World News
Everything beyond India
-
1 ਕਰੋੜ 68 ਲੱਖ ਦੀ ਲਾਗਤ ਨਾਲ ਹੋਵੇਗਾ ਸੋਹਾਣਾ ਦੇ ਟੋਭੇ ਦਾ ਸੁੰਦਰੀਕਰਨ, ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਪ੍ਰੋਜੈਕਟ ਦੀ ਸ਼ੁਰੂਆਤ
News By Paigam E Jagat — Feb 28, 2024ਐਸ ਏ ਐਸ ਨਗਰ, 28 ਫਰਵਰੀ - ਨਗਰ ਨਿਗਮ ਦੇ ਵਿੱਚ ਪੈਂਦੇ ਪਿੰਡ ਸੋਹਾਣਾ ਵਿਖੇ ਕਰੀਬ 3.5 ਏਕੜ ਵਿੱਚ ਬਣੇ ਟੋਭੇ ਅਤੇ ਇਸ ਦੇ ਆਲੇ ਦੁਆਲੇ ਦਾ ਸੁੰਦਰੀਕਰਨ ਕਰਨ ਲਈ ਕਰੀਬ 1 ਕਰੋੜ 68 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਪਿੰਡ ਦੇ ਟੋਭੇ ਦੇ ਸੁੰਦਰੀਕਰਨ ਦੇ ਪ੍ਰੋਜੈਕਟ ਦੀ ਰਸਮੀ…
-
ਚੇਅਰਮੈਨ ਬਲਦੇਵ ਸਿੰਘ ਸਰਾਂ ਦੀਆਂ ਸੇਵਾਵਾਂ ਵਿਚ ਸਾਲ ਦਾ ਵਾਧਾ ਕੀਤਾ
News By Paigam E Jagat — Feb 28, 2024ਪਟਿਆਲਾ, 28 ਫਰਵਰੀ - ਪੰਜਾਬ ਸਰਕਾਰ ਵੱਲੋਂ ਪਾਵਰਕੌਮ ਦੇ ਚੇਅਰਮੈਨ-ਕਮ- ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਬਲਦੇਵ ਸਰਾਂ ਦੀਆਂ ਸੇਵਾਵਾਂ ਵਿੱਚ 6 ਫਰਵਰੀ 2025 ਤਕ ਵਧਾ ਦਿੱਤੀਆਂ ਗਈ…
-
ਪਿਛਲੇ ਲੰਮੇ ਸਮੇਂ ਤੋਂ ਨਵਾਂਸ਼ਹਿਰ ਗੜ੍ਹਸ਼ੰਕਰ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
News By Paigam E Jagat — Feb 28, 2024ਨਵਾਂਸ਼ਹਿਰ 28 ਫਰਵਰੀ - ਪਿਛਲੇ ਲੰਮੇ ਸਮੇਂ ਤੋਂ ਨਵਾਂਸ਼ਹਿਰ ਗੜ੍ਹਸ਼ੰਕਰ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |ਇਸ ਸੜਕ ਦੇ ਕਿਨਾਰਿਆਂ 'ਤੇ ਪਹਿਲਾਂ ਹੀ ਕੋਈ ਬਰਮ ਨਹੀਂ ਹੈ ਅਤੇ ਸੜਕ ਦੇ ਵਿਚਕਾਰ ਪਏ ਟੋਏ ਲੋਕਾਂ ਦ…
-
35,000 ਰੁਪਏ ਰਿਸ਼ਵਤ ਲੈਂਦਾ ਮਾਲ ਵਿਭਾਗ ਦਾ ਤਕਨੀਕੀ ਸਹਾਇਕ ਵਿਜੀਲੈਂਸ ਵੱਲੋਂ ਕਾਬੂ
News By Paigam E Jagat — Feb 28, 2024ਪਟਿਆਲਾ, 28 ਫ਼ਰਵਰੀ - ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਬਰਨਾਲਾ ਜ਼ਿਲ੍ਹੇ ਦੇ ਤਹਿਸੀਲਦਾਰ ਮਹਿਲ ਕਲਾਂ ਦੇ ਦਫ਼ਤਰ ਵਿੱਚ ਤਕਨੀਕੀ ਸਹਾਇਕ ਵਜੋਂ ਤਾਇਨਾਤ ਕੁਲਬੀਰ ਸਿੰਘ ਨੂੰ 35,000 ਰੁਪਏ ਦੀ ਰਿਸ਼ਵਤ ਲੈਂਦਿਆਂ ਰ…
-
(POCSO) ਐਕਟ 2012 'ਤੇ UT, ਚੰਡੀਗੜ੍ਹ ਵਿਖੇ 28 ਫਰਵਰੀ-1 ਮਾਰਚ 2024 ਤੱਕ 03 ਦਿਨਾਂ ਦਾ ਸਿਖਲਾਈ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ
News By Paigam E Jagat — Feb 28, 2024ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (POCSO) ਐਕਟ 2012 ਅਤੇ ਇਸ ਦੇ ਪ੍ਰੋਜੈਕਟ ਸੰਵਾਦ ਦੇ ਤਹਿਤ NIMHANS ਦੇ ਸਹਿਯੋਗ ਨਾਲ ਬਾਲ ਜਿਨਸੀ ਸ਼ੋਸ਼ਣ ਦੇ ਕਾਰਜਕਾਰੀ ਮੁੱਦੇ ਤੇ ਯੂ.ਟੀ., ਗੈਸਟ ਹਾਊਸ, ਸੈਕਟਰ-6, ਚੰਡੀਗੜ੍ਹ ਵਿਖੇ 28 ਫਰਵਰੀ-1 ਮਾਰਚ 2024 ਤੱਕ 03 ਦਿਨਾ…
-
ਪੋਸ਼ਨ ਟਰੈਕਰ ਐਪਲੀਕੇਸ਼ਨ ਅਤੇ ਡੈਸ਼ਬੋਰਡ ਦੇ ਅਪਡੇਟ ਕੀਤੇ ਸੰਸਕਰਣ (20.3) 'ਤੇ ਵਿਆਪਕ ਰਿਫਰੈਸ਼ਰ ਸਿਖਲਾਈ ਸੈਸ਼ਨ 26 ਫਰਵਰੀ ਤੋਂ 28 ਫਰਵਰੀ, 2024 ਤੱਕ ਆਯੋਜਿਤ ਕੀਤਾ ਗਿਆ।
News By Paigam E Jagat — Feb 28, 2024ਪੋਸ਼ਨ ਟਰੈਕਰ ਐਪਲੀਕੇਸ਼ਨ ਅਤੇ ਡੈਸ਼ਬੋਰਡ ਦੇ ਅਪਡੇਟ ਕੀਤੇ ਸੰਸਕਰਣ (20.3) 'ਤੇ ਇੱਕ ਵਿਆਪਕ ਰਿਫਰੈਸ਼ਰ ਸਿਖਲਾਈ ਸੈਸ਼ਨ 26 ਫਰਵਰੀ ਤੋਂ 28 ਫਰਵਰੀ, 2024 ਤੱਕ ਬਾਲ ਭਵਨ, ਸੈਕਟਰ 23, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਸੀ। ਸਲਾਹਕਾਰ, NeGD, MoWCD, ਨੇ ਪੋਸ਼ਨ ਟਰੈਕਰ…
-
ਡਿਪਟੀ ਕਮਿਸ਼ਨਰ ਨੇ ‘ਹੁਸ਼ਿਆਰਪੁਰ ਨੇਚਰ ਫੈਸਟ-2024’ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
News By Paigam E Jagat — Feb 28, 2024ਹੁਸ਼ਿਆਰਪੁਰ - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ 1 ਮਾਰਚ ਤੋਂ 5 ਮਾਰਚ ਤੱਕ ‘ਹੁਸ਼ਿਆਰਪੁਰ ਨੇਚਰ ਫੈਸਟ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹ ਅੱਜ ਦੁਸਹਿਰਾ ਗਰਾਊਂਡ…
-
ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਾਨਵੋਕੇਸ਼ਨ ਮੌਕੇ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਮੈਡਲ ਪ੍ਰਦਾਨ
News By Paigam E Jagat — Feb 28, 2024ਪਟਿਆਲਾ, 28 ਫਰਵਰੀ - ‘‘ਸਿੱਖਿਆ ਪ੍ਰਾਪਤੀ ਦਾ ਮੁੱਖ ਮਕਸਦ ਇੱਕ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਹੈ। ਅਜਿਹਾ ਚਰਿੱਤਰ ਜੋ ਇਮਾਨਦਾਰੀ ਅਤੇ ਲਗਨ ਦੇ ਬਲਬੂਤੇ ਆਪਣੀ ਸ਼ਖ਼ਸੀਅਤ ਨੂੰ ਚਮਕਾਵੇ ਅਤੇ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਵੀ ਆਪਣਾ ਭਰਪੂਰ ਯੋਗਦਾਨ ਪਾਵੇ।’’ ਇਹ ਵਿਚਾਰ…
-
ਅੰਤਰ-ਰਾਜੀ ਚੋਰ ਗਿਰੋਹ ਦੇ ਚਾਰ ਮੈਂਬਰ ਕਾਬੂ, 131 ਮੋਬਾਇਲ ਫੋਨ ਬ੍ਰਾਮਦ
News By Paigam E Jagat — Feb 27, 2024ਪਟਿਆਲਾ, 27 ਫਰਵਰੀ - ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਠਿਤ ਅਪਰਾਧਾਂ ਤੇ ਅੰਤਰਰਾਜੀ ਚੋਰ ਗਿਰੋਹਾਂ ਵਿਰੁੱਧ ਚਲਾਈ ਹੋਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ ਚੋਰਾਂ ਦੇ ਅੰਤਰ-ਰਾਜੀ ਗਿਰੋਹ ਦੇ 4 ਮੈਂਬਰਾਂ ਨੂੰ…
-
ਵੇਸਟ ਪ੍ਰਤੀ ਬਣੇ ਨਿਯਮਾਂ ਨੂੰ ਨਾ ਲਾਗੂ ਕਰਨਾ, ਲੋਕਾਂ ਦੇ ਭਵਿੱਖ ਲਈ ਅਤਿ ਨੁਕਸਾਨ ਦੇਹ ਤੇ ਗੈਰ ਸੰਵਿਧਾਨਕ ।
News By Paigam E Jagat — Feb 27, 2024ਗੜ੍ਹਸੰਕਰ 27 ਫਰਵਰੀ - ਵੇਸਟ ਚਾਹੇ ਕੋਈ ਵੀ ਹੋਵੇ,ਹਰ ਕਿਸੇ ਨੂੰ ਸੰਭਾਲਣ ਲਈ ਨਿਯਮ ਬਣੇ ਹੋਏ ਹਨ।ਪਰ ਨਿਯਮਾਂ ਨੂੰ ਤਾਕ ਉਤੇ ਰੱਖ ਕੇ ਪੈਸੇ ਬਚਾਉਣ ਦੇ ਚਕੱਰ ਵਿਚ ਕੁਝ ਅਦਾਰਿਆਂ ਵਲੋਂ ਸਰਕਾਰ ਦੀ ਮਿਲੀ ਭੁਗਤ ਅਤੇ ਅਵੇਸਲੇਪਨ ਕਾਰਨ ਉਸ ਰਸਾਇਣਕ ਤੱਤਾਂ ਨਾਲ ਭਰਪੂਰ ਵੇਸਟ ਨੂੰ…
-
ਖ਼ਾਲਸਾ ਕਾਲਜ ਵਿਖੇ 7 ਦਿਨਾਂ ਐੱਨ.ਐੱਸ.ਐੱਸ. ਕੈਂਪ ਆਰੰਭ
News By Paigam E Jagat — Feb 27, 2024ਗੜ੍ਹਸ਼ੰਕਰ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਵਲੋਂ ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਦੀ ਅਗਵਾਈ ਹੇਠ ਸਵੱਛ ਭਾਰਤ ਅਭਿਆਨ ਅਤੇ ਮੇਰੀ ਮਾਟੀ ਮੇਰਾ ਦੇਸ਼ ਥੀਮ ਤਹਿਤ 7 ਦਿਨਾਂ ਐੱਨ.ਐੱਸ.ਐੱਸ. ਕੈਂਪ ਆਰੰਭ ਕੀਤਾ ਗਿਆ।…
-
ਵੋਟਰ ਜਾਗਰੂਕਤਾ ਲਈ ਸਵੀਪ ਸੈੱਲ ਟੀਮ ਨੇ ਗਾਂਧੀ ਨਗਰ 'ਚ ਕੈਂਪ ਲਾਇਆ
News By Paigam E Jagat — Feb 27, 2024ਪਟਿਆਲਾ, 27 ਫਰਵਰੀ - ਜ਼ਿਲ੍ਹਾ ਚੋਣ ਅਫ਼ਸਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿਹਤ ਵਿਭਾਗ ਦੀ ਸਵੀਪ ਸੈਲ ਟੀਮ ਵੱਲੋਂ "ਆਪ ਕੀ ਸਰਕਾਰ, ਆਪ ਕੇ ਦੁਆਰ" ਪ੍ਰੋਗਰਾਮ ਤਹਿਤ ਗਾਂਧੀ ਨਗਰ ਏਰੀਏ ਵਿੱਚ ਲਗਾਏ ਕੈਂਪ ਵਿੱਚ ਲੋਕਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ 100 ਫੀਸਦੀ ਭ…