World News
Everything beyond India
-
26 ਨਵੰਬਰ ਨੂੰ ਦੁਪਹਿਰ 12 ਵਜੇ ਇਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਗਾਇਕੀ ਦਾ ਵਿਸ਼ੇਸ਼ ਮੁਕਾਬਲਾ "ਨਈ ਆਵਾਜ਼ ਨਯਾ ਅੰਦਾਜ਼" ਕਰਵਾ ਰਹੀ ਹੈ
News By Paigam E Jagat — Nov 19, 2023ਪਟਿਆਲਾ, 19 ਨਵੰਬਰ - ਮਧੁਰ ਗੀਤ-ਸੰਗੀਤ ਪ੍ਰਤੀ ਲੋਕਾਂ 'ਚ ਮੋਹ ਪੈਦਾ ਕਰ ਰਹੀ ਸਥਾਨਕ ਸੱਭਿਆਚਾਰਕ ਸੰਸਥਾ ਰਾਇਲ ਪਟਿਆਲਾ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ 26 ਨਵੰਬਰ ਨੂੰ ਦੁਪਹਿਰ 12 ਵਜੇ ਇਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਗਾਇਕੀ ਦਾ ਵਿਸ਼ੇਸ਼ ਮੁਕਾਬਲਾ "ਨਈ ਆਵਾਜ਼…
-
ਹਲਕਾ ਸਮਾਣਾ ਤੇ ਸਨੌਰ 'ਚ 21 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ
News By Paigam E Jagat — Nov 19, 2023ਪਟਿਆਲਾ, 19 ਨਵੰਬਰ - ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ., ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਹਲਕਾ ਸਮਾਣਾ ਅਤੇ ਸਨੌਰ ਵਿਖੇ 21 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਵਾਲੇ ਸ…
-
ਐਲਸੀਐਮ ਸੁਪਰੀਮ (ਰਜਿ.), ਮੁਹਾਲੀ ਪ੍ਰੈਸ ਕਲੱਬ (ਰਜਿ.), ਐਲਸੀਐਮ ਰੋਅਰਜ਼ ਅਤੇ ਲੀਓ ਸੁਪਰੀਮ ਵੱਲੋਂ ਡਾਇਬਟੀਜ਼ ਚੈਕਅੱਪ ਕੈਂਪ ਲਗਾਇਆ ਗਿਆ।
News By Paigam E Jagat — Nov 19, 2023ਮੋਹਾਲੀ 19 ਨਵੰਬਰ 2023 - ਐਲਸੀਐਮ ਸੁਪਰੀਮ (ਰਜਿ.), ਮੁਹਾਲੀ ਪ੍ਰੈਸ ਕਲੱਬ (ਰਜਿ.), ਐਲ.ਸੀ.ਐਮ ਰੋਅਰਜ਼ ਅਤੇ ਲੀਓ ਸੁਪਰੀਮ ਵੱਲੋਂ ਪ੍ਰੈੱਸ ਕਲੱਬ ਮੁਹਾਲੀ ਵਿੱਚ ਡਾਇਬਟੀਜ਼ ਚੈਕਅੱਪ ਕੈਂਪ ਲਗਾਇਆ ਗਿਆ। ਇੱਕ ਪ੍ਰੋਜੈਕਟ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਸੇਵਾਦਾਰ…
-
ਸੋਭਾ ਸਿੰਘ ਚਿੱਤਰਕਾਰ 'ਤੇ ਲਿਖੀ ਸੁਚਿੱਤਰ ਪੁਸਤਕ ਗੁਰਦੁਆਰਾ ਮਿਲਵੁਡਜ਼ ਐਡਮਿੰਟਨ ਵਿਖੇ ਕੀਤੀ ਰਿਲੀਜ਼
News By Paigam E Jagat — Nov 19, 2023ਐਡਮਿੰਟਨ, 19 ਨਵੰਬਰ - ਪਿਛਲੇ ਦਿਨੀਂ ਡਾ. ਹਿਰਦੇਪਾਲ ਸਿੰਘ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘ਸੋਭਾ ਸਿੰਘ ਆਰਟਿਸਟ ਲਾਈਫ ਐਂਡ ਲੈਗੇਸੀ’ ਨੂੰ ਗੁਰਦੁਆਰਾ ਮਿਲਵੁਡਜ਼ (ਗੁਰਸਿੱਖ ਸੁਸਾਇਟੀ ਆਫ ਐਡਮਿੰਟਨ) ਵਿਖੇ ਸੰਗਤਾਂ ਦੇ ਭਰੇ ਦੀਵਾਨ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਰਿਲੀਜ…
-
ਆਯੁਰਵੇਦ ਦੀ ਰੱਖਿਆ ਅਤੇ ਪ੍ਰਚਾਰ ਕਰਨ ਦੀ ਲੋੜ ਹੈ ਵਿਜੈ ਗਰਗ
News By Paigam E Jagat — Nov 19, 2023(ਆਯੁਰਵੇਦ, ਸੰਪੂਰਨ, ਸਮੇਂ ਦੀ ਜਾਂਚ ਅਤੇ ਕਿਫਾਇਤੀ ਸਿਹਤ ਸੰਭਾਲ) ਆਯੁਰਵੇਦ, ਭਾਰਤ ਦੀ ਸਦੀਆਂ ਪੁਰਾਣੀ ਚਿਕਿਤਸਕ ਪ੍ਰਣਾਲੀ, ਸਭ ਤੋਂ ਪੁਰਾਣੀਆਂ ਅਤੇ ਅਜੇ ਵੀ ਪ੍ਰੈਕਟਿਸ ਕੀਤੀਆਂ ਪਰੰਪਰਾਵਾਂ ਵਿੱਚੋਂ ਇੱਕ ਹੈ, ਜੋ ਦਰਸ਼ਨ ਅਤੇ ਪ੍ਰਯੋਗ ਦੀ ਇੱਕ ਠੋਸ ਨੀਂਹ ਵਿੱਚ ਜੜ੍ਹੀ ਹੋਈ…
-
PECFEST ਡੇ-2 ਨੇ ਸਟਾਰ ਨਾਈਟ ਵਿੱਚ ਭੰਗੜਾ ਵਾਰ, ਰੋਬੋ ਰੇਸ ਅਤੇ ਮਿਊਜ਼ਿਕ ਮਾਸਟਰ ਸੁਨਿਧੀ ਚੌਹਾਨ ਨੂੰ ਦੇਖਿਆ।
News By Paigam E Jagat — Nov 18, 2023ਚੰਡੀਗੜ੍ਹ: 18 ਨਵੰਬਰ, 2023: PECFEST 2023 ਦੇ ਦੂਜੇ ਦਿਨ ਦੀ ਸ਼ੁਰੂਆਤ ਸ਼ਾਨਦਾਰ ਰਹੀ। ਦਿਨ ਦੀ ਸ਼ੁਰੂਆਤ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਕੀਤੀ ਗਈ। ਮੁੱਖ ਵਿਸ਼ੇਸ਼ਤਾਵਾਂ: ਖਜ਼ਾਨਾ ਖੋਜ, ਕਰਾਓਕੇ, ਓਪਨ ਮਾਈਕ, ਕੁਇਰਕੀ ਕੁ…
-
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਵਿਦਿਆਰਥੀਆਂ ਵਿਚ ਮਾਂ ਬੋਲੀ ਪ੍ਰਤੀ ਚੇਤਨਾ ਪੈਦਾ ਕਰਨ ਦਾ ਉਦਮ ਸ਼ੁਰੂ
News By Paigam E Jagat — Nov 18, 2023ਪਟਿਆਲਾ, 18 ਨਵੰਬਰ - ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਪਟਿਆਲਾ ਭਾਸ਼ਾ ਵਿਭਾਗi ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਪਟਿਆਲਾ ਜ਼ਿਲ੍ਹੇ nਦੇ ਵੱਖ ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਚੇਤਨਾ ਪੈਦਾ ਕੀਤੀ ਜਾਵੇਗੀ ਤ…
-
ਸਮਾਣਾ ਹਲਕੇ ਦੇ ਪਿੰਡ ਨਨਹੇੜਾ ਦੇ ਕਿਸਾਨ ਹਰਪਾਲ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਹੀ ਖ਼ੁਦ ਨੂੰ ਗੋਲੀ ਮਾਰੀ।
News By Paigam E Jagat — Nov 18, 2023ਪਟਿਆਲਾ, 18 ਨਵੰਬਰ - ਸਮਾਣਾ ਹਲਕੇ ਦੇ ਪਿੰਡ ਨਨਹੇੜਾ ਦੇ ਕਿਸਾਨ ਹਰਪਾਲ ਸਿੰਘ ਨੇ 10 ਲੱਖ ਤੋਂ ਵੱਧ ਦਾ ਕਰਜ਼ਾ ਨਾ ਲਾਹ ਸਕਣ ਕਰਕੇ ਖ਼ੁਦਕੁਸ਼ੀ ਕਰ ਲਈ ਹੈ। ਉਸਦੀ ਲਾਸ਼ ਉਸਦੇ ਖੇਤਾਂ ਵਿੱਚ ਮੋਟਰ ਵਾਲੇ ਕਮਰੇ ਵਿੱਚੋਂ ਮਿਲੀ। ਉਸਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਹੀ ਖ਼ੁਦ…
-
ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ 8 ਮੋਬਾਇਲ ਫੋਨ ਮਿਲੇ, ਚਿਲਿੰਗ ਸੈਂਟਰ ਦੇ ਮਾਲਕ ਵਿਰੁੱਧ ਮਾਮਲਾ ਦਰਜ
News By Paigam E Jagat — Nov 18, 2023ਪਟਿਆਲਾ, 18 ਨਵੰਬਰ - ਅਨਾਜ ਮੰਡੀ ਥਾਣੇ ਅਧੀਨ ਆਉਂਦੇ ਪਿੰਡ ਕਰਮਗੜ੍ਹ ਦੇ ਜਸਪਾਲ ਸਿੰਘ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਉਸਦਾ ਪਿਤਾ ਪਿੰਡ ਫੱਗਣਮਾਜਰਾ ਨੇੜੇ ਪੈਦਲ ਜਾ ਰਿਹਾ ਸੀ ਤਾਂ ਬੱਸ ਨੰ. ਪੀ ਬੀ-11ਸੀ ਬੀ 3655 ਦੇ ਨਾਮਾਲੂਮ ਡਰਾਈਵਰ ਨੇ ਲਾਪ੍ਰਵਾਹੀ ਨਾਲ ਬੱਸ ਉਸ ਵਿੱ…
-
ਪੰਜਾਬ ਸਰਕਾਰ ਵਲੋਂ ਪਿੰਡਾਂ-ਪਿੰਡਾ ਤੋਂ ਸਰਕਾਰੀ ਬੱਸਾਂ ਨੂੰ ਰੈਲੀ ਵਿੱਚ ਢੋਆ ਢੋਆਈ ਲਈ ਲਗਾ ਕੇ ਆਮ ਲੋਕਾਂ ਦਾ ਅਤੇ ਸਰਕਾਰੀ ਖਜਾ਼ਨੇ ਦਾ ਕੀਤਾ ਭਾਰੀ ਨੁਕਸਾਨ।
News By Paigam E Jagat — Nov 18, 2023ਗੜ੍ਹਸੰਕਰ 18 ਨਵੰਬਰ - ਸਾਡੀਆਂ ਸਰਕਾਰਾਂ ਗੱਲਾਂ ਤਾਂ ਅਸੂਲਾਂ, ਦੇਸ਼ ਭਗਤੀ ਅਤੇ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਕਰਨ ਦੀਆਂ ਕਰਦੀਆਂ ਹਨ ਪਰ ਉਨ੍ਹਾਂ ਦੇ ਭਾਸ਼ਨਾ ਦੇ ਅਸਲ ਨਤੀਜੇ ਉਨ੍ਹਾਂ ਦੇ ਕੰਮਾਂ ਦੇ ਉਲਟ ਹੀ ਨਿਕਲਦੇ ਹਨ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋ…
-
ਨਸ਼ਾ ਮੁਕਤ ਊਨਾ ਮੁਹਿੰਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਾਰਗਰ ਸਾਬਤ ਹੋਵੇਗੀ-ਐਸ.ਐਚ.ਓ
News By Paigam E Jagat — Nov 18, 2023ਊਨਾ, 18 ਨਵੰਬਰ - ਨਸ਼ਾ ਮੁਕਤ ਊਨਾ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਬੁੱਢਬੜ ਵਿਖੇ ਹਰ ਘਰ ਦਸਤਕ ਮੁਹਿੰਮ ਚਲਾਈ ਗਈ, ਜਿਸ ਦੀ ਪ੍ਰਧਾਨਗੀ ਐਸ.ਐਚ.ਓ ਬੰਗਾਨਾ ਵਿਨੋਦ ਕੁਮਾਰ ਨੇ ਕੀਤੀ | ਗ੍ਰਾਮ ਪੰਚਾਇਤ ਬੁਧਵਾਰ ਵਿੱਚ ਮਾਪਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਹੀ ਜਾਣਕ…
-
ਨਸ਼ਾ ਮੁਕਤ ਊਨਾ ਮੁਹਿੰਮ ਨੂੰ ਸਫਲ ਬਣਾਉਣ ਲਈ ਪੰਚਾਇਤ ਟਾਸਕ ਫੋਰਸ ਨਿਭਾ ਰਹੀ ਹੈ ਅਹਿਮ ਭੂਮਿਕਾ - ਮੁਕੇਸ਼ ਠਾਕੁਰ
News By Paigam E Jagat — Nov 18, 2023ਊਨਾ, 18 ਨਵੰਬਰ - ਨਸ਼ਾ ਮੁਕਤ ਊਨਾ ਮੁਹਿੰਮ ਤਹਿਤ ਬਲਾਕ ਵਿਕਾਸ ਅਫ਼ਸਰ ਮੁਕੇਸ਼ ਠਾਕੁਰ ਨੇ ਹਰੋਲੀ ਬਲਾਕ ਦੀ ਗ੍ਰਾਮ ਪੰਚਾਇਤ ਸਲੋਹ 'ਚ 'ਹਰ ਘਰ ਦਸਤਕ' ਮੁਹਿੰਮ ਦੀ ਸ਼ੁਰੂਆਤ ਕੀਤੀ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਨਸ਼ਿਆਂ ਨੂੰ ਨਾਂਹ ਅਤੇ ਜ਼ਿੰਦਗੀ ਲਈ ਹਾਂ ਦਾ ਸੰਦ…