World News
Everything beyond India
-
ਡੇਂਗੂ ਦੇ 7 ਹੋਰ ਮਰੀਜ਼ ਮਿਲਣ ਨਾਲ ਕੁੱਲ ਗਿਣਤੀ ਹੋਈ 823
News By Paigam E Jagat — Nov 03, 2023ਪਟਿਆਲਾ, 3 ਨਵੰਬਰ - ਇਹ ਆਸ ਕੀਤੀ ਜਾ ਰਹੀ ਸੀ ਕਿ ਅਕਤੂਬਰ ਦੇ ਅੰਤ ਤਕ ਡੇਂਗੂ ਬੁਖ਼ਾਰ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਪਰ ਅਜਿਹਾ ਨਹੀਂ ਹੋਇਆ ਤੇ ਬੁਖ਼ਾਰ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਅੱਜ 7 ਹੋਰ ਕੇਸ ਮਿਲਣ ਨਾਲ ਡੇਂਗੂ ਬੁਖ਼ਾਰ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 82…
-
ਦੂਜੇ ਰਾਜਾਂ ਤੋਂ ਅਣਅਧਿਕਾਰਤ ਝੋਨਾ ਲਿਆਉਣ ਵਾਲਿਆਂ 'ਤੇ ਕਾਰਵਾਈ ਲਈ ਉਡਣ ਦਸਤੇ ਤਿਆਰ
News By Paigam E Jagat — Nov 03, 2023ਟਿਆਲਾ, 3 ਨਵੰਬਰ -ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰੀਤਾ ਜੌਹਲ ਨੇ ਮੌਜੂਦਾ ਝੋਨੇ ਦੀ ਖਰੀਦ ਦੇ ਸੀਜਨ ਦੌਰਾਨ ਦੂਸਰੇ ਰਾਜਾਂ ਨਾਲ ਲਗਦੇ ਬੈਰੀਅਰਾਂ/ਸਰਹਦਾਂ 'ਤੇ 24 ਘੰਟੇ ਪੁਲਿਸ ਨਾਕੇ ਲਗਾਉਣ ਲਈ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦ…
-
ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪੰਜ ਵਿਰੁੱਧ ਮਾਮਲਾ ਦਰਜ
News By Paigam E Jagat — Nov 03, 2023ਪਟਿਆਲਾ, 3 ਅਕਤੂਬਰ : ਸਨੌਰ ਥਾਣੇ ਅਧੀਨ ਆਉਂਦੀ ਪ੍ਰਜਾਪਤ ਕਲੋਨੀ ਦੇ ਹਰਸ਼ਦੀਪ ਸਿੰਘ ਨੇ ਸਨੌਰ ਦੇ ਕਾਬਲ ਸਿੰਘ, ਹਰਜਿੰਦਰ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਕੁੱਟ ਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਦਰਜ ਕਰਵਾਇਆ ਹੈ। ਥਾਣੇ ਦਰਜ ਹ…
-
18 ਸਾਲ ਦੀ ਉਮਰ ਦੇ ਹਰੇਕ ਨੌਜਵਾਨ ਦੀ ਵੋਟ ਬਣਾਉਣ ਲਈ ਸਵੀਪ ਗਤੀਵਿਧੀਆਂ ਤੇਜ਼ ਕੀਤੀਆਂ ਜਾਣ : ਸਹਾਇਕ ਕਮਿਸ਼ਨਰ
News By Paigam E Jagat — Nov 03, 2023ਜ਼ਿਲ੍ਹੇ ਦੇ ਸਕੂਲਾਂ ਤੇ ਕਾਲਜਾਂ ’ਚ ਸਵੀਪ ਗਤੀਵਿਧੀਆਂ ਕਰਵਾਈਆਂ ਜਾਣ : ਰਵਿੰਦਰ ਸਿੰਘ ਪਟਿਆਲਾ, 3 ਨਵੰਬਰ -ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਸਬੰਧੀ ਇਕ ਅਹਿਮ ਮੀਟਿੰਗ ਅੱਜ ਜ…
-
ਸਿੱਖਿਆ ਬੋਰਡ ਦੇ ਸੇਵਾ ਮੁਕਤ ਅਫਸਰ ਐਸੋਸੀਏਸ਼ਨ ਵੱਲੋ 15 ਨਵੰਬਰ ਨੂੰ ਪੈਨਸਨਰਜ਼ ਨੂੰ ਦਰਪੇਸ਼ ਸਮੱਸਿਆਵਾਂ ਤੇ ਵਿਚਾਰਾਂ ਲਈ ਬੋਰਡ ਵਿੱਚ ਸੰਮੇਲਨ ਕਰਵਾਉਣ ਦਾ ਐਲਾਨ
News By Paigam E Jagat — Nov 03, 2023ਐਸ ਏ ਐਸ ਨਗਰ, 3 ਨਵੰਬਰ - ਪੰਜਾਬ ਸਕੂਲ ਸਿੱਖਿਆ ਬੋਰਡ ਸੇਵਾ ਮੁਕਤ ਆਫੀਸਰ ਵੈਲਫੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿਗ ਰਣਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 15 ਨਵੰਬਰ ਨੂੰ 11 ਵਜੇ ਬੋਰਡ ਦੇ ਆਡੀਟੋਰਅਮ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਸੇਵਾ ਮੁਕਤ ਆਫੀਸਰ ਸ…
-
ਪੰਜਾਬ ਐਂਡ ਸਿੰਧ ਬੈਂਕ ਤੇ ਵਿਜੀਲੈਂਸ ਬਿਊਰੋ ਨੇ ਕਰਵਾਇਆ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਮਾਗਮ
News By Paigam E Jagat — Nov 03, 2023ਡੇੜ ਸਾਲ 'ਚ ਮਾਨ ਸਰਕਾਰ ਨੇ ਭ੍ਰਿਸ਼ਟਾਚਾਰੀਆਂ ਦਾ ਲੱਕ ਤੋੜਿਆਂ : ਬਲਤੇਜ ਪੰਨੂ ਪਟਿਆਲਾ, 3 ਨਵੰਬਰ : ਪੰਜਾਬ ਐਂਡ ਸਿੰਧ ਬੈਂਕ ਨੇ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਦੇ ਸਹਿਯੋਗ ਨਾਲ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫ਼ਤੇ ਨੂੰ ਸਮਰਪਿਤ ਇੱਕ ਸਮਾਰੋਹ ਅੱਜ ਇੱਥੇ ਸਰਕਾਰੀ ਬਿਕ…
-
ਨਿੱਜੀ ਤਸਵੀਰਾਂ ਤੇ ਵੀਡੀਓਜ਼ ਵਾਇਰਲ ਕਰਨ ਦੇ ਲਾਏ ਦੋਸ਼
News By Paigam E Jagat — Nov 03, 2023ਪਟਿਆਲਾ, 3 ਨਵੰਬਰ : ਸਥਾਨਕ ਦਰਸ਼ਨ ਨਗਰ ਦੀ ਮਨਪ੍ਰੀਤ ਕੌਰ ਨੇ ਅਨਾਜ ਮੰਡੀ ਥਾਣੇ ਅਧੀਨ ਆਉਂਦੇ ਅਲੀਪੁਰ ਅਰਾਈਆਂ ਦੇ ਪ੍ਰਦੀਪ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਮਨਪ੍ਰੀਤ ਕੌਰ ਦੇ ਮੋਬਾਇਲ ਫੋਨ 'ਚੋਂ ਧੋਖੇ ਨਾਲ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਕੱਢਣ ਤੋਂ ਤ…
-
ਨਿੱਕੀਆਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲੇ 5 ਨਵੰਬਰ ਨੂੰ ਕਰਵਾਏ ਜਾਣਗੇ
News By Paigam E Jagat — Nov 03, 2023ਮਾਹਿਲਪੁਰ : ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਵੱਲੋਂ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਹਰ ਸਾਲ ਕਰਵਾਏ ਜਾਂਦੇ ਸਾਹਿਤ ਸਿਰਜਣਾ ਮੁਕਾਬਲੇ ਇਸ ਵਾਰ 5 ਨਵੰਬਰ ਐਤਵਾਰ ਨੂੰ ਕਰੂੰਬਲਾਂ ਭਵਨ ( ਗੜਸ਼ੰਕਰ ਰੋਡ…
-
ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਆਪਣੇ ਮੈਂਬਰਾਂ ਦਾ ਸਨਮਾਨ
News By Paigam E Jagat — Nov 03, 2023ਮਾਹਿਰਪੁਰ - ਲਾਗਲੇ ਪਿੰਡ ਮਹਿਮਦਵਾਲ ਕਲਾਂ ਦੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਆਪਣੇ ਸੀਨੀਅਰ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸਮੂਹ ਮੈਂਬਰਾਂ ਨੇ ਵੱਧ ਚੜਕੇ ਭਾਗ ਲਿਆ ਅਤੇ ਆਪਣੇ ਵਿਚਾਰ ਪੇਸ਼ ਕੀਤੇ l ਸਭਾ ਦੇ ਪ੍ਰਧਾਨ ਗੁਰਦੀਪ ਚੰਦ ਨੇ ਕਿਹਾ…
-
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵੈ ਇੱਛੁਕ ਖੂਨਦਾਨ ਕੈਂਪ 16 ਨਵੰਬਰ ਨੂੰ!
News By Paigam E Jagat — Nov 03, 2023ਗਰੀਨ ਵਿਲੇਜ ਵੈਲਫੇਅਰ ਸੁਸਾਇਟੀ, ਬੀਨੇਵਾਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੌਥਾ ਸਵੈ ਇੱਛੁਕ ਖੂਨਦਾਨ ਕੈਂਪ 16 ਨਵੰਬਰ ਦਿਨ ਵੀਰਵਾਰ ਨੂੰ ਵਿਸ਼ਵਕਰਮਾ ਮੰਦਰ ਝੁੰਗੀਆਂ ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ…
-
ਯਾਦਗਾਰ ਹੋ ਨਿਬੜੇਆ ਢਾਈ ਅੱਖਰ ਪ੍ਰੇਮ ਦੇ
News By Paigam E Jagat — Nov 03, 2023ਬਾਬਾ ਦੀਪ ਸਿੰਘ ਨਗਰ-ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਹੁਣਾਂ ਦੇ ਜਨਮਦਿਨ ਨੂੰ ਸਮਰਪਤ ਪੈਦਲ ਯਾਤਰਾ ਢਾਈ ਅੱਖਰ ਪ੍ਰੇਮ ਦੇ ਭਾਰਤ ਦੇ ਅਲੱਗ ਅਲੱਗ ਕੋਨੇਆਂ ਚੋਂ ਹੁੰਦੀ ਹੋਈ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਬਾਬਾ ਦੀਪ ਸਿੰਘ ਨਗਰ (ਆਰ.ਸੀ.ਐਫ) ਵਿੱਚ ਪਹੁੰਚੀ ਇੱਸ ਵਿੱਚ ਇਟਪਾ…
-
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਪਰਾਲੀ ਦੀਆਂ ਗੱਠਾਂ ਬਣਾਉਣ ਦੇ ਕੰਮ ਦਾ ਲਿਆ ਜਾਇਜ਼ਾ
News By Paigam E Jagat — Nov 03, 2023ਪਟਿਆਲਾ, 3 ਨਵੰਬਰ -ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਬੇਲਰ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਅੰਦਰ ਪਰਾਲੀ ਦੀਆਂ ਗੱਠਾਂ ਬਣਾਉਣ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਆਉਂਦੇ ਦਿਨਾਂ ਵਿੱਚ ਪੱਕਣ ਵਾਲੀ ਫ਼ਸਲ ਵਾਲੇ ਖੇਤਾਂ 'ਚ ਗੱਠਾ ਬਣਾਉਣ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ…