World News
Everything beyond India
-
ਖੁੱਲੇ ਅਸਮਾਨ ਹੇਠ ਸਰਕਾਰੀ ਬੈਂਚ ਤੇ ਵੋਟਾਂ ਬਣਾਉਣ ਲਈ ਮਜਬੂਰ ਹੋਏ ਬੀ ਐਲ ਓ
News By Paigam E Jagat — Nov 04, 2023ਐਸ ਏ ਐਸ ਨਗਰ, 4 ਨਵੰਬਰ - ਸਥਾਨਕ ਪ੍ਰਸ਼ਾਸ਼ਨ ਵਲੋਂ ਵੋਟਾਂ ਦੀ ਸਰਸਰੀ ਸੁਧਾਈ ਲਈ ਉਲੀਕੇ ਗਏ ਦੋ ਦਿਨਾਂ ਤੇ ਪ੍ਰੋਗਰਾਮ ਦੌਰਾਨ ਪ੍ਰਸ਼ਾਸ਼ਨ ਵਲੋਂ ਵੋਟਾਂ ਦੇ ਕੰਮ ਲਈ ਬਲਾਕ ਲੈਵਲ ਅਫਸਰਾਂ ਦੀ ਡਿਊਟੀ ਤਾਂ ਲਗਾ ਦਿੱਤੀ ਗਈ ਹੈ ਪਰੰਤੂ ਉਹਨਾਂ ਦੇ ਬੈਠਣ ਦੇ ਲੋੜੀਂਦੇ ਪ੍ਰਬੰਧ ਨਾ ਕੀ…
-
ਅਣਪਛਾਤੀ ਔਰਤ ਦੀ ਮੌਤ
News By Paigam E Jagat — Nov 04, 2023ਐਸ ਏ ਐਸ ਨਗਰ, 4 ਨਵੰਬਰ - ਪਿੰਡ ਮੌਲੀ ਬੈਦਵਾਨ ਦੇ ਇੱਕ ਪੀ ਜੀ ਵਿੱਚ ਰਹਿਣ ਵਾਲੀ ਇੱਕ ਅਣਪਛਾਤੀ ਔਰਤ (ਜਿਸ ਦੀ ਉਮਰ ਲਗਭਗ 45-46 ਸਾਲ, ਕੱਦ 5 ਫੁੱਟ 3 ਇੰਚ ਦੇ ਕਰੀਬ ਹੈ) ਦੀ ਬੀਤੀ 2 ਨਵੰਬਰ ਨੂੰ ਪੀ ਜੀ ਵਿੱਚ ਬੀਮਾਰ ਹੋਣ ਕਾਰਨ ਮੌਤ ਹੋ ਗਈ। ਡੀ ਐਸ ਪੀ ਸਿਟੀ ਸz. ਹਰਸਿ…
-
ਨੂਰਪ੍ਰੀਤ ਕੌਰ ਨੇ ਸਕੂਲ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤੇ ਮੈਡਲ
News By Paigam E Jagat — Nov 04, 2023ਐਸ ਏ ਐਸ ਨਗਰ, 4 ਨਵੰਬਰ - ਹੈਡ ਕਾਂਸਟੇਬਲ ਹਰਜਿੰਦਰ ਸਿੰਘ ਦੀ ਧੀ ਨੂਰਪ੍ਰੀਤ ਕੌਰ ਨੇ ਵਾਰ ਹੀਰੋ ਸਟੇਡੀਅਮ ਸੰਗਰੂਰ ਵਿੱਚ 1 ਤੋਂ 3 ਨਵੰਬਰ ਤਕ ਹੋਈ ਸਕੂਲ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 100 ਮੀਟਰ ਦੌੜ ਅਤੇ ਰਿਲੇ ਵਿੱਚ ਗੋਲਡ ਮੈਡਲ ਅਤੇ 200 ਮੀਟਰ ਵਿੱਚ ਸਿਲਵਰ ਮੈਡ…
-
ਬਾਜਾਰਾਂ ਵਿੱਚ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕਰੇ ਪ੍ਰਸ਼ਾਸ਼ਨ : ਵਿਨੀਤ ਵਰਮਾ
News By Paigam E Jagat — Nov 04, 2023ਐਸ ਏ ਐਸ ਨਗਰ, 4 ਨਵੰਬਰ- ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ ਹੋਰਨਾਂ ਅਹੁਦੇਦਾਰਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸ਼ਨ ਵਲੋਂ ਮਾਰਕੀਟਾਂ ਵਿੱਚ ਸੁਰਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਮਾਰਕੀਟਾਂ ਵਿੱਚ ਕੰਮ ਕਰਦੇ ਵਪਾਰੀਆਂ ਅਤੇ ਖਰੀਦਦਾਰੀ ਕਰਨ…
-
ਵਿਰਸਾ ਸੰਭਾਲ ਲਹਿਰ ਅਧੀਨ ਗੁਰਦੁਆਰਾ ਬੀਬੀ ਭਾਨੀ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ, ਦਸਤਾਰ ਮੁਕਾਬਲੇ ਤੇ ਪੇਂਟਿੰਗ ਮੁਕਾਬਲੇ ਕਰਵਾਏ
News By Paigam E Jagat — Nov 04, 2023ਐਸ ਏ ਐਸ ਨਗਰ, 4 ਨਵੰਬਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਬੀਬੀ ਭਾਨੀ ਜੀ ਫੇਜ਼ 7 ਮੁਹਾਲੀ ਵੱਲੋਂ ਬੱਚਿਆਂ ਨੂੰ ਪੱਤਿਤਪੁਣੇ ਤੋਂ ਬਚਾਉਣ ਲਈ ਤੇ ਗੁਰਮਤਿ ਨਾਲ ਜੋੜਨ ਲਈ 8 ਸਾਲ ਤੋਂ ਲੈ ਕੇ 16 ਸਾਲ ਦੇ ਬੱਚਿਆਂ ਦੇ ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲੇ ਦ…
-
ਸਰਕਾਰੀ ਸ਼ੂਟਿੰਗ ਰੇਂਜ ਵਿੱਚ 67ਵੇਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਆਰੰਭ ਏਅਰ ਰਾਈਫ਼ਲ ਓਪਨ ਸਾਈਟ ਮੁਕਾਬਲੇ ਵਿੱਚ ਮਾਨਸਾ ਦੀ ਕਿਰਨਜੋਤ ਕੌਰ ਅੱਵਲ
News By Paigam E Jagat — Nov 04, 2023ਐਸ ਏ ਐਸ ਨਗਰ, 4 ਨਵੰਬਰ - ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲ ਖੇਡਾਂ ਦੇ 67ਵੇਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਅੱਜ ਸਥਾਨਕ ਸਰਕਾਰੀ ਸ਼ੂਟਿੰਗ ਰੇਂਜ ਵਿੱਚ ਸ਼ੁਰੂ ਹੋਏ। ਇਨ੍ਹਾਂ ਰਾਜ ਪੱਧਰੀ ਸ਼ੂਟਿੰਗ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬ…
-
ਰਣਜੋਧ ਸਿੰਘ ਹਡਾਣਾ ਨੇ ਰਾਤੀਂ 11 ਵਜੇ ਚੈਕਿੰਗ ਕਰਕੇ ਦੋ ਪ੍ਰਾਈਵੇਟ ਬੱਸਾਂ ਨੂੰ ਕੀਤਾ ਜੁਰਮਾਨਾ
News By Paigam E Jagat — Nov 04, 2023ਪਟਿਆਲਾ, 4 ਨਵੰਬਰ : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਨੇ ਉਨ੍ਹਾਂ ਪ੍ਰਾਈਵੇਟ ਬੱਸ ਆਪਰੇਟਰਾਂ 'ਤੇ ਸ਼ਿਕੰਜਾ ਹੋਰ ਕਸ ਦਿੱਤਾ ਹੈ ਜੋ ਟੂਰਿਸਟ ਪਰਮਿਟ ਵਾਲੀਆਂ ਬੱਸਾਂ ਨੂੰ ਵੱਖ ਵੱਖ ਰੂਟਾਂ 'ਤੇ ਆਮ ਮੁਸਾਫ਼ਰਾਂ ਲਈ ਚਲਾ ਕੇ ਸਰਕਾਰ ਨੂੰ ਚੂਨਾ ਲਾ ਰਹੇ ਹ…
-
ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਕਿਸਾਨਾਂ ਨੂੰ ਸਮੇਂ ਸਿਰ ਪਹੁੰਚਾਉਣ 'ਚ ਕਾਲ ਸੈਂਟਰ ਨਿਭਾਅ ਰਿਹੈ ਅਹਿਮ ਭੂਮਿਕਾ
News By Paigam E Jagat — Nov 04, 2023ਪਟਿਆਲਾ, 4 ਨਵੰਬਰ -ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਸਮੇਂ ਸਿਰ ਮਸ਼ੀਨਰੀ ਉਪਲਬਧ ਕਰਵਾਉਣ ਲਈ ਬਣਾਇਆ ਕਾਲ ਸੈਂਟਰ ਕਿਸਾਨਾਂ ਨੂੰ ਮਸ਼ੀਨਰੀ ਪਹੁੰਚਾਉਣ ਅਤੇ ਉਨ੍ਹਾਂ ਨਾਲ ਸਿੱਧਾ ਰਾਬਤਾ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇ…
-
ਸਹਿਕਾਰੀ ਸਭਾਵਾਂ ਤੇ ਖੇਤੀਬਾੜੀ ਵਿਭਾਗ ਵੱਲੋਂ ਹੈਪੀ ਸੀਡਰ ਨਾਲ ਛੋਟੇ ਕਿਸਾਨਾਂ ਦੇ ਖੇਤਾਂ 'ਚ ਮੁਫ਼ਤ ਕਣਕ ਦੀ ਬਿਜਾਈ ਜਾਰੀ
News By Paigam E Jagat — Nov 04, 2023ਪਟਿਆਲਾ, 4 ਨਵੰਬਰ -ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਇੱਕ ਨਿਵੇਕਲਾ ਉਪਰਾਲਾ ਕਰਕੇ ਜ਼ਿਲ੍ਹੇ ਦੇ ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦੇ ਇੱਕ ਏਕੜ ਖੇਤ 'ਚ ਪ੍ਰਦਰਸ਼ਨੀ ਪਲਾਟ ਸਕੀਮ ਤਹਿਤ ਕਣਕ ਦੀ ਬਿਜਾਈ ਸਹਿਕਾਰੀ ਸਭਾਵਾਂ ਦੇ ਹੈਪੀ ਸੀਡਰ ਨਾਲ ਮੁਫ਼ਤ ਕਰਕੇ ਦੇਣ ਦੀ ਸ਼ੁਰ…
-
ਪੀ.ਐਸ.ਪੀ. ਸੀ. ਐੱਲ. ਨੂੰ 2022-23 'ਚ 4782 ਕਰੋੜ ਰੁਪਏ ਦਾ ਘਾਟਾ ਪਿਆ : ਪਾਵਰ ਸੈਕਟਰ ਰਿਫਾਰਮਜ਼ ਫੋਰਮ
News By Paigam E Jagat — Nov 04, 2023ਪਟਿਆਲਾ, 4 ਨਵੰਬਰ -ਪਾਵਰ ਸੈਕਟਰ ਰਿਫਾਰਮਜ਼ ਫੋਰਮ ਦੇ ਕਨਵੀਨਰ ਇੰਜ. ਭੁਪਿੰਦਰ ਸਿੰਘ ਤੇ ਕੋ-ਕਨਵੀਨਰ ਡਾ. ਮਲਕੀਤ ਸਿੰਘ ਨੇ ਵੱਡਾ ਖੁਲ੍ਹਾਸਾ ਕਰਦਿਆਂ ਦੱਸਿਆ ਹੈ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ ਐਸ ਪੀ ਸੀ ਐੱਲ) ਨੂੰ ਸਾਲ 2022-23 ਵਿਚ 4782 ਕਰੋੜ ਰੁਪਏ ਦਾ ਘਾ…
-
ਸਨੌਰ ਦਾ ਸਰਕਾਰੀ ਸਕੂਲ ਬਣਿਆ ਪੰਜਾਬ ਦਾ ਪਲੇਠਾ ਪੂਰਾ ਵਾਤਾਨਕੂਲ ਸਕੂਲ
News By Paigam E Jagat — Nov 04, 2023ਪਟਿਆਲਾ, 4 ਨਵੰਬਰ - ਪਟਿਆਲਾ ਜ਼ਿਲ੍ਹੇ ਦੇ ਸਨੌਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਮਾਰਟ ਸਕੂਲ ਪੰਜਾਬ ਦਾ ਪਲੇਠਾ ਪੂਰਾ ਵਾਤਾਨਕੂਲ ਸਰਕਾਰੀ ਸਕੂਲ ਬਣ ਗਿਆ ਹੈ। ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਹਿਲਕਦਮੀ 'ਤੇ ਇਸ ਸਕੂਲ ਵਿੱਚ ਐਨ.ਆਰ.ਆਈ. ਸੁਰਿੰਦਰ ਸਿੰਘ ਨਿ…
-
ਮੋਰਾਂਵਾਲੀ ਵਿਖੇ ਗੋਆ ਵਿੱਚ ਹੋਈਆਂ ਪੈਂਨ ਕਿੱਕ ਸਿਆਲਟ (ਕਿੱਕ ਬਾਕਸਿੰਗ) ਵਿਚ ਨੈਸ਼ਨਲ ਖੇਡਾਂ ਵਿਚ ਸਿਲਵਰ ਮੈਡਲ ਵਿਜੇਤਾ ਆਕਾਸ਼ਦੀਪ ਦਾ ਕੀਤਾ ਗਿਆ ਸਨਮਾਨ।
News By Paigam E Jagat — Nov 04, 2023ਗੜ੍ਹਸੰਕਰ 04 ਨਵੰਬਰ- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਮੋਰਾਂਵਾਲੀ ਵਿਚ ਸਨਮਾਨ ਸਮਾਰੋਹ ਕੀਤਾ ਗਿਆ ।ਇਸ ਮੌਕੇ ਸੁਸਾਇਟੀ ਦੇ ਵਾਈਸ ਪ੍ਰਧਾਨ ਸ੍ਰੀਮਤੀ ਕਿਰਨ ਬਾਲਾ ਮੋਰਾਂਵਾਲੀ ਜੀ,ਮੀਡੀਆ ਸਲਾਹਕਾਰ…