World News
Everything beyond India
-
ਸੇਵਾ ਕੇਂਦਰਾਂ 'ਚ ਸਵੇਰੇ 10 ਤੋਂ ਸ਼ਾਮ 4:30 ਵਜੇ ਤਕ ਮਿਲਣਗੀਆਂ ਸੇਵਾਵਾਂ
News By Paigam E Jagat — Jan 01, 2024ਪਟਿਆਲਾ, 1 ਜਨਵਰੀ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੇਵਾ ਕੇਂਦਰਾਂ ਦਾ ਸਮਾਂ ਹੁਣ ਸਵੇਰੇ 10:00 ਵਜੇ ਤੋਂ ਸ਼ਾਮ 4:30 ਵਜੇ ਤਕ ਦਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਵੱਲੋਂ ਜਾਰੀ ਪੱਤਰ ਅਨੁਸਾਰ ਠੰਢ ਦੇ ਮੌ…
-
ਪੰਜਾਬ ਯੂਨੀਵਰਸਿਟੀ ਨੇ ਸਥਿਰਤਾ ਵਿਕਾਸ ਟੀਚਿਆਂ (SDGs) 'ਤੇ ਅਧਾਰਤ 2024 ਲਈ ਇੱਕ ਮਨਮੋਹਕ ਟੇਬਲ ਕੈਲੰਡਰ ਦਾ ਪਰਦਾਫਾਸ਼ ਕੀਤਾ।
News By Paigam E Jagat — Jan 01, 2024ਚੰਡੀਗੜ੍ਹ, 1 ਜਨਵਰੀ, 2024 - ਅੱਜ ਮਾਨਯੋਗ ਵਾਈਸ ਚਾਂਸਲਰ, ਪ੍ਰੋ: ਰੇਣੂ ਵਿਗ, ਯੂਨੀਵਰਸਿਟੀ ਇੰਸਟ੍ਰਕਸ਼ਨਜ਼ (ਡੀਯੂਆਈ) ਦੀ ਡੀਨ ਪ੍ਰੋ: ਰੁਮੀਨਾ ਸੇਠੀ ਦੇ ਨਾਲ ਵਾਤਾਵਰਣ ਨੂੰ ਸਮਾਜਿਕ ਸੂਝ ਨਾਲ ਜੋੜਦਾ ਇੱਕ ਟੇਬਲ ਕੈਲੰਡਰ ਜਾਰੀ ਕੀਤਾ ਗਿਆ। ਇਸ ਨੇ ਸੰਯੁਕਤ ਰਾਸ਼ਟਰ ਦੇ ਟਿ…
-
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਤਹਿਸੀਲ ਕੰਪਲੈਕਸ ’ਚ ਕੀਤਾ ਪਬਲਿਕ ਹੈਲਪ ਸੈਂਟਰ ਦਾ ਉਦਘਾਟਨ
News By Paigam E Jagat — Jan 01, 2024ਹੁਸ਼ਿਆਰਪੁਰ - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰਿੰਦਰ ਲਾਂਬਾ ਵਲੋਂ ਅੱਜ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਵਿਚ ਪਬਲਿਕ ਹੈਲਪ ਸੈਂਟਰ ਦਾ ਉਦਘਾਟਨ ਕਰਕੇ ਇਸ ਨੂੰ ਜਨਤਾ ਨੂੰੇ ਸਮਰਪਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਦਿਨੀਂ ਜਦ ਮੁੱਖ ਮੰਤਰੀ…
-
ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਡਿਪਟੀ ਕਮਿਸ਼ਨਰ
News By Paigam E Jagat — Jan 01, 2024ਨਵਾਂਸ਼ਹਿਰ - ਭਾਰਤ ਸਰਕਾਰ ਵੱਲੋਂ ‘ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ’ਤਹਿਤ ਕਿਸਾਨਾਂ ਨੂੰ ਸਾਲ ਦੌਰਾਨ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਸਕੀਮ ਦਾ…
