World News
Everything beyond India
-
ਡੀ.ਬੀ.ਯੂ. ਨੇ ਕਰਵਾਇਆ ਐਮ.ਬੀ.ਬੀ.ਐਸ. ਦਾਖ਼ਲਾ ਚਾਹਵਾਨਾਂ ਲਈ ਕਰੀਅਰ ਕਾਉਂਸਲਿੰਗ ਸੈਮੀਨਾਰ
News By Paigam E Jagat — Jun 02, 2024ਪਟਿਆਲਾ, 2 ਜੂਨ - ਦੇਸ਼ ਭਗਤ ਯੂਨੀਵਰਸਿਟੀ ਅਮਰੀਕਾ ਸਕੂਲ ਆਫ਼ ਮੈਡੀਸਨ (ਡੀ.ਬੀ.ਯੂ.ਐਸ.ਓ.ਐਮ.) ਨੇ ਅੱਜ ਇੱਥੇ ਐਮ.ਬੀ.ਬੀ.ਐਸ. ਦਾਖਲਾ ਲੈਣ ਦੇ ਚਾਹਵਾਨਾਂ ਲਈ ਕਰੀਅਰ ਕਾਉਂਸਲਿੰਗ ਸੈਮੀਨਾਰ ਦਾ ਆਯੋਜਨ ਕੀਤਾ। ਦੇਸ਼ ਭਗਤ ਯੂਨੀਵਰਸਿਟੀ ਨੇ ਉੱਤਰੀ ਅਮਰੀਕਾ ਮਹਾਂਦੀਪ ਵਿੱਚ ਸਥਿ…
-
ਪਟਿਆਲਾ ਲੋਕ ਸਭਾ ਹਲਕੇ 'ਚ 63.63 ਫੀਸਦੀ ਵੋਟਾਂ ਪਈਆਂ-ਸ਼ੌਕਤ ਅਹਿਮਦ ਪਰੇ
News By Paigam E Jagat — Jun 02, 2024ਪਟਿਆਲਾ, 2 ਜੂਨ - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਲੋਕ ਸਭਾ ਦੀਆਂ ਆਮ ਚੋਣਾਂ-2024 ਲਈ 1 ਜੂਨ ਨੂੰ ਪਈਆਂ ਵੋਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੋਕ ਸਭਾ ਹਲਕੇ ਵਿੱਚ 63.63 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ। ਉਨ੍ਹਾਂ ਅੱਜ ਇੱਥੇ…
-
ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ, ਗਿਣਤੀ 4 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ
News By Paigam E Jagat — Jun 02, 2024ਊਨਾ, 2 ਜੂਨ - ਲੋਕ ਸਭਾ ਚੋਣਾਂ ਅਤੇ 2 ਵਿਧਾਨ ਸਭਾ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਲਈ ਊਨਾ ਜ਼ਿਲ੍ਹੇ 'ਚ ਸਾਰੀਆਂ ਪ੍ਰਸ਼ਾਸਨਿਕ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਜ਼ਿਲ੍ਹਾ ਚੋਣ ਅਫ਼ਸਰ (ਡਿਪਟੀ ਕਮਿਸ਼ਨਰ) ਜਤਿਨ ਲਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਨਿਰਪੱਖ,…
-
ਮੁਹਾਲੀ ਸ਼ਹਿਰ ਅਤੇ ਆਸ ਪਾਸ ਦੇ ਖੇਤਰ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ
News By Paigam E Jagat — Jun 01, 2024ਐਸ ਏ ਐਸ ਨਗਰ, 1 ਜੂਨ - ਲੋਕਸਭਾ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਅੱਜ ਪੂਰੀ ਤਰ੍ਹਾਂ ਅਮਨ ਅਮਾਨ ਨਾਲ ਸਿਰੇ ਚੜ੍ਹਿਆ। ਇਸ ਦੌਰਾਨ ਜਿੱਥੇ ਵੱਖ ਵੱਖ ਵੀ ਵੀ ਆਈ ਪੀ ਵਿਅਕਤੀਆਂ ਵਲੋਂ ਵੋਟਾਂ ਪਾਈਆਂ ਗਈਆਂ ਉੱਥੇ ਆਮ ਲੋਕਾਂ ਨੇ ਵੀ ਲੋਕਤੰਤਰ ਦੇ ਇਸ ਜ੪ਨ ਵਿੱਚ ਆਪਣੀ ਬਣਦੀ ਹਿੱਸ…
