World News
Everything beyond India
-
ਸਰਕਾਰੀ ਕੰਨਿਆ ਸਕੂਲ ਮਲੂਕਾ ਵਿਖੇ ਹੋਇਆ ਸਾਲਾਨਾ ਸਮਾਗਮ
News By Paigam E Jagat — Dec 14, 2023ਮਲੂਕਾ 14 ਦਸੰਬਰ 2023 : ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਮਲੂਕਾ ਵਿਖੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਲਾਨਾ ਇਨਾਮ ਵੰਡ ਸਮਾਰੋਹ ਪ੍ਰਿੰਸੀਪਲ ਸ਼੍ਰੀਮਤੀ ਨਵਤੇਜ ਕੌਰ ਵਿਰਕ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ. ਜਤਿੰਦਰ ਸਿੰਘ ਭੱਲਾ ਚੇਅਰਮ…
-
37 ਵੀਂ ਪੰਜਾਬ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਹੋਈ ਸੰਪੰਨ
News By Paigam E Jagat — Dec 14, 2023ਨਵਾਂਸ਼ਹਿਰ -ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਆਯੋਜਿਤ 37ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਅਮਿੱਟ ਪੈੜਾਂ ਛੱਡਦਾ ਰੰਗੀਨ ਰੌਸ਼ਨੀਆਂ ਨਾਲ ਭਰਪੂਰ ਸ਼ਾਨਦਾਰ ਸਮਾਪਨ ਸਮਾਰੋਹ ਪੂਰੀ ਸ਼ਾਨੋ ਸ਼ੌਕਤ ਨਾਲ ਹਰਜਿੰਦਰ ਸਿੰਘ ਜੱਗਾ ਸਕੱਤਰ,ਪੀ.ਐੱਫ.ਏ. ਦੀ ਰਹਿਨੁਮਾਈ ਹੇਠ ਜ…
-
ਡਿਪਟੀ ਡਾਇਰੈਕਟਰ ਨੇ ਬਾਗਬਾਨਾਂ ਨੂੰ ਫਲਦਾਰ ਪੌਦਿਆਂ ਨੂੰ ਧੁੰਦ ਤੋਂ ਬਚਾਉਣ ਦੀ ਸਲਾਹ ਦਿੱਤੀ
News By Paigam E Jagat — Dec 14, 2023ਊਨਾ, 14 ਦਸੰਬਰ - ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਕੇ.ਕੇ ਭਾਰਦਵਾਜ ਨੇ ਸਰਦੀਆਂ ਵਿੱਚ ਫਲਦਾਰ ਪੌਦਿਆਂ ਨੂੰ ਧੁੰਦ ਤੋਂ ਬਚਾਉਣ ਲਈ ਬਾਗਬਾਨਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਧੁੰਦ ਕਾਰਨ ਛੋਟੇ ਅਤੇ ਵੱਡੇ ਫਲਦਾਰ ਬੂਟੇ ਬਹੁਤ ਪ…
-
ਨਸ਼ਿਆਂ ਦੀ ਸਪਲਾਈ ਦੇ ਨਾਲ-ਨਾਲ ਮੰਗ ਵੀ ਖਤਮ ਕਰਾਂਗੇ- ਸੰਦੀਪ ਅਗਨੀਹੋਤਰੀ
News By Paigam E Jagat — Dec 14, 2023ਊਨਾ, 14 ਦਸੰਬਰ - ਹਰੋਲੀ ਬਲਾਕ ਦੀ ਗ੍ਰਾਮ ਪੰਚਾਇਤ ਅੱਪਰ ਪਲਕਵਾਹ 'ਚ ਹਰ ਘਰ ਦਸਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਸੰਦੀਪ ਅਗਨੀਹੋਤਰੀ ਨੇ ਕੀਤੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਾ ਮੁਕਤ ਊਨਾ ਮੁਹਿੰਮ ਚਲਾ ਕੇ ਨੌਜਵਾਨ ਪੀੜ੍ਹੀ ਨੂੰ ਨਸ…
-
ਊਨਾ ਵਿੱਚ ਜ਼ਿਲ੍ਹਾ ਪੱਧਰੀ ਵਿਜੀਲੈਂਸ ਅਤੇ ਨਿਗਰਾਨ ਕਮੇਟੀ ਦੀ ਮੀਟਿੰਗ ਹੋਈ
News By Paigam E Jagat — Dec 14, 2023ਊਨਾ ਵਿਖੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਵਰਗ ਦੇ ਨਾਲ ਜਨਰਲ ਜਾਤੀ ਵਰਗ ਵੱਲੋਂ ਜਾਤੀ ਆਧਾਰਿਤ ਵਿਤਕਰੇ ਅਤੇ ਮਾੜੇ ਸਲੂਕ ਸਬੰਧੀ ਜ਼ਿਲ੍ਹਾ ਪੱਧਰੀ ਚੌਕਸੀ ਅਤੇ ਨਿਗਰਾਨੀ ਕਮੇਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਊਨਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਊਨਾ ਰਾ…
-
ਛੇ ਗੱਡੀਆਂ ਟਕਰਾਈਆਂ, ਇੱਕ ਦੀ ਮੌਤ
News By Paigam E Jagat — Dec 13, 2023ਪਟਿਆਲਾ, 13 ਦਸੰਬਰ - ਧੁੰਦ ਅਤੇ ਡੰਪਿੰਗ ਗਰਾਊੰਡ 'ਚ ਲਾਈ ਅੱਗ ਕਾਰਨ ਫੈਲੇ ਧੂੰਏਂ ਕਾਰਨ ਅੱਜ ਰਾਜਪੁਰਾ-ਅੰਬਾਲਾ ਸੜਕ 'ਤੇ ਇੱਕ ਤੋਂ ਬਾਅਦ ਇੱਕ, ਛੇ ਗੱਡੀਆਂ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਕਠੂਆ ਦਾ ਦੱਸਿਆ ਜਾਂਦਾ ਹੈ ਜਿਸਦੀ ਲਾਸ਼ ਰਾਜਪੁਰਾ ਦੇ ਸਿ…
-
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪੰਜਾਬੀ ਸਾਹਿਤਕ 'ਈ' ਪੱਤ੍ਰਿਕਾ ‘ਵਿਰਸਾ' ਦਾ ਲੋਕ ਅਰਪਣ
News By Paigam E Jagat — Dec 13, 2023ਪਟਿਆਲਾ, 13 ਦਸੰਬਰ - “ਪੰਜਾਬੀ ਦੀ ਸਾਹਿਤਕ ਪੱਤਰਕਾਰੀ ਦੇ ਵਿਕਾਸ ਵਿਚ 'ਈ' ਪੱਤ੍ਰਿਕਾਵਾਂ ਦਾ ਆਪਣਾ ਮਹੱਤਵ ਹੈ, ਜੋ ਥੋੜ੍ਹੇ ਸਮੇਂ ਵਿਚ ਵਿਸ਼ਾਲ ਪਾਠਕ ਵਰਗ ਤਕ ਆਪਣਾ ਰਾਬਤਾ ਕਾਇਮ ਕਰਕੇ ਮਾਂ ਬੋਲੀ ਦੇ ਗੌਰਵ ਵਿਚ ਵਾਧਾ ਕਰ ਰਹੀਆਂ ਹਨ।ਅੱਜ ਜਦੋਂ ਨਵੀਂ ਪੀੜ੍ਹੀ ਆਪਣੇ ਮੁੱਲਵ…
-
36 ਲੱਖ ਰੁਪਏ ਦੀ ਮਾਰੀ ਠੱਗੀ, ਅਮਰੀਕਾ ਦਾ ਝਾਂਸਾ ਦੇ ਕੇ ਭੇਜ ਦਿੱਤਾ ਦੁਬਈ
News By Paigam E Jagat — Dec 13, 2023ਪਟਿਆਲਾ, 13 ਦਸੰਬਰ - ਥਾਣਾ ਸਦਰ ਪਟਿਆਲਾ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 36 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਪਿੰਡ ਸੰਗਰੋਲੀ ਜ਼ਿਲ੍ਹਾ ਕੈਥਲ (ਹਰਿਆਣਾ) ਦੇ ਗੁਰਸ਼ਰਨ ਸਿੰਘ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ ਕਿ ਪਿੰਡ ਪਨੌਦੀਆਂ ਦੇ ਗੁਰਸੇਵਕ ਸਿੰਘ ਤ…
-
ਮਨੀਲਾ ਵਿੱਚ ਮੋਗਾ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
News By Paigam E Jagat — Dec 13, 2023ਮੋਗਾ, 13 ਦਸੰਬਰ - ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਮੋਗਾ ਦੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 30 ਸਾਲਾ ਸੁਖਚੈਨ ਸਿੰਘ ਉਰਫ਼ ਚੇਨਾ ਵਾਸੀ ਪਿੰਡ ਲੰਡੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਾਲ 'ਚ ਘੁੰਮਣ ਗਿਆ ਸ…
-
ਸੁਸਾਇਟੀ ਆਫ਼ ਨਿਊਰੋਸੋਨੋਲੋਜੀ (ACSN 2023) ਦੀ 7ਵੀਂ ਸਲਾਨਾ ਕਾਨਫਰੰਸ 14-16 ਦਸੰਬਰ 2023 ਤੱਕ ਨਿਊਰੋਲੋਜੀ ਵਿਭਾਗ, PGIMER, ਚੰਡੀਗੜ੍ਹ ਦੁਆਰਾ ਆਯੋਜਿਤ ਕੀਤੀ ਜਾਵੇਗੀ।
News By Paigam E Jagat — Dec 13, 2023ਨਿਊਰੋਸੋਨੋਲੋਜੀ, ਨਿਊਰੋਇਮੇਜਿੰਗ ਦੇ ਅੰਦਰ ਇੱਕ ਵਿਸ਼ੇਸ਼ ਖੇਤਰ, ਅਲਟਰਾਸਾਊਂਡ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਦਿਮਾਗੀ ਪ੍ਰਣਾਲੀ ਦੀਆਂ ਪੇਚੀਦਗੀਆਂ ਵਿੱਚ ਖੋਜ ਕਰਦਾ ਹੈ। ਜਦੋਂ ਕਿ ਇਸਦਾ ਪ੍ਰਾਇਮਰੀ ਫੋਕਸ ਦਿਮਾਗ ਅਤੇ ਤੰਤੂ ਢਾਂਚੇ ਦੇ ਅੰਦਰ ਖੂਨ ਦੇ ਪ੍ਰਵਾਹ ਦਾ ਅਧਿਐਨ ਕ…
-
ਆਰਟੀਫੀਸ਼ੀਅਲ ਇੰਟੈਲੀਜੈਂਸ, ਮੋਬਾਈਲ ਅਤੇ ਵੈੱਬ ਡਿਵੈਲਪਮੈਂਟ ਦੇ ਮੁਫ਼ਤ ਕੋਰਸਾਂ ਲਈ ਰਜਿਸਟ੍ਰੇਸ਼ਨ ਕੈਂਪ 15 ਨੂੰ - ਡਿਪਟੀ ਕਮਿਸ਼ਨਰ
News By Paigam E Jagat — Dec 13, 2023ਹੁਸ਼ਿਆਰਪੁਰ - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਨੌਜਵਾਨਾਂ ਦੇ ਰੋਸ਼ਨ ਭਵਿੱਖ ਦੇ ਮੱਦੇਨਜ਼ਰ ਹੁਸ਼ਿਆਰਪੁਰ ਸ਼ਹਿਰ ਵਿਚ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ, ਮੋਬਾਈਲ ਅਤੇ ਵੈੱਬ ਡਿਵੈਲਪਮੈਂਟ ਦੇ ਕੋਰਸ ਕਰਵਾਏ ਜਾ ਰਹੇ ਹਨ। ਇਹ ਕੋਰਸ ਲੈਮਰਿਨ ਟੈਕ ਯੂਨੀਵਰਸਿ…
-
ਪੋਜੇਵਾਲ ਪੁਲਿਸ ਨੇ 13 ਬੋਤਲਾਂ ਨਜਾਇਜ ਸ਼ਰਾਬ ਸਮੇਤ ਕੀਤਾ ਇਕ ਨੋਜਵਾਨ ਕਾਬੂ
News By Paigam E Jagat — Dec 13, 2023ਬਲਾਚੌਰ - ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਸ ਮੁਖੀ ਡਾਕਟਰ ਅਖਿਲ ਚੌਧਰੀ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਅੱਜ ਕਸਬਾ ਪੋਜੇਵਾਲ ਪੁਲਿਸ ਵਲੋਂ ਇਕ ਸ਼ਰਾਬ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਐਸ ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ…