World News
Everything beyond India
-
ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰ ਰਿਹਾ ਹੈ, ਪੰਜਾਬ ਸਿੱਖਿਆ ਵਿਭਾਗ - ਡਾ ਰਣਜੀਤ ਸਿੰਘ ਮੁਕੇਰੀਆਂ।
News By Paigam E Jagat — Jan 19, 2024ਸਿੱਖਿਆਂ ਤੇ ਸਿਹਤ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ, ਇਨ੍ਹਾਂ ਦੀ ਪ੍ਰਾਪਤੀ ਹੋਣਾ ਹਰ ਨਾਗਰਿਕ ਦਾ ਮੌਲਿਕ ਹੱਕ ਹੈ। ਇਹ ਵਿਚਾਰ ਹਮੇਸ਼ਾ ਹੀ ਪ੍ਰਚੱਲਤ ਰਹੇ ਹਨ ਕਿ ਸਿਹਤ- ਮੰਦ ਸਰੀਰ ਵਿੱਚ ਹੀ ਕਾਮਯਾਬ ਦਿਮਾਗ਼ ਵੱਸਦਾ ਹੈ।ਹਰ ਸਰਕਾਰ ਦਾ ਮੁੱਢਲਾ ਫਰਜ਼ ਵੀ ਹੈ ਕਿ ਉਹ ਆਪਣੇ ਨ…
-
'ਉਮੰਗ' ਦੇ ਸਾਈਬਰ ਸੁਰੱਖਿਆ ਮਾਹਰ ਅਨੁਰਾਗ ਅਚਾਰਿਆ ਨੂੰ ਮਿਲਿਆ ਕੌਮੀ ਸਨਮਾਨ
News By Paigam E Jagat — Jan 19, 2024ਪਟਿਆਲਾ, 19 ਜਨਵਰੀ - ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਸੁਰੱਖਿਆ ਐਕਸਪਰਟ ਅਨੁਰਾਗ ਅਚਾਰਿਆ ਨੂੰ ਆਈ.ਟੀ.ਅਤੇ ਪੁਲਿਸ ਵਿਭਾਗ ਵਿਚ ਤਕਨੀਕੀ ਸਹਾਇਤਾ ਨਾਲ ਮਸਲਿਆਂ ਨੂੰ ਸੁਖਾਲੇ ਢੰਗ ਨਾਲ ਹੱਲ ਕਰਨ ਲਈ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ, ਗ੍ਰਹਿ…
-
ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਬਾਰੇ ਕਮੇਟੀ ਵੱਲੋਂ ਪਟਿਆਲਾ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ
News By Paigam E Jagat — Jan 19, 2024ਪਟਿਆਲਾ, 19 ਜਨਵਰੀ - ਪੰਜਾਬ ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਦੀ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਲੁਧਿਆਣਾ ਪੱਛਮੀ ਗੁਰਪ੍ਰੀਤ ਬੱਸੀ ਗੋਗੀ ਦੀ ਅਗਵਾਈ ਹੇਠ ਕਮੇਟੀ ਨੇ ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਨਾਲ ਸਬੰਧਤ ਵਿਕਾਸ ਕਾਰਜਾਂ ਦਾ ਬਾਰੀਕੀ ਨਾਲ ਜਾਇਜ਼ਾ ਲਿ…
-
ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਮੁੱਖ ਮੰਤਰੀ ਦਾ ਸਾਥ ਦੇਵੇ ਮੀਡੀਆ-ਜੌੜਾਮਾਜਰਾ
News By Paigam E Jagat — Jan 19, 2024ਪਟਿਆਲਾ, 19 ਜਨਵਰੀ - ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਾਂਝੇ ਤੌਰ 'ਤੇ ਮੀਡੀਆ ਨੂੰ ਸੱਦਾ ਦਿੱਤਾ ਹੈ ਕਿ ਮੀਡੀਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਮੁੜ ਤੋਂ ਰੰਗ…
-
ਕਬੱਡੀ ਖਿਡਾਰੀ ਬਿੰਦਰੂ 'ਤੇ ਹਮਲੇ ਦਾ ਤੀਜਾ ਦੋਸ਼ੀ ਵੀ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ
News By Paigam E Jagat — Jan 19, 2024ਪਟਿਆਲਾ, 19 ਜਨਵਰੀ - ਪਟਿਆਲਾ ਦੇ ਸੀ ਆਈ ਏ ਸਟਾਫ ਵੱਲੋਂ ਅੱਜ ਇੱਕ ਹੋਰ ਗ੍ਰਿਫ਼ਤਾਰੀ ਨਾਲ ਮੋਗਾ 'ਚ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ 'ਤੇ ਫਾਇਰਿੰਗ ਦਾ ਮਾਮਲਾ ਪੂਰੀ ਤਰ੍ਹਾਂ ਸੁਲਝਾ ਲਿਆ ਗਿਆ ਹੈ। ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਐਸ ਐਸ ਪੀ ਵਰ…
-
ਖ਼ਾਲਸਾ ਕਾਲਜ ਗੜ੍ਹਸ਼ੰਕਰ ’ਚ ਐਜ਼ੂਕੇਸ਼ਨ ਵਿਭਾਗ ਨੇ ਵੱਖ-ਵੱਖ ਮੁਕਾਬਲੇ ਕਰਵਾਏ।
News By Paigam E Jagat — Jan 19, 2024ਗੜ੍ਹਸ਼ੰਕਰ 19 ਜਨਵਰੀ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਐਜ਼ੂਕੇਸ਼ਨ ਵਿਭਾਗ ਵਲੋਂ ਸਕਿਲ ਇਨ ਟੀਚਿੰਗ ਅਤੇ ਬੈੱਸਟ ਟੀਚਿੰਗ ਏਡ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਵਿਭਾਗ ਦੇ 43 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ ਹਿੱਸਾ…
-
ਮਨਰੇਗਾ ਦੇ ਢਾਂਚੇ ਚ’ ਸੁਧਾਰ, ਫੈਲੇ ਭਿ਼ਸਟਾਚਾਰ, ਭੇਦਭਾਵ ਖਤਮ ਕਰਨ, ਮੇਟਾਂ ਦੀ ਬਹਾਲੀ ਅਤੇ ਕੈਟਲ ਸ਼ੈਡਾਂ ਪ੍ਰਤੀ ਪੰਜਾਬ ਸਰਕਾਰ ਦੇ ਦੋਗਲਾਪਨ ਰਵਈਏ ਵਿਰੁਧ ਕੀਤਾ ਮੁਜਾਹਰਾ
News By Paigam E Jagat — Jan 19, 2024ਗੜ੍ਹਸ਼ੰਕਰ 19 ਜਨਵਰੀ - ਪੰਜਾਬ ਸਰਕਾਰ ਦੇ ਰਾਜ ਪ੍ਰਬੰਧ ਹੇਠ ਭ੍ਰਿਸ਼ਟਾਚਾਰ ਨੇ ਅਪਣੀਆਂ ਜੜ੍ਹਾਂ ਮਜਬੂਤ ਹੋਣ ਦੇ ਸਬੂਤ ਦਿਤੇ ਹਨ, ਚੌਂਕਾਂ ਵਿਚ ਫਲੈਕਸਾ ਲਗਾ ਕੇ ਭ੍ਰਿਸ਼ਟਾਚਾਰ ਅਤੇ ਭੇਦਭਾਵ ਖਤਮ ਨਹੀਂ ਹੋਣ ਲਗਾ, ਸਗੋਂ ਸੜਕਾਂ ਕਿਨਾਰੇ ਲੱਗੀਆਂ ਫਲੈਕਸਾਂ ਐਕਸੀਡੈਂਟਾਂ ਦਾ…
-
ਕਾਂਗਰਸ ਨੂੰ ਝਟਕਾ, ਦਰਜਨਾਂ ਪੰਚ ਸਰਪੰਚ 'ਆਪ' ਚ ਸ਼ਾਮਲ
News By Paigam E Jagat — Jan 19, 2024ਦੇਵੀਗੜ੍ਹ, 19 ਜਨਵਰੀ - ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਝਟਕਾ ਲੱਗਾ ਜਦੋਂ ਹਲਕਾ ਸਨੌਰ ਤੋਂ ਬਲਾਕ ਭੁਨਰਹੇੜੀ ਦੇ ਕਈ ਪਿੰਡਾਂ ਦੇ ਦਰਜਨਾਂ ਪੰਚ-ਸਰਪੰਚ ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ । ਪਠਾਣਮਾਜਰਾ…
-
14 ਨਸੀਲ਼ੇ ਟੀਕੇ ਅਤੇ ਚੋਰੀ ਕੀਤੇ 15 ਮੋਟਰਸਾਇਕਲ ਸਮੇਤ ਨੌਜਵਾਨ ਕਾਬੂ, ਮਾਮਲਾ ਦਰਜ਼
News By Paigam E Jagat — Jan 19, 2024ਗੜ੍ਹਸ਼ੰਕਰ - ਸੁਰਿੰਦਰ ਲਾਂਬਾ ਆਈ.ਪੀ.ਐਸ/ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਐਸ…
-
ਭਗਵਾਨ ਸ੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤੀਸ਼ਠਾ ਸਮਾਗਮ ਲਈ ਪਟਿਆਲਾ ਮੀਡੀਆ ਕਲੱਬ ਨੂੰ ਦਿੱਤਾ ਸੱਦਾ ਪੱਤਰ
News By Paigam E Jagat — Jan 19, 2024ਪਟਿਆਲਾ, 19 ਜਨਵਰੀ - ਭਗਵਾਨ ਸ੍ਰੀ ਰਾਮ ਲੱਲਾ ਦੇ 22 ਜਨਵਰੀ ਨੂੰ ਹੋ ਰਹੇ ਪ੍ਰਾਣ ਪ੍ਰਤੀਸ਼ਠਾ ਸਮਾਗਮ ਲਈ ਪਟਿਆਲਾ ਮੀਡੀਆ ਕਲੱਬ ਨੂੰ ਸੱਦਾ ਪੱਤਰ ਦਿੱਤਾ ਗਿਆ ਤੇ ਕਲੱਬ ਮੈਂਬਰਾਂ ਨੂੰ ਅਕਸ਼ਿਤ ਅਤੇ ਸ੍ਰੀ ਰਾਮ ਮੰਦਿਰ ਦੀ ਤਸਵੀਰ ਭੇਂਟ ਕੀਤੀ ਗਈ। ਇਹ ਰਸਮ ਸ੍ਰੀ ਰਾਮ ਜਨਮ ਭੂ…
-
21 ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ
News By Paigam E Jagat — Jan 19, 2024ਨਵਾਂਸ਼ਹਿਰ ਪੈਗ਼ਾਮ -ਏ-ਜਗਤ - ਪੰਜਾਬ ਸਰਕਾਰ ਦੇ ਲਾਰੇ –ਲੱਪੇ ਅਤੇ ਟਾਲ ਮਟੋਲ ਦੀ ਨੀਤੀ ਅਤੇ ਕੰਪਿਊਟਰ ਅਧਿਆਪਕਾਂ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੇ ਰੋਸ ਵਜੋ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਅਤੇ ਸੂਬਾ ਕਮੇਟੀ ਨੇ ਫ…
-
BioNEST-PU 30 ਜਨਵਰੀ 2024 ਨੂੰ ਇੱਕ ਬੈਂਚ ਮਾਰਕਿੰਗ ਈਵੈਂਟ ਦੀ ਮੇਜ਼ਬਾਨੀ ਕਰੇਗਾ: “ਨੈਸ਼ਨਲ ਸਟਾਰਟ-ਅੱਪ ਡੇ- ਕੁਝ ਨਵਾਂ ਸ਼ੁਰੂ ਕਰੋ”
News By Paigam E Jagat — Jan 19, 2024ਚੰਡੀਗੜ੍ਹ, 19 ਜਨਵਰੀ, 2024 - BioNEST-PU ਨੇ ਹਮੇਸ਼ਾ ਉਹਨਾਂ ਨਵੀਨਤਾਵਾਂ ਨੂੰ ਸਵੀਕਾਰ ਕੀਤਾ ਹੈ ਅਤੇ ਉਹਨਾਂ ਦਾ ਸਮਰਥਨ ਕੀਤਾ ਹੈ ਜਿਹਨਾਂ ਦਾ ਸਮਾਜਕ ਲਾਭ ਲਈ ਵਿਚਾਰਧਾਰਾ ਤੋਂ ਅਸਲੀਅਤ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ। ਇਹ ਮੌਜੂਦਾ ਅਤੇ ਸੰਭਾਵੀ ਸਟਾਰਟ-ਅੱਪਸ ਦਾ ਪਾ…