World News
Everything beyond India
-
ਸਪੈਸ਼ਲ ਬੱਚਿਆਂ ਨੂੰ ਵੀ ਅੱਗੇ ਵੱਧਣ ਦੇ ਮੌਕੇ ਮਿਲਣੇ ਚਾਹੀਦੇ ਨੇ - ਅਸ਼ੋਕ ਕੁਮਾਰ
News By Paigam E Jagat — Jan 21, 2024ਹੁਸ਼ਿਆਰਪੁਰ - ਸਪੈਸ਼ਲ ਬੱਚਿਆਂ ਨੂੰ ਵੀ ਦੂਸਰੇ ਬੱਚਿਆਂ ਦੀ ਤਰ੍ਹਾਂ ਹੀ ਜ਼ਿੰਦਗੀ ਵਿੱਚ ਅੱਗੇ ਵੱਧਣ ਦੇ ਮੌਕੇ ਮਿਲਣੇ ਚਾਹੀਦੇ ਹਨ ਤੇ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਪੜ੍ਹ ਰਹੇ ਸਪੈਸ਼ਲ ਬੱਚਿਆਂ ਨੂੰ ਅੱਗੇ ਵੱਧਣ ਲਈ ਸਕਾਰਾਤਮਕ ਮਾਹੌਲ ਪ੍ਰਦਾਨ ਕਰਨ ਲਈ…
-
ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦਾ ਯਾਤਰਾ ਪ੍ਰੋਗਰਾਮ
News By Paigam E Jagat — Jan 21, 2024ਊਨਾ, 21 ਜਨਵਰੀ- ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ 22 ਅਤੇ 23 ਜਨਵਰੀ ਨੂੰ ਹਰੋਲੀ ਵਿਧਾਨ ਸਭਾ ਹਲਕੇ 'ਚ ਦੋ ਦਿਨਾ ਠਹਿਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ 22 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 1…
-
PU, ਚੰਡੀਗੜ੍ਹ ਨੇ 21.01.2024 ਨੂੰ BA LLB (ਆਨਰਸ) ਅਤੇ BCom LLB (ਆਨਰਜ਼) ਕੋਰਸਾਂ ਵਿੱਚ ਮਾਈਗ੍ਰੇਸ਼ਨ ਲਈ ਦਾਖਲਾ ਪ੍ਰੀਖਿਆ ਲਈ ਸੀ।
News By Paigam E Jagat — Jan 21, 2024ਚੰਡੀਗੜ੍ਹ 21 ਜਨਵਰੀ, 2024 - ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ 21.01.2024 (ਐਤਵਾਰ) ਨੂੰ ਬੀਏ ਐਲਐਲਬੀ (ਆਨਰਜ਼) ਅਤੇ ਬੀਕਾਮ ਐਲਐਲਬੀ (ਆਨਰਜ਼) ਕੋਰਸਾਂ ਵਿੱਚ ਮਾਈਗ੍ਰੇਸ਼ਨ ਲਈ ਦਾਖਲਾ ਪ੍ਰੀਖਿਆ ਲਈ। ਪ੍ਰੀਖਿਆ ਦਾ ਸਮਾਂ ਸਵੇਰੇ 10.00 ਵਜੇ ਤੋਂ ਦੁਪਹਿਰ 12.00 ਵਜੇ…
-
UILS 4ਵੀਂ ਇੰਟਰਾ ਟ੍ਰਾਇਲ ਐਡਵੋਕੇਸੀ ਪ੍ਰਤੀਯੋਗਤਾ ਦਾ ਆਯੋਜਨ ਕਰਦਾ ਹੈ
News By Paigam E Jagat — Jan 21, 2024ਚੰਡੀਗੜ੍ਹ 21 ਜਨਵਰੀ, 2024 - ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ (UILS), ਪੰਜਾਬ ਯੂਨੀਵਰਸਿਟੀ (PU) ਨੇ ਚੌਥੀ ਇੰਟਰਾ ਟ੍ਰਾਇਲ ਐਡਵੋਕੇਸੀ ਪ੍ਰਤੀਯੋਗਿਤਾ 2024 ਦੀ ਮੇਜ਼ਬਾਨੀ ਕੀਤੀ। ਟ੍ਰਾਇਲ ਐਡਵੋਕੇਸੀ ਦੀ ਗੁੰਝਲਦਾਰ ਕਲਾ ਨੂੰ ਮਾਣਯੋਗ ਕਾਨੂੰਨੀ ਪ੍ਰਕਾਸ਼ਕਾਂ…
-
ਰਚਨਾਤਮਕ ਵਿਸ਼ਵ ਸਾਹਿਤ ਦੀ ਜਾਣ-ਪਛਾਣ ਅਨੁਵਾਦ ਰਾਹੀਂ ਹੀ ਸੰਭਵ ਹੈ
News By Paigam E Jagat — Jan 21, 2024ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 21, 2024- ਰੂਸੀ ਭਾਸ਼ਾ ਵਿਭਾਗ, ਪੰਜਾਬ ਵਿਖੇ ਇੱਕ ਪ੍ਰੋਗਰਾਮ ਦੌਰਾਨ ਡਾ. ਪੰਕਜ ਮਾਲਵੀਆ, ਪ੍ਰੋਫੈਸਰ, (ਰੂਸੀ ਭਾਸ਼ਾ ਅਤੇ ਸਾਹਿਤ) ਦੁਆਰਾ ਅਨੁਵਾਦਿਤ ਕਹਾਣੀ ਸੰਗ੍ਰਹਿ “ਥੀਏਟਰ ਤੋਂ ਬਾਅਦ” (ਅੰਟੋਨਚੇਖੋਵ ਦੀਆਂ 120 ਪ੍ਰਤੀਨਿਧ ਕਹਾਣੀਆਂ)…
-
ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਸਬੰਧ ਵਿੱਚ ਫੇਜ਼ 3ਬੀ2 ਦੀ ਮਾਰਕੀਟ ਵਿੱਚ ਲੰਗਰ 22 ਨੂੰ
News By Paigam E Jagat — Jan 20, 2024ਐਸ ਏ ਐਸ ਨਗਰ, 20 ਜਨਵਰੀ - ਰਾਮਲੱਲਾ ਦੇ ਮੌਕੇ ਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਸਬੰਧ ਵਿੱਚ ਟ੍ਰੇਡਰਸ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਫੇਜ਼ 3ਬੀ2 ਦੀ ਮਾਰਕੀਟ ਵਿੱਚ ਲੰਗਰ ਲਗਾਇਆ ਜਾਵੇਗਾ। ਇਸ ਸੰਬੰਧੀ ਫੇਸਲਾ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸz. ਅਕਵਿੰਦਰ ਸਿੰਘ ਗੋ…
-
ਭਾਜਪਾ ਆਗੂਆਂ ਨੇ ਫੇਜ਼ 3 ਬੀ 1 ਦੇ ਮੰਦਰ ਵਿੱਚ ਸਫਾਈ ਕੀਤੀ
News By Paigam E Jagat — Jan 20, 2024ਐਸ ਏ ਐਸ ਨਗਰ, 20 ਜਨਵਰੀ - ਭਾਜਪਾ ਦੇ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਵੱਲੋਂ ਮੁਹਾਲੀ ਦੇ ਫੇਜ਼ 3 ਬੀ 1 ਦੇ ਸ੍ਰੀ ਵੈਸ਼ਨੋ ਮਾਤਾ ਮੰਦਰ ਵਿਖੇ ਸਫਾਈ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਸ੍ਰੀ ਸੰਜੀਵ ਵਸ਼ਿਸ਼ਠ ਨੇ ਕਿਹਾ ਕਿ 22…
-
ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ ਅਜੀਜਪੁਰ ਟੋਲ ਪਲਾਜਾ ਟੋਲ ਟੈਕਸ ਤੋਂ ਮੁਕਤ ਕਰਵਾਇਆ
News By Paigam E Jagat — Jan 20, 2024ਐਸ ਏ ਐਸ ਨਗਰ, 20 ਜਨਵਰੀ - ਕੌਮੀ ਇਨਸਾਫ ਮੋਰਚੇ ਵਲੋਂ ਪੰਜਾਬ ਦੇ ਟੋਲ ਪਲਾਜਿਆਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤਕ ਪੰਜਾਬ ਦੇ 13 ਟੋਲ ਪਲਾਜਿਆਂ ਨੂੰ ਟੋਲ ਟੈਕਸ ਤੋਂ ਮੁਕਤ ਕਰਵਾਉਣ ਦੇ ਦਿਤੇ ਗਏ ਸੱਦੇ ਤੇ ਕਾਰਵਾਈ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ…
-
ਰਿਜਰਵੇਸ਼ਨ ਚੋਰ ਫੜੋ ਮੋਰਚੇ ਦੇ ਆਗੂਆਂ ਨੇ ਕਾਲੇ ਕੱਪੜੇ ਪਾ ਕੇ ਕੀਤਾ ਸਰਕਾਰ ਦਾ ਪਿੱਟ ਸਿਆਪਾ
News By Paigam E Jagat — Jan 20, 2024ਐਸ ਏ ਐਸ ਨਗਰ, 20 ਜਨਵਰੀ - ਸਥਾਨਕ ਫੇਜ਼ 7 ਦੀਆਂ ਲਾਈਟਾਂ ਤੇ ਐਸ ਸੀ ਬੀ ਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ 31ਵੇਂ ਦਿਨ ਮੋਰਚੇ ਦੇ ਆਗੂਆਂ ਨੇ ਕਾਲੇ ਕੱਪੜੇ ਪਾ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਚੌਂਕ ਵਿਚਕਾਰ ਜਾ…
-
ਫੇਜ਼ 11 ਦੀ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੋਵੇਗੀ ਹਲ : ਰਿਸ਼ਵ ਜੈਨ
News By Paigam E Jagat — Jan 20, 2024ਐਸ ਏ ਐਸ ਨਗਰ, 20 ਜਨਵਰੀ - ਨਗਰ ਨਿਗਮ ਦੇ ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਵੱਲੋਂ ਅੱਜ ਫੇਜ਼ 11 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ 34 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪਾਣੀ ਦੇ ਟੈਂਕ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਕ…
-
ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ
News By Paigam E Jagat — Jan 20, 2024ਐਸ ਏ ਐਸ ਨਗਰ, 20 ਜਨਵਰੀ - ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ…
-
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਾਨੂੰਨ ਵਿਵਸਥਾ ਦੀ ਹਾਲਤ ਬਾਰੇ ਪੁਲੀਸ ਵਿਭਾਗ ਤੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ
News By Paigam E Jagat — Jan 20, 2024ਐਸ ਏ ਐਸ ਨਗਰ, 20 ਜਨਵਰੀ - ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਵਿੱਚ ਕਾਨੂੰਨ ਅਤੇ ਵਿਵਸਥਾ ਦੇ ਵਿਗੜਦੇ ਜਾ ਰਹੇ ਹਾਲਾਤਾਂ ਸਬੰਧੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੂਚਨਾ ਦੇ ਅਧਿਕਾਰ ਤਹਿਤ ਮੁਹਾਲੀ ਦੇ ਪੁਲੀਸ ਵਿਭਾਗ ਤੋਂ ਮੁਹਾਲੀ ਵਿੱਚ ਪ…