World News
Everything beyond India
-
ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ 18 ਕਿੱਤਿਆਂ ਦੇ ਕਾਰੀਗਰਾਂ ਨੂੰ ਮਿਲੇਗਾ ਸਿਖਲਾਈ ਅਤੇ ਵਿੱਤੀ ਲਾਭ-ਏ.ਡੀ.ਸੀ.
News By Paigam E Jagat — Dec 23, 2023ਊਨਾ, 21 ਦਸੰਬਰ - ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ 18 ਕਿੱਤਿਆਂ ਦੇ ਕਾਰੀਗਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਸਿਖਲਾਈ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਲੋੜੀਂਦੀਆਂ ਮਸ਼ੀਨਾਂ, ਔਜ਼ਾਰ ਅਤੇ ਸਾਜ਼ੋ-ਸਾਮਾਨ ਖਰੀਦਣ ਲਈ ਰਿਆਇਤੀ ਵਿਆਜ ਦਰਾਂ…
-
2025 ਤੱਕ ਖਤਮ ਹੋ ਜਾਵੇਗਾ ਪੰਜਾਬ ਦੀ ਧਰਤੀ ਹੇਠਲਾ ਪਾਣੀ : ਰਾਜੇਵਾਲ
News By Paigam E Jagat — Dec 23, 2023ਚੰਡੀਗੜ੍ਹ, 23 ਦਸੰਬਰ - ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸ਼ੇਖਾਵਤ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸ਼ਹੀਦੇ ਹਫਤੇ ਦੌਰਾਨ 28 ਦਸੰਬਰ ਨੂੰ ਰੱਖੇ ਜਾਣ ਦਾ ਵਿਰੋਧ ਕਰਦਿਆਂ ਪੰਜ ਕਿਸਾਨ ਜੱਥੇਬੰਦੀਆਂ…
-
ਅੰਤਰ ਸਕੂਲ ਯੁਵਕ ਮੇਲੇ ਦੌਰਾਨ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੇ ਇਨਾਮ
News By Paigam E Jagat — Dec 23, 2023ਐਸ.ਏ.ਐਸ ਨਗਰ, 23 ਦਸੰਬਰ - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਐਸ.ਏ.ਐਸ. ਨਗਰ ਜ਼ੋਨ ਵੱਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਅੰਤਰ ਸਕੂਲ ਯੁਵਕ ਮੇਲੇ ਦੌਰਾਨ ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸੈਕਟਰ 70, ਮੁਹਾਲੀ ਦੀ ਵਿਦਿਆਰਥਣ ਗੁਰਕਿਰਨਜੀਤ ਕੌਰ ਨੇ…
-
ਟ੍ਰੈਫਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ
News By Paigam E Jagat — Dec 23, 2023ਐਸਏਐਸ ਨਗਰ, 23 ਦਸੰਬਰ - ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੜੂਆਂ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਧੁੰਦ ਦੇ…
