World News
Everything beyond India
-
ਸਰਲਾ ਦੇਵੀ ਵਲੋਂ ਦਾਨ ਕੀਤੇ ਨੇਤਰ ਦੋ ਨੇਤਰਹੀਣਾਂ ਦੀ ਜਿੰਦਗੀ ਵਿਚ ਰੌਸ਼ਨੀ ਭਰਨਗੇ।
News By Paigam E Jagat — Jan 02, 2024ਹੁਸ਼ਿਆਰਪੁਰ - ਨੀਵੀਂ ਡੇਅਰੀ ਬਹਾਦੁਰਪੁਰ ਨਿਵਾਸੀ ਸਵਰਗੀ ਸ੍ਰੀਮਤੀ ਸਰਲਾ ਦੇਵੀ ਪਤਨੀ ਸ੍ਰੀ ਓਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾ ਵਲੋ ਉਹਨਾ ਦੀ ਮੌਤ ਉਪਰੰਤ ਮ੍ਰਿਤਕ ਦੀ ਇਛਾ ਨੂੰ ਪੂਰਾ ਕਰਦੇ ਹੋਏ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਰਾਹੀ ਉਹਨਾ ਦੇ ਨੇਤਰ ਦਾਨ ਕੀਤੇ ਗਏ। ਨੇ…
-
ਭਾਰਤ ਵਿਕਾਸ ਪਰਿਸ਼ਦ ਬੰਗਾ ਨੇ "ਮੁਫਤ ਸ਼ੂਗਰ ਚੈਕ ਅੱਪ ਕੈਂਪ" ਲਗਾਇਆ, 100 ਤੋਂ ਵੱਧ ਮਾਰੀਜਾਂ ਦੀ ਕੀਤੀ ਜਾਂਚ
News By Paigam E Jagat — Jan 02, 2024ਨਵਾਂਸ਼ਹਿਰ - ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਨਵੇਂ ਸਾਲ ਦੀ ਸ਼ੁਰੂਆਤ "ਮੁਫਤ ਸ਼ੂਗਰ ਚੈੱਕ ਅੱਪ ਕੈਂਪ" ਲਗਾ ਕੇ ਕੀਤੀ। ਕੈਂਪ ਤੋਂ ਪਹਿਲਾਂ ਸਾਰੇ ਪਰਿਸ਼ਦ ਮੈਬਰਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਹ ਕੈਂਪ ਪਰਿਸ਼ਦ ਪ੍ਰਧਾਨ ਅਸ਼ਵ…
-
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮੀਟਿੰਗ ਹੋਈ
News By Paigam E Jagat — Jan 02, 2024ਨਵਾਂਸ਼ਹਿਰ - ਮੈਡੀਕਲ ਪਰੈਕਟੀਸ਼ਨਰ ਐਸੋਸ਼ੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮੀਟਿੰਗ ਬੰਗਾ ਵਿਖੇ ਪ੍ਧਾਨ ਡਾ ਅ੍ਮਿਤ ਲਾਲ ਰਾਣਾ ਜੀ ਦੀ ਪਰਧਾਨਗੀ ਵਿੱਚ ਬੰਗਾ ਵਿਖੇ ਹੋਈ। ਜਿਸ ਵਿਚ ਵੱਖ ਵੱਖ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਪੰਜਾਬ ਸਰਕਾਰ ਤੋਂ ਆਪਣੀਆ ਮੰਗਾਂ ਨੂੰ ਮੰਨਣ ਦੀ ਪ੍ਜੋ…
-
ਕੌਂਸਲ ਆਫ ਡਿਪਲੋਮਾ ਇੰਜੀਨੀਅਰਜ, ਪੰਜਾਬ, ਹਿਮਾਚਲ ਪ੍ਰਦੇਸ਼ (ਯੂ ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦਾ ਪੁਨਰਗਠਨ
News By Paigam E Jagat — Jan 02, 2024ਨਵਾਂਸ਼ਹਿਰ - ਕੌਂਸਲ ਆਫ ਡਿਪਲੋਮਾ ਇੰਜੀਨੀਅਰਜ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ( ਯੂ ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੀ ਅਹਿਮ ਇਕੱਤਰਤਾ ਸਥਾਨਕ ਰੈਸਟ ਹਾਊਸ phagwara ਵਿਖੇ ਇੰਜ : ਮਨਜਿੰਦਰ ਸਿੰਘ ਮੱਤੇਨੰਗਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਖ - 2…
-
ਰੋਟਰੀ ਕਲੱਬ ਬੰਗਾ ਤੰਦਰੁਸਤ ਅਤੇ ਰੋਗ ਮੁਕਤ ਸਮਾਜ ਮਿਸ਼ਨ ਤਹਿਤ ਡਿਸਪੈਂਸਰੀ ਨੂੰ ਦਵਾਈਆਂ ਭੇਂਟ I
News By Paigam E Jagat — Jan 02, 2024ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਵਲੋਂ ਸਮਾਜ ਸੇਵਾ ਨੂੰ ਮੁਖ ਰੱਖਦੇ ਹੋਏ ਰੋਟਰੀ ਇੰਟਰਨੈਸ਼ਨਲ ਦੇ ਤੰਦਰੁਸਤ ਅਤੇ ਰੋਗ ਮੁਕਤ ਸਮਾਜ ਮਿਸ਼ਨ ਤਹਿਤ ਅੱਜ ਤਪ ਅਸਥਾਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ, ਗੁਰੂਦਵਾਰਾ ਸਰੋਵਰ ਸਾਹਿਬ, ਗੁਣਾਚੌਰ ਵਿਖੇ ਚਲਾਈ ਜਾ ਰਹੀ ਡਿਸਪੈਂਸਰੀ ਨੂੰ ਦੁਜ…
-
ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਰਜਿਸਟ੍ਰੇਸ਼ਨ 29 ਫਰਵਰੀ ਤੱਕ - ਡਿਪਟੀ ਕਮਿਸ਼ਨਰ
News By Paigam E Jagat — Jan 02, 2024ਊਨਾ, 2 ਜਨਵਰੀ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ 29 ਫਰਵਰੀ ਤੱਕ ਜਾਰੀ ਰਹੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਦੱਸਿਆ ਕਿ ਡਾਇਰੈਕਟਰ ਪੰਚਾਇਤੀ ਰ…
-
ਟੀਡੀਸੀ ਪਲੇਸਮੈਂਟ ਐਂਡ ਸਰਵਿਸਿਜ਼ ਪ੍ਰਾਈਵੇਟ ਲਿਮਿਟੇਡ ਚੰਡੀਗੜ੍ਹ ਵੱਲੋਂ ਆਪਰੇਟਰ ਦੀਆਂ 220 ਅਸਾਮੀਆਂ ਭਰੀਆਂ ਜਾਣਗੀਆਂ
News By Paigam E Jagat — Jan 02, 2024ਊਨਾ, 2 ਜਨਵਰੀ - ਮੈਸਰਜ਼ ਇੰਡਸਫਿਨਿਕਸ ਪਰਵਾਣੂ, ਆਈਟੀਸੀ ਕਪੂਰਥਲਾ, ਟੀਡੀਸੀ ਪਲੇਸਮੈਂਟ ਐਂਡ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਚੰਡੀਗੜ੍ਹ ਵੱਲੋਂ ਲੜਕੀਆਂ ਲਈ ਆਪਰੇਟਰ ਦੀਆਂ 220 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋ…
-
ਸ਼ਾਸਤਰੀ ਅਧਿਆਪਕਾਂ ਦੀਆਂ 22 ਅਸਾਮੀਆਂ ਲਈ 10 ਜਨਵਰੀ ਨੂੰ ਇੰਟਰਵਿਊ ਹੋਵੇਗੀ
News By Paigam E Jagat — Jan 02, 2024ਊਨਾ, 2 ਜਨਵਰੀ - ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਐਲੀਮੈਂਟਰੀ ਐਜੂਕੇਸ਼ਨ ਦੇਵੇਂਦਰ ਚੰਦੇਲ ਨੇ ਦੱਸਿਆ ਕਿ ਸ਼ਾਸਤਰੀ ਅਧਿਆਪਕਾਂ ਦੀਆਂ 22 ਅਸਾਮੀਆਂ ਲਈ ਕਾਊਂਸਲਿੰਗ 10 ਜਨਵਰੀ ਨੂੰ ਸਵੇਰੇ 11 ਵਜੇ ਡਿਪਟੀ ਡਾਇਰੈਕਟਰ ਐਲੀਮੈਂਟਰੀ ਐਜੂਕੇਸ਼ਨ ਊਨਾ ਦੇ ਦਫ਼ਤਰ 'ਚ ਹੋਵੇਗ…
-
ਜ਼ਿਲ੍ਹਾ ਮੈਜਿਸਟਰੇਟ ਰਾਘਵ ਸ਼ਰਮਾ ਨੇ ਪੈਟਰੋਲ ਅਤੇ ਡੀਜ਼ਲ ਪੰਪਾਂ 'ਤੇ ਪੈਟਰੋਲੀਅਮ ਪਦਾਰਥਾਂ ਦੀ ਘੱਟੋ-ਘੱਟ ਰਾਖਵੀਂ ਸਮਰੱਥਾ ਬਣਾਈ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
