World News
Everything beyond India
-
ਸੈਕਟਰ ਅਤੇ ਪੁਲਿਸ ਮੈਜਿਸਟ੍ਰੇਟ ਅਧਿਕਾਰੀਆਂ ਲਈ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ
News By Paigam E Jagat — Jan 03, 2024ਊਨਾ, 3 ਜਨਵਰੀ - ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ 'ਚ ਵੋਟਿੰਗ ਪ੍ਰਕਿਰਿਆ ਨੂੰ ਸੁਤੰਤਰ, ਨਿਰਪੱਖ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬੁੱਧਵਾਰ ਨੂੰ ਸੈਕਟਰ ਮੈਜਿਸਟ੍ਰੇਟ ਅਤੇ ਪੁਲਿਸ ਮੈਜਿਸਟ੍ਰੇਟ ਅਧਿਕਾਰੀਆਂ ਲਈ ਇੱਕ ਰੋਜ਼ਾ ਸਿਖਲਾਈ…
-
ਸ੍ਰੀ ਪ੍ਰਕਾਸ਼ ਰਾਜੂ, ਪਿਤਾ ਡਾ: ਅਮਰਜੀਤ ਰਾਜੂ ਅਮਾਊ 29/12/23 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
News By Paigam E Jagat — Jan 02, 2024ਗੜ੍ਹਸ਼ੰਕਰ – ਲਾਡਲੇ ਡਾ: ਅਮਰਜੀਤ ਰਾਜੂ ਅਮਾਊ ਦੇ ਪਿਤਾ ਸ਼੍ਰੀ ਪ੍ਰਕਾਸ਼ ਰਾਜੂ 29/12/23 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪ੍ਰਕਾਸ਼ ਰਾਜੂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਦਿਹਾਂਤ ਸਮੇਂ ਉਹ 78 ਸਾਲ ਦੇ ਸਨ। ਆਪਣੇ ਪਿਤਾ ਦੀ ਤਰ੍ਹਾਂ ਅਮਰਜੀ…
-
ਗਰੁਪਬਾਜ਼ੀ ਛੱਡਕੇ ਕਲੱਬ ਦੀ ਬਿਹਤਰੀ ਲਈ ਕੰਮ ਕੀਤਾ ਜਾਵੇ : ਹਰਪ੍ਰੀਤ ਸੰਧੂ
News By Paigam E Jagat — Jan 02, 2024ਪਟਿਆਲਾ, 2 ਜਨਵਰੀ - ਪ੍ਰਸਿੱਧ ਰਾਜਿੰਦਰਾ ਜਿਮਖਾਨਾ ਕਲੱਬ ਦੀ ਸਾਲ 2024 ਲਈ ਚੁਣੀ ਗਈ ਨਵੀਂ ਟੀਮ ਨੂੰ ਸਥਾਪਤ ਕਰਨ ਦਾ ਸਮਾਗਮ ਅੱਜ ਕਲੱਬ ਵਿਖੇ ਕੀਤਾ ਗਿਆ, ਜਿਸ ਵਿੱਚ ਕੜਾਕੇ ਦੀ ਠੰਡ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਲੱਬ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨ…
-
ਕਾਂਗਰਸ ਨੇ ਜਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ ਨੂੰ ਬਲਾਚੌਰ ਵਿਧਾਨ ਸਭਾ ਦਾ ਕੋਆਰਡੀਨੇਟਰ ਲਗਾਇਆ
News By Paigam E Jagat — Jan 02, 2024ਨਵਾਂਸ਼ਹਿਰ - ਆਉਂਦੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ ਅਤੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀ ਹੋਰ ਮਜਬੂਤੀ ਲਈ ਦਿਨ ਰਾਤ ਇਕ ਕਰ ਦਿਆਂਗੇ। ਇਹ ਸ਼ਬਦ ਮੈਂਬਰ ਜਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਨਵਨਿਯੁਕਤ ਕੋਆਰਡੀਨੇਟਰ ਬਲਾਚੌਰ ਨੇ ਇਥੇ ਗੱਲਬਾਤ ਕਰਦਿਆਂ ਆ…
-
ਕਮਲ ਕਿਸ਼ੋਰ ਨੂਰੀ ਦਾ ਕੀਤਾ ਗਿਆ ਵਿਸ਼ੇਸ ਸਨਮਾਨ
News By Paigam E Jagat — Jan 02, 2024ਗੜਸ਼ੰਕਰ, 2 ਜਨਵਰੀ - ਧਾਰਮਿਕ ਖੇਤਰ ਵਿੱਚ ਬੇਹਦ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਕਮਲ ਕਿਸ਼ੋਰ ਨੂਰੀ ਦਾ ਵਿਸ਼ੇਸ ਸਨਮਾਨ ਮੋਨਿਕਾ ਸਾਂਈ ਜੀ ਅਤੇ ਗਗਨ ਦੇਵਾ ਜੀ ਦਿੱਲੀ ਵਾਲਿਆਂ ਵੱਲੋਂ ਗੜਸ਼ੰਕਰ ਵਿੱਚ ਇੱਕ ਸਧਾਰਨ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ। ਸ੍ਰੀ ਰਾਮ…
-
ਜਰੂਰਤਮੰਦ ਪਰਿਵਾਰ ਲਈ ਅੱਗੇ ਆਏ ਮੋਨਿਕਾ ਸਾਂਈ ਅਤੇ ਗਗਨ ਦੇਵਾ ਜੀ ਦਿੱਲੀ ਵਾਲੇ
News By Paigam E Jagat — Jan 02, 2024ਗੜਸ਼ੰਕਰ, 2 ਜਨਵਰੀ - ਗੜਸ਼ੰਕਰ ਇਲਾਕੇ ਦੇ ਇੱਕ ਜ਼ਰੂਰਤਮੰਦ ਪਰਿਵਾਰ ਦੀ ਮਦਦ ਲਈ ਵਿਸ਼ੇਸ ਤੌਰ ਤੇ ਮੋਨਿਕਾ ਸਾਂਈ ਜੀ ਅਤੇ ਗਗਨ ਦੇਵਾ ਜੀ ਵਾਲਿਆਂ ਨੇ ਸਹਿਯੋਗ ਦਿੱਤਾ। ਡਿੰਪਲ ਕੁਮਾਰ ਦੀ ਪ੍ਰੇਰਨਾ ਸਦਕਾ ਇਹ ਸਹਾਇਤਾ ਸੰਬੰਧਿਤ ਪਰਿਵਾਰ ਨੂੰ ਉਨਾਂ ਦੀ ਜਰੂਰਤ ਅਨੁਸਾਰ ਸਮੱਗਰੀ ਅਤੇ…
-
ਗਗਨ ਦੇਵਾ ਜੀ ਦਿੱਲੀ ਵਾਲਿਆਂ ਦਾ ਗੜਸ਼ੰਕਰ ਵਿੱਚ ਕੀਤਾ ਵਿਸ਼ੇਸ ਸਨਮਾਨ
News By Paigam E Jagat — Jan 02, 2024ਗੜਸ਼ੰਕਰ, 2 ਜਨਵਰੀ - ਧਾਰਮਿਕ ਖੇਤਰ ਵਿੱਚ ਸਤਿਕਾਰਿਤ ਸਖਸ਼ੀਅਤ ਗਗਨ ਤੇਵਾ ਜੀ ਦਿੱਲੀ ਵਾਲਿਆਂ ਦਾ ਅੱਜ ਗੜਸ਼ੰਕਰ ਵਿੱਚ ਮੋਨਕਾ ਸਾਂਈ ਜੀ ਦੇ ਦਰਬਾਰ ਵਿੱਚ ਪਹੁੰਚਣ ਤੇ ਉਹਨਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਹ ਸਨਮਾਨ ਮੋਨਕਾ ਸਾਂਈ ਜੀ ਅਤੇ ਜਸਵਿੰਦਰ ਕੌਰ ਵੱਲੋਂ ਕੀਤਾ ਗਿਆ। ਦ…
-
ਸਰਦਾਰ ਜਸਵੀਰ ਸਿੰਘ ਸ਼ੀਰਾ ਜੀ ਬਜਰੰਗ ਦਲ ਇੰਦਰਪ੍ਰਸਥ ਖੇਤਰ (ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ) ਦੇ ਖੇਤਰੀ ਕੋਆਰਡੀਨੇਟਰ ਬਣੇ।
News By Paigam E Jagat — Jan 02, 2024ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮੀਟਿੰਗ ਸੰਗਰੂਰ ਵਿਖੇ ਹੋਈ ਜਿਸ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੇਂਦਰੀ ਸੰਯੁਕਤ ਜਨਰਲ ਸਕੱਤਰ ਡਾ: ਸੁਰਿੰਦਰ ਜੈਨ ਜੀ, ਖੇਤਰੀ ਸੰਗਠਨ ਮੰਤਰੀ ਮਾਨਯੋਗ ਮੁਕੇਸ਼ ਖਾਂਡੇਕਰ ਜੀ, ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਸੂਬਾ ਕਾਰਜਕਾਰੀ ਪ੍ਰਧਾਨ ਸਰਦਾਰ…
-
ਦੋ ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ
News By Paigam E Jagat — Jan 02, 2024ਸਨੌਰ, 2 ਜਨਵਰੀ - ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਲਕਾ ਸਨੌਰ ਨੂੰ ਵਿਕਸਿਤ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਹੇਠ ਲਗਾਤਾਰ ਜੰਗੀ ਪੱਧਰ 'ਤੇ ਵਿਕਾਸ ਚੱਲ ਰਹੇ ਹਨ। ਜਿਨ੍ਹਾਂ ਕੰਮਾਂ ਨੂੰ ਪਿਛਲੀਆਂ ਸਰਕਾਰ…
-
Infosys ਨੇ PGIMER, ਚੰਡੀਗੜ੍ਹ ਨੂੰ 50 ਵ੍ਹੀਲਚੇਅਰਾਂ ਦਾਨ ਕੀਤੀਆਂ
News By Paigam E Jagat — Jan 02, 2024ਇਨਫੋਸਿਸ, ਸਲਾਹਕਾਰ ਅਤੇ ਸੂਚਨਾ ਤਕਨਾਲੋਜੀ ਸੇਵਾਵਾਂ ਅਤੇ ARPAN, ਚੰਡੀਗੜ੍ਹ ਵਿੱਚ ਇੱਕ ਗਲੋਬਲ ਲੀਡਰ, ਨੇ PGIMER, ਚੰਡੀਗੜ੍ਹ ਨੂੰ ਖੁੱਲ੍ਹੇ ਦਿਲ ਨਾਲ ਪੰਜਾਹ ਵ੍ਹੀਲਚੇਅਰਾਂ ਦਾਨ ਕੀਤੀਆਂ ਹਨ। ਇਹ ਦਾਨ ਅਧਿਕਾਰਤ ਤੌਰ 'ਤੇ ਡਾਕਟਰ ਵਿਪਨ ਕੌਸ਼ਲ, ਮੈਡੀਕਲ ਸੁਪਰਡੈਂਟ, ਪੀਜੀ…
-
ਧੁੰਦ ਦੇ ਮੌਸਮ ਨੂੰ ਦੇਖਦਿਆਂ ਵਾਹਨਾਂ ਤੇ ਲਗਾਏ ਗਏ ਰਿਫ਼ਲੈਕਟਰ
News By Paigam E Jagat — Jan 02, 2024ਪਟਿਆਲਾ, 2 ਜਨਵਰੀ - ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਪਟਿਆਲਾ ਵੱਲੋਂ ਜ਼ਿਲ੍ਹਾ ਟਰੈਫ਼ਿਕ ਪੁਲਿਸ ਪਟਿਆਲਾ ਦੇ ਸਹਿਯੋਗ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਧੁੰਦ ਦੇ ਮੌਸਮ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਗੱਡੀਆਂ ਉਪਰ ਰਿਫ਼ਲੈਕਟਰ ਲ…
-
ਲੋਕ ਡੀਜ਼ਲ ਤੇ ਪੈਟਰੋਲ ਦੀ ਬੇਲੋੜੀਂਦੀ ਜਾਂ ਪੈਨਿਕ ਖ਼ਰੀਦ ਨਾ ਕਰਨ - ਸਾਕਸ਼ੀ ਸਾਹਨੀ
News By Paigam E Jagat — Jan 02, 2024ਪਟਿਆਲਾ, 2 ਜਨਵਰੀ - ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਪੈਟਰੋਲ-ਡੀਜ਼ਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਰੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਡਿਪਟੀ ਕਮਿਸ਼ਨਰ…