World News
Everything beyond India
-
ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਡਾ. ਲਖਵੀਰ ਵਰਗੇ ਅਧਿਕਾਰੀ ਦੀ ਲੋੜ - ਸੰਜੀਵ ਅਰੋੜਾ
News By Paigam E Jagat — Dec 25, 2023ਹੁਸ਼ਿਆਰਪੁਰ - ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਵੱਲੋਂ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਇੱਕ ਸੰਖੇਪ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਸਿਹਤ ਅਫ਼ਸਰ ਡਾ ਲਖਵੀਰ ਸਿੰਘ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ। ਇਸ ਮੌਕੇ ਪ੍ਰ…
-
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪੁਰਹੀਰਾਂ ਵਿਖੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਧਾਰਮਿਕ ਸਮਾਗਮ 26, 27 ਅਤੇ 28 ਦਸੰਬਰ ਨੂੰ
News By Paigam E Jagat — Dec 25, 2023ਮਾਹਿਲਪੁਰ, (24 ਦਸੰਬਰ) ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪੁਰਹੀਰਾਂ ਹੁਸ਼ਿਆਰਪੁਰ ਵਿਖੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ 26, 27 ਅਤੇ 28 ਦਸੰਬਰ ਨੂੰ ਸ਼ਾਮੀ 5 ਵਜੇ ਤੋਂ 7 ਵਜੇ ਤੱਕ ਕਰਵਾਇਆ ਜਾ ਰਿਹਾ…
-
ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਦੁੱਧ ਦੇ ਲੰਗਰ 27 ਦਸੰਬਰ ਨੂੰ
News By Paigam E Jagat — Dec 25, 2023ਮਾਹਿਲਪੁਰ, (24 ਦਸੰਬਰ) ਨੌਜਵਾਨ ਸਭਾ ਪਿੰਡ ਮੁੱਗੋਵਾਲ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬ…
-
ਜਦੋਂ ਮੁਹੰਮਦ ਅਮਾਨ ਖ਼ਾਨ ਤੇ ਕੇਡੀਆ ਭਰਾਵਾਂ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ, ਦਰਸ਼ਕ ਹੋਏ ਮੰਤਰਮੁਗਧ
News By Paigam E Jagat — Dec 24, 2023ਪਟਿਆਲਾ, 24 ਦਸੰਬਰ - ਉੱਤਰ ਖੇਤਰੀ ਸੱਭਿਆਚਾਰਕ ਕੇਂਦਰ (ਐਨ ਜ਼ੈੱਡ ਸੀ ਸੀ) ਪਟਿਆਲਾ ਦੇ ਕਾਲੀਦਾਸ ਆਡੀਟੋਰੀਅਮ ਚੱਲ ਰਹੇ ਚਾਰ ਰੋਜ਼ਾ ਸ਼ਾਸਤਰੀ ਸੰਗੀਤ ਸਮਾਰੋਹ ਦੇ ਤੀਜੇ ਦਿਨ ਐਤਵਾਰ ਸ਼ਾਮ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੋਰਮੁਕਤ ਕੇਡੀਆ ਅਤੇ ਪੰਡਿਤ ਮਨੋਜ ਕੇਡੀਆ…
-