News By Paigam E Jagat — Jan 02, 2024ਊਨਾ, 2 ਜਨਵਰੀ - ਟਰੱਕ ਅਪਰੇਟਰਾਂ ਦੀ ਹੜਤਾਲ ਕਾਰਨ ਊਨਾ ਜ਼ਿਲ੍ਹੇ 'ਚ ਪਿਛਲੇ ਦੋ ਦਿਨਾਂ ਤੋਂ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਠੱਪ ਹੈ, ਜਿਸ ਕਾਰਨ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਲੋੜ ਅਨੁਸਾਰ ਨਹੀਂ ਹੋ ਰਹੀ | ਇਸ ਕਾਰਨ ਜ਼ਿਲ੍ਹੇ ਦੇ ਵੱਖ-ਵੱਖ ਪੈਟਰੋਲ ਪੰਪਾਂ 'ਤੇ ਪੈਟ…
-
ਮਹਾਰਿਸ਼ੀ ਵਾਲਮੀਕਿ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅਯੋਧਿਆ ਦਾ ਉਦਘਾਟਨ ਕਰਨ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਵਿਜੇ ਸਾਂਪਲਾ ਜੀ ਨੇ ਕੀਤਾ ਧੰਨਵਾਦ
News By Paigam E Jagat — Jan 01, 2024ਮਾਹਿਲਪੁਰ, (1 ਜਨਵਰੀ) - ਅੱਜ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਅਯੋਧਿਆ ਵਿੱਚ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡਾ ਅਯੋਧਿਆ ਧਾਮ ਦਾ ਨਾਮ ਰੱਖ ਕੇ ਉਦਘਾਟਨ ਕੀਤਾ ਗਿਆl ਜਿਸ ਨੂੰ ਦੇਖਦੇ ਹ…
-
ਨਵੇਂ ਸਾਲ 2024 ਦੀ ਆਮਦ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਤਸਵੀਰ ਅੱਗੇ ਪ੍ਰਣਾਮ ਕਰਕੇ ਉਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਕੀਤਾ ਪ੍ਰਣ
News By Paigam E Jagat — Jan 01, 2024ਮਾਹਿਲਪੁਰ, (1 ਜਨਵਰੀ ) - ਨਵੇ ਸਾਲ 2024 ਦੀ ਆਮਦ ਨੂੰ ਮੁੱਖ ਰੱਖਦੇ ਹੋਏ ਅੱਜ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਤਥਾਗਤ ਭਗਵਾਨ ਬੁੱਧ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਤਸਵੀਰਾਂ ਅੱਗੇ ਗਿਆਨ ਦੇ ਪ੍ਰਤੀਕ…
-
ਸੰਤ ਬਾਬਾ ਦੂਲਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਕਰਵਾਏ ਗਏ
News By Paigam E Jagat — Jan 01, 2024ਮਾਹਿਲਪੁਰ - ਧੰਨ ਧੰਨ ਬ੍ਰਹਮਗਿਆਨੀ 108 ਸੰਤ ਬਾਬਾ ਦੂਲਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ 14 ਵਾਂ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਸਵਰਗਵਾਸੀ ਮਾਸਟਰ ਜਗਜੀਤ ਸਿੰਘ ਅਤੇ ਬੀਬੀ ਸੰਤੋਸ਼ ਕੌਰ ਦੇ ਗ੍ਰਹਿ ਪਿੰਡ ਮੋਜੋਮਜ਼ਰਾ ਠੱਕਰਵਾਲ ਵਿਖੇ ਮਾਸਟਰ ਜਸਵਿੰਦਰ ਸਿੰਘ ਜੱਸੀ ਵਲੋਂ ਕ…