-
ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਲਈ ਅਮਨ ਅਮਾਨ ਨਾਲ ਹੋਈ ਵੋਟਿੰਗ
News By Paigam E Jagat — Jun 01, 2024ਐਸ ਏ ਐਸ ਨਗਰ, 1 ਜੂਨ - ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਗਈਆਂ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਅਨੁਸਾਰ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਬਾਅਦ ਦੁਪਹਿਰ 5 ਵਜੇ ਤੱਕ 55.20 ਫੀਸਦ ਵੋਟਿੰਗ ਹੋਈ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਵਿੱਚ 48 ਫੀ…
-
ਮੁਹਾਲੀ ਪੁਲੀਸ ਨੇ ਪਹਿਲੀ ਵਾਰ ਵੋਟਾਂ ਪਾਉਣ ਵਾਲੇ ਨਵੇਂ ਵੋਟਰਾਂ ਨੂੰ ਕੀਤਾ ਸਨਮਾਨਿਤ
News By Paigam E Jagat — Jun 01, 2024ਐਸ ਏ ਐਸ ਨਗਰ, 1 ਜੂਨ - ਮੁਹਾਲੀ ਪੁਲੀਸ ਸਬ ਡਿਵੀਜਨ-2 ਵਲੋਂ ਅੱਜ ਪਹਿਲੀ ਵਾਰ ਵੋਟਾਂ ਪਾਉਣ ਵਾਲੇ ਨਵੇਂ ਵੋਟਰਾਂ ਨੂੰ ਬੂਟੇ ਵੰਡ ਕੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਉਹਨਾਂ ਵਲੋਂ ਨਵੇਂ ਬਣੇ ਵੋਟਰਾਂ ਨ…
-
ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਅਥਲੈਟਿਕਸ ਸਮਰ ਕੈਂਪ ਆਰੰਭ
News By Paigam E Jagat — Jun 01, 2024ਐਸ ਏ ਐਸ ਨਗਰ, 1 ਜੂਨ - ਮੁਹਾਲੀ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਅੱਜ ਯਾਦਵਿੰਦਰਾ ਪਬਲਿਕ ਸਕੂਲ ਦੇ ਸਾਹਮਣੇ ਸਥਿਤ ਨੇਚਰ ਪਾਰਕ ਵਿੱਚ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ। ਕੈਂਪ ਦੇ ਪਹਿਲੇ ਦਿਨ ਕਰੀਬ 80 ਬੱਚੇ ਸ਼ਾਮਿਲ ਹੋਏ। ਇਸ ਮੌਕੇ ਕਿਸਾਨ ਆਗੂ ਸz. ਕਿਰਪਾਲ ਸਿੰਘ ਸਿ…
-
ਰੈਡ ਕਰਾਸ ਵਲੰਟੀਅਰਾਂ ਨੇ ਵੋਟਿੰਗ ਦੌਰਾਨ ਕੀਤੀ ਜਲ ਸੇਵਾ
News By Paigam E Jagat — Jun 01, 2024ਐਸ ਏ ਐਸ ਨਗਰ, 1 ਜੂਨ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ ਵਲੋਂ ਜਿਲਾ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਫੇਜ਼ 5 ਅਤੇ ਮਲੇਨੀਅਮ ਸਕੂਲ ਦੇ ਬਾਹਰ ਵੋਟਾਂ ਪਾਉਣ ਲਈ ਜਾ ਰਹੇ ਲੋਕਾਂ ਵਾਸਤੇ ਜਲ ਸੇਵਾ ਕੀਤੀ ਗਈ। ਸੁਸਾਇਟੀ ਦੇ ਚੇਅਰਮੈਨ…