ਪੰਜਾਬ ਇੰਜੀਨੀਅਰਿੰਗ ਕਾਲਜ NCC ਆਰਮੀ ਵਿੰਗ, PEC-12 ਦੇ ਛੇ ਕੈਡਿਟਾਂ ਨੇ ਪ੍ਰੀ ਗਣਤੰਤਰ ਦਿਵਸ ਕੈਂਪ (PRE RDC) ਵਿੱਚ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕੀਤਾ।
News By Paigam E Jagat — Dec 24, 2023ਚੰਡੀਗੜ੍ਹ: 24 ਦਸੰਬਰ, 2023: ਪੰਜਾਬ ਇੰਜੀਨੀਅਰਿੰਗ ਕਾਲਜ ਦੇ NCC ਆਰਮੀ ਵਿੰਗ, PEC-12 ਦੇ ਛੇ ਕੈਡਿਟਾਂ ਨੇ ਰੋਪੜ ਵਿੱਚ ਗਣਤੰਤਰ ਦਿਵਸ ਤੋਂ ਪਹਿਲਾਂ ਕੈਂਪ (PRERDC) / ਸੰਯੁਕਤ ਸਲਾਨਾ ਸਿਖਲਾਈ ਕੈਂਪ (CATC) ਵਿੱਚ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕੀਤਾ। ਵਾਲੀਬਾਲ ਵਿੱਚ…
-
ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ 4 ਵਿਦਿਆਰਥੀਆਂ ਨੇ ਜਿੱਤੇ 3 ਗੋਲਡ ਅਤੇ 1 ਕਾਂਸੀ ਦਾ ਤਗਮਾ
News By Paigam E Jagat — Dec 24, 2023ਚੰਡੀਗੜ੍ਹ : 24 ਦਸੰਬਰ, 2023: ਪੰਜਾਬ ਇੰਜੀਨਿਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ 4 ਵਿਦਿਆਰਥੀਆਂ ਨੇ 61ਵੀਂ ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿਪ ਵਿਚ ਆਪਣਾ ਸਿੱਕਾ ਮਨਵਾਇਆ। 3 ਗੋਲਡ ਅਤੇ 1 ਬਰੌਂਜ਼ ਮੈਡਲ ਜਿੱਤ ਕੇ ਕਾਲਜ ਦਾ ਨਾਂ ਕੀਤਾ ਰੋਸ਼ਨ। 61ਵੀਂ ਨੈ…
-
ਸਿਹਤ ਮੰਤਰੀ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਕੀਤਾ ਦੌਰਾ
News By Paigam E Jagat — Dec 24, 2023ਪਟਿਆਲਾ, 24 ਦਸੰਬਰ - ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕੋਵਿਡ ਵਾਰਡ ਦਾ ਜਾਇਜ਼ਾ ਲੈਦਿਆਂ ਕਿਹਾ ਕਿ ਭਾਵੇਂ ਸੂਬੇ ਅੰਦਰ ਕੋਵਿਡ ਦੇ ਨਵੇਂ ਵੇਰੀਐਂ…
-
ਸਾਬਕਾ ਕਾਂਗਰਸੀ ਵਿਧਾਇਕ ਮੰਗੂਪੁਰ ਨੇ ਕੀਤਾ ਨਵੀ ਬਣੀ ਸੜਕ ਦਾ ਉਦਘਾਟਨ
News By Paigam E Jagat — Dec 24, 2023ਬਲਾਚੌਰ - ਬਲਾਚੌਰ ਹਲਕੇ ਦੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਕਾਂਗਰਸ ਸਰਕਾਰ ਵੇਲੇ ਬਣਾਈ ਗਈ ਬਲਾਕ ਸੜੋਆ ਤੋਂ ਆਲੋਵਾਲ ਪਿੰਡ ਨੂੰ ਜਾਣ ਵਾਲੀ ਸੰਪਰਕ ਸੜਕ ਦਾ ਉਦਘਾਟਨ ਰੀਬਨ ਕੱਟ ਕੇ ਪਿੰਡ ਦੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਕੀਤਾ। ਇਸ…
-
ਲੋਕ ਨਿਰਮਾਣ ਵਿਭਾਗ ਤੇ ਸਥਾਕ ਸਿਆਸੀ ਲੀਡਰ ਦੀ ਮਿਲੀਭੁਗਤ ਨਾਲ ਸੈਲਾ ਖੁਰਦ ਵਿਖੇ ਪੁੱਡਾ ਸ਼ਡਿਊਲਡ ਸੜਕ ਤੇ ਗੈਰਕਾਨੂੰਨੀ ਢੰਗ ਨਾਲ ਉਸਾਰੀਆਂ ਦਾ ਰੁਝਾਨ ਵਧਿਆ
