World News
Everything beyond India
-
291 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀ ਤੇ ਕੈਂਟਰ ਗੱਡੀ ਕਾਬੂ
News By Paigam E Jagat — Dec 24, 2023ਬਲਾਚੌਰ - ਕਾਠਗੜ੍ਹ ਪੁਲਸ ਨੇ ਹਾਈਟੈਕ ਨਾਕਾ ਆਸਰੋਂ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਇਕ ਕੈਂਟਰ ਗੱਡੀ 'ਚੋਂ 291 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਿਸ…
-
ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਕਾਬੂ
News By Paigam E Jagat — Dec 24, 2023ਬਲਾਚੌਰ - ਐਸ ਐਸ ਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਅਖਿਲ ਚੌਧਰੀ ਦੇ ਨਿਰਦੇਸ਼ਾਂ ਤੇ ਡੀ ਐਸ ਪੀ ਬਲਾਚੌਰ ਸ਼ਾਮ ਸੁੰਦਰ ਦੀ ਅਗਵਾਈ ਹੇਠ ਇੰਚਾਰਜ ਪੋਜੇਵਾਲ ਥਾਣਾ ਐਸ ਆਈ ਸੁਰਿੰਦਰ ਸਿੰਘ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਫਤਿਹ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਖਾਨਪੁਰ ਥ…
-
ਨੌਕਰੀ ਤੋਂ ਕੱਢੇ ਕਰੋਨਾ ਵਲੰਟੀਅਰਾ ਨੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਨੂੰ ਦਿੱਤਾ ਮੰਗ ਪੱਤਰ
News By Paigam E Jagat — Dec 24, 2023ਨਵਾਂਸ਼ਹਿਰ - ਐਨ ਐਚ ਐਮ ਕੋਵਿਡ-19 ਮੈਡੀਕਲ ਅਤੇ ਪੈਰਾ-ਮੈਡੀਕਲ ਵਲੰਟਰੀਅਰ ਯੂਨੀਅਨ ਨੇ ਪ੍ਰਧਾਨ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਨਵਾਂਸ਼ਹਿਰ ਯੂਨੀਅਨ ਦੇ ਕਰੋਨਾ ਵਲੰਟੀਅਰ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਇਆ ਨਵਾਂਸ਼ਹਿਰ ਤੋਂ ਵਿਧਾਇਕ ਡਾਕਟਰ ਨਛੱਤਰ ਪਾਲ ਨੂੰ…
-
25 ਦਸੰਬਰ ਨੂੰ ਭੋਗ ਤੇ ਵਿਸ਼ੇਸ਼
News By Paigam E Jagat — Dec 24, 2023ਮਾਹਿਲਪੁਰ - ਨਗਰ ਕੌਂਸਲ ਮਾਹਿਲਪੁਰ ਦੀ ਸਾਬਕਾ ਪ੍ਰਧਾਨ ਅਤੇ ਐਮਸੀ ਬੀਬੀ ਗੁਰਮੀਤ ਕੌਰ ਬੈਂਸ 16 ਦਸੰਬਰ 2023 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੇ ਜੀਵਨ ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹ ਇੱਕ ਸਫਲ ਪ੍ਰਬੰਧਕ ਅਤੇ ਸਮਰਪਿਤ ਅਧਿਆਪਕਾ ਸਨ। ਉਹਨਾਂ ਆਪਣੇ ਜੀ…
-
ਪੀ ਸੀ ਆਰ ਇੰਚਾਰਜ ਸੁਭਾਸ਼ ਭਗਤ ਨੇ ਈ-ਰਿਕਸ਼ਾ ਖੋਹਣ ਸਬੰਧੀ ਯੂਨੀਅਨ ਨਾਲ ਮੀਟਿੰਗ ਕੀਤੀ
News By Paigam E Jagat — Dec 24, 2023ਹੁਸ਼ਿਆਰਪੁਰ - ਪੀ.ਸੀ.ਆਰ ਇੰਚਾਰਜ ਸੁਭਾਸ਼ ਭਗਤ ਨੇ ਅੱਜ ਸ਼ਨੀਵਾਰ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ। ਭਗਵਾਨ ਵਾਲਮੀਕਿ ਈ ਰਿਕਸ਼ਾ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਮੁਖੀ ਦੀਪਕ ਆਧੀਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ…
-
325 ਵਿਦਿਆਰਥੀਆਂ ਨੇ ਅੱਖਾਂ ਦਾਨ ਕਰਨ ਲਈ ਫਾਰਮ ਭਰੇ ਅਤੇ ਮੁਹਿੰਮ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ - ਸੰਜੀਵ ਅਰੋੜਾ
News By Paigam E Jagat — Dec 24, 2023ਹੁਸ਼ਿਆਰਪੁਰ - ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੋਸਾਇਟੀ ਦੀ ਤਰਫੋਂ ਬੀਤੇ ਦਿਨ ਹਿਜ਼ ਐਕਸੀਲੈਂਟ ਕੋਚਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਅਤੇ ਮੁੱਖ ਸਮਾਜ ਸੇਵਕ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਅੱਖਾਂ ਦਾਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿ…
-
ਮੁਹੱਲਾ ਰਹੀਮਪੁਰ ਦੇ ਸੰਤ ਸੰਮੇਲਨ ਤੋਂ ਬਾਅਦ ਡੇਰਾ ਸੱਚਖੰਡ ਬੱਲਾਂ ਵਿਖੇ ਹੋਈਆਂ ਨਤਮਸਤਕ ਸੰਗਤਾਂ - ਬਿੰਦੀ, ਲੱਕੀ, ਹੀਰਾ
News By Paigam E Jagat — Dec 24, 2023ਹੁਸ਼ਿਆਰਪੁਰ - ਸੰਤ ਸੰਮੇਲਨ ਪ੍ਰਬੰਧਕ ਕਮੇਟੀ ਮੁਹੱਲਾ ਰਹੀਮਪੁਰ ਹੁਸ਼ਿਆਰਪੁਰ ਵੱਲੋਂ ਮਹਾਨ ਸੰਤ ਸੰਮੇਲਨ ਮੁਹੱਲਾ ਰਹੀਮਪੁਰ ਹੁਸ਼ਿਆਰਪੁਰ -ਫਗਵਾੜਾ ਰੋਡ ਵਿਖੇ 14 ਦਸੰਬਰ ਦਿਨ ਵੀਰਵਾਰ ਨੂੰ ਸਮੂਹ ਹੁਸ਼ਿਆਰਪੁਰ ਦੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਸੰਤ…
-
ਕ੍ਰਿਸਮਸ ਮੌਕੇ ਅੱਜ ਬੰਦ ਰਹਿਣਗੇ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ - ਡੀ ਸੀ
News By Paigam E Jagat — Dec 24, 2023ਹੁਸ਼ਿਆਰਪੁਰ - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ 25 ਦਸੰਬਰ 2023 ਨੂੰ ਕ੍ਰਿਸਮਸ ਮੌਕੇ ਸੂਬੇ ਦੇ ਸਮੂਹ ਸੇਵਾ ਕੇਂਦਰਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ…
