World News
Everything beyond India
-
ਬੁਧੀਜੀਵੀ ਤੇ ਲੇਖਕ ਕੌਮਾਂ ਦੇ ਸਰਮਾਏ ਹੁੰਦੇ ਹਨ, ਇਨ੍ਹਾਂ ਦਾ ਸਤਿਕਾਰ ਸਾਡਾ ਫਰਜ਼ ਬਣਦਾ ਹੈ - ਕੁਲਵਿੰਦਰ ਬੈਰਗਾਮੋ
News By Paigam E Jagat — Feb 27, 2024ਨਵਾਂਸ਼ਹਿਰ - ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ, ਇਟਲੀ ਪਿਛਲੇ ਲੰਬੇ ਸਮੇਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ਉੱਪਰ ਕਾਰਜ ਕਰਦਾ ਆ ਰਿਹਾ ਹੈ ਅਤੇ ਇਸ ਦੇ ਨਾਲ ਹੀ ਸਤਿਗੁਰਾਂ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਣ ਲਈ ਵਿਸ਼ੇਸ਼ ਉਪਰਾਲੇ…
-
ਪਿੰਡ ਬਬੇਲੀ ਵਿਖੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ 647ਵਾਂ ਗੁਰਪੁਰਬ
News By Paigam E Jagat — Feb 27, 2024ਨਵਾਂਸ਼ਹਿਰ - ਨਜਦੀਕੀ ਪਿੰਡ ਬਬੇਲੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ 647ਵਾਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ…
-
ਬਿੱਟੂ ਭਟੋਆ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੇਗਮਪੁਰ ਦੇ ਵਿਕਾਸ ਲਈ ਭੇਂਟ ਕੀਤੀ ਨਗਦ ਰਾਸ਼ੀ
News By Paigam E Jagat — Feb 27, 2024ਨਵਾਂਸ਼ਹਿਰ - ਸਰਕਾਰੀ ਪ੍ਰਾਈਮਰੀ ਸਕੂਲ ਬੇਗਮਪੁਰ ਤਹਿਸੀਲ ਫਗਵਾੜਾ ਦੇ ਚਲ ਰਹੇ ਵਿਕਾਸ ਕਾਰਜਾਂ ਵਿਚ ਯੋਗਦਾਨ ਪਾਉਂਦੇ ਹੋਏ ਐਨ.ਆਰ.ਆਈ. ਬਿੱਟੂ ਭਟੋਆ ਪੁੱਤਰ ਨਾਨਕ ਸਿੰਘ ਵਾਸੀ ਬੇਗਮਪੁਰ ਨੇ 51 ਹਜਾਰ ਰੁਪਏ ਦੀ ਨਗਦ ਰਾਸ਼ੀ ਬਲਾਕ ਸੰਮਤੀ ਮੈਂਬਰ ਪਵਨ ਸੋਨੂੰ, ਸਾਬਕਾ ਸਰਪੰਚ ਬਲਵ…
-
ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਫਰਾਂਸ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਜੀ ਨੂੰ ਸੋਨੇ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ
News By Paigam E Jagat — Feb 27, 2024ਨਵਾਂਸ਼ਹਿਰ - ਯੂਰੋਪ ਦੀ ਧਰਤੀ ਫਰਾਂਸ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ "ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ" ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਜੀ ਦਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਸੋਨੇ ਦਾ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਮਾਡਲ ਦੇ ਕੇ ਸਨ…
-
ਪੰਜਾਬ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ 29 ਫਰਵਰੀ, 2024 ਨੂੰ ਸਕਾਲਰਸ਼ਿਪ ਅਵਾਰਡ ਫੰਕਸ਼ਨ ਦਾ ਆਯੋਜਨ ਕਰ ਰਹੀ ਹੈ।
News By Paigam E Jagat — Feb 27, 2024ਚੰਡੀਗੜ੍ਹ, 27 ਫਰਵਰੀ, 2024:- ਪੰਜਾਬ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਵੱਲੋਂ 29 ਫਰਵਰੀ, 2024 ਨੂੰ ਸਕਾਲਰਸ਼ਿਪ ਅਵਾਰਡ ਫੰਕਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਐਵਾਰਡ ਫੰਕਸ਼ਨ ਵਿੱਚ ਪੀ.ਯੂ.ਏ.ਏ. ਵੱਲੋਂ ਪੀਯੂ ਵਿਭਾਗਾਂ ਅਤੇ ਇਸ ਨਾਲ ਸਬੰਧਤ ਕਾਲਜਾਂ ਦੇ 2019-20…
-
ਪਿੰਡ ਸੱਲ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨ ਵਿੱਚ ਰਾਣੀ ਅਰਮਾਨ ਨੇ ਆਪਣੀ ਛਾਪ ਛੱਡੀ
News By Paigam E Jagat — Feb 27, 2024ਨਵਾਂਸ਼ਹਿਰ - ਅੱਜ ਪਿੰਡ ਸੱਲ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਮਹਾਰਾਜ ਜੀ ਦੀਆਂ ਖੁਸ਼ੀਆਂ ਵਿੱਚ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਮਿਸ਼ਨਰੀ ਗ…
-
ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸਮਰਪਿਤ ਕਬੱਡੀ ਕੱਪ ਦੇ ਦੂਸਰੇ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ
News By Paigam E Jagat — Feb 27, 2024ਨਵਾਂਸ਼ਹਿਰ - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯੂਨਾਈਟਿਡ ਸਪੋਰਟਸ ਕਲੱਬ ਖਟਕੜ ਕਲਾਂ ਵਲੋਂ ਦੋ ਦਿਨਾਂ ਕਬੱਡੀ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਖੇਡਣ ਵਾ…
-
ਬੀੜੀ ਦੇ ਮਾਮਲੇ 'ਚ ਬੰਗਾਲੀ ਨੌਕਰ ਨੇ ਨਾਲ ਦੇ ਦੀ ਚਾਕੂ ਮਾਰ ਕੇ ਕੀਤੀ ਹੱਤਿਆ
News By Paigam E Jagat — Feb 27, 2024ਬਲਾਚੌਰ - ਕਾਠਗੜ੍ਹ ਦੇ ਨਜਦੀਕ ਪੈਂਦੇ ਪਿੰਡ ਮਾਜਰਾ ਜੱਟਾਂ ਵਿਖੇ ਇਕ ਖੇਤੀ ਦੇ ਫਾਰਮ ਤੇ ਇਕ ਬੰਗਾਲ ਦੇ ਵਿਅਕਤੀ ਨੇ ਨਾਲ ਰਹਿੰਦੇ ਵਿਅਕਤੀ ਚਾਕੂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲੇ ਦੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਮੁਖੀ ਥਾਣਾ ਕਾਠਗੜ੍ਹ ਹੇਮੰਤ…
-
ਕਾਹਨਪੁਰ ਖੂਹੀ ਸੜਕ ਦੇ ਟੋਟੇ ਲਈ ਸੰਗਤਾਂ ਦੇ ਸਹਿਯੋਗ ਦੀ ਵਧੇਰੇ ਜਰੂਰਤ ਹੈ - ਸੰਤ ਬਾਬਾ ਸੇਵਾ ਕਾਰ ਸੇਵਾ ਵਾਲੇ
News By Paigam E Jagat — Feb 27, 2024ਸੜੋਆ - ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ ਸ਼੍ਰੀ ਆਨੰਦਪੁਰ ਸਾਹਿਬ ਦਾ ਕੰਮ ਕੁੱਕੜ ਮਜਾਰਾ ਤੋਂ ਕਾਹਨਪੁਰ ਖੂਹੀ ਤੱਕ ਮਨਜੂਰੀਆਂ ਦੇ ਚੱਕਰਵਿਊ ਵਿੱਚ ਫਸਿਆ ਹੋਰ ਲਟਕ ਗਿਆ ਹੈ। ਹੁਣ ਕਾਰ ਸੇਵਾ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਦੀ ਅਗਵਾਈ…
-
ਪੀ ਬੀ 9 ਟੀਵੀ ਵੱਲੋਂ ਨਕਸ਼ਤਰ ਸਨਮਾਨ ਨਾਲ ਸਨਮਾਨਿਆ ਹਰਮਿਲਨ ਬੈਂਸ ਨੂੰ
News By Paigam E Jagat — Feb 27, 2024ਮਾਹਿਲਪੁਰ - ਦੇਸ਼ ਦੁਨੀਆਂ ਵਿੱਚ ਭਾਰਤ ਦਾ ਨਾਂ ਚਮਕਾਉਣ ਵਾਲੇ ਵੱਖ ਵੱਖ ਖੇਤਰਾਂ ਦੇ ਕਲਾਕਾਰ, ਗੀਤਕਾਰ, ਸੰਗੀਤਕਾਰ, ਖਿਡਾਰੀਆਂ ਅਤੇ ਅਥਲੀਟਾਂ ਨੂੰ ਭਾਰਤ ਦੇ ਮਸ਼ਹੂਰ ਟੀਵੀ ਚੈਨਲ ਪੀ ਬੀ 9 ਟੀਵੀ ਵੱਲੋਂ ਨਕਸ਼ੱਤਰ ਸਨਮਾਨ ਨਾਲ ਸਨਮਾਨਿਆ ਗਿਆ ਹੈ। ਇਹਨਾਂ ਵਿੱਚ ਮਾਹਿਲਪੁਰ ਦ…
-
PGIMER ਮਰੀਜ਼ਾਂ ਦੀ ਭਲਾਈ ਵੱਲ ਮਹੱਤਵਪੂਰਨ ਕਦਮ ਚੁੱਕਦਾ ਹੈ
News By Paigam E Jagat — Feb 26, 2024ਪੀਜੀਆਈਐਮਈਆਰ ਚੰਡੀਗੜ੍ਹ ਨੇ ਮੁਫਤ ਇਲਾਜ ਮੁਹੱਈਆ ਕਰਵਾਉਣ ਲਈ ਹਿਮਾਚਲ ਪ੍ਰਦੇਸ਼ ਦੀ ਇੱਕ ਸ਼ਲਾਘਾਯੋਗ ਯੋਜਨਾ, HIMCARE ਦੇ ਨਾਲ ਇੱਕ ਸਮਝੌਤਾ ਪੱਤਰ (MoU) 'ਤੇ ਹਸਤਾਖਰ ਕਰਕੇ ਸਿਹਤ ਸੰਭਾਲ ਪਹੁੰਚਯੋਗਤਾ ਅਤੇ ਮਰੀਜ਼ਾਂ ਦੀ ਭਲਾਈ ਵਿੱਚ ਕ੍ਰਾਂਤੀ ਲਿਆਉਣ ਲਈ ਇੱਕ ਮਹੱਤਵਪੂਰਨ…
-
ਸੰਸਥਾਗਤ ਬਜ਼ੁਰਗਾਂ ਲਈ ਕਮਿਊਨਿਟੀ-ਆਧਾਰਿਤ ਓਰਲ ਹੈਲਥ ਕੇਅਰ ਪਹਿਲਕਦਮੀਆਂ ਲਈ ਅੰਤਰਰਾਸ਼ਟਰੀ ਕਾਲਜ ਆਫ਼ ਡੈਂਟਿਸਟ ਦੁਆਰਾ ਮਾਨਤਾ ਪ੍ਰਾਪਤ PGI ਓਰਲ ਹੈਲਥ ਸਾਇੰਸਿਜ਼ ਸੈਂਟਰ
News By Paigam E Jagat — Feb 26, 2024ਕਮਿਊਨਿਟੀ ਅਤੇ ਮਾਨਵਤਾਵਾਦੀ ਸੇਵਾਵਾਂ ਪ੍ਰਤੀ ਆਪਣੀ ਸ਼ਾਨਦਾਰ ਵਚਨਬੱਧਤਾ ਦੀ ਮਾਨਤਾ ਵਿੱਚ; ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਦੇ ਓਰਲ ਹੈਲਥ ਸਾਇੰਸਜ਼ ਸੈਂਟਰ ਨੂੰ ਵੱਕਾਰੀ 'ਇੰਟਰਨੈਸ਼ਨਲ ਕਾਲਜ ਆਫ਼ ਡੈਂਟਿਸਟ ਡੀ ਐਨ…