News By Paigam E Jagat — Dec 24, 2023ਗੜ੍ਹਸੰਕਰ 24 ਦਸੰਬਰ - ਚੰਡੀਗੜ੍ਹ ਤੋ ਹੁਸ਼ਿਆਰਪੁਰ ਦੇ ਨੈਸ਼ਨਲ ਹਾਈਵੇ ਦੇ ਮੁੱਖ ਮਾਰਗ ਕਸਬਾ ਸੈਲਾ ਖੁਰਦ ਵਿਖੇ ਨਜ਼ਦੀਕ ਰੇਲਵੇ ਸਟੇਸ਼ਨ ਦੇ ਸਾਹਮਣੇ ਮੇਨ ਰੋਡ ਸੜਕ ਸ਼ਡਿਊਲਡ ਰੋਡ ਦੇ ਨਾਲ ਪੁੱਡਾ ਐਕਟ ਦੀਆ ਸ਼ਰੇਆਮ ਧੱਜੀਆ ਉੜਾਕੇ ਕੇ ਸਬੰਧਿਤ ਮਹਿਕਮੇ ਤੇ ਸਿਆਸੀ ਲੀਡਰਾਂ ਦ…
-
ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਗੋਕੁਲ ਬੁਟੇਲ ਨੇ ਟ੍ਰਿਪਲ ਆਈਟੀ ਊਨਾ ਵਿਖੇ ਸੋਕਟਾ-2023 ਦੀ ਅੱਠਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ।
News By Paigam E Jagat — Dec 24, 2023ਊਨਾ 24 ਦਸੰਬਰ 2023 – ਭਾਰਤੀ ਸੂਚਨਾ ਤਕਨਾਲੋਜੀ ਸੰਸਥਾਨ ਊਨਾ ਵਿਖੇ SOCTA-2023 ਦੀ ਅੱਠਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਸਲਾਹਕਾਰ ਗੋਕੁਲ ਬੁਟੇਲ ਨੇ ਕੀਤਾ। ਸਾਫਟ ਕੰਪਿਊਟਿੰਗ ਦੀ ਥਿਊਰੀ ਅਤੇ ਐਪਲੀਕੇਸ਼ਨ ਨਾਲ ਸਬੰਧ…
-
18 ਦਸੰਬਰ ਤੋਂ 23 ਦਸੰਬਰ, 2023 ਤੱਕ ਸ਼ੁਰੂ ਕੀਤੇ ਗਏ ਸਿੱਖਿਅਕ-ਕੇਂਦਰਿਤ ਅਧਿਆਪਨ ਵਿਧੀਆਂ 'ਤੇ ਇੱਕ ਹਫ਼ਤਾਵਾਰ ਦੇ ਸੰਖੇਪ-ਅਵਧੀ ਕੋਰਸ ਦੀ ਸਮਾਪਤੀ
News By Paigam E Jagat — Dec 24, 2023ਚੰਡੀਗੜ੍ਹ: 24 ਦਸੰਬਰ, 2023: ਪੰਜਾਬ ਏਂਗੀਨੀਰੀਂਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ, ਵਿਖੇ 18 ਦਸੰਬਰ ਤੋਂ 23 ਦਸੰਬਰ, 2023 ਤੱਕ ਸ਼ੁਰੂ ਕੀਤੇ ਗਏ ਇੱਕ ਹਫਤੇ ਦੇ ਸ਼ੋਰਟ ਟਰਮ ਕੋਰਸ ਸਿੱਖਿਅਕ-ਕੇਂਦ੍ਰਿਤ ਅਧਿਆਪਨ ਵਿਧੀਆਂ ਦੀ ਬਹੁਤ ਹੀ ਸਫ਼ਲਤਾਪੂਰਵਕ ਸਮਾਪਤੀ…
-
ਪੰਜਾਬ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਨੇ ਇੱਕ ਸ਼ਾਨਦਾਰ ਐਲੂਮਨੀ ਮੀਟ ਦਾ ਆਯੋਜਨ ਕੀਤਾ।
News By Paigam E Jagat — Dec 24, 2023ਚੰਡੀਗੜ, 24 ਦਸੰਬਰ, 2023 - ਪੰਜਾਬ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਨੇ ਇੱਕ ਜੀਵੰਤ ਅਲੂਮਨੀ ਮੀਟ ਦੀ ਮੇਜ਼ਬਾਨੀ ਕੀਤੀ। ਇਸ ਸਮਾਗਮ ਵਿੱਚ ਉੱਘੇ ਸਾਬਕਾ ਵਿਦਿਆਰਥੀਆਂ, ਫੈਕਲਟੀ ਅਤੇ ਵਿਦਿਆਰਥੀਆਂ ਦੁਆਰਾ ਅਨੁਭਵਾਂ ਅਤੇ ਸੂਝਾਂ ਨੂੰ ਸਾਂਝਾ ਕੀਤਾ ਗਿਆ। ਇਸ ਸਮਾਗਮ ਦੀ ਮੁੱਖ…