-
ਯੁਵਾ ਜਾਗ੍ਰਿਤੀ ਮੰਚ ਦੇ ਸੰਜੀਵ ਮਹਿਰਾ ਨੇ ਸਫਾਈ ਮੁਹਿੰਮ ਚਲਾਈ
News By Paigam E Jagat — Dec 24, 2023ਹੁਸ਼ਿਆਰਪੁਰ - ਅੱਜ ਯੁਵਾ ਜਾਗ੍ਰਿਤੀ ਮੰਚ ਦੇ ਸੰਜੀਵ ਮਹਿਰਾ ਅਤੇ ਉਨ੍ਹਾਂ ਦੀ ਟੀਮ ਨੇ ਹੁਸ਼ਿਆਰਪੁਰ ਦੇ ਭੰਗੀ ਚੋਅ ਕਾਜ਼ਵੇਅ ’ਤੇ ਸਫ਼ਾਈ ਮੁਹਿੰਮ ਸ਼ੁਰੂ ਕਰਕੇ ਸਫ਼ਾਈ ਦੇ ਕੰਮਾਂ ਵਿੱਚ ਵੱਡਮੁੱਲਾ ਯੋਗਦਾਨ ਪਾਇਆ।ਉਨ੍ਹਾਂ ਕਿਹਾ ਕਿ ਇਸ ਵਿੱਚ ਆਮ ਲੋਕਾਂ ਦੇ ਸਹਿਯੋਗ ਦੀ ਹਮੇਸ…
-
ਸ਼ਾਦੀਸ਼ੁਦਾ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਲੜਕੀ ਨੇ ਨਹਿਰ ਚ ਛਾਲ ਮਾਰ ਕੀਤੀ ਖ਼ੁਦਕੁਸ਼ੀ
News By Paigam E Jagat — Dec 23, 2023ਪਟਿਆਲਾ, 23 ਦਸੰਬਰ - ਇੱਕ ਸ਼ਾਦੀਸ਼ੁਦਾ ਮਰਦ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਕਰਕੇ ਪਿੰਡ ਪੇਧਨ ਦੀ 23 ਸਾਲਾ ਕਾਜਲ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਨੇੜੇ ਦੇ ਲੋਕਾਂ ਨੇ ਜਦੋਂ ਤਕ ਉਸਨੂੰ ਨਹਿਰ ਵਿਚੋਂ ਬਾਹਰ ਕੱਢਿਆ ਤਾਂ ਲੜਕੀ ਦੀ ਮੌਤ ਹੋ ਚੁੱ…
-
ਵਿਕਸਿਤ ਭਾਰਤ ਸੰਕਲਪ ਯਾਤਰਾ ਜਨ ਯੋਜਨਾਵਾਂ ਦਾ ਲਾਭ ਦੇਣ ਲਈ ਬਣ ਰਹੀ ਮਜ਼ਬੂਤ ਸਰੋਤ : ਕੇਸਰਵਾਨੀ
News By Paigam E Jagat — Dec 23, 2023ਪਟਿਆਲਾ, 23 ਦਸੰਬਰ - ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤਕ ਲੋਕਾਂ ਨੂੰ ਪਹੁੰਚਾਉਣ ਲਈ ਚਲਾਈ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਆਈ਼ ਸੀ ਵੈਨ ਵੱਲੋਂ ਜ਼ਿਲ੍ਹੇ ਦੇ ਪਿੰਡ ਧਾਮੋ ਮਾਜਰਾ ਅਤੇ ਪਿੰਡ ਚੱਪੜ ਵਿਖੇ ਪਹੁੰਚਣ…
-
ਸੜਕ ਹਾਦਸੇ ਵਿੱਚ ਹੋਈ ਪੱਤਰਕਾਰ ਗੁਰਨਾਮ ਸਿੰਘ ਦੀ ਮੌਤ
News By Paigam E Jagat — Dec 23, 2023ਨਵਾਂਸ਼ਹਿਰ - ਫਗਵਾੜਾ-ਬੰਗਾ ਮੁੱਖ ਮਾਰਗ ਤੇ ਪਿੰਡ ਚੱਕ ਮੰਡੇਰ ਚੌਂਕ ਵਿੱਚ ਪੱਤਰਕਾਰ ਗੁਰਨਾਮ ਸਿੰਘ ਚੱਕ ਮੰਡੇਰ ਪੁੱਤਰ ਦਰਸ਼ਨ ਲਾਲ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਬਹਿਰਾਮ ਸਾਇਡ ਤੋਂ ਇੱਕ ਫਾਰਚੂਨਰ ਗੱਡੀ ਪੀਬੀ 32 ਐਸ 2413 ਜ…