-
ਫੇਜ਼ 1 ਦੀ ਮਾਰਕੀਟ ਦੇ ਨੇੜੇ ਪਈ ਖਾਲੀ ਥਾਂ ਬਣ ਰਹੀ ਹੈ ਨਸ਼ੇੜੀਆਂ ਦਾ ਅੱਡਾ
News By Paigam E Jagat — Dec 23, 2023ਐਸ ਏ ਐਸ ਨਗਰ, 23 ਦਸੰਬਰ - ਫੇਜ਼ 1 ਦੀ ਗੁਰੂ ਨਾਨਕ ਮਾਰਕੀਟ ਦੇ ਨਾਲ ਲੱਗਦੀ ਖਾਲੀ ਪਈ ਪਾਰਕਿੰਗ ਵਾਲੀ ਜਗ੍ਹਾ (ਜਿੱਥੇ ਕੁੱਝ ਦਿਨ ਪਹਿਲਾਂ ਹੀ ਨਗਰ ਨਿਗਮ ਵੱਲੋਂ ਨਜਾਇਜ਼ ਕਬਜ਼ੇ ਹਟਾਏ ਗਏ ਸੀ) ਵਿੱਚ ਨਸ਼ੇੜੀਆਂ ਦੇ ਅੱਡੇ ਬਣੇ ਹੋਏ ਹਨ। ਇਸ ਥਾਂ ਤੇ ਸ਼ਰਾਬੀ ਦਿਨ ਦਹਾੜੇ ਖੁੱਲੇ ਆ…
-
14ਵਾਂ ਰਿਲੀਫ ਕੈਂਪ ਲਗਾ ਕੇ ਕੰਬਲ ਵੰਡੇ
News By Paigam E Jagat — Dec 23, 2023ਐਸ ਏ ਐਸ ਨਗਰ, 23 ਦਸੰਬਰ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਰਜਿਸਟਰਡ ਮੁਹਾਲੀ ਅਤੇ ਸੋਸ਼ਲ ਸਬਸਟਾਂਸ ਚੰਡੀਗੜ੍ਹ ਦੇ ਸਹਿਯੋਗ ਨਾਲ ਮੁਹਾਲੀ ਵਿੱਚ 14ਵਾਂ ਰਿਲੀਫ ਕੈਂਪ ਲਗਾ ਕੇ ਲਗਭਗ 80 ਲੋੜਵੰਦ ਵਿਅਕਤੀਆਂ ਕੰਬਲ ਵੰਡੇ ਗਏ। ਸੁਸਾਇਟੀ ਦੇ ਚੇਅਰਮੈਨ ਸ਼੍ਰੀ…
-
ਮੁਹਾਲੀ ਪੁਲੀਸ ਦੇ ਸਿਪਾਹੀਆਂ ਨੂੰ ਮਿਲੀ ਤਰੱਕੀ
News By Paigam E Jagat — Dec 23, 2023ਐਸ ਏ ਐਸ ਨਗਰ, 23 ਦਸੰਬਰ - ਮੁਹਾਲੀ ਪੁਲੀਸ ਦੇ ਸਿਪਾਹੀ ਪ੍ਰਕਾਸ਼ ਅਤੇ ਰਮਨਦੀਪ ਸਿੰਘ ਨੂੰ ਤਰੱਕੀ ਦੇ ਕੇ ਹਵਲਦਾਰ ਬਣਾ ਦਿੱਤਾ ਗਿਆ ਹੈ। ਇਹਨਾਂ ਦੋਵਾਂ ਨੂੰ ਤਰੱਕੀ ਮਿਲਣ ਤੇ ਐਸ ਐਪ ਪੀ ਮੁਹਾਲੀ ਡਾ ਸੰਦੀਪ ਗਰਗ ਅਤੇ ਡੀ ਐਸ ਪੀ ਸਿਟੀ 2 ਸ ਹਰਸਿਮਰਨ ਸਿੰਘ ਬੱਲ ਵਲੋਂ ਫੀਤੀਆਂ…
-
ਬਲੌਂਗੀ ਦੀ ਅੰਬੇਦਕਰ ਕਾਲੋਨੀ ਵਿੱਚ ਸ਼ਰੇਆਮ ਚੱਲ ਰਹੀਆਂ ਹਨ ਨਾਜਾਇਜ ਉਸਾਰੀਆਂ
News By Paigam E Jagat — Dec 23, 2023ਬਲੌਂਗੀ, 23 ਦਸੰਬਰ - ਪੰਜਾਬ ਦੀ ਸੱਤਾ ਤੇ ਕਾਬਿਜ ਆਮ ਆਦਮੀ ਪਾਰਟੀ ਦੇ ਸਰਕਾਰ ਵਲੋਂ ਜਿੱਥੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਰਕਾਰ ਵਲੋਂ ਲਗਾਤਾਰ ਕਾਰਵਾਈ ਕਰਕੇ ਪੰਚਾਇਤੀ ਜਮੀਨਾਂ ਤੇ ਹੋਏ ਕਬਜੇ ਛੁੜਵਾਏ ਜਾ ਰਹੇ ਹਨ ਅਤੇ ਵੱਡੇ ਵੱਡੇ ਸ਼ਾਹੂਕਾਰਾਂ ਤਕ ਤੋਂ ਛੁੜਵਾਈ ਜਾ ਰਹੀ…
-
52 ਗ੍ਰਾਮ ਹੈਰੋਇਨ ਸਮੇਤ ਇੱਕ ਸਮਗਲਰ ਗ੍ਰਿਫਤਾਰ
