World News
Everything beyond India
-
ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ
News By Paigam E Jagat — Nov 21, 2023ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਅੱਡਾ ਬਡੇਸਰੋਂ ਦੇ ਗਿਆਨ ਚੰਦ ਵਲੋਂ ਸੜਕ ਤੇ ਡਿਗਿਆ ਮਿਲਿਆ ਇਕ ਲੇਡੀਜ਼ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਜੋ ਕਿ ਅੱਜ ਕੱਲ ਦੇ ਸਮੇਂ ਵਿੱਚ ਕੋਈ ਨਹੀਂ ਕਰਦਾ l ਇਹ ਪਰਸ ਕਮਲ…
-
ਸਕੂਲੀ ਵਿਦਿਆਰਥੀਆਂ ਨੇ ਕੱਢੀ ਵੋਟਰ ਜਾਗਰੂਕਤਾ ਸਾਈਕਲ ਰੈਲੀ
News By Paigam E Jagat — Nov 21, 2023ਪਟਿਆਲਾ, 21 ਨਵੰਬਰ - ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਦੇ ਵਿਦਿਆਰਥੀਆਂ ਨਾਲ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਜ਼ਿਲ…
-
ਸੂਬਾ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਪੈਰਾਂ 'ਤੇ ਖੜ੍ਹਾ ਕਰਨ ਲਈ ਇਸਦੀ ਬਾਂਹ ਫੜੀ : ਸੰਧਵਾਂ
News By Paigam E Jagat — Nov 21, 2023ਪਟਿਆਲਾ, 21 ਨਵੰਬਰ - ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨੌਜਵਾਨਾਂ ਨੂੰ ਸਰਗਰਮ ਰਾਜਨੀਤੀ ਵਿੱਚ ਹਿੱਸਾ ਲੈਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਅੱਜ ਇਥੇ 'ਪੰਜਾਬੀ ਯੂਨੀਵਰਸਿਟੀ ਅੰਤਰ ਖੇਤਰੀ ਯੁਵਕ ਤੇ ਲੋਕ ਮੇਲੇ' ਦਾ ਉਦਘਾਟਨ ਕਰਦਿਆਂ ਸਪੀਕਰ ਸੰਧਵਾਂ…
-
ਸਵੀਪ ਟੀਮ ਨੇ ਵੋਟਰ ਜਾਗਰੂਕਤਾ ਕੈਂਪ ਲਗਾਇਆ
News By Paigam E Jagat — Nov 21, 2023ਪਟਿਆਲਾ, 21 ਨਵੰਬਰ - ਆਗਾਮੀ ਲੋਕ ਸਭਾ ਚੋਣਾਂ-2024 ਨੂੰ ਅਤੇ ਸਪੈਸ਼ਲ ਸਮਰੀ ਰਿਵੀਜ਼ਨ 1 ਜਨਵਰੀ 2024 ਨੂੰ ਮੁੱਖ ਰੱਖਦੇ ਹੋਏ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਸਾਡੇ ਬਜ਼ੁਰਗ–ਸਾਡਾ ਮਾਣ ਜ਼ਿਲ੍ਹਾ…
-
ਸ਼ਾਨੋ ਸ਼ੋਕਤ ਨਾਲ ਸਪੰਨ ਹੋਇਆ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਕਲੱਬ ਵਲੋਂ ਕਰਵਾਇਆ 14ਵਾਂ ਫੁੱਟਬਾਲ ਟੂਰਨਾਮੈਟ
News By Paigam E Jagat — Nov 21, 2023ਗੜ੍ਹਸ਼ੰਕਰ( Nov 21) ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਸਵ: ਦਿਲਪੀ੍ਤ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਸਮੱਰਪਤਿ ਉੰਲੀਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ ਕਰਵਾਏ ਗਏ 14ਵੇ…
-
ਪੰਜਾਬ ਦੇ ਪ੍ਰਸਿੱਧ ਛਿੰਝ ਛਰਾਹਾਂ ਦੇ ਮੇਲੇ ਵਿੱਚ ਭਾਜਪਾ ਦੇ ਜ਼ਿਲ੍ਹਾ ਰੂਪਨਗਰ ਰੂਪਨਗਰ ਅਜੈਵੀਰ ਸਿੰਘ ਲਾਲਪੁਰਾ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ
News By Editor — Nov 21, 2023ਗੜ੍ਹਸ਼ੰਕਰ, 21 ਨਵੰਬਰ - ਗੜ੍ਹਸ਼ੰਕਰ ਤਹਿਸੀਲ ਦੇ ਨੀਮ-ਪਹਾੜੀ ਖੇਤਰ ਬੀਤ ਇਲਾਕੇ ਦੇ ਪਿੰਡ ਅੱਚਲਪੁਰ ਵਿਖੇ ਹਰੇਕ ਸਾਲ ਭਰਦੇ ਪੰਜਾਬ ਦੇ ਪ੍ਰਸਿੱਧ ਛਿੰਝ ਛਰਾਹਾਂ ਦੇ ਮੇਲੇ ਵਿਚ ਭਾਜਪਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਬੰਧ…
-
ਚੇਅਰਮੈਨ ਪੀ.ਆਰ.ਟੀ.ਸੀ. ਰਣਜੋਧ ਹਡਾਣਾ ਨੇ ਸੂਝਵਾਨ ਨਾਲ ਨਿਪਟਾਇਆ ਧਰਨਾ
News By Paigam E Jagat — Nov 21, 2023ਪਟਿਆਲਾ, 21 ਨਵੰਬਰ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਮੁਲਾਜ਼ਮਾਂ ਨੂੰ ਬਣਦਾ ਹੱਕ ਸਮੇਂ ਅਨੁਸਾਰ ਜ਼ਰੂਰ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਮਹਿਕਮਿਆਂ ਵਿਚਲੀ ਕਿਸੇ ਵੀ ਤਰ੍ਹਾਂ ਦੀ ਕਰੱਪਸ਼ਨ ਨੂੰ ਖਤਮ ਕਰ ਕੇ ਮਹਿਕਮਿਆਂ ਨੂੰ ਵਾਧੇ ਵਿੱਚ ਕਰਨ…
-
ਬੀਬੀ ਕ੍ਰਿਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਦੀ ਇੱਕਤਰਤਾ ਹੋਈ।
News By Paigam E Jagat — Nov 21, 2023ਬੀਬੀ ਕ੍ਰਿਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਕਲਗ਼ੀਧਰ ਕੰਨਿਆਂ ਪਾਠਸ਼ਾਲਾ ਰੂਪਨਗਰ ਵਿਖੇ ਬੀਬਾ ਯਤਿੰਦਰ ਕੌਰ ਮਾਹਲ ਦੀ ਪ੍ਰਧਾਨਗੀ ਹੇਠ ਹੋਈ। ਮਾਹਲ ਜੀ ਦੀ ਜਾਣਕਾਰੀ ਮਤਾਬਿਕ ਪ੍ਰਸਿੱਧ ਲੇਖਕ ਗੁਰਨਾਮ ਸਿੰਘ ਬਿਜਲੀ ਜੀ ਦਾ ਰੂ-ਬ-ਰੂ ਪ…
-
ਚਾਈਨਾ ਡੋਰ ਨੂੰ ਵੇਚਣ, ਭੰਡਾਰ ਅਤੇ ਵਰਤੋਂ ਕਰਨ 'ਤੇ ਮੁਕੰਮਲ ਪਾਬੰਦੀ ਦੇ ਹੁਕਮ
News By Paigam E Jagat — Nov 21, 2023ਪਟਿਆਲਾ, 21 ਨਵੰਬਰ - ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਅਨੁਪ੍ਰੀਤਾ ਜੌਹਲ ਨੇ ਫੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਅੰਦਰ ਸਿੰਥੈਟਿਕ/ਪਲਾਸਟਿਕ / ਨੁਕਸਾਨ ਦਾਇਕ ਪਦਾਰਥ ਦੀ ਬਣੀ ਡੋਰ (ਚਾਈਨਾ ਡੋ…
-
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ 15 ਸਕੂਲਾਂ ਨੂੰ ਤਕਸੀਮ ਕੀਤੇ ਲੈਪਟਾਪ
News By Paigam E Jagat — Nov 21, 2023ਪਟਿਆਲਾ, 21 ਨਵੰਬਰ - ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਚਲਾਏ ਜਾ ਰਹੇ ਵਿਸ਼ੇਸ਼ ਪ੍ਰੋਗਰਾਮ "ਮਾਈਂਡ ਸਪਾਰਕ ਦਾ ਅੱਜ ਹੋਰ ਵਿਸਥਾਰ ਕਰਦਿਆਂ ਜ਼ਿਲ੍ਹੇ ਦੇ 15 ਸਕੂਲਾਂ ਨੂੰ…
-
ਖੁੱਲੇ ਅਸਮਾਨ ਵਿੱਚ ਰਹਿੰਦੇ ਹਨ
News By Paigam E Jagat — Nov 21, 2023ਅੱਜਕੱਲ੍ਹ ਬਦਲਦੇ ਮਾਹੌਲ ਵਿੱਚ ਅਸੀਂ ਆਪਣੇ ਆਲੇ-ਦੁਆਲੇ ਜਿਉਣ ਦੇ ਸੁਪਨਿਆਂ ਅਤੇ ਵਿਚਾਰਾਂ ਨੂੰ ਜਿਸ ਤਰ੍ਹਾਂ ਅਪਣਾ ਲਿਆ ਹੈ, ਕੀ ਉਹ ਜ਼ਿੰਦਗੀ ਜਿਊਣ ਦੇ ਮੁੱਢਲੇ ਟਾਈਮ ਟੇਬਲ ਵਿੱਚ ਕਿਤੇ ਨਜ਼ਰ ਆ ਰਿਹਾ ਹੈ? ਅੱਜ-ਕੱਲ੍ਹ ਪਾਣੀ, ਜੀਵਨ, ਜੰਗਲ, ਹਵਾ ਅਤੇ ਪਹਾੜ ਸਾਡੇ ਤੋਂ ਦੂਰ…
-
ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਜੀ ਅਤੇ ਸੰਤ ਜਗਦੇਵ ਸਿੰਘ ਮੋਨੀ ਜੀ ਦੀਆਂ ਪਵਿੱਤਰ ਯਾਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ
News By Paigam E Jagat — Nov 21, 2023*ਗੁਰਮਤਿ ਸਮਾਗਮ ਅੱਜ* ਮਾਹਿਲਪੁਰ, ( 20 ਨਵੰਬਰ) ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ ਦੀ 24ਵੀਂ ਸਲਾਨਾ ਬਰਸੀ, ਸੰਤ ਬਾਬਾ ਸਤਿਨਾਮ ਜੀ ਦੀ ਸਲਾਨਾ ਬਰਸੀ ਅਤੇ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ 14ਵੀ ਪਵਿੱਤਰ ਅਤੇ ਨਿੱਘੀ ਯਾਦ ਦੇ ਸਬੰਧ ਵਿੱਚ ਅੱਜ ਨਿਰਮਲ ਕੁਟ…