World News
Everything beyond India
-
ਪਿੰਡ ਪੈਂਸਰਾ ਵਿਖੇ ਸਿੱਧ ਬਾਬਾ ਬਾਲਕ ਨਾਥ ਜੀ ਦਾ ਤੀਸਰਾ ਵਿਸ਼ਵ ਜਾਗਰਣ ਅੱਜ।
News By Paigam E Jagat — Nov 20, 2023ਗੜ੍ਹਸੰਕਰ 18 ਨਵੰਬਰ - ਬਲਾਕ ਗੜ੍ਹਸੰਕਰ ਦੇ ਅਧੀਨ ਪੈਂਦੇ ਕਸਬਾ ਸੈਲਾ ਖੁਰਦ ਦੇ ਨਜ਼ਦੀਕ ਪੈਂਦੇ ਪਿੰਡ ਪੈਂਸਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਇਓਟ ਸਿੱਧ ਬਾਬਾ ਬਾਲਕ ਨਾਥ ਜੀ ਦਾ ਤੀਸਰਾ ਵਿਸ਼ਾਲ ਜਾਗਰਣ ਅੱਜ ਰਾਤ ਸ਼ਾਮ 7 ਵਜੇ ਤੋਂ ਲੈ ਕੇ ਬਾਬਾ ਜੀ ਦੀ ਇੱਛਾ ਅਨੁ…
-
ਟਰਾਂਸਪੋਰਟ ਵਿਭਾਗ ਵੱਲੋਂ 20 ਤੋਂ 30 ਨਵੰਬਰ ਤੱਕ ਵਿਸ਼ੇਸ਼ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।
News By Paigam E Jagat — Nov 20, 2023ਊਨਾ, 20 ਨਵੰਬਰ - ਸੜਕ ਹਾਦਸਿਆਂ 'ਚ ਹਰ ਸਾਲ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਦਿੰਦੇ ਹਨ, ਜਿਸ ਦਾ ਮੁੱਖ ਕਾਰਨ ਮਨੁੱਖੀ ਗਲਤੀ ਦੇ ਨਾਲ-ਨਾਲ ਮਨੁੱਖੀ ਲਾਪਰਵਾਹੀ ਵੀ ਹੈ। ਇਸ ਲਈ ਆਮ ਲੋਕਾਂ ਨੂੰ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਪੂਰ…
-
ਜਨਮ ਦਿਨ ਮੌਕੇ ਬੂਟੇ ਲਗਾਏ
News By Paigam E Jagat — Nov 20, 2023ਐਸ ਏ ਐਸ ਨਗਰ, 20 ਨਵੰਬਰ - ਸਮਾਜਸੇਵੀ ਸੰਸਥਾ ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਦੇ ਪ੍ਰਧਾਨ ਜਸਬੀਰ ਸਿੰਘ ਵਲੋਂ ਆਪਣੇ ਜਨਮ ਦਿਨ ਮੌਕੇ ਨਵਾ ਗਾਉਂ ਵਿਖੇ ਆਪਣੇ ਘਰ ਦੇ ਵਿਹੜੇ ਵਿੱਚ ਇੱਕ ਨਿੰਮ ਦਾ ਬੂਟਾ ਲਗਾਇਆ ਗਿਆ। ਇਸ ਮੌਕੇ ਸz. ਜਸਬੀਰ ਸਿੰਘ ਨੇ ਕਿਹਾ ਕਿ ਉਹ ਹਰ ਸਾਲ…
-
ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਦੀ ਮੌਜੂਦਗੀ ਵਿੱਚ ਬਲਕ ਡਰੱਗ ਪਾਰਕ ਦੇ ਕਾਰਪੋਰੇਟ ਦਫ਼ਤਰ ਦਾ ਉਦਘਾਟਨ ਕੀਤਾ।
News By Paigam E Jagat — Nov 20, 2023ਊਨਾ, 20 ਨਵੰਬਰ - ਸੂਬਾ ਸਰਕਾਰ ਵੱਲੋਂ ਪਿਛਲੇ 10 ਮਹੀਨਿਆਂ ਦੌਰਾਨ ਕੀਤੇ ਗਏ ਯਤਨਾਂ ਸਦਕਾ ਇਸ ਵੇਲੇ ਬਲਕ ਡਰੱਗ ਪਾਰਕ ਨਾਲ ਸਬੰਧਤ ਵਿਕਾਸ ਪ੍ਰਾਜੈਕਟ ਜ਼ਮੀਨੀ ਪੱਧਰ ’ਤੇ ਨਜ਼ਰ ਆਉਣ ਵਾਲੇ ਹਨ। ਇਸ ਗੱਲ ਦੀ ਗਵਾਹ ਹੈ ਬਾਠੂ 'ਚ ਬਣੀ ਰਾਜੀਵ ਗਾਂਧੀ ਕਾਮਨ ਫੈਸਿਲਿਟੀ ਸੈਂਟਰ ਦੀ…