-
ਵੈਟਨਰੀ ਯੂਨੀਵਰਸਿਟੀ ਨੇ ਨਵੇਂ ਸਾਲ ਦਾ ਕੈਲੰਡਰ ਅਤੇ ਬਿਓਰਾ ਪੁਸਤਕ ਕੀਤੇ ਲੋਕ ਅਰਪਣ
News By Paigam E Jagat — Jan 01, 2024ਲੁਧਿਆਣਾ 01 ਜਨਵਰੀ 2024 - ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਯੂਨੀਵਰਸਿਟੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਅੱਜ ਨਵੇਂ ਸਾਲ ਦਾ ਕੈਲੰਡਰ ਅਤੇ ਬਿਓਰਾ ਪੁਸਤਕ ਲੋਕ ਅਰਪਣ ਕੀਤੇ। ਡਾ. ਸਿੰਘ ਨੇ ਦੱਸਿ…
-
ਵੈਟਨਰੀ ਯੂਨੀਵਰਸਿਟੀ ਵਲੋਂ ਮੁੱਖ ਮੰਤਰੀ ਸਨਮਾਨ ਲਈ ਅਰਜ਼ੀਆਂ ਦੀ ਮੰਗ
News By Paigam E Jagat — Jan 01, 2024ਲੁਧਿਆਣਾ-01-ਜਨਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਦੇ ਕਿੱਤਿਆਂ ਵਿੱਚ ਪ੍ਰਗਤੀਸ਼ੀਲ ਕਿਸਾਨਾਂ ਨੂੰ ਇਸ ਵਰ੍ਹੇ ਮੁੱਖ ਮੰਤਰੀ ਇਨਾਮ ਦੇਣ ਲਈ 31 ਜਨਵਰੀ 2024 ਤੱਕ ਅਰਜ਼ੀਆਂ ਲੈਣ ਦੀ ਮਿਤੀ ਨਿਰਧਾਰਿਤ ਕੀਤੀ ਗਈ…
-
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਚ ਟਰੈਕਟਰਾਂ ਤੇ ਸਬੰਧਤ ਸੰਦਾਂ ਨਾਲ ਖਤਰਨਾਕ ਪ੍ਰਦਰਸ਼ਨ/ਸਟੰਟ ਕਰਨ ‘ਤੇ ਲਗਾਈ ਪਾਬੰਦੀ
News By Paigam E Jagat — Jan 01, 2024ਨਵਾਂਸ਼ਹਿਰ - ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ ਵਿੱਚ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਟਰੈਕਟਰਾਂ ਅਤੇ ਸਬੰਧਤ ਸੰਦਾ…
-
ਮਾਸਟਰ ਗੁਰਮੇਲ ਚੰਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਤੋਂ 28 ਸਾਲ ਦੀ ਸੇਵਾ ਉਪਰੰਤ ਹੋਏ ਰਿਟਾਇਰ
News By Paigam E Jagat — Jan 01, 2024ਸੜੋਆ - ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੜੋਆ ਦੇ ਅਧਿਆਪਕ ਸ੍ਰੀ ਗੁਰਮੇਲ ਚੰਦ ਸਮਾਜਿਕ ਸਿੱਖਿਆ ਮਾਸਟਰ ਜੀ ਆਪਣੀਆਂ 28 ਸਾਲ ਦੀਆਂ ਵਿਭਾਗੀ ਸੇਵਾਵਾਂ ਨਿਭਾ ਕੇ ਬੇਦਾਗ ਰਿਟਾਇਰ ਹੋਏ ਹਨ। ਇਸ ਮੌਕੇ ਸਕੂਲ ਵਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਦਿੱਤੀ ਗਈ ਅਤੇ ਇਸ…
-
ਅਲਾਚੌਰ ਸਕੂਲ ਦੇ ਮੁੱਖ ਅਧਿਆਪਕ ਸਰਵਣ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ।
News By Paigam E Jagat — Jan 01, 2024ਸਰਕਾਰੀ ਹਾਈ ਸਕੂਲ ਅਲਾਚੌਰ ਦੇ ਮੁੱਖ ਅਧਿਆਪਕ ਨੂੰ ਸਕੂਲ ਸਟਾਫ਼,ਐਸ ਐਮ ਸੀ, ਪਤਵੰਤੇ ਸੱਜਣਾਂ ਅਤੇ ਦੂਸਰੇ ਸਕੂਲਾਂ ਦੇ ਅਧਿਆਪਕਾਂ ਵਲੋਂ ਸ਼ਾਨਦਾਰ ਪਾਰਟੀ ਦਿੱਤੀ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਸਰਵਣ ਸਿੰਘ ਦੁਆਰਾ ਸਿੱਖਿਆ ਖੇਤਰ ਵਿੱਚ ਦਿੱਤੀਆਂ ਸੇਵਾਵਾਂ…
-
ਇੰਜਨੀਅਰ ਸੰਜੀਵ ਗੋਤਮ ਜੀ ਵੱਲੋਂ ਬਲਾਕ ਮਾਹਿਲਪੁਰ - 2 ਦੇ ਸਰਕਾਰੀ ਐਲੀਮੈਂਟਰੀ ਸਕੂਲ ਭਾਰਟਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ।
News By Paigam E Jagat — Jan 01, 2024ਮਾਹਿਲਪੁਰ - ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਹੁਸ਼ਿਆਰਪੁਰ ਇੰਜਨੀਅਰ ਸ਼੍ਰੀ ਸੰਜੀਵ ਗੋਤਮ ਜੀ ਵੱਲੋਂ ਸਰਦੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਤੁਰੰਤ ਬਾਅਦ ਬਲਾਕ ਮਾਹਿਲਪੁਰ- 2 ਦੇ ਸਰਕਾਰੀ ਐਲੀਮੈਂਟਰੀ ਸਕੂਲ ਭਾਰਟਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ…
-
ਰਾਜਿੰਦਰਾ ਜਿਮਖਾਨਾ ਕਲੱਬ ਦੀ ਚੋਣ ਵਿੱਚ ਡਾ ਸੁੱਖੀ ਬੋਪਾਰਾਏ ਬਣੇ ਪ੍ਰਧਾਨ
News By Paigam E Jagat — Dec 31, 2023ਪਟਿਆਲਾ, 31 ਦਸੰਬਰ - ਇਥੋਂ ਦੇ ਪ੍ਰਸਿੱਧ ਰਾਜਿੰਦਰਾ ਜਿਮਖਾਨਾ ਕਲੱਬ ਦੀ ਵੱਕਾਰੀ ਚੋਣ ਵਿੱਚ ਗੁਡਵਿੱਲ ਗਰੁੱਪ ਦਾ ਪੱਲੜਾ ਭਾਰੀ ਰਿਹਾ ਹੈ ਤੇ ਪ੍ਰਧਾਨ ਸਮੇਤ ਮੁੱਖ ਪੰਜ ਅਹੁਦਿਆਂ ਵਿੱਚੋਂ ਤਿੰਨ ਪ੍ਰਮੁੱਖ ਅਹੁਦੇ ਇਸ ਗਰੁੱਪ ਦੇ ਹਿੱਸੇ ਆਏ ਹਨ। ਆਨਰੇਰੀ ਸਕੱਤਰ ਤੇ ਖ਼ਜ਼ਾਨਚੀ…
-
ਫਿਲਿਸਤੀਨੀ ਲੋਕਾਂ ਦੇ ਕਤਲੇਆਮ ਵਿਰੁੱਧ ਲੁਧਿਆਣਾ ਵਿਖੇ ਰੋਹ ਭਰਪੂਰ ਰੈਲੀ ਤੇ ਮੁਜਾਹਰਾ
News By Paigam E Jagat — Dec 31, 2023ਲੁਧਿਆਣਾ - ਇਜਰਾਇਲ ਵੱਲੋਂ ਫਿਲਿਸਤੀਨ ਦੇ ਲੋਕਾਂ ਦੇ ਕਤਲੇਆਮ ਖਿਲਾਫ ਜਮਹੂਰੀਅਤ ਪਸੰਦ ਸੱਤ ਸਿਆਸੀ ਧਿਰਾਂ ਦੇ ਪੰਜਾਬ ਪੱਧਰੀ ਸੱਦੇ ਤਹਿਤ ਲੁਧਿਆਣਾ ਵਿਖੇ ਰੈਲੀ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਫਿਲਿਸਤੀਨੀ ਲੋਕਾਂ ਦਾ ਕਤਲੇਆਮ ਤੁਰੰਤ ਬੰਦ ਕੀਤਾ ਜਾਵੇ, ਪੂਰੇ ਫ…