World News
Everything beyond India
-
ਗੁਰੂ ਦੇ ਲੰਗਰ ਸਮੇਂ ਪੁਸਤਕਾਂ ਭੇਂਟ
News By Paigam E Jagat — Dec 27, 2023ਐਸ ਏ ਐਸ ਨਗਰ, 27 ਦਸੰਬਰ - ਰਾਮਗੜ੍ਹੀਆ ਗੁਰਦੁਆਰਾ ਸਾਹਿਬ ਫੇਜ਼ 3ਬੀ1 ਮੁਹਾਲੀ ਵੱਲੋਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਮਦਨਪੁਰਾ ਚੌਂਕ ਵਿਖੇ ਲਗਾਏ ਗਏ ਗੁਰੂ ਦੇ ਲੰਗਰ ਦੌਰਾਨ ਪੰਜਾਬੀ ਸ਼ਾ…
-
ਇੰਡੀਆਜ਼ ਸੁਪਰ ਮਾਡਲ ਜੂਨੀਅਰ ਮਿਸਟਰ ਐਂਡ ਮਿਸ ਦੇ ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ
News By Paigam E Jagat — Dec 27, 2023ਐਸ ਏ ਐਸ ਨਗਰ, 27 ਦਸੰਬਰ - ਸਟੈਪ 2 ਸਟੈਪ ਡਾਂਸ ਸਟੂਡੀਓ, ਫੇਜ਼ 10 ਵਲੋਂ ਕਿਡਜ਼ ਫੈਸ਼ਨ ਸ਼ੋਅ ਕਰਵਾਇਆ ਗਿਆ ਜਿਸ ਦੌਰਾਨ ਇੰਡੀਆਜ਼ ਸੁਪਰ ਮਾਡਲ ਜੂਨੀਅਰ ਮਿਸਟਰ ਐਂਡ ਮਿਸ 2023 (ਸੀਜ਼ਨ 3) ਦੇ ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬਾਲ ਅਦਾਕਾਰ, ਮਾਡਲ ਅਤੇ ਕਲਾ…
-
ਐਸ ਸੀ ਬੀ ਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਲਾਇਆ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਸੱਤਵੇਂ ਦਿਨ ਵਿੱਚ ਦਾਖਲ
News By Paigam E Jagat — Dec 27, 2023ਐਸ ਏ ਐਸ ਨਗਰ, 27 ਦਸੰਬਰ - ਐਸ ਸੀ ਬੀ ਸੀ ਮਹਾ ਪੰਚਾਇਤ ਪੰਜਾਬ ਵੱਲੋਂ ਫੇਜ਼ 7 ਦੀਆਂ ਲਾਈਟਾਂ ਤੇ ਲਗਾਇਆ ਗਿਆ ਰਿਜਰਵੇਸ਼ਨ ਚੋਰ ਫੜੋ ਮੋਰਚਾ ਅੱਜ ਸੱਤਵੇਂ ਦਿਨ ਵਿੱਚ ਦਾਖਿਲ ਹੋ ਗਿਆ। ਇਸ ਮੋਰਚੇ ਵਿੱਚ ਸਮਾਜ ਭਲਾਈ ਕਲਿਆਣ ਮੋਰਚਾ ਚੰਡੀਗੜ੍ਹ ਦੇ ਡਾਇਰੈਕਟਰ ਰੇਣੁ ਬਾਲਾ ਵਿਸ਼ੇਸ਼…
-
ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸਫਰ-ਏ-ਸ਼ਹਾਦਤ ਸਮਾਗਮ
News By Paigam E Jagat — Dec 27, 2023ਐਸ.ਏ.ਐਸ.ਨਗਰ, 27 ਦਸੰਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਚਾਰ ਸਾਹਿਬਜਾਦੇ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਫਰ-ਏ-ਸ਼ਹਾਦਤ ਸਮਾਗਮ ਪੂਰੀ ਸ਼ਰਧਾ ਭਾਵਨਾ ਨਾਲ ਮਨ…
-
ਗਮਾਡਾ ਵਲੋਂ ਫੇਜ਼ 1 ਵਿੱਚ ਸਰਕਾਰੀ ਥਾਂ ਤੇ ਬਣੇ ਗਊ ਹਸਪਤਾਲ ਦੀ ਦੀਵਾਰ ਤੋੜਣ ਤੇ ਹੋਇਆ ਹੰਗਾਮਾ
News By Paigam E Jagat — Dec 27, 2023ਐਸ ਏ ਐਸ ਨਗਰ, 27 ਦਸੰਬਰ - ਸਥਾਨਕ ਫੇਜ਼ 1 ਵਿੱਚ ਪੁਰਾਣੇ ਗਮਾਡਾ ਦਫਤਰ ਦੇ ਸਾਮ੍ਹਣੇ ਵਾਲੇ ਵੱਡੇ ਸ਼ੈਡ ਦੀ ਥਾਂ ਤੇ ਗਊ ਗ੍ਰਾਸ ਸੇਵਾ ਸਮਿਤੀ ਵਲੋਂ ਚਲਾਏ ਜਾ ਰਹੇ ਗਊ ਹਸਪਤਾਲ ਦੀ ਇੰਡਸ ਹਸਪਤਾਲ ਵਾਲੇ ਪਾਸੇ ਕੀਤੀ ਗਈ ਦੀਵਾਰ ਨੂੰ ਗਮਾਡਾ ਵਲੋਂ ਢਾਹੇ ਜਾਣ ਦੇ ਖਿਲਾਫ ਪਸ਼ੂ ਹਸਪ…
-
ਸਵ. ਸ ਮਹਿੰਦਰ ਸਿੰਘ ਗਿੱਲ ਯਾਦਗਾਰੀ 19ਵਾਂ ਮੁਫਤ ਮੈਡੀਕਲ ਕੈਂਪ 28 ਜਨਵਰੀ ਨੂੰ ਅਕਾਲਗੜ ਵਿੱਚ
News By Paigam E Jagat — Dec 27, 2023ਗੜਸ਼ੰਕਰ, 26 ਦਸੰਬਰ - ਪਿੰਡ ਅਕਾਲਗੜ ਵਿੱਚ ਹਰ ਸਾਲ ਲਗਾਏ ਜਾਣ ਵਾਲੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ 28 ਜਨਵਰੀ ਦਿਨ ਐਤਵਾਰ ਗੁਰਦੁਆਰਾ ਸੀਸ ਗੰਜ ਸਾਹਿਬ ਪਿੰਡ ਅਕਾਲਗੜ ਵਿਖੇ ਲਗਾਇਆ ਜਾਵੇਗਾ। ਸਵ. ਸ ਮਹਿੰਦਰ ਸਿੰਘ ਗਿਲ ਦੇ ਸਪੁੱਤਰ ਹਰਗੁਰਚੇਤ ਸਿੰਘ ਗਿੱਲ, ਬਲਦੀਪ ਸਿੰਘ ਗ…
-
ਗੜ੍ਹਸ਼ੰਕਰ ਬੰਗਾ ਰੋਡ ਉਤੇ ਗੰਦਗੀ ਭਰੀ ਥਾਵਾਂ ਉਤੇ ਵਿਕਰੀ ਕੀਤੀ ਜਾ ਰਹੀ ਮੱਛੀ,ਹੈਲਥ ਅਫਸਰ ਨੇ ਧਾਰੀ ਚੁੱਪੀ।
News By Paigam E Jagat — Dec 27, 2023Garhsankar 27th December - Non-vegetarian food being sold in dirty places along with food adulteration at different places in Garhsankar and the waste produced from it and there is no system for its management is a big m…
-
ਪੰਜਾਬ ਰਾਜ ਵਿੱਚ ਸਥਿਤ ਪੰਜਾਬ ਯੂਨੀਵਰਸਿਟੀ ਦੇ ਸਾਰੇ ਦਫ਼ਤਰ/ਸੰਸਥਾਵਾਂ/ਖੇਤਰੀ ਕੇਂਦਰ/ਦਿਹਾਤੀ ਕੇਂਦਰ/ਐਫੀਲੀਏਟਿਡ ਕਾਲਜ ਵੀਰਵਾਰ, 28 ਦਸੰਬਰ, 2023 ਨੂੰ ਬੰਦ ਰਹਿਣਗੇ।
News By Paigam E Jagat — Dec 27, 2023ਚੰਡੀਗੜ੍ਹ 27 ਦਸੰਬਰ, 2023 - ਇਹ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਰਾਜ ਵਿੱਚ ਸਥਿਤ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ/ਸੰਸਥਾਵਾਂ/ਖੇਤਰੀ ਕੇਂਦਰ/ਪੇਂਡੂ ਕੇਂਦਰ/ਐਫੀਲੀਏਟਿਡ ਕਾਲਜ 28 ਦਸੰਬਰ, 2023 ਦਿਨ ਵੀਰਵਾਰ ਨੂੰ “ਸ਼ਹੀਦੀ ਸਭਾ, ਸ਼੍ਰੀ ਫਤਹਿਗੜ੍ਹ ਸਾਹਿਬ ਨੂੰ ਬੰਦ ਰਹ…
-
ਸੈਨੇਟ ਦਾ ਸੱਦਾ
News By Paigam E Jagat — Dec 27, 2023ਚੰਡੀਗੜ੍ਹ 27 ਦਸੰਬਰ, 2023 - ਪੰਜਾਬ ਯੂਨੀਵਰਸਿਟੀ ਸੈਨੇਟ ਦੀ ਮੀਟਿੰਗ ਹੇਠਾਂ ਦਿੱਤੇ ਪ੍ਰੋਗਰਾਮ ਅਨੁਸਾਰ ਆਨਲਾਈਨ ਹੋਵੇਗੀ: ਮਿਤੀ: 29.12.2023 ਸਮਾਂ: ਸਵੇਰੇ 11.00 ਵਜੇ ਸਥਾਨ: ਸਿੰਡੀਕੇਟ ਹਾਲ ਮੀਡੀਆ ਵਾਲਿਆਂ ਨੂੰ ਵੀ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ।
-
ਬਿਕਰਮ ਸਿੰਘ ਮਜੀਠੀਆ 'ਸਿਟ' ਅੱਗੇ ਪੇਸ਼ ਨਾ ਹੋਏ, ਹੋਰ ਸਮਾਂ ਮੰਗਿਆ
News By Paigam E Jagat — Dec 27, 2023ਪਟਿਆਲਾ, 27 ਦਸੰਬਰ - ਡਰੱਗ ਮਾਮਲੇ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਪੇਸ਼ ਨਾ ਹੁੰਦੇ ਹੋਏ ਜਵਾਬ ਦੇਣ ਲਈ ਕੁਝ ਹੋਰ ਸਮਾਂ ਮੰਗਿਆ ਹੈ। ਏ ਡੀ ਜੀ ਪੀ ਮੁਖਵਿੰਦਰ ਸਿੰਘ…
-
ਪਿੰਡ ਬਡੇਸਰੋਂ ਦੀਆਂ ਸਮੂਹ ਸੰਗਤਾਂ ਵਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ
News By Paigam E Jagat — Dec 27, 2023ਗੜ੍ਹਸ਼ੰਕਰ - ਜਿੱਥੇ ਪੰਜਾਬ ਵਿੱਚ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਗ੍ਹਾ ਜਗ੍ਹਾ ਤੇ ਦੁੱਧ ਦੇ ਲੰਗਰ ਅਤੁੱਟ ਵਰਤਾਏ ਜਾ ਰਹੇ ਹਨ ਉੱਥੇ ਹੀ ਪਿੰਡ ਬਡੇਸਰੋਂ ਦੀਆਂ ਸੰਗਤਾਂ ਵਲੋਂ ਗੁਰਬਾਣੀ ਦਾ ਜਾਪ ਕਰਨ ਤੋਂ ਬਾਅਦ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰਦੁਆਰਾ ਸਾਹਿਬ ਅੱਡਾ ਬਡੇ…
-
ਨਵੇਂ ਵਰ੍ਹੇ ਨਵੀਆਂ ਪੁਲਾਂਘਾ ਲਈ ਵਿਚਾਰ-ਚਰਚਾ ਮਿਲਣੀ 6 ਜਨਵਰੀ ਨੂੰ
News By Paigam E Jagat — Dec 27, 2023ਜਲੰਧਰ - ਦੇਸ਼ ਭਗਤ ਯਾਦਗਾਰ ਕਮੇਟੀ ਨਵੇਂ ਵਰ੍ਹੇ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਅਤੇ ਪੰਜਾਬ 'ਚ ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ, ਕੂਕਾ ਲਹਿਰ, ਜਲ੍ਹਿਆਂਵਾਲਾ ਬਾਗ਼ 'ਚ ਸ਼ਹਾਦਤਾਂ ਪਾਉਣ ਵਾਲਿਆਂ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਨਾਲ ਜੁੜੇ ਦੇਸ਼ ਭਗਤਾਂ ਦੀ ਸੋਚ ਅਤੇ ਸੁਪਨ…