World News
Everything beyond India
-
ਈ ਡੀ ਸੀ ਨਾ ਭਰਨ ਵਾਲੇ ਬਿਲਡਰਾਂ ਦੇ ਪ੍ਰੋਜੈਕਟਾਂ ਦੀਆਂ ਰਜਿਸਟਰੀਆਂ ਰੋਕ ਕੇ ਆਪਣੀਆਂ ਕੁਤਾਹੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਗਮਾਡਾ : ਕੁਲਜੀਤ ਸਿੰਘ ਬੇਦੀ
News By Paigam E Jagat — Nov 22, 2023ਐਸ. ਏ. ਐਸ. ਨਗਰ, 21 ਨਵੰਬਰ - ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਈ ਡੀ ਸੀ ਨਾ ਭਰਨ ਵਾਲੇ ਬਿਲਡਰਾਂ ਦੀਆਂ ਰਜਿਸਟਰੀਆਂ ਤੇ ਰੋਕ ਲਗਾਉਣ ਦੇ ਗਮਾਡਾ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਗਮਾਡਾ ਵੱਲੋਂ ਆਪਣੀ ਜਿੰਮੇਵਾਰੀ ਵਿੱਚ ਕੀਤੀ ਗਈ ਕ…
-
ਮਨਮੋਹਨ ਸਿੰਘ ਲੰਗ ਨੂੰ ਸਦਮਾ, ਮਾਤਾ ਦਾ ਅਕਾਲ ਚਲਾਣਾ
News By Paigam E Jagat — Nov 22, 2023ਐਸ ਏ ਐਸ ਨਗਰ, 21 ਨਵੰਬਰ - ਸਾਬਕਾ ਕੌਂਸਲਰ ਸz. ਮਨਮੋਹਨ ਸਿੰਘ ਲੰਗ ਦੇ ਮਾਤਾ ਬੀਬੀ ਗੁਰਚਰਨ ਕੌਰ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ ਅਤੇ ਉਹਨਾਂ ਨੇ ਬੀਤੀ ਰਾਤ ਆਪਣੇ ਘਰ ਵਿੱਚ ਆਖਰੀ ਸਾਹ ਲਏ। ਮਾਤਾ ਗੁਰਚਰਨ ਕੌਰ ਦਾ ਅੰਤਮ ਸਸਕਾਰ ਅੱਜ ਬਲੌਂਗੀ…
-
ਕੁੜੀ ਵਲੋਂ ਆਪਣੇ ਪ੍ਰੇਮੀ ਤੇ 12 ਸਾਲ ਨਾਲ ਰਹਿਣ ਤੋਂ ਬਾਅਦ ਧੋਖਾ ਦੇਣ ਅਤੇ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਇਲਜਾਮ ਲਗਾਇਆ ਪੁਲੀਸ ਕਰ ਰਹੀ ਹੈ ਮਾਮਲੇ ਦੀ ਜਾਂਚ
News By Paigam E Jagat — Nov 22, 2023ਐਸ ਏ ਐਸ ਨਗਰ, 21 ਨਵੰਬਰ- ਇੱਕ ਨੌਜਵਾਨ ਕੁੜੀ ਨੇ ਇੱਕ ਨੌਜਵਾਨ ਤੇ ਪਹਿਲਾਂ ਉਸਨੇ ਪਿਆਰ ਵਿੱਚ ਧੋਖਾ ਦੇਣ ਅਤੇ ਹੁਣ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਇਲਜਾਮ ਲਗਾਇਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਕਤ ਲੜਕੀ ਨੇ ਉਸ ਨੂੰ ਸਕੂਲ ਦੇ ਦਿਨਾਂ ਤੋਂ ਹੀ…
-
ਜੱਜਾਂ ਦੀ ਨਿਯੁਕਤੀ ਦੇ ਅਮਲ ਵਿੱਚ ਸਿੱਖਾਂ ਨਾਲ ਵਿਤਕਰਾ ਕਿਉਂ : ਹਰਮਿੰਦਰ ਸਿੰਘ ਪੱਤੋ
News By Paigam E Jagat — Nov 22, 2023ਐਸ ਏ ਐਸ ਨਗਰ, 22 ਨਵੰਬਰ - ਪੰਥਕ ਅਕਾਲੀ ਲਹਿਰ ਦੇ ਮੁਹਾਲੀ ਤੋਂ ਮੁੱਖ ਸੇਵਾਦਾਰ ਹਰਮਿੰਦਰ ਸਿੰਘ ਪੱਤੋ ਨੇ ਭਾਰਤ ਸਰਕਾਰ ਵੱਲੋਂ ਦੋ ਸਿੱਖ ਜੱਜਾਂ ਦੀ ਨਿਯੁਕਤੀ ਨਾ ਕਰਨ ਤੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਸਿੱਖਾਂ ਨਾਲ ਵਿਤਕਰਾ ਕਰ ਰਹੀ ਹੈ। ਇੱਥੇ ਜ…
-
ਵਧੀਆ ਸਿਲਾਈ ਕਰਨ ਵਾਲੇ ਬੱਚਿਆਂ ਨੂੰ ਅਵਾਰਡ ਦਿੱਤੇ
News By Paigam E Jagat — Nov 22, 2023ਐਸ ਏ ਐਸ ਨਗਰ, 22 ਨਵੰਬਰ - ਗਮਾਡਾ ਮੁਹਾਲੀ ਦੀ ਰਿਟਾਇਅਰਡ ਸੁਪਰਡੈਂਟ ਮੈਡਮ ਚਰਨਜੀਤ ਕੌਰ ਵਲੋਂੇ ਪਿੰਡ ਬਹਿਲੋਲਪੁਰ ਵਿੱਚ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵਲੋਂ ਪਿੰਡ ਬਹਿਲੋਲਪੁਰਦੇ ਸਰਪੰਚ ਮਨਜੀਤ ਸਿੰਘ ਅਤੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ…
-
ਆਂਵਲੇ ਪੇੜ ਦੀ ਪੂਜਾ ਕੀਤੀ
News By Paigam E Jagat — Nov 22, 2023ਐਸ ਏ ਐਸ ਨਗਰ, 22 ਨਵੰਬਰ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਕਾਰਤਿਕ ਮਹੀਨੇ ਦੀ ਸ਼ੁਕਲ ਪੱਖ ਨੌਮੀ ਨੂੰ ਆਂਵਲਾ ਨੌਮੀ ਦਾ ਤਿਉਹਾਰ ਧਰਾਨਾ ਭਵਨ ਫੇਜ਼ 5 ਡਿਸਪੈਂਸਰੀ ਵਾਲੇ ਪਾਰਕ ਵਿਖੇ ਆਂਵਲੇ ਦੇ ਦਰਖਤ ਦੀ ਪੂਜਾ ਕਰਕੇ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ…
-
ਪਨਕਾਮ ਵਿੱਚ ਵਿਸ਼ਵਕਰਮਾ ਪੂਜਾ ਦਾ ਆਯੋਜਨ ਕੀਤਾ
News By Paigam E Jagat — Nov 22, 2023ਐਸ ਏ ਐਸ ਨਗਰ, 22 ਨਵੰਬਰ - ਉਦਯੋਗਿਕ ਖੇਤਰ ਫੇਜ਼ 8 ਮੁਹਾਲੀ ਵਿੱਚ ਸਥਿਤ ਪਨਕਾਮ ਕੰਪਨੀ ਵਿੱਚ ਵਿਸ਼ਵਕਰਮਾ ਪੂਜਾ ਅਰਚਨਾ ਕੀਤੀ ਗਈ। ਕੰਪਨੀ ਦੀ ਧਾਰਮਿਕ ਵੈਲਫੇਅਰ ਕਮੇਟੀ ਦੇ ਮੈਂਬਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਕੰਪਨੀ ਦੀ ਤਰੱਕੀ ਲਈ ਪੂਜਾ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ…
-
ਫੇਜ਼ 7 ਵਿੱਚ ਘੁੰਮਦੇ ਆਵਾਰਾ ਪਸ਼ੂ ਫੜਾਏ
News By Paigam E Jagat — Nov 22, 2023ਐਸ ਏ ਐਸ ਨਗਰ, 22 ਨਵੰਬਰ - ਫੇਜ਼ 7 ਦੇ ਕੌਂਸਲਰ ਸz. ਪਰਮਜੀਤ ਸਿੰਘ ਹੈਪੀ ਵਲੋਂ ਨਗਰ ਨਿਗਮ ਦੇ ਆਵਾਰਾ ਪਸ਼ੂ ਫੜਣ ਵਾਲੇ ਅਮਲੇ ਨੂੰ ਬੁਲਾ ਕੇ ਫੇਜ਼ 7 ਵਿੱਚ ਘੁੰਮਦੀਆਂ ਆਵਾਰਾ ਗਊਆਂ ਫੜਵਾਈਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 12 ਦੇ ਕੌਂਸਲਰ ਸz. ਪਰਮਜੀਤ ਸ…
-
ਅਨੂਸੂਚਿਤ ਜਾਤੀ ਨਾਲ ਸੰਬੰਧਿਤ ਵਿਅਕਤੀਆਂ ਨੂੰ ਇਨਸਾਫ ਦੇਵੇ ਪੁਲੀਸ : ਬਲਵਿੰਦਰ ਸਿੰਘ ਕੁੰਭੜਾ
