World News
Everything beyond India
-
ਨਸ਼ਾ ਮੁਕਤ ਊਨਾ ਮੁਹਿੰਮ ਵਿੱਚ ਆਮ ਲੋਕਾਂ ਦਾ ਸਹਿਯੋਗ ਜ਼ਰੂਰੀ- ਨਾਇਬ ਤਹਿਸੀਲਦਾਰ
News By Paigam E Jagat — Dec 13, 2023ਊਨਾ, 13 ਦਸੰਬਰ - ਨਸ਼ਾ ਮੁਕਤ ਊਨਾ ਮੁਹਿੰਮ ਤਹਿਤ ਬੰਗਾਣਾ ਬਲਾਕ ਦੀ ਗ੍ਰਾਮ ਪੰਚਾਇਤ ਬੋਹੜੂ ਵਿਖੇ ਹਰ ਘਰ ਦਸਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਨਾਇਬ ਤਹਿਸੀਲਦਾਰ ਰਮਨ ਕੁਮਾਰ ਨੇ ਕੀਤੀ | ਨਸ਼ਾ ਮੁਕਤ ਊਨਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਰਮਨ ਕੁਮਾਰ ਨ…
-
ਰਾਜ ਦੇ ਕਰ ਅਤੇ ਆਬਕਾਰੀ ਵਿਭਾਗ ਨੇ 53ਵਾਂ ਸਥਾਪਨਾ ਦਿਵਸ ਮਨਾਇਆ
News By Paigam E Jagat — Dec 13, 2023ਊਨਾ, 13 ਦਸੰਬਰ - ਰਾਜ ਕਰ ਅਤੇ ਆਬਕਾਰੀ ਵਿਭਾਗ ਨੇ ਡੀਆਰਡੀਏ ਹਾਲ ਊਨਾ ਵਿਖੇ ਆਪਣਾ 53ਵਾਂ ਸਥਾਪਨਾ ਦਿਵਸ ਮਨਾਇਆ | ਪ੍ਰੋਗਰਾਮ ਦੀ ਪ੍ਰਧਾਨਗੀ ਵਿਨੋਦ ਕਸ਼ਯਪ, ਸੰਯੁਕਤ ਕਮਿਸ਼ਨਰ ਰਾਜ ਕਰ ਅਤੇ ਆਬਕਾਰੀ, ਕੇਂਦਰੀ ਇਨਫੋਰਸਮੈਂਟ ਜ਼ੋਨ ਊਨਾ ਨੇ ਕੀਤੀ। ਸਥਾਪਨਾ ਦਿਵਸ ਮੌਕੇ ਵਿਨੋ…
-
ਬੈਂਕਾਂ ਨੇ ਸਤੰਬਰ 2023 ਤੱਕ ਜ਼ਿਲ੍ਹਾ ਊਨਾ ਵਿੱਚ 1362.05 ਕਰੋੜ ਰੁਪਏ ਦੇ ਕਰਜ਼ੇ ਵੰਡੇ ਹਨ।
News By Paigam E Jagat — Dec 13, 2023ਊਨਾ, 13 ਦਸੰਬਰ - ਜ਼ਿਲ੍ਹਾ ਪੱਧਰੀ ਬੈਂਕ ਸਲਾਹਕਾਰ ਅਤੇ ਸਮੀਖਿਆ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਰਜਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਹੋਈ | ਮੀਟਿੰਗ ਵਿੱਚ ਦੂਜੀ ਤਿਮਾਹੀ ਵਿੱਚ ਟੀਚਿਆਂ ਦੇ ਮੁਕਾਬਲੇ ਬੈਂਕਾਂ ਦੀਆਂ ਪ੍ਰਾਪਤੀਆਂ ਦਾ ਜਾਇਜ…
-
"ਐਡਵਾਂਸਡ ਐਨਾਲਿਟੀਕਲ ਤਕਨੀਕਾਂ" 'ਤੇ ਦੋ ਹਫ਼ਤਿਆਂ ਦਾ ITEC ਤੀਬਰ ਸਿਖਲਾਈ ਪ੍ਰੋਗਰਾਮ
News By Paigam E Jagat — Dec 12, 202311 ਦਸੰਬਰ ਤੋਂ 22 ਦਸੰਬਰ, 2023 ਤੱਕ "ਐਡਵਾਂਸਡ ਐਨਾਲਿਟੀਕਲ ਤਕਨੀਕ: ਨਿਰਯਾਤ ਲਈ ਡਰੱਗਜ਼ ਅਤੇ ਫਾਰਮਾਸਿਊਟੀਕਲਸ ਦੇ ਗੁਣਵੱਤਾ ਮੁਲਾਂਕਣ ਲਈ ਬੁਨਿਆਦੀ ਸਿਧਾਂਤ ਅਤੇ ਐਪਲੀਕੇਸ਼ਨ" 'ਤੇ ਦੋ ਹਫ਼ਤਿਆਂ ਦਾ ITEC ਤੀਬਰ ਸਿਖਲਾਈ ਪ੍ਰੋਗਰਾਮ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀ…
-
ਚੱਬੇਵਾਲ ਦਫ਼ਤਰ ਵਿੱਚ ਵਿਜੇ ਸਾਂਪਲਾ ਨੇ ਭਾਜਪਾ ਦੀ ਜਿੱਤ ਦਾ ਮਨਾਇਆ ਜਸ਼ਨ, ਵੰਡੇ ਲੱਡੂ
News By Paigam E Jagat — Dec 12, 2023ਮਾਹਿਲਪੁਰ, (12 ਦਸੰਬਰ) ਤਿੰਨ ਸੂਬਿਆ ਵਿਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਭਾਜਪਾ ਮੰਡਲ ਪ੍ਰਧਾਨ ਮੰਗਤ ਰਾਮ ਮੰਗਾਂ ਦੀ ਅਗਵਾਈ ਹੇਠ ਹੋਇਆ, ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਹਲਕਾ ਇੰਚਾਰਜ ਡਾ.ਦਿਲਬਾਗ ਰਾਏ ਨੇ ਪ…
-
ਉੱਘੇ ਪੰਜਾਬੀ ਕਹਾਣੀਕਾਰ ਸਾਂਵਲ ਧਾਮੀ ਨੇ ਪਾਕਿਸਤਾਨ 'ਚ 35 ਸਾਲ ਕੈਦ ਰਹੇ ਕਸ਼ਮੀਰ ਸਿੰਘ ਨੰਗਲ ਖਿਲਾੜੀਆਂ ਨਾਲ ਮੁਲਾਕਾਤ
News By Paigam E Jagat — Dec 12, 2023ਮਾਹਿਲਪੁਰ, (12 ਦਸੰਬਰ) - ਮਾਰਚ 2008 ਵਿੱਚ ਪਾਕਿਸਤਾਨ ਦੀ ਕੈਦ ਚੋਂ 35 ਸਾਲ ਬਾਅਦ ਰਿਹਾਅ ਹੋ ਕੇ ਆਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਖੇਡਾਂ ਦੇ ਖੇਤਰ ਤੇ ਇਲਾਕੇ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪਿੰਡ ਨੰਗਲ ਖਿਲਾੜੀਆਂ ਦੇ ਕਸ਼ਮੀਰ ਸਿੰਘ ਨੂੰ ਬਹੁਗਿਣਤੀ ਲੋਕ…
-
ਕਾਲੀ ਮਾਤਾ ਮੰਦਰ 'ਚ ਸਿੰਘਾਸਨ ਵੱਲ ਦੌੜਦਾ ਵਿਅਕਤੀ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ
News By Paigam E Jagat — Dec 12, 2023ਪਟਿਆਲਾ, 12 ਦਸੰਬਰ - ਅੱਜ ਇਥੇ ਮਾਲ ਰੋਡ ਸਥਿਤ ਪ੍ਰਸਿੱਧ ਕਾਲੀ ਮਾਤਾ ਮੰਦਰ ਵਿਖੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਕਥਿਤ ਤੌਰ 'ਤੇ ਮਾਤਾ ਦੇ ਸਿੰਘਾਸਨ ਵੱਲ ਦੌੜਦੇ ਇੱਕ ਵਿਅਕਤੀ ਨੂੰ ਸੁਰੱਖਿਆ ਮੁਲਾਜ਼ਮਾਂ ਅਤੇ ਸੇਵਾਦਾਰਾਂ ਨੇ ਕਾਬੂ ਕਰਕੇ ਬਾਅਦ ਵਿੱਚ ਪੁਲਿਸ ਹਵਾਲੇ ਕਰ ਦਿੱ…
-
ਡਾ. ਕੁਲਦੀਪ ਸਿੰਘ ਮੱਤੇਵਾਲ ਨੇ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਦਾ ਅਹੁਦਾ ਸੰਭਾਲਿਆ
News By Paigam E Jagat — Dec 12, 2023ਹੁਸ਼ਿਆਰਪੁਰ/ਗੜ੍ਹਸ਼ੰਕਰ 12 ਦਸੰਬਰ : ਡਾ. ਕੁਲਦੀਪ ਸਿੰਘ ਮੱਤੇਵਾਲ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਚਾਰਜ ਸੰਭਾਲਿਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਭਾਗ ਵਿਚ ਕਿਸਾਨੀ ਦੀ ਸੇਵਾ ਲਈ ਵੱਖ-ਵੱਖ ਅਹੁਦਿਆਂ ’ਤੇ ਇਕ ਲੰਬਾ ਸਮਾਂ ਗੁਜ਼ਾਰਿਆ ਹ…
-
ਬਾਲ ਭਲਾਈ ਕੌਂਸਲ ਪੰਜਾਬ ਨੇ ਹੁਸ਼ਿਆਰਪੁਰ ਵਿਖੇ ਕਰਵਾਇਆ ਰਾਜ ਪੱਧਰੀ ਬਾਲ ਦਿਵਸ ਸਮਾਗਮ
News By Paigam E Jagat — Dec 12, 2023होशियारपुर/गढ़शंकर - बाल कल्याण परिषद पंजाब ने जिला बाल कल्याण परिषद और जिला रेड क्रॉस सोसाइटी के सहयोग से राज्य स्तरीय बाल दिवस सिटी सेंटर होशियारपुर में बड़ी धूमधाम से मनाया, जिसमें राज्य के विभिन्न स्कूलों के छात्रों…
-
ਸੌ ਫੀਸਦੀ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ ਦਾ ਟੀਚਾ ਕੀਤਾ ਪੂਰਾ : ਡਾ. ਰਮਿੰਦਰ ਕੌਰ
News By Paigam E Jagat — Dec 12, 2023ਪਟਿਆਲਾ, 12 ਦਸੰਬਰ - ਸਬ ਰਾਸ਼ਟਰੀ ਪਲਸ ਪੋਲੀਓ ਦਿਵਸ ਤਹਿਤ ਪਲਸ ਪੋਲੀਓ ਮੁਹਿੰਮ ਦੇ ਤੀਜੇ ਅਤੇ ਅੰਤਿਮ ਦਿਨ ਤਕ ਪਟਿਆਲਾ ਜ਼ਿਲ੍ਹੇ ਵਿਚ 0 ਤੋਂ 5 ਸਾਲ ਤਕ ਦੇ 1,85,072 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸ…
-
ਗ੍ਰਾਮ ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਜਾਰੀ
News By Paigam E Jagat — Dec 12, 2023ਪਟਿਆਲਾ, 12 ਦਸੰਬਰ -ਵਧੀਕ ਜ਼ਿਲ੍ਹਾ ਚੋਣ ਅਫ਼ਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰੀਤਾ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੋਣ ਵਾਲੀਆਂ ਗ੍ਰਾਮ ਪੰਚਾਇਤ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਜ਼ਿਲ੍ਹੇ 'ਚ ਚ…
-
ਪੰਜਾਬੀ ਯੂ-ਟਿਊਬਕਾਰ ਸਮਾਜ ਨੂੰ ਨਰੋਈ ਸੇਧ ਦੇਣ ਵਾਲੀਆਂ ਵੀਡੀਓਜ਼ ਬਣਾਉਣ : ਪ੍ਰੋ. ਪਾਤੜ
News By Paigam E Jagat — Dec 12, 2023ਪਟਿਆਲਾ, 12 ਦਸੰਬਰ - ਅਜੋਕੇ ਸੋਸ਼ਲ ਮਾਧਿਅਮ ਦੇ ਯੁੱਗ ਵਿਚ ਘਰ ਬੈਠਿਆਂ ਹੀ ਗਿਆਨ ਪ੍ਰਾਪਤੀ ਦੇ ਅਨੇਕਾਂ ਵਸੀਲੇ ਮਿਲ ਰਹੇ ਹਨ। ਤਕਨੀਕੀ ਵਿਸ਼ਿਆਂ ’ਤੇ ਯੂ-ਟਿਊਬ ਰਾਹੀਂ ਸਿਖਲਾਈ ਲੈ ਕੇ ਨੌਜਵਾਨ ਰੁਜ਼ਗਾਰ ਹਾਸਲ ਕਰ ਚੁੱਕੇ ਹਨ ਪਰ ਯੂ-ਟਿਊਬ ’ਤੇ ਮਾੜੀ ਗੁਣਵੱਤਾ ਵਾਲੀਆਂ ਵੀਡੀਓ…