World News
Everything beyond India
-
ਭਗਤ ਪੂਰਨ ਸਿੰਘ ਯਾਦਗਾਰੀ ਖੂਨਦਾਨ ਕੈਂਪ 7 ਜੂਨ ਨੂੰ ਬੀ.ਡੀ.ਸੀ. ਵਿਖੇ।
News By Paigam E Jagat — Jun 05, 2024ਨਵਾਂ ਸ਼ਹਿਰ - ਮਨੁੱਖੀ ਸੇਵਾ ਦੇ ਪੈਗੰਬਰ ਭਗਤ ਪੂਰਨ ਸਿੰਘ ਜੀ ਦੇ 120 ਵੇਂ ਜਨਮ ਦਿਨ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ ਮਿਤੀ 7 ਜੂਨ ਦਿਨ ਸ਼ੁੱਕਰਵਾਰ ਨੂੰ ਸਥਾਨਕ ਬੀ.ਡੀ.ਸੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਕੈਂਪ ਸਵੇਰੇ 10 ਵਜੇ ਆਰੰਭ ਹੋਵੇਗਾ ਤੇ ਦੁਪਹਿਰ ਤਿੰ…
-
ਊਨਾ ਵਿੱਚ 6 ਜੂਨ ਨੂੰ ਹੋਣ ਵਾਲਾ ਡਰਾਈਵਿੰਗ ਟੈਸਟ ਰੱਦ
News By Paigam E Jagat — Jun 05, 2024ਊਨਾ, 5 ਜੂਨ:- ਖੇਤਰੀ ਲਾਇਸੈਂਸਿੰਗ ਅਥਾਰਟੀ ਊਨਾ ਵੱਲੋਂ ਵੀਰਵਾਰ 6 ਜੂਨ ਨੂੰ ਹੋਣ ਵਾਲਾ ਡਰਾਈਵਿੰਗ ਟੈਸਟ ਪ੍ਰਬੰਧਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਐਸਡੀਐਮ ਊਨਾ ਵਿਸ਼ਵ ਮੋਹਨ ਦੇਵ ਚੌਹਾਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਡਰਾਈਵਿੰਗ ਟੈਸਟ ਦੀ ਆਉਣ ਵਾ…
-
ਪਹਿਲੀ ਵਾਰ ਡੇਟਾ ਸਾਇੰਸ ਵਿੱਚ ਮੁਹਾਰਤ ਦੇ ਨਾਲ ਮਾਸਟਰਜ਼ ਕੋਰਸ, ਜਿਵੇਂ ਕਿ ਐਮ.ਐਸ.ਸੀ. ਕੰਪਿਊਟਰ ਸਾਇੰਸ (ਡੇਟਾ ਵਿਗਿਆਨ ਵਿੱਚ ਵਿਸ਼ੇਸ਼ਤਾ)
News By Paigam E Jagat — Jun 04, 2024ਚੰਡੀਗੜ੍ਹ, 04 ਜੂਨ, 2024:- ਪੰਜਾਬ ਯੂਨੀਵਰਸਿਟੀ ਪਹਿਲੀ ਵਾਰ ਆਨਰਜ਼ ਸਕੂਲ ਸਿਸਟਮ ਦੇ ਫਰੇਮਵਰਕ ਦੇ ਤਹਿਤ ਡਾਟਾ ਸਾਇੰਸ ਵਿੱਚ ਵਿਸ਼ੇਸ਼ਤਾ ਦੇ ਨਾਲ ਮਾਸਟਰ ਕੋਰਸ ਸ਼ੁਰੂ ਕਰ ਰਹੀ ਹੈ, ਜਿਵੇਂ ਕਿ ਐਮ.ਐਸ.ਸੀ. ਕੰਪਿਊਟਰ ਸਾਇੰਸ (ਡੇਟਾ ਸਾਇੰਸ ਵਿੱਚ ਵਿਸ਼ੇਸ਼ਤਾ)। ਦੋ ਸਾਲਾ ਕ…
-
ਅੱਡਾ ਬਾਹੋਵਾਲ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਠੰਡੇ- ਮਿੱਠੇ ਜਲ ਦੀ ਛਬੀਲ ਲਗਾਈ
News By Paigam E Jagat — Jun 04, 2024ਮਾਹਿਲਪੁਰ, 4 ਜੂਨ - ਧੰਨ- ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ, 108 ਸੰਤ ਨਰਾਇਣ ਦਾਸ ਜੀ, 108 ਸੰਤ ਅਮਰਦਾਸ ਮਹਾਰਾਜ ਜੀ ਅਤੇ 108 ਸੰਤ ਰਾਮ ਕਿਸ਼ਨ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ 108 ਸੰਤ ਰਮੇਸ਼ ਦਾਸ ਮਹਾਰਾਜ ਜੀ ਦੀ ਅਗਵਾਈ ਹੇਠ ਐਨ.ਆਰ.ਆਈ ਅਤੇ ਇਲਾਕਾ ਨਿਵਾਸੀ ਸੰਗ…
-
ਸ਼੍ਰੀਮਾਨ 108 ਸੰਤ ਮਾਨ ਸਿੰਘ ਸੰਤ ਰਾਮ ਸਿੰਘ ਜੀ ਦੀ ਸਲਾਨਾ ਬਰਸੀ ਮੌਕੇ ਸੰਤ ਸਮਾਗਮ ਕਰਵਾਇਆ
News By Paigam E Jagat — Jun 04, 2024ਮਾਹਿਲਪੁਰ, 4 ਜੂਨ - ਡੇਰਾ ਬਿਸ਼ਨਪੁਰੀ ਪਿੰਡ ਨੰਗਲ ਖੁਰਦ ਨੇੜੇ ਮਾਹਿਲਪੁਰ ਵਿਖੇ ਸ਼੍ਰੀਮਾਨ 108 ਸੰਤ ਮਾਨ ਸਿੰਘ ਸੰਤ ਰਾਮ ਸਿੰਘ ਜੀ ਦੀ ਸਲਾਨਾ ਬਰਸੀ ਇਸ ਅਸਥਾਨ ਦੇ ਮੁੱਖ ਸੰਚਾਲਕ ਮਹੰਤ ਵਿਕਰਮਜੀਤ ਸਿੰਘ ਚੇਲਾ ਮਹੰਤ ਰਾਮ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਮੂਹ ਸੰਗਤਾਂ ਦੇ…
-
ਹੁਸ਼ਿਆਰਪੁਰ ’ਚ ਸਫਲਤਾਪੂਰਵਕ ਮੁਕੰਮਲ ਹੋਈ ਚੋਣ ਪ੍ਰਕਿਰਿਆ
News By Paigam E Jagat — Jun 04, 2024ਹੁਸ਼ਿਆਰਪੁਰ - ਜ਼ਿਲ੍ਹੇ ਵਿਚ ਚੋਣ ਪ੍ਰਕਿਰਿਆ ਸਫ਼ਲਤਾਪੂਰਵਕ ਮੁਕੰਮਲ ਹੋ ਗਈ ਹੈ ਅਤੇ ਅੱਜ ਵੋਟਾਂ ਦੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਜੇਤੂ ਰਹੇ। ਉਨ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਨੂੰ 44111 ਵੋਟਾਂ ਨਾਲ ਹ…
-
ਪਠਾਣਮਾਜਰਾ ਨੇ ਕੀਤਾ ਸਨੌਰ ਦੇ ਲੋਕਾਂ ਦਾ ਧੰਨਵਾਦ
News By Paigam E Jagat — Jun 04, 2024ਸਨੌਰ/ਪਟਿਆਲਾ, 4 ਜੂਨ - ਲੋਕ ਸਭਾ ਚੋਣਾਂ 2024 ਵਿੱਚ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੂੰ ਵਿਧਾਨ ਸਭਾ ਹਲਕਾ ਸਨੌਰ ਦੇ ਵਸਨੀਕਾਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ, ਵਲੰਟੀਅਰਾਂ ਵੱਲੋਂ ਆਪਣਾ ਕੀਮਤੀ ਵੋਟ ਦੇ ਕੇ ਜੋ 5 ਹਜ਼ਾ…
-
ਵਿਧਾਨ ਸਭਾ ਜ਼ਿਮਨੀ ਚੋਣ ਨਤੀਜੇ - ਰਾਕੇਸ਼ ਕਾਲੀਆ ਗਗਰੇਟ ਤੋਂ ਜੇਤੂ, ਵਿਵੇਕ ਸ਼ਰਮਾ ਕੁਟਲੈਹੜ ਤੋਂ ਜੇਤੂ
News By Paigam E Jagat — Jun 04, 2024ਊਨਾ, 4 ਜੂਨ - ਊਨਾ ਜ਼ਿਲ੍ਹੇ ਵਿੱਚ ਦੋ ਵਿਧਾਨ ਸਭਾ ਉਪ ਚੋਣਾਂ 2024 ਦੀ ਗਿਣਤੀ ਪ੍ਰਕਿਰਿਆ ਸ਼ਾਂਤੀਪੂਰਵਕ ਪੂਰੀ ਹੋਈ। ਵੋਟਾਂ ਦੀ ਗਿਣਤੀ ਤੋਂ ਬਾਅਦ ਗਗਰੇਟ ਅਤੇ ਕੁਟਲੈਹੜ ਵਿਧਾਨ ਸਭਾ ਹਲਕਿਆਂ ਦੇ ਨਤੀਜੇ ਐਲਾਨੇ ਗਏ। ਰਿਟਰਨਿੰਗ ਅਫ਼ਸਰ ਐਸਡੀਐਮ ਗਗਰੇਟ ਸੌਮਿਲ ਗੌਤਮ ਨੇ ਗਗਰ…
-
ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ 'ਤੇ ਕੀਤਾ ਕਬਜ਼ਾ, ਡਾ. ਬਲਬੀਰ ਨੂੰ ਦਿੱਤੀ ਮਾਤ
News By Paigam E Jagat — Jun 04, 2024ਪਟਿਆਲਾ, 4 ਜੂਨ - ਪਟਿਆਲਾ ਦੀ ਵੱਕਾਰੀ ਲੋਕ ਸਭਾ ਸੀਟ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੇ ਜਿੱਤ ਲਈ ਹੈ। ਉਨ੍ਹਾਂ ਆਪਣੇ ਨਿਕਟ ਵਿਰੋਧੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ 14831 ਵੋਟਾਂ ਦੇ ਫ਼ਰਕ ਨਾਲ ਹਰਾਇਆ। ਡਾ. ਗਾਂਧੀ ਦੀ…
-
ਸੋਹਾਣਾ ਵਿਖੇ ਬਿਊਟੀ ਪਾਰਲਰ ਕੇਂਦਰ ਦੀਆਂ ਸਿਖਿਆਰਥਣਾਂ ਨੂੰ ਕਿੱਟਾਂ ਵੰਡੀਆਂ
News By Paigam E Jagat — Jun 03, 2024ਐਸ ਏ ਐਸ ਨਗਰ, 3 ਜੂਨ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਬਿਊਟੀ ਪਾਰਲਰ ਸੈਂਟਰ ਸੋਹਾਣਾ ਵਿਖੇ 6 ਮਹੀਨੇ ਦੀ ਟ੍ਰੇਨਿੰਗ ਪੂਰੀ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸ੍ਰੀ ਹਨੂਮਾਨ ਮੰਦਰ ਸੋਹਾਣਾ ਵਿੱਚ ਕੀਤੇ ਗਏ ਸਮਾਗਮ ਦੌਰਾਨ ਸਰਟੀਫਿਕੇਟ ਦਿੱਤੇ ਗਏ ਅ…
-
ਇੰਡਸ ਪਬਲਿਕ ਸਕੂਲ ਅਤੇ ਇੰਡਸ ਅਕੈਡਮੀ ਦੇ ਵਿਦਿਆਰਥੀ ਜਸਕੀਰਤ ਸਿੰਘ ਨੂੰ ਭਾਰਤੀ ਜਲ ਸੈਨਾ ਵਿਚ ਮਿਲਿਆ ਕਮਿਸ਼ਨ
News By Paigam E Jagat — Jun 03, 2024ਖਰੜ, 3 ਜੂਨ - ਇੰਡਸ ਪਬਲਿਕ ਸਕੂਲ ਅਤੇ ਇੰਡਸ ਅਕੈਡਮੀ ਦੇ ਵਿਦਿਆਰਥੀ ਜਸਕੀਰਤ ਸਿੰਘ ਨਾਮ ਦੇ ਵਿਦਿਆਰਥੀ ਨੂੰ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਮਿਲਿਆ ਹੈ। ਕਮਿਸ਼ਨ ਮਿਲਣ ਤੇ ਸਕੂਲ ਮੈਨੇਜਮੈਂਟ ਵਲੋਂ ਜਸਕੀਰਤ ਸਿੰਘ ਅਤੇ ਉਸਦੇ ਮਾਂਪਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਡਸ…
-
ਹਾੜੀ ਸੀਜਨ 2024-25 ਦੌਰਾਨ 132.11 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ : ਹਰਚੰਦ ਸਿੰਘ ਬਰਸਟ
News By Paigam E Jagat — Jun 03, 2024ਐਸ. ਏ. ਐਸ. ਨਗਰ, 3 ਜੂਨ - ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਹਰਚੰਦ ਸਿੰਘ ਬਰਸਟ ਨੇ ਕਿਹਾ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਹਾੜੀ ਸੀਜਨ 2024-25 ਦੌਰਾਨ 132.11 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦੇ ਕਾਰਜ ਨੂੰ ਨੇਪਰੇ ਚਾੜ੍ਹਿਆ ਜਾ ਚੁੱਕਾ ਹੈ। ਮੰਡੀਆਂ ਵਿੱਚ ਕਣ…