World News
Everything beyond India
-
ਡਾ. ਚਾਰਵੀ ਠਾਕੁਰ ਚੰਡੀਗੜ੍ਹ ਇਕਾਈ ਦੀ ਪ੍ਰਧਾਨ ਨਿਯੁਕਤ
News By Paigam E Jagat — Oct 23, 2023ਪਟਿਆਲਾ, 23 ਅਕਤੂਬਰ : ਜੋਤਿਸ਼ ਵਿੱਦਿਆ 'ਚ ਮਾਹਰ ਤੇ ਹੋਣਹਾਰ ਡਾ. ਚਾਰਵੀ ਠਾਕੁਰ ਨੂੰ ਦਿੱਲੀ ਐਸਟ੍ਰੋ ਸੁਸਾਇਟੀ ਦੀ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਕਰਦਿਆਂ ਦਿੱਲੀ ਐਸਟ੍ਰੋ ਸੁਸਾਇਟੀ ਦੇ ਬਾਨੀ ਕ੍ਰਿਸ਼ਨ ਭਾਰਦਵਾਜ ਨੇ ਡਾ. ਚਾਰਵੀ ਦੇ ਚ…
-
ਮੈਗਾ ਟਾਊਨਸ਼ਿਪ ਦੀਆਂ ਰੈਜੀਡੈਂਸ ਵੈਲਫੇਅਰ ਐਸੋਸ਼ੀਏਸ਼ਨਾਂ ਦੀ ਸਾਂਝੀ ਜਥੇਬੰਦੀ ਦੀ ਚੋਣ ਮੁਕੰਮਲ ਰਾਜਵਿੰਦਰ ਸਿੰਘ ਸਰਾਓ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ
News By Paigam E Jagat — Oct 23, 2023ਐਸ ਏ ਐਸ ਨਗਰ, 23 ਅਕਤੂਬਰ - ਪ੍ਰਾਈਵੇਟ ਬਿਲਡਰਾਂ ਵੱਲੋਂ ਮੁਹਾਲੀ ਜਿਲ੍ਹੇ ਵਿੱਚ ਵਿਕਸਿਤ ਕੀਤੇ ਜਾ ਰਹੇ ਮੈਗਾ ਟਾਊਨਸ਼ਿਪ ਦੀਆਂ ਰੈਜੀਡੈਂਸ ਵੈਲਫੇਅਰ ਸੋਸਾਇਟੀਆਂ ਅਤੇ ਐਸੋਸ਼ੀਏਸ਼ਨਾਂ ਦੀ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਜਨਰਲ ਬਾਡੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌ…
-
PEC ਵਿਦਿਆਰਥੀਆਂ ਦੇ ਇੱਕ ਸਮੂਹ ਦੀਆਂ ਪ੍ਰਾਪਤੀਆਂ:
News By Paigam E Jagat — Oct 23, 2023ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਯੂਨੀਵਰਸਿਟੀ) ਦੀਆਂ ਦੋ ਟੀਮਾਂ ਨੇ ਗੁਰੂਗ੍ਰਾਮ, ਭਾਰਤ ਵਿੱਚ 22 ਅਕਤੂਬਰ ਨੂੰ ਐਨਵਾਇਰੀਆ ਗਰੁੱਪਜ਼ ਪ੍ਰਾਈਵੇਟ ਲਿਮਟਿਡ ਦੁਆਰਾ ਆਯੋਜਿਤ ਸਾਈਲੈਂਟ ਰੂਮ ਹੈਕਾਥਨ ਵਿੱਚ ਭਾਗ ਲਿਆ। ਸੋਮਿਲ, ਸ਼ੁਭੇਂਦੂ, ਵੇਦਾਂਸ਼ ਅਤੇ ਵਿਸ਼ਵਜੀਤ ਦੀ ਪਹਿਲੀ ਟੀ…
-
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਵਲੋਂ 30 ਗ੍ਰਾਮ ਹੈਰੋਇਨ ਅਤੇ ਹਥਿਆਰਾਂ ਸਮੇਤ ਚਾਰ ਵਿਅਕਤੀ ਕਾਬੂ ਫਿਰੋਜਪੁਰ ਤੋਂ ਸਸਤੇ ਭਾਅ ਹੈਰੋਇਨ ਲਿਆ ਕੇ ਖਰੜ, ਮੁਹਾਲੀ ਖੇਤਰ ਵਿੱਚ ਕਰਦੇ ਸੀ ਸਪਲਾਈ
News By Paigam E Jagat — Oct 23, 2023ਐਸ ਏ ਐਸ ਨਗਰ, 23 ਅਕਤੂਬਰ - ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਥਾਣਾ ਫੇਜ਼ 4 ਦੀ ਟੀਮ ਵੱਲੋਂ 4 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 1 ਦੇਸੀ ਪਿਸਤੌਲ ਸਮੇਤ 2 ਜਿੰਦਾ ਕਾਰਤੂਸ, 11 ਕਾਰਤੂਸ 0.32 ਬੋਰ, 30 ਗ੍ਰਾਮ ਹੈਰੋਇਨ ਅਤੇ 1 ਮਾਰੂਤੀ ਕਾਰ ਬਰਾਮਦ ਕੀਤੀ ਗਈ ਹੈ।…
-
HRTC ਬੱਸ ਸੇਵਾ ਰਾਹੀਂ ਖਾਟੂਸ਼ਿਆਮ ਦੀ ਯਾਤਰਾ ਆਸਾਨ ਹੋ ਗਈ।
News By Paigam E Jagat — Oct 23, 2023ਪਹਿਲੀ ਦਰਸ਼ਨ ਸੇਵਾ ਤਹਿਤ ਮਾਤਾ ਸ਼੍ਰੀ ਚਿੰਤਪੁਰਨੀ ਤੋਂ ਖੱਟੂਸ਼ਿਆਮ ਤੱਕ ਬੱਸ ਸੇਵਾ ਸ਼ੁਰੂ ਕੀਤੀ ਗਈ। ਮਾਤਾ ਸ਼੍ਰੀ ਚਿੰਤਪੁਰਨੀ ਦੇ ਵਿਧਾਇਕ ਸੁਦਰਸ਼ਨ ਬਬਲੂ ਨੇ ਹਰੀ ਝੰਡੀ ਦਿਖਾਈ। ਊਨਾ, 23 ਅਕਤੂਬਰ - ਚਿੰਤਪੁਰਨੀ ਦੇ ਵਿਧਾਇਕ ਸੁਦਰਸ਼ਨ ਸਿੰਘ ਬਬਲੂ ਨੇ ਮਾਤਾ ਸ਼੍ਰੀ ਚਿੰ…
-
ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ : ਸ਼ੁਭਾਸ ਸ਼ਰਮਾ ਲਿਫਟਿੰਗ ਦੀ ਸਮੱਸਿਆ ਦੇ ਹਲ ਲਈ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਮੰਗ ਪੱਤਰ ਦਿੱਤਾ
News By Paigam E Jagat — Oct 23, 2023ਐਸ ਏ ਐਸ ਨਗਰ, 23 ਅਕਤੂਬਰ - ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਦੀ ਸੱਤਾ ਤੇ ਕਾਬਿਜ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਹੈ ਅਤੇ ਪੰਜਾਬ ਦੇ ਕਿਸਾਨਾਂ ਨਾਲ ਵੱਡੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਤੇ ਕਾਬਜ਼…
-
ਪ੍ਰੀਤਮ ਸਿੰਘ ਹੰਜਰਾ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਦਿੱਤੀ ਸ਼ਰਧਾਂਜਲੀ
News By Paigam E Jagat — Oct 23, 2023ਪਟਿਆਲਾ: ਰਾਮਗੜ੍ਹੀਆ ਭਾਈਚਾਰੇ ਦੀ ਨਾਮਵਰ ਸ਼ਖ਼ਸੀਅਤ, ਸਮਾਜ ਸੇਵੀ ਤੇ ਸਥਾਨਕ ਰੇਲਵੇ ਫੈਕਟਰੀ 'ਚ ਸੇਵਾਵਾਂ ਨਿਭਾਅ ਰਹੇ ਪ੍ਰੀਤਮ ਸਿੰਘ ਹੰਜਰਾ, ਜੋ ਪਿਛਲੇ ਦਿਨੀਂ ਅਚਾਨਕ ਵਿਛੋੜਾ ਦੇ ਗਏ ਸਨ, ਨਮਿਤ ਭੋਗ ਤੇ ਅੰਤਿਮ ਅਰਦਾਸ ਮੌਕੇ ਰੇਲਵੇ ਫੈਕਟਰੀ ਦੇ ਉੱਚ ਅਧਿਕਾਰੀਆਂ ਸਮੇਤ ਵ…
-
ਪੰਜਾਬ ਫਾਇਰ ਬ੍ਰਿਗੇਡ ਦੇ ਆਉਟ ਸੋਰਸ ਅਤੇ ਕੰਟਰੈਕਟ ਕਰਮਚਾਰੀਆਂ ਵਲੋਂ ਧਰਨਾ
News By Paigam E Jagat — Oct 23, 2023ਖਰੜ, 23 ਅਕਤੂਬਰ - ਪੰਜਾਬ ਫਾਇਰ ਬ੍ਰਿਗੇਡ ਦੇ ਆਉਟ ਸੌਰਸ ਅਤੇ ਕੰਟਰੈਕਟ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਦੇਸੂਮਾਜਰਾ ਚੌਂਕ ਤੇ ਸ਼ਾਂਤਮਈ ਧਰਨਾ ਲਗਾਇਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀ ਕਰਮਚਾਰੀਆਂ ਨੇ ਮੰਗ ਕੀਤੀ ਕਿ ਆਉਟ ਸੌਰਸ ਕਰਮਚਾਰੀਆਂ ਨੂੰ ਪੱਕਾ (ਰੈਗੂਲਰ) ਕਰਨ ਦੀ…
-
ਝੋਨੇ ਦੀ ਰੋਜ਼ਾਨਾ ਲਿਫ਼ਟਿੰਗ 'ਚ ਪਟਿਆਲਾ ਸੂਬੇ ਭਰ 'ਚੋਂ ਮੋਹਰੀ
News By Paigam E Jagat — Oct 23, 2023ਰੋਜ਼ਾਨਾ 45 ਹਜ਼ਾਰ ਮੀਟਰਿਕ ਟਨ ਤੋਂ ਜ਼ਿਆਦਾ ਕੀਤੀ ਜਾ ਰਹੀ ਹੈ ਲਿਫ਼ਟਿੰਗ : ਡਿਪਟੀ ਕਮਿਸ਼ਨਰ ਪਟਿਆਲਾ, 23 ਅਕਤੂਬਰ - ਕਿਸਾਨਾਂ ਦੀ ਫ਼ਸਲ ਦੇ ਦਾਣੇ-ਦਾਣੇ ਦੀ ਖ਼ਰੀਦ ਅਤੇ ਲਿਫ਼ਟਿੰਗ ਨੂੰ ਯਕੀਨੀ ਬਣਾਉਂਦਿਆਂ ਜ਼ਿਲ੍ਹਾ ਪਟਿਆਲਾ ਮੌਜੂਦਾ ਖਰੀਦ ਸੀਜ਼ਨ ਦੌਰਾਨ ਲਿਫ਼ਟਿੰਗ ਵਿਚ ਸੂਬੇ ਭਰ ਵਿ…
-
ਟ੍ਰੀਵਿਅਮ 14ਵਾਂ ਦਾ ਅੰਤਿਮ ਦਿਨ, ਪੀਈਸੀ ਵਿਖੇ, ਇਜ਼ਰਾਈਲੀ ਭਾਗੀਦਾਰ ਸਰਵੋਤਮ ਸਪੀਕਰ ਬਣਿਆ
News By Paigam E Jagat — Oct 23, 2023ਪੰਜਾਬ ਇੰਜਨੀਅਰਿੰਗ ਕਾਲਜ ਦੇ SAASC ਕਲੱਬ ਨੇ 23 ਅਕਤੂਬਰ, 2023 ਨੂੰ ਸਾਲਾਨਾ ਬਹਿਸ ਟੂਰਨਾਮੈਂਟ ਟ੍ਰਿਵੀਅਮ XIV ਲਈ ਆਉਟ ਰਾਉਂਡ ਦਾ ਆਯੋਜਨ ਕੀਤਾ। ਆਊਟ ਰਾਊਂਡ ਲਈ ਥੀਮ ਇਸ ਪ੍ਰਕਾਰ ਸਨ: ਓਪਨ ਪ੍ਰੀ-ਸੈਮੀਸ ਅਤੇ ਨੋਵੀਸ ਫਾਈਨਲਸ: ਫਿਲਾਸਫੀ ਓਪਨ ਸੈਮੀ-ਫਾਈਨਲ: ਅਰਥ ਸ਼ਾਸਤਰ…
-
ਪਰਾਲੀ ਪ੍ਰਬੰਧਨ ਲਈ ’ਸਰਫੇਸ ਸੀਡਰ’ ਮਸ਼ੀਨ ਕਿਸਾਨਾਂ ਲਈ ਬਹੁਤ ਲਾਹੇਵੰਦ: ਡਿਪਟੀ ਕਮਿਸ਼ਨਰ
News By Paigam E Jagat — Oct 23, 2023ਪਟਿਆਲਾ, 23 ਅਕਤੂਬਰ -ਡਿਪਟੀ ਕਮਿਸ਼ਨਰ ਨੇ ਫ਼ਸਲਾਂ ਦੀ ਰਹਿੰਦ ਖੂੰਹਦ ਦਾ ਪ੍ਰਬੰਧ ਬਿਹਤਰ ਢੰਗ ਨਾਲ ਕਰਨ ਲਈ ਵਾਤਾਵਰਣ ਪੱਖੀ ਮਸ਼ੀਨ “ਸਰਫੇਸ ਸੀਡਰ’’ ਬਾਰੇ ਦੱਸਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸੀ.ਆਰ.ਐਮ. ਸਕੀਮ ਤਹਿਤ ਇਸ ਮਸ਼ੀਨ ਲਈ ਅਰਜ਼ੀਆਂ ਦੀ ਮੰਗ ਕਿਸਾਨਾਂ/ਮੁੱਢ…
-
ਆਗਾਮੀ ਤਿਉਹਾਰਾਂ ਨੂੰ ਵੇਖਦੇ ਹੋਏ ਅਮਨ- ਅਮਾਨ ਕਾਇਮ ਰੱਖਣ ਲਈ ਜ਼ਿਲ੍ਹਾ ਪਟਿਆਲਾ ਪੁਲਿਸ ਚੌਕਸ|
News By Paigam E Jagat — Oct 23, 2023ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ, ਆਗਾਮੀ ਤਿਉਹਾਰਾਂ ਨੂੰ ਵੇਖਦੇ ਹੋਏ ਅਮਨ- ਅਮਾਨ ਕਾਇਮ ਰੱਖਣ ਲਈ ਜ਼ਿਲ੍ਹਾ ਪਟਿਆਲਾ ਪੁਲਿਸ ਬਹੁਤ ਚੌਕਸੀ ਵਰਤ ਰਹੀ ਹੈ। ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣ ਦੇ ਉਦੇਸ਼ ਨਾਲ ਪਟਿਆਲਾ ਸ਼ਹਿਰ ਵਿੱਚ ਫਲੈਗ ਮਾਰਚ ਕ…