World News
Everything beyond India
-
20 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤ ਘਰ ਦਾ ਹਲਕਾ ਵਿਧਾਇਕ ਨੇ ਰੱਖਿਆ ਨੀਂਹ ਪੱਥਰ
News By Paigam E Jagat — Jan 22, 2024ਬਲਾਚੌਰ - ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਆਰ ਜੀ ਐਸ ਆਈ ਸਕੀਮ ਤਹਿਤ ਵਿਧਾਨ ਸਭਾ ਹਲਕਾ ਬਲਾਚੌਰ ਦੇ ਪਿੰਡ ਭੂਰੀਵਾਲੇ ਮਾਲੇਵਾਲ ਕੰਢੀ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਪੰਚਾਇਤ ਘਰ ਦਾ ਨੀਂਹ ਪੱਥਰ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਤੇ ਸਮੂਹ ਪੰਚਾਇਤ ਵ…
-
ਭਾਰਤ ਸਰਕਾਰ ਦੀ ਟੀਮ ਨੇ ਕਣਕ ਅਤੇ ਗੋਭੀ ਸਰ੍ਹੋਂ ਦੀ ਫ਼ਸਲ ਦਾ ਜਾਇਜ਼ਾ ਲਿਆ
News By Paigam E Jagat — Jan 22, 2024ਪਟਿਆਲਾ, 22 ਜਨਵਰੀ - ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟੋਰੇਟ ਆਫ਼ ਵੀਟ ਡਿਵੈਲਪਮੈਂਟ ਦੇ ਸੰਯੁਕਤ ਡਾਇਰੈਕਟਰ ਡਾ. ਵਿਕਰਾਂਤ ਸਿੰਘ ਵੱਲੋਂ ਜ਼ਿਲ੍ਹਾ ਪਟਿਆਲਾ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਅਤੇ ਖੇਤੀਬਾੜੀ ਵਿਭਾਗ ਪਟਿਆਲਾ ਦੇ ਸਹਿਯੋਗ…
-
ਚੰਗੇ ਅਤੇ ਸਿਹਤਮੰਦ ਸਮਾਜ ਲਈ ਅਨੀਮੀਆ ਮੁਕਤ ਕਰਨਾ ਜਰੂਰੀ - ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ
News By Paigam E Jagat — Jan 22, 2024ਹੁਸ਼ਿਆਰਪੁਰ - "ਅਨੀਮੀਆ ਮੁਕਤ ਭਾਰਤ” ਪ੍ਰੋਗਰਾਮ ਤਹਿਤ ਕਿਸ਼ੋਰੀਆਂ ਵਿੱਚ ਅਨੀਮੀਆ ਦੇ ਖਾਤਮੇ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕਰਦੇ ਹੋਏ ਇਕ ਮੁਹਿੰਮ ਵਿੱਢੀ ਗਈ ਹੈ। ਇਸ ਸੰਬੰਧੀ ਅੱਜ ਇੱਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡ…
-
ਕੈਬਨਿਟ ਮੰਤਰੀ ਜਿੰਪਾ ਨੇ ਸੂਬਾ ਵਾਸੀਆਂ ਨੂੰ ਅਯੁੱਧਿਆ ਵਿਖੇ ਪ੍ਰਾਣ ਪ੍ਰਤਿਸ਼ਠਾ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
News By Paigam E Jagat — Jan 22, 2024ਹੁਸ਼ਿਆਰਪੁਰ - ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸੂਬਾ ਵਾਸੀਆਂ ਨੂੰ ਅਯੁੱਧਿਆ ਵਿਚ ਨਵਨਿਰਮਤ ਸ੍ਰੀ ਰਾਮ ਮੰਦਿਰ ਵਿਚ ਸਥਾਪਿਤ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੈਸ਼ਨ ਚੌਕ ਸਥਿਤ ਦਫ਼ਤਰ ਵਿ…
-
“ਹੋਲ ਬਲੱਡ” ਸੇਵਾ ਤੋਂ “ਕੰਪੋਨੈਂਟ ਬਲੱਡ” ਸੇਵਾ ਦੇ ਸਮੇਂ ਤੱਕ ਦਾ ਤਜਰਬਾ ਰੱਖਦੀ ਸੰਸਥਾ ਜਾਗਰੂਕਤਾ ਮਿਸ਼ਾਲ ਬਣੀ -ਡਾ: ਬੱਗਾ
News By Paigam E Jagat — Jan 22, 2024ਨਵਾਂ ਸ਼ਹਿਰ - ਸਥਾਨਕ ਬੀ.ਡੀ.ਸੀ.ਬਲੱਡ ਸੈਂਟਰ ਦੁਆਰਾ ਸਾਲਾਨਾ ਮੋਟੀਵੇਟਰਜ਼-ਲਾਈਫ ਮੈਂਬਰਜ਼ ਸਮਾਗਮ ਖੂਨਦਾਨ ਭਵਨ ਦੇ ਹਾਲ ਵਿੱਚ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ੍ਰੀ ਸੁਲੱਕਸ਼ਨ ਸਰੀਨ, ਸ੍ਰੀ ਜੀ.ਐਸ.ਤੂਰ, ਸ੍ਰੀ ਪੀ.ਆਰ.ਕਾਲੀਆ, ਸ੍ਰੀ ਜੇ.ਐਸ ਗਿੱਦਾ, ਸ੍ਰੀਮਤੀ…
-
ਈਸਪੁਰ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉਪ ਮੁੱਖ ਮੰਤਰੀ ਨੇ ਸ਼ਿਰਕਤ ਕੀਤੀ।
News By Paigam E Jagat — Jan 22, 202422 ਜਨਵਰੀ ਉਨ੍ਹਾਂ- ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਪ੍ਰਤੀ ਜਾਗਰੂਕ ਕਰਨ ਤਾਂ ਜੋ ਵਿਦਿਆਰਥੀ ਆਪਣੇ ਮਿੱਥੇ ਟੀਚਿਆਂ ਦੀ ਪ੍ਰਾਪਤੀ ਵਿੱਚ ਸਫ਼ਲ ਹੋ ਸਕਣ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਇਹ ਗੱਲ ਰਵਮਾਪਾ ਈਸਪੁਰ ਦੇ…
-
ਏ.ਐਸ.ਆਈ. ਦੀ ਵਰਦੀ ਪਾੜੀ-ਪੱਗ ਲਾਹੀ, ਪਿਓ-ਪੁੱਤਰ ਭੇਜੇ ਜੇਲ੍ਹ
News By Paigam E Jagat — Jan 21, 2024ਪਟਿਆਲਾ, 21 ਜਨਵਰੀ - ਅਰਬਨ ਅਸਟੇਟ ਪੁਲਿਸ ਸਟੇਸ਼ਨ ਦੇ ਏ ਐਸ ਆਈ ਨਛੱਤਰ ਸਿੰਘ 'ਤੇ ਹਮਲਾ ਕਰਕੇ ਵਰਦੀ ਫਾੜਨ, ਪਗੜੀ ਲਾਹੁਣ ਤੇ ਪੁਲਿਸ ਟੀਮ ਨੂੰ ਗਾਲ਼ਾਂ ਕੱਢਣ ਦੇ ਦੋਸ਼ ਵਿੱਚ ਪਿੰਡ ਚੌਰਾ ਦੇ ਪਿਉ-ਪੁੱਤਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਫੁਲਕੀਆਂ ਇੰਕ…
-
ਪਿੰਡ ਚੱਕ ਪ੍ਰੇਮਾ ਵਿਖੇ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ
News By Paigam E Jagat — Jan 21, 2024ਨਵਾਂਸ਼ਹਿਰ - ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਝੰਡਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਚੱਕ ਪ੍ਰੇਮਾ ਤਹਿਸੀਲ ਫਗਵਾੜਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ…
-
ਡਾ.ਵਿਕਰਾਂਤ ਰਾਏ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਕੈਨਿੰਗ ਸੈਂਟਰ ਦਾ ਚਾਰਜ ਸੰਭਾਲਿਆ
News By Paigam E Jagat — Jan 21, 2024ਨਵਾਂਸ਼ਹਿਰ - ਅਲਟਰਾਸਾਊਂਡ ਸਕੈਨਿੰਗ ਅਤੇ ਸੀ ਟੀ ਸਕੈਨਿੰਗ ਦੇ ਮਾਹਿਰ ਡਾ.ਵਿਕਰਾਂਤ ਰਾਏ ਐਮ ਡੀ (ਰੇਡੀਓਡਾਇਗਨੋਸਿਸ) ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅਲਟਰਾਸਾਊਂਡ ਸਕੈਨਿੰਗ ਸੈਂਟਰ ਦਾ ਚਾਰਜ ਸੰਭਾਲ ਕੇ ਮਰੀਜ਼ਾਂ ਦੀ ਅਲਟਰਾਸਾਊਂਡ ਸਕੈਨਿੰਗ ਦਾ ਕੰਮ ਆਰੰਭ ਕ…
-
'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਪ੍ਰਤੀ ਲੋਕਾਂ 'ਚ ਭਾਰੀ ਉਤਸ਼ਾਹ : ਅਜੀਤਪਾਲ ਸਿੰਘ ਕੋਹਲੀ
News By Paigam E Jagat — Jan 21, 2024ਪਟਿਆਲਾ, 21 ਜਨਵਰੀ - ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਟਿਆਲਾ ਸ਼ਹਿਰੀ ਖੇਤਰ ਤੋਂ ਚੌਥੀ ਬੱਸ ਸਾਲਾਸਰ ਧਾਮ-ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਰਵਾਨਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ…
-
ਟ੍ਰੈਫਿਕ ਪੁਲਸ ਨੇ ਸ਼ਹਿਰ ਵਿੱਚ ਕੈਂਪ ਲਗਾ ਕੇ ਨਿਯਮਾਂ ਸੰਬੰਧੀ ਵਾਹਨ ਚਾਲਕਾਂ ਨੂੰ ਜਾਗਰੂਕ ਕਰਵਾਇਆ
News By Paigam E Jagat — Jan 21, 2024ਨਵਾਂਸ਼ਹਿਰ - ਸੜਕ ਸੁਰੱਖਿਆ ਸੰਬੰਧੀ ਚੱਲ ਰਹੀ ਮਹੀਨਾਵਾਰ ਮੁਹਿੰਮ ਤਹਿਤ ਨਵਾਂਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਪੁਲਸ ਵਲੋਂ ਕੈਂਪ ਲਗਾ ਕੇ ਜਨਤਾ ਨੂੰ ਜਾਗਰੂਕ ਕੀਤਾ ਗਿਆ। ਡੀ ਐਸ ਪੀ ਟ੍ਰੈਫਿਕ ਸੁਰਿੰਦਰ ਸਿੰਘ ਚਾਂਦ ਦੀ ਅਗਵਾਈ ਵਿੱਚ ਟ੍ਰੈਫਿਕ ਪੁਲਸ ਵਲੋਂ ਸ਼ਹਿਰ ਦੇ ਬੱਸ ਸਟੈਂਡ…
-
ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ "ਰਾਸ਼ਟਰੀ ਯੁਵਾ ਦਿਵਸ" ਮਨਾਇਆ
News By Paigam E Jagat — Jan 21, 2024ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ, ਬੰਗਾ (ਐਸ.ਬੀ.ਐਸ. ਨਗਰ) ਦੇ ਰੈੱਡ ਰਿਬਨ ਕਲੱਬ ਵੱਲੋਂ 12 ਜਨਵਰੀ, 2024 ਨੂੰ ਰਾਸ਼ਟਰੀ ਯੁਵਕ ਦਿਵਸ ਮਨਾਇਆ। ਪ੍ਰਿੰਸੀਪਲ ਡਾ. ਤਰਸੇਮ ਸਿੰਘ ਦੀ ਅਗਵਾਈ ਹੇਠ ਪ੍ਰੋਗਰਾਮ ਅਫਸਰ ਪ੍ਰੋ. ਕਿਸ਼ੋਰ ਕੁਮਾਰ ਨੇ ਇਸ ਦਿਵਸ ਦਾ ਆਯੋਜਨ ਕੀਤਾ। ਪ੍ਰੋਗਰ…