News By Paigam E Jagat — Dec 23, 2023ਐਸ ਏ ਐਸ ਨਗਰ, 23 ਦਸੰਬਰ - ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਜ਼-7 ਮੁਹਾਲੀ ਦੀ ਟੀਮ ਨੇ 52 ਗ੍ਰਾਮ ਹੈਰੋਇਨ ਸਮੇਤ ਇੱਕ ਹੈਰੋਇਨ ਸਮਗਲਰ ਨੂੰ ਗ੍ਰਿਫਤਾਰ ਕੀਤਾ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੁਲੀਸ ਵਲੋਂ ਏ ਡੀ ਜੀ ਪੀ ਸ੍ਰੀ ਜਸਕਰਨ ਸਿੰਘ…
-
ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਵੱਲੋਂ ਲਗਾਏ ਅੱਖਾਂ ਦੇ ਵਿਸ਼ਾਲ ਕੈਂਪ ਦੌਰਾਨ 100 ਮਰੀਜ਼ਾਂ ਦੀ ਮੁਫ਼ਤ ਆਪਰੇਸ਼ਨ ਲਈ ਲਈ ਹੋਈ ਚੋਣ
News By Paigam E Jagat — Dec 23, 2023ਐਸ ਏ ਐਸ ਨਗਰ, 23 ਦਸੰਬਰ - ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਵੱਲੋਂ ਸੈਕਟਰ 63 ਦੇ ਬੀਐਮਡੀ ਸਕੂਲ ਵਿਖੇ ਮਹੰਤ ਬਲਵੰਤ ਦਾਸ, ਜਥੇਦਾਰ ਬਲਦੇਵ ਸਿੰਘ ਕੁੰਭੜਾ ਅਤੇ ਡਾ. ਬਾਲ ਕ੍ਰਿਸ਼ਨ ਦੀ ਯਾਦ ਵਿੱਚ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਭਾਜਪਾ ਆਗੂ ਸੰਜ…
-
ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ
News By Paigam E Jagat — Dec 23, 2023ਐਸ ਏ ਐਸ ਨਗਰ, 23 ਦਸੰਬਰ - ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-5 ਮੁਹਾਲੀ ਵੱਲੋਂ ਪ੍ਰਧਾਨ ਰਾਜਪਾਲ ਚੌਧਰੀ ਦੀ ਅਗਵਾਈ ਵਿੱਚ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਜੱਸ…
-
ਮੁਹਾਲੀ ਨਗਰ ਨਿਗਮ ਵਿੱਚ ਫੈਲੇ ਭ੍ਰਿਸ਼ਟਾਚਾਰ ਲਈ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਬਰਾਬਰ ਦੇ ਜਿੰਮੇਵਾਰ : ਪਰਵਿੰਦਰ ਸਿੰਘ ਸੋਹਾਣਾ
News By Paigam E Jagat — Dec 23, 2023ਐਸ ਏ ਐਸ ਨਗਰ, 23 ਦਸੰਬਰ - ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਮੁਹਾਲੀ ਨਗਰ ਨਿਗਮ ਵਿੱਚ ਫੈਲੇ ਭ੍ਰਿਸ਼ਟਾਚਾਰ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਨਗਰ ਨਿਗਮ ਮੁਹਾਲੀ ਉੱਤੇ ਕਾਬਜ਼ ਕਾਂਗਰਸ ਪਾਰਟੀ ਦੋਹਾਂ ਨੂੰ ਬਰਾਬਰ ਦਾ ਜ…