News By Paigam E Jagat — Nov 22, 2023ਐਸ ਏ ਐਸ ਨਗਰ, 22 ਨਵੰਬਰ - ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਸ ਬਲਵਿੰਦਰ ਸਿੰਘ ਕੁੰਭੜਾ ਨੇ ਮੰਗ ਕੀਤੀ ਹੈ ਕਿ ਪੁਲੀਸ ਵਲੋਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਿਅਕਤੀਆਂ ਦੇ ਲੰਬਿਤ ਮਾਮਲਿਆਂ ਵਿੱਚ ਇਨਸਾਫ ਦਿੱਤਾ ਜਾਵੇ। ਸz. ਕੁੰਭੜਾ ਨੇ ਦੱਸਿਆ…
-
ਪੰਜਾਬ ਸਰਕਾਰ ਗਰੀਬਾਂ ਦੀ ਭਲਾਈ ਲਈ ਵਚਨਬੱਧ : ਕੁਲਵੰਤ ਸਿੰਘ ਪਿੰਡ ਬਲਿਆਲੀ ਵਿੱਚ ਕੱਚੇ ਘਰਾਂ ਨੂੰ ਪੱਕਾ ਕਰਨ ਦੀ ਸ਼ੁਰੂਆਤ ਕੀਤੀ
News By Paigam E Jagat — Nov 22, 2023ਐਸ ਏ ਐਸ ਨਗਰ, 22 ਨਵੰਬਰ - ਪੰਜਾਬ ਦੀ ਸਰਕਾਰ ਗਰੀਬ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਹਨਾਂ ਦੇ ਆਪਣੇ ਘਰ ਦਾ ਸੁਫਨਾ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਇਹ ਗੱਲ ਹਲਕਾ ਮੁਹਾਲੀ ਦੇ ਵਿਧਾਇਕ ਸz. ਕੁਲਵੰਤ ਸਿੰਘ ਨੇ ਮੁਹਾਲੀ ਹਲਕੇ ਦੇ ਪਿੰਡ ਬਲਿਆਲੀ ਦੇ ਤਿੰਨ ਕੱ…
-
ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਟੂਰਨਾਂਮੈਂਟ ਦਾ ਖਾਲਸਾ ਸਕੂਲ ਬੰਗਾ ਨੂੰ ਹਰਾ ਕੇ ਖਾਲਸਾ ਸਕੂਲ ਨਵਾਂਸ਼ਹਿਰ ਨੇ ਜਿੱਤਿਆਂ ਸਕੂਲ ਪੱਧਰ ਦਾ ਫਾਈਨਲ ਮੈਚ
News By Paigam E Jagat — Nov 21, 2023ਗੜ੍ਹਸ਼ੰਕਰ- ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵਲੋ ਸਵ: ਦਿਲਪੀ੍ਤ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਸਮੱਰਪਤਿ ਉੰਲੀਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਡ ਵਿਖੇ ਕਰਵਾਏ ਜਾ ਰਹੇ 14ਵਾਂ ਸਲਾ…
-
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555 ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਿਰਮਲ ਆਸ਼ਰਮ ਡੇਰਾ ਪ੍ਰੇਮਸਰ ਵਿਖੇ ਧਾਰਮਿਕ ਸਮਾਗਮ 24 ਤੋਂ 26 ਤੱਕ
News By Paigam E Jagat — Nov 21, 2023ਮਾਹਿਲਪੁਰ, (21 ਨਵੰਬਰ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555 ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਧਾਰਮਿਕ ਸਮਾਗਮ ਨਿਰਮਲ ਆਸ਼ਰਮ ਡੇਰਾ ਪ੍ਰੇਮਸਰ ਬਾੜੀਆਂ ਕਲਾਂ ਵਿਖੇ 24 ਤੋਂ 26 ਨਵੰਬਰ ਤੱਕ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇ…