World News
Everything beyond India
-
PEC ਦੀ ਡਾਂਸ ਟੀਮ ਨੇ ਬਖੇੜੇ ਆਪਣੇ ਰੰਗ
News By Paigam E Jagat — Feb 26, 2024ਚੰਡੀਗੜ੍ਹ: 26 ਫਰਵਰੀ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੀ ਡਾਂਸ ਟੀਮ 'ਇਨਵਿਨਸੀਬਲਜ਼’ ਨੇ ਇਗਨਸ 24 (ਆਈਆਈਟੀ ਜੋਧਪੁਰ) ਵਿੱਚ ਆਯੋਜਿਤ ‘ਨ੍ਰਿਤਅੰਸ਼’ ਮੁਕਾਬਲੇ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਪੀ.ਈ.ਸੀ. ਦੇ ਵਿਦਿਆਰਥੀ…
-
ਸ਼ਾਸਤਰੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਹੋਣ ਵਾਲੀ ਕਾਊਂਸਲਿੰਗ ਮੁਲਤਵੀ
News By Paigam E Jagat — Feb 26, 2024ਊਨਾ, 26 ਫਰਵਰੀ - ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਵਿੱਚੋਂ ਸ਼ਾਸਤਰੀ ਅਧਿਆਪਕਾਂ ਦੀਆਂ 6 ਅਸਾਮੀਆਂ ਲਈ 28 ਫਰਵਰੀ ਨੂੰ ਹੋਣ ਵਾਲੀ ਕਾਊਂਸਲਿੰਗ ਕੁਝ ਪ੍ਰਸ਼ਾਸਨਿਕ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਐਲੀਮੈਂਟਰੀ ਐਜੂਕੇਸ਼ਨ ਦੇਵੇਂਦਰ ਚ…
-
PEC ਦੇ ਵਿਦਿਆਰਥੀਆਂ ਨੇ IIT ਜੋਧਪੁਰ ਵਿਚ ਦਿੱਤਾ ਸ਼ਾਨਦਾਰ ਪ੍ਰਦਰਸ਼ਨ
News By Paigam E Jagat — Feb 26, 2024ਚੰਡੀਗੜ੍ਹ: 26 ਫਰਵਰੀ, 2024:- ਪੀਈਸੀ ਚੰਡੀਗੜ੍ਹ ਨੇ ਥੰਡਰ ਬੀਟਸ : ਕਲੈਸ਼ ਆਫ਼ ਬੈਂਡਸ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕੀਤਾ। ਇਹ ਆਈਆਈਟੀ ਜੋਧਪੁਰ ਦੁਆਰਾ 17 ਫਰਵਰੀ 2024 ਨੂੰ ਆਪਣੇ ਸਾਲਾਨਾ ਫੈਸਟ IGNUS'24 ਵਿੱਚ ਕਰਵਾਇਆ ਗਿਆ ਸੀ। ਵੱਖ-ਵੱਖ ਕਾਲਜਾਂ ਦੇ ਬੈਂਡਾਂ ਤ…
-
ਪਿੰਡ ਮੁਬਾਰਕਪੁਰ ਵਿਖੇ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀਆਂ ਤਿਆਰੀਆਂ ਜ਼ੋਰਾਂ ਤੇ।
News By Paigam E Jagat — Feb 26, 2024ਨਵਾਂਸ਼ਹਿਰ - ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ 3 ਮਾਰਚ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮਨਾਉਣ ਲਈ ਤਿਆਰੀਆਂ ਜ਼ੋਰਾਂ ਤੇ ਹਨ। ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਪ੍ਰਭਾਤ ਫੇਰੀਆਂ ਦੀ ਸਮਾਪਤੀ ਤੇ ਵਿਸ਼ਾਲ ਸ਼ੋਭਾ ਯਾਤ…
-
ਕਾਲੇਵਾਲ ਫੱਤੂ ਵਿਖੇ 12 ਵਾਂ ਖੂਨਦਾਨ ਕੈਂਪ 1 ਮਾਰਚ ਨੂੰ
News By Paigam E Jagat — Feb 26, 2024ਜਸਵਿੰਦਰ ਸਿੰਘ ਹੀਰ ਮਾਹਿਲਪੁਰ ਨੌਜਵਾਨ ਸਭਾ ਸਪੋਰਟਸ ਕਲੱਬ, ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਕਾਲੇਵਾਲ ਫ਼ੱਤੂ ਵਲੋਂ ਸਮੂਹ ਨਗਰ ਨਿਵਾਸੀਆਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਪੁਰਬ ਨੂੰ ਸਮਰਪਿਤ ਖ਼…
-
ਪੰਜਾਬੀ ਲਿਖ਼ਾਰੀ ਸਭਾ (ਰਜਿ.) ਕੁਰਾਲੀ ਦੀ ਮਾਸਿਕ ਇਕੱਤਰਤਾ ਸ਼੍ਰੋਮਣੀ ਭਗਤ ਰਵਿਦਾਸ ਜੀ ਨੂੰ ਸਮਰਪਿਤ।
News By Paigam E Jagat — Feb 26, 2024ਪੰਜਾਬੀ ਲਿਖ਼ਾਰੀ ਸਭਾ(ਰਜਿ.)ਕੁਰਾਲੀ ਦੀ ਮਾਸਿਕ ਇਕੱਤਰਤਾ ਸਥਾਨਕ ਖ਼ਾਲਸਾ ਸਕੂਲ ਵਿੱਚ ਹਰਦੀਪ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਹੋਈ ਅੱਜ ਦੀ ਇਕੱਤਰਤਾ ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ। ਡਾ.ਰਜਿੰਦਰ ਸਿੰਘ ਕੁਰਾਲੀ ਵੱਲੋੰ…
-
