World News
Everything beyond India
-
ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਵਿੱਚ ਪਿੰਡ ਕੁਨੈਲ ਵਿੱਚ ਹੋਈ
News By Paigam E Jagat — Dec 27, 2023रूपनगर - आदर्श सोशल वेलफेयर सोसायटी पंजाब की एक बैठक आज संस्थापक अध्यक्ष सतीश कुमार सोनी की अध्यक्षता में गांव कुनैल में हुई। जिसमें विनोद कुमार सोनी सरपंच,जसप्रीत कौर जनपद अध्यक्ष उचेचे तोर उपस्थित रहे। यह बैठक सोसायटी…
-
ਦੇਸੀ ਪਿਸਤੌਲ (ਕੱਟਾ), ਤਿੰਨ ਜਿੰਦਾ ਰੌਂਦ ਸਮੇਤ ਇੱਕ ਵਿਅਕਤੀ ਕਾਬੂ
News By Paigam E Jagat — Dec 27, 2023ਗੜ੍ਹਸ਼ੰਕਰ - ਸੁਰਿੰਦਰ ਲਾਂਬਾ ਆਈ.ਪੀ.ਐਸ/ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਇੰ…
-
ਪੰਜਾਬ ਪੁਲਸ ਵਲੋਂ ਗੋਲ ਫਾਰ ਲਾਈਫ ਫੁੱਟਬਾਲ ਲੀਗ ਦੀ ਸਮਾਪਤੀ ਤੇ ਜੇਤੂਆਂ ਨੂੰ ਸਨਮਾਨਿਤ ਕੀਤਾ
News By Paigam E Jagat — Dec 27, 2023ਨਵਾਂਸ਼ਹਿਰ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਪ੍ਰਸ਼ਾਸਨ ਵੱਲੋਂ ਗੋਲ ਫਾਰ ਲਾਈਫ ਫੁੱਟਬਾਲ ਲੀਗ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮਨੋਰਥ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਸੀ। ਇਸ ਲੀਗ ਦਾ ਫਾਈਨਲ ਮੈਚ ਅਤੇ ਸਮਾਪਨ ਸਮਾਰੋਹ ਸਿ…
-
ਬੱਚਿਆਂ ਦੇ ਖੇਤਰ ਚ ਕੰਮ ਕਰ ਰਹੀਆਂ ਸੰਸਥਾਵਾਂ ਲਈ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ
News By Paigam E Jagat — Dec 27, 2023ਪਟਿਆਲਾ, 27 ਦਸੰਬਰ - ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਪਟਿਆਲਾ ਪ੍ਰਦੀਪ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਅਧੀਨ ਬਾਲ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਅਜਿਹੀਆਂ ਸੰਸਥਾਵਾਂ ਜੋ ਕਿ ਜੁਵੇਨਾਇਲ ਜਸਟਿਸ ਐਕਟ 2015 ਦੇ ਅਧੀਨ ਰਜਿਸਟਰਡ ਨਹੀਂ ਹਨ, ਉਹਨਾਂ ਦਾ ਰਜਿਸਟਰਡ ਹੋਣਾ…
-
ਸਨਅਤਕਾਰਾਂ ਵਲੋਂ ਉਦਯੋਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ
News By Paigam E Jagat — Dec 27, 2023ਐਸ ਏ ਐਸ ਨਗਰ, 27 ਦਸੰਬਰ - ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਪ੍ਰਧਾਨ ਸz. ਬਲਜੀਤ ਸਿੰਘ ਬਲੈਕਸਟੋਨ ਦੀ ਅਗਵਾਈ ਵਿੱਚ ਸਨਅਤਕਾਰਾਂ ਦੇ ਇੱਕ ਵਫਦ ਨੇ ਉਦਯੋਗ ਭਵਨ ਚੰਡੀਗੜ੍ਹ ਵਿਖੇ ਸ੍ਰੀ ਡੀ.ਪੀ.ਐਸ.ਖਰਬੰਦਾ, ਸੀ.ਈ.ਓ., ਇਨਵੈਸਟ ਪੰਜਾਬ ਅਤੇ ਐਮ.ਡੀ., ਪੀ.ਐਸ.ਆਈ.ਈ.ਸੀ. ਮੈਡਮ…
-
ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਤੋਂ ਵੱਡੀ ਦੁਨੀਆਂ ਵਿੱਚ ਕੋਈ ਮਿਸਾਲ ਨਹੀਂ - ਵਿਜੇ ਸਾਂਪਲਾ
News By Paigam E Jagat — Dec 26, 2023ਹੁਸ਼ਿਆਰਪੁਰ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਧਰਮ ਦੀ ਰੱਖਿਆ ਲਈ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਤੋਂ ਵੱਡੀ ਕੋਈ ਮਿਸਾਲ ਦੁਨੀਆਂ ਵਿੱਚ ਨਹੀਂ ਹੈ ਅਤੇ ਜੇਕਰ ਪੰਜਾਬ ਦਾ ਸੁਨਹਿਰੀ ਇਤਿਹਾਸ ਹੈ ਤਾਂ ਇਸ ਪਿੱਛੇ ਇਹ ਕੁਰਬਾਨੀਆਂ ਬਹ…
-
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ ਦਿਨ ਮਨਾਇਆ
News By Paigam E Jagat — Dec 26, 2023ਮਾਹਿਲਪੁਰ, (25 ਦਸੰਬਰ) ਅੱਜ ਅੱਡਾ ਕੋਟ ਫ਼ਤੂਹੀ ਵਿਚ ਦੇਸ਼ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ ਦਿਨ ਭਾਜਪਾ ਦੇ ਸੀਨੀਅਰ ਆਗੂ ਸੰਜੀਵ ਕੁਮਾਰ ਪੰਚਨੰਗਲਾ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਵਿਚ ਮੰਡਲ ਪ੍ਰਧਾਨ ਅਸ਼ੋਕ ਕੁਮਾਰ ਕੌਸ਼ਲ,ਗੁਲਸ਼ਨ…
-
ਯਾਦਗਾਰੀ ਹੋਰ ਨਿਬੜਿਆ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਲਗਾਇਆ ਗਿਆ ਯੋਗਾ ਅਤੇ ਮੈਡੀਟੇਸ਼ਨ ਕੈਂਪ
News By Paigam E Jagat — Dec 26, 2023ਮਾਹਿਲਪੁਰ, (25 ਦਸੰਬਰ) ਸਾਲ 2023 ਦੌਰਾਨ ਖੁਸ਼ੀਆਂ ਗਮੀਆਂ ਦੇ ਪ੍ਰਭਾਵਾਂ ਨੂੰ ਸਮੇਟਦੇ ਅਤੇ ਨਵੇਂ ਸਾਲ 2024 ਦੀ ਆਮਦ ਨੂੰ ਮੁੱਖ ਰੱਖਦਿਆਂ ਕੁਦਰਤ ਨਾਲ ਜੁੜਨ ਅਤੇ ਸਚਿਆਈ ਦੇ ਮਾਰਗ ਤੇ ਚੱਲਣ ਦਾ ਸੰਕਲਪ ਕਰਨ ਦੇ ਮੱਦੇਨਜ਼ਰ ਅੱਜ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਮੈਡੀਟੇਸ…
-
ਊਨਾ ਵਿੱਚ ਜ਼ਿਲ੍ਹਾ ਪੱਧਰੀ ਈਕੋ ਟੂਰਿਜ਼ਮ ਕਮੇਟੀ ਦੀ ਮੀਟਿੰਗ ਹੋਈ
News By Paigam E Jagat — Dec 26, 2023ਊਨਾ, 26 ਦਸੰਬਰ - ਈਕੋ ਟੂਰਿਜ਼ਮ ਕਮੇਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਹੈੱਡਕੁਆਰਟਰ ਊਨਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਊਨਾ ਰਾਘਵ ਸ਼ਰਮਾ ਨੇ ਕੀਤੀ | ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਕੁੱਤਲਹਾਰ ਅਧੀਨ ਪੈਂਦੇ ਲਠਿਆਣੀ…
-
ਨਸ਼ਾ ਮੁਕਤ ਨੌਜਵਾਨਾਂ ਦੀ ਵਚਨਬੱਧਤਾ ਨਾਲ ਖੱਡ ਵਿੱਚ ਫੁੱਟਬਾਲ ਮੁਕਾਬਲੇ ਕਰਵਾਏ ਗਏ
News By Paigam E Jagat — Dec 26, 2023ਊਨਾ, 26 ਦਸੰਬਰ - ਵਾਈ.ਐਫ.ਸੀ ਕਲੱਬ ਖੱਡ ਵੱਲੋਂ ਪਿੰਡ ਖੱਡ 'ਚ 5 ਰੋਜ਼ਾ ਪੰਡਿਤ ਮੋਹਨ ਲਾਲ ਦੱਤ ਫੁੱਟਬਾਲ ਮੁਕਾਬਲੇ ਸ਼ੁਰੂ ਹੋਏ, ਜਿਸ ਦਾ ਉਦਘਾਟਨ ਸਮਾਜ ਸੇਵਿਕਾ ਪੂਨਮ ਦੱਤਾ ਨੇ ਕੀਤਾ | ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ ਪਿਛਲੇ 71 ਸਾਲਾਂ ਤੋਂ ਹੋ ਰਿਹਾ ਹੈ। ਹਰ ਸਾਲ ਦੀ…
-
ਧੁੰਦ ਚ ਵਾਹਨ ਚਲਾਉਂਦੇ ਸਮੇਂ ਕੁੱਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ : ਇੰਸਪੈਕਟਰ ਜੈ ਪਾਲ
News By Paigam E Jagat — Dec 26, 2023ਗੜ੍ਹਸ਼ੰਕਰ - ਜਿੱਥੇ ਵੱਧ ਰਹੀ ਠੰਡ ਦੇ ਕਹਿਰ ਨਾਲ ਧੁੰਦ ਵਿੱਚ ਵੀ ਦਿਨ ਪਰ ਦਿਨ ਵਾਧਾ ਹੋ ਰਿਹਾ ਹੈ ਉੱਥੇ ਹੀ ਧੁੰਦ ਜ਼ਿਆਦਾ ਹੋਣ ਕਾਰਨ ਅਕਸਰ ਦੁਰਘਟਨਾ ਹੋਣ ਦਾ ਖ਼ਤਰਾ ਵੀ ਬਣਿਆ ਹੀ ਰਹਿੰਦਾ ਹੈ ਜਿਸ ਕਾਰਨ ਰਾਤ ਅਤੇ ਸਵੇਰ ਸਮੇਂ ਵੱਖ ਵੱਖ ਪ੍ਰਕਾਰ ਦੇ ਵਾਹਨ ਚਲਾਉਣਾ ਬਹੁਤ ਔ…
-
ਪੰਜਾਬ ਯੂਨੀਵਰਸਿਟੀ ਦੇ ਉਰਦੂ ਵਿਭਾਗ ਵਿੱਚ ‘ਗ਼ਾਲਿਬ ਤੇ ਅਸੀਂ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।
News By Paigam E Jagat — Dec 26, 2023ਚੰਡੀਗੜ੍ਹ, 26 ਦਸੰਬਰ, 2023 - ਚੰਡੀਗੜ੍ਹ: ਪੰਜਾਬ ਉਰਦੂ ਅਕਾਦਮੀ, ਮਲੇਰ ਕੋਟਲਾ (ਪੰਜਾਬ ਸਰਕਾਰ) ਦੇ ਸਹਿਯੋਗ ਨਾਲ ਉਰਦੂ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ "ਗ਼ਾਲਿਬ ਅਤੇ ਅਸੀਂ" ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਵਿਭਾਗ ਤੋਂ 1995 ਵਿੱਚ…