-
ਅੰਤਮ ਅਰਦਾਸ ਮੌਕੇ ਸ. ਸੰਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ
News By Paigam E Jagat — Nov 20, 2023ਐਸ ਏ ਐਸ ਨਗਰ, 20 ਨਵੰਬਰ - ਉੱਘੇ ਗੀਤਕਾਰ ਬਲਜੀਤ ਸਿੰਘ ਫਿੱਡਿਆਂਵਾਲਾ ਦੇ ਪਿਤਾ ਸ. ਸੰਤ ਸਿੰਘ (ਜੋ ਬੀਤੇ ਦਿਨੀ ਚਲਾਣਾ ਕਰ ਗਏ ਸਨ) ਨਮਿਤ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਲੋਹਗੜ੍ਹ ਫਿੱਡਿਆਂਵਾਲਾ (ਨਜ਼ਦੀਕ ਅੰਬੂਜ਼ਾ ਫੈਕਟਰੀ) ਵਿਖੇ ਹੋਈ। ਇਸ ਮੌਕੇ ਪੰਜਾਬ ਦੇ ਸਾਬਕਾ…
-
ਉਪ ਮੁੱਖ ਮੰਤਰੀ ਦੀ ਯਾਤਰਾ ਦਾ ਪ੍ਰੋਗਰਾਮ
News By Paigam E Jagat — Nov 20, 2023ਊਨਾ, 20 ਨਵੰਬਰ - ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ 22 ਨਵੰਬਰ ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਡੇਰਾ ਬਾਬਾ ਸ਼੍ਰੀ ਰੁਦਰਾਨੰਦ ਜੀ ਮਹਾਰਾਜ, ਪਿੰਡ ਨਾਰੀ ਵਿਖੇ ਨਵੇਂ ਬਣੇ ਲੰਗਰ ਸ਼ੈੱਡ ਦਾ ਉਦਘਾਟਨ ਕਰਨਗੇ | ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ।
-
ਦੁੱਖ ਦਾ ਪ੍ਰਗਟਾਵਾ
News By Paigam E Jagat — Nov 20, 2023ਐਸ ਏ ਐਸ ਨਗਰ, 20 ਨਵੰਬਰ - ਪੰਜਾਬ ਰਾਜ ਜੰਗਲਾਤ ਕਾਰਪੋਸ਼ਨ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਭਰਪੂਰ ਸਿੰਘ ਧਨੌਲਾ ਦੇ ਅਕਾਲ ਚਲਾਣੇ ਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਇੱਥੇ ਜਾਰੀ…
-
ਵਸਨੀਕਾਂ ਦੀਆਂ ਰਜਿਸਟਰੀਆਂ ਬੰਦ ਕਰਨ ਦੀ ਬਜਾਏ ਬਿਲਡਰਾਂ ਨੂੰ ਮਿਲਦੀ ਪਾਪਰਾ ਦੀ ਛੋਟ ਰੱਦ ਕਰਨ ਦੀ ਮੰਗ
News By Paigam E Jagat — Nov 20, 2023ਐਸ ਏ ਐਸ ਨਗਰ, 20 ਨਵੰਬਰ - ਕੌਂਸਲ ਆਫ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀਜ (ਮੈਗਾ) ਮੁਹਾਲੀ ਵਲੋਂ ਮੰਗ ਕੀਤੀ ਗਈ ਹੈ ਕਿ ਗਮਾਡਾ ਵਲੋਂ ਵਸਨੀਕਾਂ ਦੀਆਂ ਰਜਿਸਟਰੀਆਂ ਬੰਦ ਕਰਨ ਦੀ ਬਜਾਏ ਬਿਲਡਰਾਂ ਨੂੰ ਮਿਲਦੀ ਪਾਪਰਾ ਦੀ ਛੋਟ ਰੱਦ ਕੀਤੀ ਜਾਵੇ। ਇਹ ਮੰਗ ਸੰਸਥਾ ਦ…
-
ਸਕੂਲਾਂ ਦੇ ਰਾਜ ਪੱਧਰੀ ਕ੍ਰਿਕਟ ਮੁਕਾਬਲੇ ਆਰੰਭ ਉਦਘਾਟਨੀ ਮੈਚ ਵਿੱਚ ਐਸ. ਏ. ਐਸ. ਨਗਰ ਦੀ ਟੀਮ ਨੇ ਮੋਗਾ ਨੂੰ ਹਰਾਇਆ
News By Paigam E Jagat — Nov 20, 2023ਐਸ ਏ ਐਸ ਨਗਰ, 20 ਨਵੰਬਰ - ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਸਕੂਲਾਂ ਦੇ ਰਾਜ ਪੱਧਰੀ ਕ੍ਰਿਕਟ ਮੁਕਾਬਲੇ ਅੱਜ ਚੱਪੜਚਿੜੀ ਦੀ ਚੈਂਪੀਅਨਜ਼ ਕ੍ਰਿਕਟ ਅਕੈਡਮੀ ਦੇ ਮੈਦਾਨ ਵਿੱਚ ਸ਼ੁਰੂ ਹੋ ਗਏ। ਇਸ ਕ੍ਰਿਕਟ ਮੁਕਾਬਲੇ ਵਿੱਚ 19 ਸਾਲ ਵਰਗ ਦੀਆਂ ਲੜਕੇ ਤੇ ਲੜਕੀਆਂ ਦੀਆਂ…
-
ਗੰਭੀਰ ਹਾਦਸੇ ਦਾ ਸ਼ਿਕਾਰ ਲੜਕੀ ਦੀ ਵਿੱਤੀ ਮਦਦ ਕੀਤੀ
News By Paigam E Jagat — Nov 20, 2023ਐਸ ਏ ਐਸ ਨਗਰ, 20 ਨਵੰਬਰ - ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰਜ ਐਸੋਸੀਏਸ਼ਨ ਵੱਲੋਂ ਬੋਰਡ ਦੇ ਵਿੱਚ ਡੇਲੀਵੇਜ ਤੇ ਕੰਮ ਕਰਦੇ ਕੁਲਦੀਪ ਕੁਮਾਰ ਗੁਪਤਾ ਦੀ ਨੌਜਵਾਨ ਬੇਟੀ (ਜੋ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਈ ਸੀ) ਦੇ ਇਲਾਜ ਲਈ 50 ਹਜਾਰ ਰੁਪਏ ਦੀ ਵਿਤੀ ਸਹਾਇਤਾ…
-
ਪਿੰਡਾਂ ਦੇ ਲੋਕਾਂ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਵਾਸਤੇ ਵੋਟਾਂ ਬਣਾਉਣ ਲਈ ਭਾਰੀ ਉਤਸਾਹ : ਪੱਤੋਂ ਮੋਟੇਮਾਜਰਾ ਵਿੱਚ ਵੋਟਰਾਂ ਦੇ ਫਾਰਮ ਭਰਵਾਏ
News By Paigam E Jagat — Nov 20, 2023ਐਸ ਏ ਐਸ ਲਗਰ, 20 ਨਵੰਬਰ - ਪੰਥਕ ਲਹਿਰ ਦੇ ਆਗੂ ਸ. ਹਰਮਿੰਦਰ ਸਿੰਘ ਪੱਤੋਂ ਵਲੋਂ ਪਿੰਡਾਂ ਵਿੱਚ ਘੁੰਮ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੰਬੰਧੀ ਸਿੱਖ ਵੋਟਰਾਂ ਦੀਆਂ ਵੋਟਾਂ ਦੇ ਫਾਰਮ ਭਰਵਾਏ ਜਾਣ ਦੀ ਮੁਹਿੰਮ ਦੇ ਤਹਿਤ ਪਿੰਡ ਮੋਟੇ ਮਾਜਰਾ ਦੇ ਗੁਰੂ…
-
ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ : ਅਮਰਜੀਤ ਸਿੰਘ ਜੀਤੀ ਸਿੱਧੂ
News By Paigam E Jagat — Nov 20, 2023ਐਸ ਏ ਐਸ ਨਗਰ, 20 ਨਵੰਬਰ - ਗਊਸ਼ਾਲਾ ਸੈਕਟਰ 70 ਮਟੌਰ ਮੰਦਿਰ ਵਿਖੇ ਸ਼੍ਰੀ ਗੋਪਾ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਸਿਹਤ ਮੰਤਰੀ ਸ0 ਬਲਬੀਰ ਸਿੰਘ ਸਿੱਧੂ ਅਤੇ ਮੁਹਾਲੀ ਨਗਰ ਨਿਗਮ ਦੇ ਮੇਅਰ ਸ0 ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪਹੁੰਚ…