World News
Everything beyond India
-
9 ਸਾਲ ‘ਚ ਮੋਦੀ ਸਰਕਾਰ ਦੇ 9 ਵੱਡੇ ਫੈਸਲੇ, ਧਾਰਾ 370 ਤੋਂ ਪਹਿਲਾਂ ਵੀ ਇਨ੍ਹਾਂ ਮਾਮਲਿਆਂ ’ਤੇ ਲੱਗੀ ’ਸੁਪਰੀਮ’ ਮੋਹਰ
News By Paigam E Jagat — Dec 12, 2023ਨਵੀਂ ਦਿੱਲੀ (ਪੈਗਾਮ-ਏ-ਜਗ਼ਤ): 26 ਮਈ 2014 ਉਹ ਦਿਨ ਹੈ ਜਦੋਂ ਭਾਜਪਾ ਨੇ ਭਾਰੀ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਈ ਸੀ। ਪਾਰਟੀ ਦੀ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਇਹ ਉਹੀ ਸਾਲ ਸੀ ਜਦੋਂ ’ਮੋਦੀ ਲਹਿਰ’ ਦੇ ਮੱਦੇਨਜ਼ਰ ਭ…
-
ਸੁਪਰੀਮ ਕੋਰਟ ਨੇ ਧਾਰਾ370 ਹਟਾਉਣ ਸਬੰਧੀ ਫ਼ੈਸਲੇ ਨੂੰ ਰੱਖਿਆ ਬਰਕਰਾਰ, ਜਾਣੋ ਇਸ ਧਾਰਾ ਨਾਲ ਜੁੜੇ ਘਟਨਾਕ੍ਰਮ ਬਾਰੇ
News By Paigam E Jagat — Dec 12, 2023ਨਵੀਂ ਦਿੱਲੀ (ਪੈਗਾਮ-ਏ-ਜਗ਼ਤ)- ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਦੇ ਮੋਦੀ ਸਰਕਾਰ ਦੇ ਫ਼ੈਸਲੇ ਨੂੰ ਕਾਨੂੰਨੀ ਮੰਨਿਆ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਮੁਤਾਬਕ ਧਾਰਾ-370 ਇਕ ਅਸਥਾਈ ਵਿਵਸਥਾ ਸੀ। ਧਾਰਾ370 ਨੂੰ ਰੱਦ ਕੀਤੇ ਜਾਣ ਦੇ ਸਰਕਾਰ ਦੇ ਫ਼ੈਸਲੇ…
-
ਪੰਜਾਬ ਦੀਆਂ ਧੀਆਂ ਲਈ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ, ਸੁਫ਼ਨਿਆਂ ਨੂੰ ਮਿਲੇਗੀ ਉਡਾਣ
News By Paigam E Jagat — Dec 12, 2023ਚੰਡੀਗੜ੍ਹ (ਪੈਗਾਮ-ਏ-ਜਗ਼ਤ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਹਥਿਆਰਬੰਦ ਬਲਾਂ ਵਿਚ ਭਰਤੀ ਹੋਣ ਦੀਆਂ ਚਾਹਵਾਨ ਪੰਜਾਬ ਦੀਆਂ ਲੜਕੀਆਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਅਹਿਮ ਪਹਿਲਕਦਮੀ ਕਰਦਿਆਂ ਸੂਬਾ ਸਰਕਾਰ ਨੇ ਕਪੂਰਥਲਾ ਵਿਖੇ ਵਿਸ਼ੇ…
-
ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਮੱਧ ਪ੍ਰਦੇਸ਼ ਦੇ ਨਵੇਂ ਸੀਐਮ ਮੋਹਨ ਯਾਦਵ, ਪੜ੍ਹਾਈ-ਲਿਖਾਈ ’ਚ ਵੀ ਨਹੀਂ ਹੈ ਕੋਈ ਮੁਕਾਬਲਾ
News By Paigam E Jagat — Dec 12, 2023ਮੱਧ ਪ੍ਰਦੇਸ਼ (ਪੈਗਾਮ-ਏ-ਜਗ਼ਤ)- ਛੱਤੀਸਗੜ੍ਹ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਮੱਧ ਪ੍ਰਦੇਸ਼ ’ਚ ਸ਼ਿਵਰਾਜ ਚੌਹਾਨ ਦੀ ਜਗ?ਹਾ ਉਜੈਨ ਦੱਖਣ ਤੋਂ ਭਾਜਪਾ ਵਿਧਾਇਕ ਮੋਹਨ ਯਾਦਵ ਨੂੰ ਰਾਜ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਬੀ.ਐੱਸ.ਸ…
-
ਵੱਧਦੀ ਮਹਿੰਗਾਈ ਦੌਰਾਨ ਲੋਕਾਂ ਨੂੰ ਮਿਲੇਗੀ ਰਾਹਤ, ਹੁਣ ਇੰਨੇ ਰੁਪਏ ਸਸਤੇ ਹੋਣਗੇ ਗੰਢੇ
News By Paigam E Jagat — Dec 12, 2023ਨਵੀਂ ਦਿੱਲੀ (ਪੈਗਾਮ-ਏ-ਜਗ਼ਤ) - ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਜਨਵਰੀ ਤੱਕ ਗੰਢਿਆਂ ਦੀ ਕੀਮਤ 57.02 ਰੁਪਏ ਪ੍ਰਤੀ ਕਿਲੋ ਦੀ ਮੌਜੂਦਾ ਔਸਤ ਕੀਮਤ ਤੋਂ ਘੱਟ ਕੇ 40 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾ…
-
ਅੰਬ ਵਿੱਚ 15 ਅਤੇ ਬੰਗਾਨਾ ਵਿੱਚ 16 ਨੂੰ ਸੁਰੱਖਿਆ ਕਰਮਚਾਰੀਆਂ ਅਤੇ ਸੁਪਰਵਾਈਜ਼ਰ ਦੀ ਭਰਤੀ ਲਈ ਇੰਟਰਵਿਊ ਕੈਂਪ ਲਗਾਇਆ ਜਾਵੇਗਾ।
News By Paigam E Jagat — Dec 12, 2023ਊਨਾ, 12 ਦਸੰਬਰ - ਐਸ.ਆਈ.ਐਸ ਇੰਡੀਆ ਲਿਮਟਿਡ ਖੇਤਰੀ ਸਿਖਲਾਈ ਅਕੈਡਮੀ ਬਿਲਾਸਪੁਰ (ਝਾਬੋਲਾ) ਵੱਲੋਂ ਸੁਰੱਖਿਆ ਕਰਮਚਾਰੀਆਂ ਅਤੇ ਸੁਪਰਵਾਈਜ਼ਰ ਦੀਆਂ ਵੱਖ-ਵੱਖ ਅਸਾਮੀਆਂ ਭਰੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਰਤੀ ਅਫ਼ਸਰ ਰਣਵੀਰ ਸਿੰਘ ਨੇ ਦੱਸਿਆ ਕਿ ਬੇਰੁਜ਼ਗਾਰ…
-
ਜ਼ਿਲ੍ਹਾ ਪੱਧਰੀ ਪਰਿਵਾਰ ਨਿਯੋਜਨ ਮੁਆਵਜ਼ਾ ਕਮੇਟੀ ਦੀ ਮੀਟਿੰਗ ਹੋਈ
News By Paigam E Jagat — Dec 12, 2023ਊਨਾ, 12 ਦਸੰਬਰ - ਪਰਿਵਾਰ ਨਿਯੋਜਨ ਮੁਆਵਜ਼ਾ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਰਜਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਚੀਫ਼ ਮੈਡੀਕਲ ਅਫ਼ਸਰ ਡਾ: ਸੰਜੀਵ ਕੁਮਾਰ ਵਰਮਾ, ਜ਼ਿਲ੍ਹਾ ਸਿਹਤ ਅਫ਼ਸਰ ਡਾ: ਸੁਖਦੀਪ ਸਿੰਘ ਸਿੱਧੂ, ਜ਼ਿਲ੍ਹਾ ਪ੍ਰੋਗਰਾਮ ਅ…
-
ਸੀਸੀਟੀਵੀ ਕੈਮਰੇ ਅਤੇ ਟੈਂਟ/ਕੇਟਰਿੰਗ ਲਈ ਟੈਂਡਰ ਮੰਗੇ ਗਏ ਹਨ
News By Paigam E Jagat — Dec 12, 2023ਊਨਾ, 12 ਦਸੰਬਰ - ਆਗਾਮੀ ਲੋਕ ਸਭਾ ਚੋਣਾਂ-2024 ਲਈ ਕਿਰਾਏ 'ਤੇ ਸੀਸੀਟੀਵੀ ਕੈਮਰੇ ਅਤੇ ਟੈਂਟ/ਕੇਟਰਿੰਗ ਵਰਗੀਆਂ ਤਕਨੀਕੀ ਸੇਵਾਵਾਂ ਪ੍ਰਦਾਨ ਕਰਨ ਲਈ ਟੈਂਡਰ ਮੰਗੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਦੱਸਿਆ…
-
ਸ਼ਰਾਬ ਦੀਆਂ ਨਜਾਇਜ਼ 151 ਬੋਤਲਾਂ ਸਮੇਤ ਇੱਕ ਔਰਤ ਨੂੰ ਗੜ੍ਹਸ਼ੰਕਰ ਪੁਲਿਸ ਨੇ ਕੀਤਾ ਕਾਬੂ, ਮਾਮਲਾ ਦਰਜ਼
News By Paigam E Jagat — Dec 11, 2023ਗੜ੍ਹਸ਼ੰਕਰ - ਸੁਰਿੰਦਰ ਲਾਂਬਾ ਆਈ.ਪੀ.ਐਸ/ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਇੰ…
-
ਸੂਬੇ ਵਿਚ 2 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਹਨ ਜਲ ਸਪਲਾਈ ਪ੍ਰਾਜੈਕਟ : ਬ੍ਰਮ ਸ਼ੰਕਰ ਜਿੰਪਾ
News By Paigam E Jagat — Dec 11, 2023ਹੁਸ਼ਿਆਰਪੁਰ, 11 ਦਸੰਬਰ - ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚ 2 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ…
-
190 ਕਰੋੜ ਦੀ ਲਾਗਤ ਨਾਲ ਸੂਬੇ ਦੇ ਤਹਿਸੀਲ ਕੰਪਲੈਕਸਾਂ ਦਾ ਹੋਵੇਗਾ ਕਾਇਆ ਕਲਪ : ਬ੍ਰਮ ਸ਼ੰਕਰ ਜਿੰਪਾ
News By Paigam E Jagat — Dec 11, 2023ਹੁਸ਼ਿਆਰਪੁਰ, 11 ਦਸੰਬਰ - ਪੰਜਾਬ ਦੇ ਮਾਲ, ਆਫ਼ਤ ਪ੍ਰਬੰਧਨ ਤੇ ਮੁੜ ਵਸੇਬਾ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ 190 ਕਰੋੜ ਰੁਪਏ ਦੀ ਲਾਗਤ ਨਾਲ ਤਹਿਸੀਲ ਕੰਪਲੈਕਸਾਂ ਨੂੰ ਨਵਾ…
-
ਵਿਦਿਆਰਥੀ ਨੇ ਪੀਜੀ ਦੇ ਕਮਰੇ ’ਚ ਕੀਤੀ ਆਤਮ ਹੱਤਿਆ
News By Paigam E Jagat — Dec 11, 2023ਹੁਸ਼ਿਆਰਪੁਰ, 11 ਦਸੰਬਰ - ਹੁਸ਼ਿਆਰਪੁਰ-ਊਨਾ ਰੋਡ ’ਤੇ ਪੈਂਦੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਵਿਚ ਇੰਜੀਨੀਅਰਿੰਗ ਦੇ ਇੱਕ ਵਿਦਿਆਰਥੀ ਨੇ ਸੈਂਟਰ ਦੇ ਨਾਲ ਲੱਗਦੇ ਇੱਕ ਪੀਜੀ ਦੇ ਕਮਰੇ ’ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਜੀ ਦੇ ਸਕਿਉਰ…