਮੁਹਾਲੀ ਵੱਲੋਂ ਕਰਵਾਈ ਜਾ ਰਹੀ ਰਾਮ ਲੀਲਾ ਵਿੱਚ ਬੀਤੀ ਰਾਤ ਭਰਤ ਮਿਲਾਪ ਅਤੇ ਲਕਸ਼ਮਣ ਜੀ ਵਲੋਂ ਸ਼ਰੂਪਨਖਾ ਦਾ ਨੱਕ ਕੱਟਣ ਦਾ ਦ੍ਰਿਸ਼ ਦਿਖਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੀ ਪ੍ਰਧਾਨ ਬਲਜੀਤ ਕੌਰ…
-
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਡੇਢ ਸਾਲ ਬਾਅਦ ਵੀ ਨਹੀਂ ਮਿਲਿਆ ਇਨਸਾਫ ਸ਼ਿਵ ਸੈਨਾ ਵਲੋਂ 1 ਨਵੰਬਰ ਨੂੰ ਕੱਢਿਆ ਜਾਵੇਗਾ ਇਨਸਾਫ਼ ਮਾਰਚ
News By Paigam E Jagat — Oct 19, 2023ਐਸ.ਏ.ਐਸ.ਨਗਰ, 19 ਅਕਤੂਬਰ -ਸ਼ਿਵ ਸੈਨਾ ਪੰਜਾਬ ਵਲੋਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਡੇਢ ਸਾਲ ਬਾਅਦ ਵੀ ਗਾਇਕ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਦੇ ਰੋਸ ਵਜੋਂ 1 ਨਵੰਬਰ ਨੂੰ ਇਨਸਾਫ਼ ਮਾਰਚ ਕੱਢਿਆ ਜਾ ਰਿਹਾ ਹੈ। ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿ…
-
ਸ਼ਤਾਬਦੀ ਹਾਲ, ਪੀਈਸੀ, ਚੰਡੀਗੜ੍ਹ ਵਿਖੇ ਟਰਾਂਸਫਿਊਜ਼ਨ ਮੈਡੀਸਨ ਪੀਜੀਆਈਐਮਈਆਰ, ਚੰਡੀਗੜ੍ਹ ਦੇ ਵਿਭਾਗ ਨਾਲ ਤਾਲਮੇਲ ਕਰਕੇ ਦੋ ਸਾਲਾ ਖੂਨਦਾਨ ਕੈਂਪ (ਬੀਡੀਸੀ) ਦਾ ਆਯੋਜਨ ਕੀਤਾ।
News By Paigam E Jagat — Oct 19, 2023ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ) ਚੰਡੀਗੜ੍ਹ ਦੀ ਐਨਐਸਐਸ ਯੂਨਿਟ ਨੇ ਅੱਜ 19 ਅਕਤੂਬਰ, 2023 ਨੂੰ ਸ਼ਤਾਬਦੀ ਹਾਲ, ਪੀਈਸੀ, ਚੰਡੀਗੜ੍ਹ ਵਿਖੇ ਟਰਾਂਸਫਿਊਜ਼ਨ ਮੈਡੀਸਨ ਪੀਜੀਆਈਐਮਈਆਰ, ਚੰਡੀਗੜ੍ਹ ਦੇ ਵਿਭਾਗ ਨਾਲ ਤਾਲਮੇਲ ਕਰਕੇ ਦੋ ਸਾਲਾ ਖੂਨਦਾਨ ਕੈਂਪ (ਬ…
-
ਫੇਜ਼ 9 ਵਿੱਚ ਸੜਕਾਂ ਦੀ ਕਾਰਪੈਟਿੰਗ ਦਾ ਕੰਮ ਸ਼ੁਰੂ ਕਰਵਾਇਆ
News By Paigam E Jagat — Oct 19, 2023ਐਸ ਏ ਐਸ ਨਗਰ, 19 ਅਕਤੂਬਰ - ਮਿਉਂਸਪਲ ਕੌਂਸਲਰ ਸz. ਕਮਲਪ੍ਰੀਤ ਸਿੰਘ ਬੰਨੀ ਵਲੋਂ ਵਾਰਡ ਨੰਬਰ 14 ਵਿੱਚ ਮਕਾਨ ਨੰਬਰ 1201 ਤੋਂ 1273 ਦੇ ਸਾਹਮਣੇ ਦੀਆਂ ਸੜਕਾਂ ਦੀ ਕਾਰਪੈਟਿੰਗ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸz. ਬੰਨੀ ਨੇ ਕਿਹਾ ਕਿ ਉਹਨਾਂ ਵਲੋਂ ਚੋਣਾਂ ਮੌਕੇ ਲੋ…
-
ਲੋੜੀਂਦੀ ਹੱਲਾਸ਼ੇਰੀ ਮਿਲੇ ਤਾਂ ਹਰ ਖੇਤਰ ਮੋਹਰੀ ਹੋ ਸਕਦੀਆਂ ਹਨ ਕੁੜੀਆਂ : ਹਰਜਿੰਦਰ ਕੌਰ ਬੈਦਵਾਨ ਸਰਕਾਰੀ ਕੰਨਿਆ ਸਕੂਲ ਸੋਹਾਣਾ ਦੀਆਂ ਵੱਖ ਵੱਖ ਖੇਤਰਾਂ ਮੱਲਾਂ ਮਾਰਨ ਵਾਲੀਆਂ ਕੁੜੀਆਂ ਨੂੰ ਸਨਮਾਨਿਤ ਕੀਤਾ
News By Paigam E Jagat — Oct 19, 2023ਐਸ. ਏ. ਐਸ. ਨਗਰ, 19 ਅਕਤੂਬਰ - ਨਗਰ ਨਿਗਮ ਦੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੀਆਂ ਲੜਕੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮਾਰੀਆਂ ਗਈਆਂ ਮੱਲਾਂ ਲਈ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਆਯੋਜਿਤ ਸਮਾਰੋਹ ਦੌਰਾਨ ਮੁ…
-
ਸਮਾਜਸੇਵੀ ਆਗੂ ਗੁਰਦੇਵ ਸਿਘ ਚੌਹਾਨ ਦੀ ਕਾਰ ਦੇ ਟਾਇਰ ਖੋਲ੍ਹ ਕੇ ਐਲੋਏ ਵੀਲ ਚੋਰੀ ਕਰਨ ਦਾ ਯਤਨ ਕੁੱਝ ਦਿਨ ਪਹਿਲਾਂ ਚੋਰੀ ਹੋਈ ਸੀ ਦੂਜੀ ਕਾਰ
News By Paigam E Jagat — Oct 19, 2023ਐਸ.ਏ.ਐਸ.ਨਗਰ, 19 ਅਕਤੂਬਰ - ਕੁੱਝ ਦਿਨ ਪਹਿਲਾਂ ਵਾਪਰੀ ਕਾਰ ਚੋਰੀ ਦੀ ਵਾਰਦਾਤ ਤੋਂ ਬਾਅਦ ਚੋਰਾਂ ਵਲੋਂ ਸੈਕਟਰ 70 ਦੇ ਐਮ ਆਈ ਜੀ ਫਲੈਟ ਦੇ ਵਸਨੀਕ ਅਤੇ ਸਮਾਜਸੇਵੀ ਆਗੂ ਸz. ਗੁਰਦੇਵ ਸਿੰਘ ਚੌਹਾਨ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ ਹੈ। ਚੋਰਾਂ ਵਲੋਂ ਸ੍ਰੀ ਚੌਹਾਨ ਦੀ ਦੂਜੀ ਕ…
-
ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਜੱਜ ਬਣੀ ਧੀ ਦਾ ਸਨਮਾਨ
News By Paigam E Jagat — Oct 19, 2023ਐਸ.ਏ.ਐਸ.ਨਗਰ, 19 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਪਿੰਡ ਕੈਲੋਂ ਦੀ ਧੀ ਪਰਵਿੰਦਰ ਕੌਰ ਦਾ ਜੱਜ ਬਣਨ ਤੇ ਉਨ੍ਹਾਂ ਦੇ ਘਰ ਪਹੁੰਚ ਕੇ ਸਨਮਾਨ ਕੀਤਾ ਗਿਆ। ਪ੍ਰੋ ਚੰ…
-
ਐਸਡੀਐਮ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਕੀਤੀ ਮੀਟਿੰਗ
News By Paigam E Jagat — Oct 19, 2023ਊਨਾ, 19 ਅਕਤੂਬਰ - ਐਸ.ਡੀ.ਐਮ ਵਿਸ਼ਵ ਮੋਹਨ ਦੇਵ ਚੌਹਾਨ ਨੇ 1 ਜਨਵਰੀ 2024 ਦੀ ਵਿਸ਼ੇਸ਼ ਸਮਰੀ ਰੀਵੀਜ਼ਨ 2024 ਯੋਗਤਾ ਮਿਤੀ ਦੇ ਸੰਦਰਭ 'ਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ਵਿੱਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਸ਼ਵ ਮੋਹਨ ਦੇਵ ਚੌਹਾਨ ਨੇ ਦੱਸਿ…
-
ਸਵੀਪ ਪ੍ਰੋਗਰਾਮ ਤਹਿਤ ਪ੍ਰਚਾਰ ਸਮੱਗਰੀ ਦੀ ਛਪਾਈ ਲਈ ਟੈਂਡਰ ਮੰਗੇ ਗਏ
News By Paigam E Jagat — Oct 19, 2023ਊਨਾ, 19 ਅਕਤੂਬਰ - ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2024 ਦੀ ਯੋਗਤਾ ਮਿਤੀ ਦੇ ਆਧਾਰ 'ਤੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੁਧਾਈ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਸ. ਕਮਿਸ਼ਨਰ ਰਾਘਵ ਸ਼ਰਮਾ ਨੇ…
-
ਲੋਕ ਸਭਾ ਚੋਣਾਂ-2024 ਦੀ ਫੋਟੋ/ਵੀਡੀਓਗ੍ਰਾਫੀ ਦੇ ਕੰਮ ਲਈ 2 ਨਵੰਬਰ ਤੱਕ ਟੈਂਡਰ ਮੰਗੇ ਗਏ ਹਨ
News By Paigam E Jagat — Oct 19, 2023ਊਨਾ, 19 ਅਕਤੂਬਰ – ਲੋਕ ਸਭਾ ਆਮ ਚੋਣਾਂ-2024 ਨਾਲ ਸਬੰਧਤ ਚੋਣਾਂ ਦੌਰਾਨ ਤਿਆਰੀਆਂ, ਪ੍ਰਕਿਰਿਆਵਾਂ ਅਤੇ ਵੱਖ-ਵੱਖ ਘਟਨਾਵਾਂ ਦੀ ਫੋਟੋ/ਵੀਡੀਓਗ੍ਰਾਫੀ ਕਰਵਾਉਣੀ ਜ਼ਰੂਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਦੱਸਿ…
-
ਸਹਿਕਾਰਤਾ ਰਾਹੀਂ ਦੇਸ਼ ਵਿੱਚ ਆਮ ਆਦਮੀ ਦੀ ਆਰਥਿਕਤਾ ਨੂੰ ਪੇਂਡੂ ਪੱਧਰ ਤੋਂ ਮਜ਼ਬੂਤ ਕੀਤਾ ਜਾ ਰਿਹਾ ਹੈ: ਰਾਕੇਸ਼ ਕੁਮਾਰ
News By Paigam E Jagat — Oct 19, 2023ਸਹਿਕਾਰਤਾ ਰਾਹੀਂ ਪੇਂਡੂ ਪੱਧਰ ਤੋਂ ਦੇਸ਼ ਵਿੱਚ ਆਮ ਆਦਮੀ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ, ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਬਹੁ-ਦੇਸ਼ੀ ਸਹਿਕਾਰੀ ਸਭਾਵਾਂ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਇਸ ਦੇ ਕੰਮਕਾਜ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ। ਵਿਭਿੰਨ ਸਰੋ…