ਪੰਜਾਬ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਦਰਸਾਉਂਦੇ ਹੋਏ, ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਗਰੂਰ ਵਿੱਚ ਪੀਜੀਆਈਐਮਈਆਰ ਦਾ 300 ਬਿਸਤਰਿਆਂ ਵਾਲਾ ਸੈਟੇਲਾਈਟ ਸੈਂਟਰ ਰਾਸ਼ਟਰ ਨੂੰ ਸਮਰਪਿਤ ਕੀਤਾ।
News By Paigam E Jagat — Feb 26, 2024ਇੱਕ ਇਤਿਹਾਸਕ ਕਦਮ ਵਿੱਚ, ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਗਰੂਰ ਵਿੱਚ PGIMER ਦੇ 300 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ; ਪੰਜਾਬ ਰਾਜ ਦੇ ਵਸਨੀਕਾਂ ਨੂੰ ਉੱਚ ਪੱਧਰੀ, ਕਿਫਾਇਤੀ ਅਤੇ ਪਹੁੰਚਯੋਗ ਸਿਹਤ ਸੇਵਾਵਾਂ…
-
ਡੇਰਾ ਸ਼ੇਰਪੁਰ ਕਲਰਾਂ ਵਿਖੇ ਸੰਤ ਬਾਬਾ ਨਰਾਇਣ ਦਾਸ ਜੀ ਦੀ 34 ਵੀ ਸਲਾਨਾ ਬਰਸੀ ਤੇ ਧਾਰਮਿਕ ਸਮਾਗਮ ਕਰਵਾਇਆ
News By Paigam E Jagat — Feb 26, 2024ਮਾਹਿਲਪੁਰ, ( 25 ਫਰਵਰੀ ) - ਡੇਰਾ ਸ਼ੇਰਪੁਰ ਕਲਰਾਂ ਵਿਖੇ ਅੱਜ ਸੰਤ ਬਾਬਾ ਨਰਾਇਣ ਦਾਸ ਜੀ ਦੀ 34ਵੀਂ ਸਾਲਾਨਾ ਬਰਸੀ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਰਮੇਸ਼ ਦਾਸ ਜੀ ਦੀ ਯੋਗ ਅਗਵਾਈ ਹੇਠ ਦੇਸ਼- ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਈl ਇਸ ਮੌਕੇ ਸਭ ਤੋਂ ਪਹ…
-
ਗੁ. ਸਤਿਗੁਰੂ ਰਵਿਦਾਸ ਮਹਾਰਾਜ ਪੁਰਹੀਰਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ
News By Paigam E Jagat — Feb 26, 2024ਮਾਹਿਲਪੁਰ, (25 ਫਰਵਰੀ)- ਗੁ. ਸ੍ਰੀ ਗੁਰੂ ਰਵਿਦਾਸ ਮਹਾਰਾਜ ਪੁਰਹੀਰਾਂ ਹੁਸ਼ਿਆਰਪੁਰ ਵਿਖੇ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾ ਪ੍ਰਕਾਸ਼ ਉਤਸਵ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਪੂਰਵ ਢੰਗ ਨਾਲ ਮਨਾਇਆ ਗਿਆl ਇਸ ਸਬੰਧੀ ਜ…
-
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਿੰਡ ਕੰਗਣਾ ਸਜਾਏ ਨਗਰ ਕੀਰਤਨ
News By Paigam E Jagat — Feb 25, 2024ਬਲਾਚੌਰ - ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਕੰਗਣਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਕੰਗਣਾ ਬੇਟ ਤੋਂ ਸ਼ੁਰੂ ਹੋ ਕੇ ਜੱਟਪੁਰ, ਖੋਜਾ ਬੇਟ, ਬੰਗਾ ਬੇਟ…
-
ਮਾਂ ਬੋਲੀ ਦਿਵਸ ਤੇ ਚੱਲੀ ਯਾਤਰਾ ਦਾ ਬਲਾਚੌਰ ਪਹੁੰਚਣ ਤੇ ਕੀਤਾ ਸਵਾਗਤ
News By Paigam E Jagat — Feb 25, 2024ਬਲਾਚੌਰ - ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਅਵਸਰ ਤੇ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਜੀਅ ਜਾਨ ਨਾਲ ਲੱਗੇ ਪੰਜਾਬ ਦੀ ਸਿਰਮੌਰ ਹਸਤੀ ਦੀਪਕ ਬਾਲੀ ਵਲੋਂ ਮੇਹਲੀ ਤੋਂ ਮੋਹਾਲੀ ਤੱਕ ਪੰਜਾਬੀ ਪ੍ਰਚਾਰ ਯਾਤਰਾ ਕੱਢੀ ਗਈ। ਮੇਹਲੀ ਤੋਂ ਚੱਲੀ ਇਹ ਯਾਤਰਾ ਬੰਗਾ ਤੇ ਨਵਾਂਸ਼ਹਿ…
-
ਬਾਬਾ ਬਲਰਾਜ ਕਾਲਜ ਬਲਾਚੌਰ ਵਿਖੇ ਸਲਾਨਾ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ
News By Paigam E Jagat — Feb 25, 2024ਬਲਾਚੌਰ - ਅੱਜ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜ ਬਲਾਚੌਰ ਵਿਖੇ ਸਲਾਨਾ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤ…