World News
Everything beyond India
-
ਆਸ਼ੀਸ਼ ਚਰਚ ਪਿੰਡ ਢੱਕ ਪੰਡੋਰੀ ਵਿਖੇ ਉਤਸ਼ਾਹ ਨਾਲ ਮਨਾਇਆ ਕ੍ਰਿਸਮਿਸ ਦਾ ਤਿਓਹਾਰ
News By Paigam E Jagat — Dec 28, 2023ਨਵਾਂਸ਼ਹਿਰ - ਆਸ਼ੀਸ਼ ਚਰਚ (ਨਜਦੀਕ ਪੈਟਰੋਲ ਪੰਪ) ਪਿੰਡ ਢੱਕ ਪੰਡੋਰੀ ਵਿਖੇ ਪ੍ਰਭੂ ਯਿਸ਼ੂ ਮਸੀਹ ਦੇ ਜਨਮ ਉਤਸਵ ਕ੍ਰਿਸਮਿਸ ਦਾ ਤਿਓਹਾਰ ਪਾਸਟਰ ਸੁਰਿੰਦਰ ਪਾਲ ਦੀ ਅਗਵਾਈ ਹੇਠ ਸਮੂਹ ਮਸੀਹੀ ਭਾਈਚਾਰੇ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਵਿਸ਼ਵ ਸ਼ਾਂਤੀ ਦੀ ਪ੍ਰਾਰ…
-
ਸਾਮਰਾਜੀ ਦਾਬੇ ਅਤੇ ਜਮਹੂਰੀ ਹੱਕਾਂ ਬਾਰੇ ਊਧਮ ਸਿੰਘ ਦੇ ਜਨਮ ਦਿਹਾੜੇ 'ਤੇ ਹੋਈ ਵਿਚਾਰ-ਚਰਚਾ
News By Paigam E Jagat — Dec 28, 2023ਜਲੰਧਰ - ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਰੱਖੀ ਵਿਚਾਰ-ਚਰਚਾ ਵਿੱਚ ਊਧਮ ਸਿੰਘ ਦੀ ਸੰਗਰਾਮੀ ਜੀਵਨ-ਗਾਥਾ, ਲਿਖਤਾਂ, ਉਦੇਸ਼ਾਂ ਦੀ ਰੌਸ਼ਨੀ 'ਚ ਅਜੋਕੇ ਸਮੇਂ ਦੇ ਮਘਦੇ ਸੁਆਲਾਂ ਨੂੰ ਮੁਖ਼ਾਤਖ ਹੋਣ ਲਈ ਲੋਕ ਮਸਲਿਆਂ ਬਾਰੇ ਚੇਤਨ ਕਰਦਿਆਂ ਲ…
-
ਸਰਕਾਰੀ ਕੈਟਲ ਪਾਊਂਡ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਪੰਜਾਬ ਸਰਕਾਰ ਵਚਨਬੱਧ : ਬ੍ਰਹਮ ਸ਼ੰਕਰ ਜਿੰਪਾ
News By Paigam E Jagat — Dec 28, 2023ਹੁਸ਼ਿਆਰਪੁਰ - ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਸਮਾਜ ਸੇਵੀ ਸੇਠ ਰੋਹਤਾਸ਼ ਜੈਨ ਨਾਲ ਪਿੰਡ ਫਲਾਹੀ ਵਿਖੇ ਬਣੇ ਸਰਕਾਰੀ ਕੈਟਲ ਪਾਊਂਡ ਦਾ ਦੌਰਾ ਕੀਤਾ ਅਤੇ ਵਿਵਸਥਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕੈਟਲ ਪਾਊਂਡ ਨੂੰ ਸਹੀ ਤਰੀਕ…
-
ਆਰ. ਟੀ. ਓ ਨੇ ਅਵਾਰਾ ਪਸ਼ੂੁਆਂ ਦੇ ਗਲ਼ਾਂ ਵਿਚ ਰੇਡੀਅਮ ਰਿਫਲੈਕਟਰ ਟੇਪ ਬੈਂਡ ਪਾਉਣ ਦੀ ਮੁਹਿੰਮ ਕੀਤੀ ਸ਼ੁਰੂ
News By Paigam E Jagat — Dec 28, 2023ਹੁਸ਼ਿਆਰਪੁਰ - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਸੀਤ ਲਹਿਰ ਅਤੇ ਧੁੰਦ ਬਾਰੇ ਜਾਰੀ ਕੀਤੀ ਅਡਵਾਇਜ਼ਰੀ ਦੇ ਮੱਦੇਨਜ਼ਰ ਆਰ. ਟੀ. ਓ ਰਵਿੰਦਰ ਸਿੰਘ ਗਿੱਲ ਵੱਲੋ ਐਨ. ਜੀ. ਓ ‘ਵਾਇਸਲੈਸ ਸੈਕਿੰਡ ਇੰਨਿੰਗ ਹੋਮ’ ਦੇ ਸਹਿਯੋਗ ਨਾਲ ਅੱਜ ਹੁਸ਼ਿਆਰਪੁਰ ਵਿਖੇ ਅਵਾਰਾ ਪਸ਼ੂੁਆਂ ਦੇ ਗਲ਼ਾਂ ਵ…
-
ਜ਼ਿਲ੍ਹੇ ਦੀਆਂ ਬੈਂਕਾਂ ਵੱਲੋਂ ਕਰਜ਼ਾ ਯੋਜਨਾ ਸਾਲ 2023-24 ਤਹਿਤ 4783.35 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ-ਕੋਮਲ ਮਿੱਤਲ
News By Paigam E Jagat — Dec 28, 2023ਹੁਸ਼ਿਆਰਪੁਰ - ਜ਼ਿਲ੍ਹੇ ਦੀਆਂ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਜਾਇਜ਼ਾ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਸੰਜੀਵ ਕੁਮਾ…
-
ਛੋਟੇ ਸਾਹਿਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਫਰੀ ਮੈਡੀਕਲ ਚੈੱਕ ਅੱਪ ਕੈੰਪ ਲਗਾਇਆ।
News By Paigam E Jagat — Dec 28, 2023ਨਵਾਂਸ਼ਹਿਰ - ਅੱਜ ਮਿਤੀ 28/12/2023 ਨੂੰ ਸ਼੍ਰੀ ਸ਼ਿਵ ਦੁਲਾਰ ਸਿੰਘ ਢਿਲੋਂ (Retd. I.A.S.) ਸਕੱਤਰ, ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਚ ਚੰਡੀਗੜ੍ਹ ਜੀ ਦੀ ਅਗਵਾਈ ਹੇਠ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ ਛੋਟੇ ਸਾਹਿਬਜਾਦਿਆਂ…
-
UIPS, ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਰੰਜੂ ਬਾਂਸਲ ਨੂੰ ICMR ਤੋਂ 60 ਲੱਖ ਰੁਪਏ ਦੀ ਖੋਜ ਗ੍ਰਾਂਟ ਮਿਲੀ
News By Paigam E Jagat — Dec 28, 2023ਚੰਡੀਗੜ੍ਹ, 28 ਦਸੰਬਰ, 2023 - ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR), ਨਵੀਂ ਦਿੱਲੀ ਨੇ "ਅਲਜ਼ਾਈਮਰ 'ਤੇ ਸਿੰਥੈਟਿਕ ਅਤੇ ਕੁਦਰਤੀ ਹੈਟਰੋਸਟੀਰੋਇਡਜ਼ ਦੇ ਨਿਊਰੋਪ੍ਰੋਟੈਕਟਿਵ ਪ੍ਰਭਾਵਾਂ ਵਿੱਚ ਪੈਦਾਇਸ਼ੀ ਇਮਿਊਨ ਪ੍ਰਤੀਕ੍ਰਿਆ ਦੀ ਭੂਮਿਕਾ ਬਾਰੇ ਜਾਂਚ" ਸਿਰਲੇਖ ਵਾਲੇ…
-
ਕਿਰਤੀ ਕਿਸਾਨ ਯੂਨੀਅਨ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਉੱਤੇ ਵਿਚਾਰ-ਚਰਚਾ ਆਯੋਜਿਤ
News By Paigam E Jagat — Dec 28, 2023ਨਵਾਂਸ਼ਹਿਰ - ਲਾਸਾਨੀ ਕੁਰਬਾਨੀ ਦੇ ਚਿੰਨ੍ਹ ਮਹਾਨ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਰਸਮ ਦੇ ਤੌਰ ’ਤੇ ਮਨਾਉਣ ਦੀ ਬਜਾਏ ਕਿਰਤੀ ਕਿਸਾਨ ਯੂਨੀਅਨ ਪਿੰਡ ਉੜਾਪੜ ਵਲੋਂ ਇਨ੍ਹਾਂ ਇਤਿਹਾਸਕ ਸ਼ਹਾਦਤਾਂ ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕਰਕੇ ਵਿਚਾਰ ਚਰਚਾ ਕਰ…
-
29 ਸੇਵਾਮੁਕਤ ਇੰਜੀਨੀਅਰ ਹਿਮਾਚਲ ਪ੍ਰਦੇਸ਼ ਰਾਜ ਵਿੱਚ ਸੁਰੱਖਿਅਤ ਉਸਾਰੀ ਨੂੰ ਉਤਸ਼ਾਹਿਤ ਕਰਨ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ
News By Paigam E Jagat — Dec 28, 2023ਊਨਾ, 28 ਦਸੰਬਰ: ਕੇਂਦਰ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ 33 ਆਫ਼ਤਾਂ ਵਿੱਚੋਂ 25 ਹਿਮਾਚਲ ਪ੍ਰਦੇਸ਼ ਵਿੱਚ ਮੌਜੂਦ ਹਨ ਅਤੇ ਇਹ ਖੇਤਰ ਭੂਚਾਲ, ਜ਼ਮੀਨ ਖਿਸਕਣ, ਹੜ੍ਹਾਂ, ਬਰਫ਼ਬਾਰੀ ਅਤੇ ਸੋਕੇ ਸਮੇਤ ਵੱਖ-ਵੱਖ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੈ, ਜਿਨ੍ਹਾਂ ਵਿੱਚੋਂ ਭੂਚਾਲ ਵਿਸ…
-
ਕਾਂਟੀਆ ਸ਼ਰੀਫ ਵਿਖੇ ਅੱਜ ਲਗਾਇਆ ਜਾਵੇਗਾ ਅੱਖਾਂ ਦਾ ਮੁਫਤ ਚੈੱਕਅਪ 'ਤੇ ਚਿੱਟੇ ਮੋਤੀਅੇ ਦਾ ਆਪ੍ਰੇਸ਼ਨ ਕੈਂਪ - ਸੰਜੀਵ ਅਰੋੜਾ
News By Paigam E Jagat — Dec 27, 2023ਹੁਸ਼ਿਆਰਪੁਰ - ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਦੇ ਮੈਂਬਰ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਅਤੇ ਚੇਅਰਮੈਨ ਜੇ.ਬੀ. ਬਹਿਲ ਦੀ ਅਗਵਾਈ ਹੇਠ ਸਰਵ ਸਾਂਝਾ ਦਰਬਾਰ ਕਾਂਟੀਆ ਸ਼ਰੀਫ ਹੁਸ਼ਿਆਰਪੁਰ ਦੇ ਗੱਦੀ ਨਸ਼ੀਨ ਮਾਲਿਕ ਸਾਹਿਬ ਜੋਤ ਜੀ ਨਾਲ ਮੁਲ…
-
ਡੀਸੀ ਨੇ ਮਾਤਾ ਚਿੰਤਪੁਰਨੀ ਵਿੱਚ ਨਵੇਂ ਸਾਲ ਦੇ ਮੇਲੇ ਲਈ ਸੁਰੱਖਿਆ ਪ੍ਰਬੰਧਾਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।
News By Paigam E Jagat — Dec 27, 2023ਊਨਾ, 31 ਦਸੰਬਰ - ਛਿੰਨਮਸਤਿਕਾ ਧਾਮ ਮਾਤਾ ਚਿੰਤਪੁਰਨੀ ਨਵਾਂ ਸਾਲ ਮੇਲਾ 31 ਦਸੰਬਰ 2023 ਤੋਂ 1 ਜਨਵਰੀ 2024 ਤੱਕ ਮਨਾਇਆ ਜਾ ਰਿਹਾ ਹੈ | ਜ਼ਿਲ੍ਹਾ ਮੈਜਿਸਟ੍ਰੇਟ ਊਨਾ ਰਾਘਵ ਸ਼ਰਮਾ ਨੇ ਫ਼ੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇ…
-
ਸ਼ਹੀਦੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਸੰਗਤਾਂ ਵਾਸਤੇ ਥਾਂ ਥਾਂ ਤੇ ਲੰਗਰ ਲਗਾਏ
News By Paigam E Jagat — Dec 27, 2023ਐਸ ਏ ਐਸ ਨਗਰ, 27 ਦਸੰਬਰ - ਫਤਹਿਗੜ੍ਹ ਸਾਹਿਬ ਵਿਖੇ ਚਲ ਰਹੇ ਸ਼ਹੀਦੀ ਸਮਾਗਮ ਵਿੱਚ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਲਈ ਅੱਜ ਸ਼ਹਿਰ ਵਿੱਚ ਵੱਖ ਵੱਖ ਸੰਸਥਾਵਾਂ ਵਲੋਂ ਲੰਗਰ ਲਗਾਏ ਗਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ। ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਵਲੋਂ…