World News
Everything beyond India
-
ਊਨਾ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਵਿੱਚ 74.23 ਫੀਸਦੀ ਵੋਟਿੰਗ, 2 ਵਿਧਾਨ ਸਭਾ ਉਪ ਚੋਣਾਂ ਲਈ 76.14 ਫੀਸਦੀ ਵੋਟਿੰਗ ਹੋਈ।
News By Paigam E Jagat — Jun 01, 2024ਊਨਾ, 1 ਜੂਨ - ਊਨਾ ਜ਼ਿਲ੍ਹੇ 'ਚ ਲੋਕ ਸਭਾ ਆਮ ਚੋਣਾਂ ਅਤੇ 2 ਵਿਧਾਨ ਸਭਾ ਉਪ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ਨੀਵਾਰ 1 ਜੂਨ ਨੂੰ ਸ਼ਾਂਤੀਪੂਰਵਕ ਸੰਪੰਨ ਹੋ ਗਈ। ਜ਼ਿਲ੍ਹਾ ਚੋਣ ਅਫ਼ਸਰ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੋਕ ਸਭਾ ਆਮ ਚੋਣਾਂ-2024…
-
ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਅਲੱਗ ਅਲੱਗ ਪਿੰਡਾਂ ‘ਚ’ ਭਾਈਚਾਰਕ ਸਾਂਝ ਨਾਲ ਪਈਆਂ ਲੋਕ ਸਭਾ ਦੀਆਂ ਵੋਟਾਂ
News By Paigam E Jagat — Jun 01, 2024ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਅਲੱਗ ਅਲੱਗ ਪਿੰਡਾਂ ‘ਚ’ ਭਾਈਚਾਰਕ ਸਾਂਝ ਨਾਲ ਪਈਆਂ ਲੋਕ ਸਭਾ ਦੀਆਂ ਵੋਟਾਂ
-
ਨਗਰ ਕੌਂਸਲ ਸੰਤੋਖਗੜ੍ਹ ਵਿੱਚ ਲੋਕਤੰਤਰ ਦੇ ਮਹਾਨ ਤਿਉਹਾਰ ਮੌਕੇ ਚੋਣ ਕਮਿਸ਼ਨ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਸਨ ਅਤੇ ਇਲਾਕਾ ਵਾਸੀਆਂ ਨੇ ਆਪਣੇ ਹੱਕਾਂ ਦੀ ਵਰਤੋਂ ਕੀਤੀ।
News By Paigam E Jagat — Jun 01, 2024ਨਗਰ ਕੌਂਸਲ ਸੰਤੋਖਗੜ੍ਹ ਵਿੱਚ ਲੋਕਤੰਤਰ ਦੇ ਮਹਾਨ ਤਿਉਹਾਰ ਮੌਕੇ ਚੋਣ ਕਮਿਸ਼ਨ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਸਨ ਅਤੇ ਇਲਾਕਾ ਵਾਸੀਆਂ ਨੇ ਆਪਣੇ ਹੱਕਾਂ ਦੀ ਵਰਤੋਂ ਕੀਤੀ।
-
ਚੰਡੀਗੜ੍ਹ ਦੇ ਵੋਟਰ: ਜਮਹੂਰੀ ਭਾਗੀਦਾਰੀ ਲਈ ਮਿਆਰ ਤੈਅ ਕਰਨਾ
News By Paigam E Jagat — Jun 01, 2024ਸ਼੍ਰੀ ਵਿਨਯ ਪ੍ਰਤਾਪ ਸਿੰਘ, IAS, ਜ਼ਿਲ੍ਹਾ ਚੋਣ ਅਧਿਕਾਰੀ-ਕਮ-ਰਿਟਰਨਿੰਗ ਅਫਸਰ, ਚੰਡੀਗੜ੍ਹ ਨੇ ਐਲਾਨ ਕੀਤਾ ਹੈ ਕਿ ਚੰਡੀਗੜ੍ਹ ਸੰਸਦੀ ਹਲਕੇ ਵਿੱਚ 659,805 ਯੋਗਵੋਟਰਾਂ ਵਿੱਚੋਂ 448007 ਵੋਟਰਾਂ ਨੇ ਵੋਟ ਪਾਈ। ਇਹ ਅੰਕੜੇ ਅਸਥਾਈ ਹਨ, ਕਿਉਂਕਿ ਚੋਣ ਦਫ਼ਤਰ ਵੱਲੋਂ ਚੋਣ ਡਿਊਟੀ…
-
ਪਟਿਆਲਾ ਲੋਕ ਸਭਾ ਸੀਟ ਲਈ ਪੋਲਿੰਗ ਅਮਨ-ਅਮਾਨ ਵਾਲੀ ਰਹੀ