-
ਡਿਪਟੀ ਮੇਅਰ ਬੇਦੀ ਨੇ ਹਰੇਕ ਵੋਟਰ ਨੂੰ ਦਿੱਤਾ ਛਾਂਦਾਰ ਅਤੇ ਫਲਦਾਰ ਬੂਟਾ
News By Paigam E Jagat — Jun 01, 2024ਐਸ ਏ ਐਸ ਨਗਰ, 1 ਜੂਨ - ਮੁਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਅੱਜ ਵੋਟਾਂ ਦੇ ਇਸ ਮਹਾਂ ਪਰਵ ਵਿੱਚ ਹਿੱਸਾ ਲੈਂਦਿਆਂ ਫੇਜ਼ 3ਬੀ2 ਵਿਖੇ ਅੰਬੇਦਕਰ ਇੰਸਟੀਚਿਊਟ ਦੇ ਨਾਲ ਬਣੇ ਕਾਂਗਰਸ ਦੇ ਚੋਣ ਬੂਥ ਵਿੱਚ ਨਾ ਸਿਰਫ ਇਸ ਗਰਮੀ ਦੇ ਮੌਸਮ ਵਿੱਚ ਲੋਕਾਂ ਲਈ…
-
ਉੱਤਰੀ ਭਾਰਤ ਵਿੱਚ ਪਹਿਲਾ ਜ਼ੀਰੋ ਕੰਟਰਾਸਟ ਟਾਵਰ
News By Paigam E Jagat — Jun 01, 2024ਆਪਣੀ ਕਿਸਮ ਦੀ ਪਹਿਲੀ ਨਵੀਂ ਪ੍ਰਕਿਰਿਆ ਜ਼ੀਰੋ ਕੰਟ੍ਰਾਸਟ ਟੀਏਵੀਆਰ ਗੰਭੀਰ ਕੈਲਸੀਫਿਕ ਐਓਰਟਿਕ ਸਟੈਨੋਸਿਸ ਤੋਂ ਪੀੜਤ 63 ਸਾਲ ਦੇ ਮਰਦ ਵਿੱਚ ਕੀਤੀ ਗਈ ਸੀ। ਮਰੀਜ਼ ਨੂੰ ਗੰਭੀਰ LV ਨਪੁੰਸਕਤਾ (ਘੱਟ EF) ਵੀ ਸੀ, ਮਰੀਜ਼ ਗੰਭੀਰ ਗੁਰਦੇ ਦੀ ਸੱਟ ਤੋਂ ਪੀੜਤ ਸੀ (ਕ੍ਰੀਏਟਿਨਾਈਨ…
-
ਸ਼੍ਰੀਮਾਨ 108 ਸੰਤ ਮਾਨ ਸਿੰਘ ਸੰਤ ਰਾਮ ਸਿੰਘ ਜੀ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ਅੱਜ ਡੇਰੇ ਵਿਖੇ ਰੱਖੇ ਜਾਣਗੇ 10 ਸ੍ਰੀ ਅਖੰਡ ਪਾਠ ਸਾਹਿਬ
News By Paigam E Jagat — Jun 01, 2024ਮਾਹਿਲਪੁਰ, 1 ਜੂਨ - ਡੇਰਾ ਬਿਸ਼ਨਪੁਰੀ ਪਿੰਡ ਨੰਗਲ ਖੁਰਦ ਨੇੜੇ ਮਾਹਿਲਪੁਰ ਵਿਖੇ ਸ਼੍ਰੀਮਾਨ 108 ਸੰਤ ਮਾਨ ਸਿੰਘ ਸੰਤ ਰਾਮ ਸਿੰਘ ਜੀ ਦੀ ਸਲਾਨਾ ਬਰਸੀ 4 ਜੂਨ ਦਿਨ ਮੰਗਲਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅ…
-
108 ਸੰਤ ਰਤਨ ਦਾਸ ਮਹਾਰਾਜ ਜੀ ਦੀ 41ਵੀਂ ਸਲਾਨਾ ਬਰਸੀ ਮੌਕੇ ਧਾਰਮਿਕ ਸਮਾਗਮ 8 ਜੂਨ ਦਿਨ ਸ਼ਨੀਵਾਰ ਨੂੰ
News By Paigam E Jagat — Jun 01, 2024ਮਾਹਿਲਪੁਰ, 1ਜੂਨ - ਧੰਨ- ਧੰਨ 108 ਸੰਤ ਰਤਨ ਦਾਸ ਮਹਾਰਾਜ ਜੀ ਦੀ 41ਵੀਂ ਸਲਾਨਾ ਬਰਸੀ ਦੇ ਮੌਕੇ ਤੇ ਸਲਾਨਾ ਜੋੜ ਮੇਲਾ 8 ਜੂਨ ( 26 ਜੇਠ ) ਦਿਨ ਸ਼ਨੀਵਾਰ ਨੂੰ ਡੇਰਾ ਰਤਨਪੁਰੀ ਜੇਜੋ ਦੁਆਬਾ ਜ਼ਿਲਾ ਹੁਸ਼ਿਆਰਪੁਰ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ…