World News
Everything beyond India
-
ਟ੍ਰੈਫਿਕ ਪੁਲਿਸ ਗੜ੍ਹਸ਼ੰਕਰ ਵੱਲੋਂ ਬਾਜ਼ਰ ਅੰਦਰ ਗ਼ਲਤ ਪਾਰਕਿੰਗ ਵਿੱਚ ਖੜੀਆਂ ਗੱਡੀਆਂ ਦੇ ਕੱਟੇ ਚਲਾਨ
News By Paigam E Jagat — Dec 11, 2023ਗੜ੍ਹਸ਼ੰਕਰ - ਗੜ੍ਹਸ਼ੰਕਰ ਸ਼ਹਿਰ ਅੰਦਰ ਦਿਨੋਂ ਦਿਨ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਰੋਕਣ ਲਈ ਗੜ੍ਹਸ਼ੰਕਰ ਦੀ ਟ੍ਰੈਫਿਕ ਪੁਲਿਸ ਵੱਲੋਂ ਸਖ਼ਤੀ ਕਰ ਦਿੱਤੀ ਗਈ। ਇਸ ਸਬੰਧੀ ਟ੍ਰੈਫਿਕ ਪੁਲਿਸ ਗੜ੍ਹਸ਼ੰਕਰ ਤੋਂ ਇੰਚਾਰਜ ਰਣਜੀਤ ਕੁਮਾਰ ਨੇ ਦੱਸਿਆ ਕਿ ਗੜ੍ਹਸ਼ੰਕਰ ਸ਼ਹਿਰ ਦਾ ਕੋਈ ਬਾਈ…
-
ਰਾਜਪੁਰਾ ਪੁਲਿਸ ਵੱਲੋਂ ਔਰਤ ਸਮੇਤ ਦੋ ਵਿਅਕਤੀ ਸਾਢੇ 3 ਕਿੱਲੋ ਤੋਂ ਵੱਧ ਅਫ਼ੀਮ ਸਮੇਤ ਗ੍ਰਿਫਤਾਰ
News By Paigam E Jagat — Dec 11, 2023ਪਟਿਆਲਾ, 11ਦਸੰਬਰ - ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਉਸ ਸਮੇਂ ਇੱਕ ਹੋਰ ਕਾਮਯਾਬੀ ਮਿਲੀ ਜਦੋਂ ਰਾਜਪੁਰਾ ਪੁਲਿਸ ਨੇ ਔਰਤ ਸਮੇਤ ਦੋ ਵਿਅਕਤੀਆਂ ਤੋਂ 3 ਕਿੱਲੋ 600 ਗ੍ਰਾਮ ਅਫ਼ੀਮ ਬ੍ਰਾਮਦ ਕੀਤੀ। ਇਹ ਜਾਣਕਾਰੀ ਇਥੇ ਮੀਡੀ…
-
ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ‘Viksit Bharat @2047: Voice of Youth’ ਮੁਹਿੰਮ ਵਿਚ ਕੀਤੀ ਸ਼ਮੂਲੀਅਤ
News By Paigam E Jagat — Dec 11, 2023ਲੁਧਿਆਣਾ 11 ਦਸੰਬਰ 2023 - ਸ਼੍ਰੀ ਨਰਿੰਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ 11 ਦਸੰਬਰ ਨੂੰ ‘Viksit Bharat @2047: Voice of Youth’ ਮੁਹਿੰਮ ਦੀ ਵੀਡੀਓ ਕਾਨਫਰੰਸ ਰਾਹੀਂ ਸ਼ੁਰੂਆਤ ਕੀਤੀ ਗਈ। ਇਸ ਦੇ ਤਹਿਤ ਪ੍ਰਧਾਨ ਮੰਤਰੀ ਨੇ ਮੁਲਕ ਦੇ ਸਾਰੇ ਰਾਜ ਭਵਨਾਂ ਰਾਹੀ…
-
ਪਸ਼ੂ ਪਾਲਣ ਵਿਭਾਗ ਨੇ ਬਡਾਲਾ ਸਕੂਲ ਦੇ ਬੱਚਿਆਂ ਨੂੰ ਪਸ਼ੂਆਂ ਬਾਰੇ ਜਾਗਰੂਕ ਕੀਤਾ
News By Paigam E Jagat — Dec 11, 2023ਊਨਾ, 11 ਦਸੰਬਰ (ਪੰਜਾਬ ਮੇਲ)- ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਵਿਨੈ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਡਾਲਾ ਦੇ ਬੱਚਿਆਂ ਨੂੰ ਵਿਗਿਆਨਕ ਢੰਗ ਨਾਲ ਪਸ਼ੂ ਪਾਲਣ, ਰੱਖ-ਰਖਾਅ, ਖੁਰਾਕ ਬਾਰੇ ਸਿਖ…
-
ਸਟਾਫ਼ ਨਰਸਾਂ ਦੀਆਂ 21 ਅਸਾਮੀਆਂ ਭਰੀਆਂ ਜਾਣਗੀਆਂ-ਜ਼ਿਲ੍ਹਾ ਰੁਜ਼ਗਾਰ ਅਫ਼ਸਰ
News By Paigam E Jagat — Dec 11, 2023ਊਨਾ, 11 ਦਸੰਬਰ - ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸ਼ਿਮਲਾ ਵੱਲੋਂ ਸਟਾਫ ਨਰਸ ਦੀਆਂ 21 ਅਸਾਮੀਆਂ ਬੈਚ ਵਾਈਜ਼ ਭਰੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅਕਸ਼ੈ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਵਿੱਚ ਜਨਵਰੀ, 2010 ਬੈਚ ਦੀਆਂ ਜਨ…
-
PM ਮੋਦੀ ਨੇ Viksit Bharat @2047 ਦੀ ਸ਼ੁਰੂਆਤ ਕੀਤੀ: ਨੌਜਵਾਨਾਂ ਦੀ ਆਵਾਜ਼, PEC ਨੇ ਵੀ ਪਹਿਲਕਦਮੀ ਵਿੱਚ ਹਿੱਸਾ ਲਿਆ
News By Paigam E Jagat — Dec 11, 2023ਚੰਡੀਗੜ੍ਹ : 11 ਦਸੰਬਰ, 2023: ਪ੍ਰਧਾਨ ਮੰਤਰੀ, ਸ਼੍ਰੀ. ਨਰਿੰਦਰ ਮੋਦੀ ਜੀ ਨੇ ਦੇਸ਼ ਭਰ ਵਿੱਚ ਵਿਕਸ਼ਿਤ ਭਾਰਤ @2047: ਵੋਇਸ ਆਫ਼ ਯੂਥ ਵਰਕਸ਼ਾਪ ਨੂੰ ਅੱਜ 11 ਦਸੰਬਰ, 2023 ਨੂੰ ਲਾਂਚ ਕੀਤਾ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੇ ਵੱਖ-ਵੱਖ ਵਿੱਦਿਅਕ ਅਦ…
-
ਪਟਿਆਲਾ ਜ਼ਿਲ੍ਹੇ ’ਚ ਵੋਟਰ ਜਾਗਰੂਕਤਾ ਲਈ ਚਲਾਈ ਮੋਬਾਇਲ ਵੈਨ
News By Paigam E Jagat — Dec 11, 2023ਪਟਿਆਲਾ, 11 ਦਸੰਬਰ - ਲੋਕ ਸਭਾ ਚੋਣਾਂ-2024 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਪੂਰੇ ਪੰਜਾਬ ਭਰ ਦੇ ਵੋਟਰਾਂ ਨੂੰ ਈ.ਵੀ.ਐਮ. ਅਤੇ ਵੀ.ਵੀ.ਪੇਟ ਸਬੰਧੀ ਜਾਗਰੂਕ ਕਰਨ ਲਈ ਮੋਬਾਇਲ ਵੈਨ ਚਲਾਈ ਗਈ ਹੈ। ਇਹ ਵੈਨ ਪਟਿਆਲਾ ਜ਼ਿਲ੍ਹੇ ਦੇ ਸਮੂਹ ਹਲ…
-
ਮਹਾਨ ਕੀਰਤਨ ਦਰਬਾਰ ਦੀ ਸਫਲਤਾਪੂਰਵਕ ਸੰਪੂਰਨਤਾ ਤੇ ਕਰਵਾਇਆ ਗਿਆ ਸ਼ੁਕਰਾਨਾ ਸਮਾਗਮ
News By Paigam E Jagat — Dec 11, 2023ਨਵਾਂਸ਼ਹਿਰ - ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 554 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਮਹਾਨ ਕੀਰਤਨ ਦਰਬਾਰ ਜੋ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਗੁਰੂ ਕੀ ਰਸੋਈ ਵੱਲੋਂ ਕਰਵਾਏ ਗਏ ਸਨ। ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਇਹ ਤਿ…
-
ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ।
News By Paigam E Jagat — Dec 11, 2023ਨਵਾਂਸ਼ਹਿਰ - ਮਨੁੱਖੀ ਅਧਿਕਾਰ ਜਾਗਰਤੀ ਮੰਚ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਵਾਸਦੇਵ ਪਰਦੇਸੀ ਨੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਕਿਹਾ ਕਿ ਮਨੁੱਖ ਧਰਤੀ 'ਤੇ ਜਨਮ ਲੈਂਦਿਆਂ ਹੀ ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾਵਾਂ ਦਾ ਪਾਤਰ ਹੋ ਜਾਦਾ ਹੈ ਜਿਨ੍ਹਾਂ ਨੂੰ ਮਾਣਦ…
-
ਉੱਭਰਦਾ ਸ਼ਾਇਰ ਮਲਕੀਤ “ਮੀਤ”
News By Paigam E Jagat — Dec 10, 2023ਮਲਕੀਤ ਮੀਤ ਕਪੂਰਥਲਾ ਸ਼ਹਿਰ ਦੇ ਵਸਨੀਕ ਨੇ ਤੇ ਪੇਸ਼ੇ ਵਜੋਂ ਅਧਿਆਪਕ ਹਨ ਤੇ ਉਹਨਾਂ ਨੇ ਐਮ. ਏ. ਪੰਜਾਬੀ, ਐਮ.ਏ. ਹਿਸਟਰੀ, ਅਤੇ ਬੀ. ਐਡ , ਦੀ ਯੋਗਤਾ ਹਾਸਿਲ ਕੀਤੀ ਹੋਈ ਹੈ । ਸਾਹਿਤ ਦੇ ਖੇਤਰ ਵਿੱਚ ਗ਼ਜ਼ਲ ਲਿਖਣ ਦਾ ਸ਼ੌਂਕ ਰੱਖਦੇ ਨੇ ਸਮੇਂ-ਸਮੇਂ ਤੇ ਉਹਨਾਂ ਦੀਆਂ ਗ਼ਜ਼ਲ…
-
ਆਈ ਐਮ ਏ ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸਤਿਗੁਰੂ ਨਿਰੰਜਨ ਦਾਸ ਟਰੱਸਟ ਪਿੰਡ ਜੰਡੋਲੀ ਨੇ 6ਵਾਂ ਖੂਨਦਾਨ ਕੈਂਪ ਲਗਵਾਇਆ
News By Paigam E Jagat — Dec 10, 2023ਮਾਹਿਲਪੁਰ, ( 10 ਦਸੰਬਰ ) ਸਤਿਗੁਰੂ ਨਿਰੰਜਣ ਦਾਸ ਟਰੱਸਟ ਪਿੰਡ ਜੰਡੋਲੀ ਵੱਲੋਂ ਆਈ. ਐਮ. ਏ. ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣੁ ਦਿਵਸ ਨੂੰ ਸਮਰਪਿਤ 6ਵਾਂ ਖੂਨਦਾਨ ਕੈਂਪ ਪਿੰਡ ਜੰ…
-
ਕਾਰੋਬਾਰੀ ਸੁਧੀਰ ਕੁਮਾਰ ਚੱਡਾ ਦੇ ਇਕ ਟੀਨ ਮੰਜਿਲਾ ਸ਼ੋਅ ਰੂਮ ਦਾ ਉਦਘਾਟਨ ਸਮਾਰੋਹ ਹੋਇਆ |
News By Paigam E Jagat — Dec 10, 2023ਬੀਤੇ ਕਲ ਪੰਜਾਬ ਦੇ ਇਕ ਛੋਟੇ ਜਹੇ ਪਿੰਡ ਕਿੱਤਣਾ ਤਹਿਸੀਲ ਗੜ੍ਹਸ਼ੰਕਰ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਆਕੇ ਵਸੇ ਕਾਰੋਬਾਰੀ ਸੁਧੀਰ ਕੁਮਾਰ ਚੱਡਾ ਦੇ ਇਕ ਟੀਨ ਮੰਜਿਲਾ ਸ਼ੋਅ ਰੂਮ ਦਾ ਉਦਘਾਟਨ ਸਮਾਰੋਹ ਹੋਇਆ | ਦਿੱਲੀ ਦੇ ਰੌਣਕ ਵਾਲੇ ਬਾਜ਼ਾਰ ਗਾਂਧੀ ਨਗਰ ਦੇ ਦੇਵ ਲੋਕ ਗਲੀ ਵ…