News By Paigam E Jagat — Jun 01, 2024ਪਟਿਆਲਾ, 1 ਜੂਨ - ਕੇਂਦਰ 'ਚ ਨਵੀਂ ਸਰਕਾਰ ਦੇ ਗਠਨ ਲਈ ਆਮ ਚੋਣਾਂ ਦੇ ਸਤਵੇਂ ਤੇ ਆਖ਼ਰੀ ਗੇੜ 'ਚ ਪਟਿਆਲਾ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਵੀ ਪੂਰਾ ਉਤਸ਼ਾਹ ਵਿਖਾਉਂਦਿਆਂ ਆਪਣੇ ਵੋਟ ਅਧਿਕਾਰ ਦੀ ਵਰਤੋਂ ਦੀ ਵਰਤੋਂ ਕੀਤੀ। ਇਸ ਸੀਟ ਲਈ ਸ਼ਾਮ 6 ਵਜੇ ਤਕ 58.23 ਫ਼ੀਸਦ ਵੋਟਾਂ…
-
ਹੁਸ਼ਿਆਰਪੁਰ ਜ਼ਿਲ੍ਹੇ ’ਚ ਸ਼ਾਂਤੀਪੂਰਵਕ ਮੁਕੰਮਲ ਹੋਇਆ ਮਤਦਾਨ
News By Paigam E Jagat — Jun 01, 2024ਹੁਸ਼ਿਆਰਪੁਰ - ਹੁਸ਼ਿਆਰਪੁਰ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ ਲਈ ਮਤਦਾਨ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋ ਗਈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨਿਰਪੱਖ, ਪਾਰਦਰਸ਼ੀ ਅਤੇ ਬਿਨਾਂ ਕਿਸੇ ਡਰ-ਭੈਅ ਤੋਂ ਚੋਣਾਂ ਕਰਵਾਉਣ ਲਈ ਐਸ.ਐਸ.ਪੀ ਸੁਰੇਂਦਰ ਲ…
-
ਚੋਣਾਂ ਦੌਰਾਨ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਸੈੱਲ ਨੇ ਰੱਖੀ ਬਾਜ਼ ਅੱਖ
News By Paigam E Jagat — Jun 01, 2024ਹੁਸ਼ਿਆਰਪੁਰ - ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸੈੱਲਾਂ ਦਾ ਗਠਨ ਕੀਤਾ ਜਾਂਦਾ ਹੈ, ਤਾਂ ਜੋ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸੇ ਤਹਿਤ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪ…
-
ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੇ ਬੇਹੱਦ ਉਤਸ਼ਾਹ ਨਾਲ ਪਾਈਆਂ ਵੋਟਾਂ
News By Paigam E Jagat — Jun 01, 2024ਹੁਸ਼ਿਆਰਪੁਰ - ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹੇ ਵਿਚ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਵਿਚ ਵੋਟਾਂ ਪ੍ਰਤੀ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ। ਵੋਟ ਪਾਉਣ ਤੋਂ ਬਾਅਦ ਨੌਜਵਾਨ ਕਾਫੀ ਖੁਸ਼ ਨਜ਼ਰ ਆਏ, ਕਿਉਂਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਿਰਮਾਣ ਵਿਚ ਉਨ੍ਹਾਂ ਨੇ…
-
ਵੋਟਾਂ ਨੂੰ ਲੈ ਕੇ ਔਰਤਾਂ, ਬਜ਼ੁਰਗਾਂ ਤੇ ਦਿਵਿਆਂਗਜਨ ’ਚ ਦਿਸਿਆ ਵਿਸ਼ੇਸ਼ ਉਤਸ਼ਾਹ
News By Paigam E Jagat — Jun 01, 2024ਹੁਸ਼ਿਆਰਪੁਰ - ਲੋਕ ਸਭਾ ਚੋਣਾਂ-2024 ਤਹਿਤ ਵੋਟਰਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹੇ ਵਿਚ 7 ਪਿੰਕ ਬੂਥ (ਮਹਿਲਾਵਾਂ ਵੱਲੋਂ ਸੰਚਾਲਿਤ ਬੂਥ), 70 ਮਾਡਲ ਬੂਥ, 10 ਗ੍ਰੀਨ ਬੂਥ ਅਤੇ ਇਕ ਪੀ. ਡਬਲਯੂ. ਡੀ ਬੂਥ ਬਣਾਇਆ ਗਿਆ। ਇਨ੍ਹਾਂ ਬੂਥਾਂ ’ਤੇ ਮੁੱਖ ਗੇਟ ਨੂੰ ਵੀ…
-
ਗੜ੍ਹੀਮਾਨਸੋਵਾਲ ਪਾਸ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ ਦੋ ਘੰਟੇ ਵੋਟਰ ਪ੍ਰੇਸ਼ਾਨ ਰਹੇ
News By Paigam E Jagat — Jun 01, 2024ਗੜ੍ਹਸ਼ੰਕਰ - ਸ੍ਰੀ ਖੁਰਾਲਗੜ੍ਹ ਸਾਹਿਬ ਨੇੜਲੇ ਪਿੰਡ ਗੜ੍ਹੀਮਾਨਸੋਵਾਲ ਬੀਤ ਵਿੱਚ ਅੱਜ ਵੋਟਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਮੱਸਿਆ ਦਾ ਕਾਰਨ ਈਵੀਐਮ ਮਸ਼ੀਨਾਂ ਵਿੱਚ ਖ਼ਰਾਬੀ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਜਰਨੈਲ ਜੈਲਾ, ਸਾਬਕਾ ਸਰਪੰਚ ਜਗਦੇਵ ਸਿੰਘ,…
-
ਵੈਬ ਕਾਸਟਿੰਗ ਰਾਹੀਂ ਪੋਲਿੰਗ ਬੂਥਾਂ ਤੇ ਰੱਖੀ ਗਈ ਨਜ਼ਰ - ਜ਼ਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ
News By Paigam E Jagat — Jun 01, 2024ਨਵਾਂਸ਼ਹਿਰ - ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਵੈੱਬ ਕਾਸਟਿੰਗ ਕੰਟਰੋਲ ਰੂਮ ਤੋਂ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ਤੇ ਨਜ਼ਰ ਰੱਖ ਰਹੇ ਹਨ ਅਤੇ ਜਿਨ੍ਹਾਂ ਬੂਥਾਂ ਤੇ ਪੋਲਿੰਗ ਘੱਟਦੀ ਹੈ ਤਾਂ ਤਰ…
-
ਪਿੰਡ ਕਾਲੇਵਾਲ ਬੀਤ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ
News By Paigam E Jagat — Jun 01, 2024ਗੜ੍ਹਸ਼ੰਕਰ - ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਜੀ ਦੇ ਹੁਕਮਾਂ ਅਤੇ ਐਸ.ਐਮ.ਓ.ਪੀ.ਐਚ.ਸੀ ਪੋਜੀ ਡਾ.ਰਘਵੀਰ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ ਅੱਜ ਸਿਹਤ ਅਤੇ ਤੰਦਰੁਸਤੀ ਕੇਂਦਰ ਕਾਲੇਵਾਲ ਬੀਤ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ। ਇਸ ਸਬੰਧੀ ਹੈਲਥ…