World News
Everything beyond India
-
ਸੰਤ ਬੀਬੀ ਮੀਨਾ ਦੇਵੀ ਜੀ ਅਤੇ ਸੰਤ ਬਾਬਾ ਅਮਨਦੀਪ ਜੀ ਦੀ ਯੋਗ ਅਗਵਾਈ ਹੇਠ 108 ਸੰਤ ਰਤਨ ਦਾਸ ਮਹਾਰਾਜ ਜੀ ਦੀ 41ਵੀਂ ਸਲਾਨਾ ਬਰਸੀ ਮੌਕੇ ਧਾਰਮਿਕ ਸਮਾਗਮ 8 ਜੂਨ ਨੂੰ
News By Paigam E Jagat — Jun 06, 2024ਮਾਹਿਲਪੁਰ, 6 ਜੂਨ - ਧੰਨ-ਧੰਨ 108 ਸੰਤ ਰਤਨ ਦਾਸ ਮਹਾਰਾਜ ਜੀ ਦੀ 41ਵੀਂ ਬਰਸੀ ਦੇ ਮੌਕੇ ਤੇ ਸਲਾਨਾ ਜੋੜ ਮੇਲਾ 8 ਜੂਨ ( 26 ਜੇਠ ) ਦਿਨ ਸ਼ਨੀਵਾਰ ਨੂੰ ਡੇਰਾ ਰਤਨਪੁਰੀ ਜੇਜੋ ਦੁਆਬਾ ਜ਼ਿਲਾ ਹੁਸ਼ਿਆਰਪੁਰ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾ ਰਿ…
-
ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਦੀ ਜਿੱਤ 'ਚ ਡਿਪਟੀ ਸਪੀਕਰ ਰੌੜੀ ਦਾ ਵੱਡਾ ਯੋਗਦਾਨ- ਭਗਵੰਤ ਮਾਨ
News By Paigam E Jagat — Jun 06, 2024ਗੜ੍ਹਸ਼ੰਕਰ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੀ ਜਿੱਤ ਨੂੰ ਪੱਕੀ ਕਰਨ ਲਈ ਪਹਿਲੇ ਦਿਨ ਤੋਂ ਚੋਣ ਨੂੰ ਵੱਡੇ ਇਕੱਠਾ ਨਾਲ ਚੋਣ ਮੁਹਿੰਮ ਨੂੰ ਸਿੱਖਰ ਉਤੇ ਪਹੁੰਚਾ ਕੇ ਜਿੱਤ ਪੱਕੀ ਕਰਨ ਦੇ ਦਾਅਵੇ ਯਕੀ…
-
ਕਿਸਾਨ ਆਗੂ ਸਰਦਾਰ ਅਮਰਜੀਤ ਸਿੰਘ ਸ਼ੇਰ ਗਿੱਲ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ
News By Paigam E Jagat — Jun 06, 2024ਕਿਸਾਨ ਆਗੂ ਸਰਦਾਰ ਅਮਰਜੀਤ ਸਿੰਘ ਸ਼ੇਰ ਗਿੱਲ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਵੱਲੋਂ ਅੱਜ ਚੰਡੀਗੜ੍ਹ ਏਅਰਪੋਰਟ ਤੋਂ ਜੋ ਅੱਜ ਕੰਗਣਾ ਰਨੌਤ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਕਿਸਾਨ ਆਗੂ ਨੇ ਇਸ ਬੀਬੀ ਦੀ ਸਲ…
-
गर्भावस्था के दौरान गर्भवती महिलाओं में मधुमेह गंभीर चिंता का विषय: सिविल सर्जन डॉ.जसप्रीत कौर
News By Paigam E Jagat — Jun 06, 2024ਨਵਾਂਸ਼ਹਿਰ, :- ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਜੀ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਇਕ ਦਿਨਾ ਗੈਸਟੇਸ਼ਨਲ ਡਾਈਬਟਿਕ ਮਲਾਇਟਸ (ਜੀ.ਡੀ.ਐੱਮ.) ਵਿਸ਼ੇ ’ਤੇ ਟ੍ਰੇਨਿੰਗ ਕਰਵਾਈ ਗਈ, ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਏ.ਐੱਨ.ਐੱਮ…
-
ਦੇਸ਼ ਭਗਤ ਯੂਨੀਵਰਸਿਟੀ ਨੇ ਵਿਸ਼ਵ ਵਾਤਾਵਰਨ ਦਿਵਸ 'ਤੇ ਰਾਸ਼ਟਰੀ ਵੈਬੀਨਾਰ ਕਰਵਾਇਆ
News By Paigam E Jagat — Jun 06, 2024ਮੰਡੀ ਗੋਬਿੰਦਗੜ੍ਹ, 6 ਜੂਨ - ਐਗਰੀਮ ਕਲੱਬ ਆਫ ਐਗਰੀਕਲਚਰ ਐਂਡ ਲਾਈਫ ਸਾਇੰਸਿਜ਼ ਦੀ ਫੈਕਲਟੀ ਨੇ ਆਈਕਿਊਏਸੀ, ਦੇਸ਼ ਭਗਤ ਯੂਨੀਵਰਸਿਟੀ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ 'ਤੇ "ਸਾਡੀ ਜ਼ਮੀਨ ਸਾਡਾ ਭਵਿੱਖ" ਦੇ ਨਾਅਰੇ ਹੇਠ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ। ਪ੍ਰੋਗਰ…
-
ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਤਹਿਤ "ਏ ਪਲਾਂਟੇਸ਼ਨ ਡਰਾਈਵ" ਦਾ ਆਯੋਜਨ ਕੀਤਾ
News By Paigam E Jagat — Jun 06, 2024ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਬੰਗਾ ਦੇ ਬੋਟਨੀ ਅਤੇ ਜ਼ੂਆਲੋਜੀ ਵਿਭਾਗਾਂ ਨੇ ਵਾਤਾਵਰਣ ਸਿੱਖਿਆ ਪ੍ਰੋਗਰਾਮ, ਸਟੇਟ ਨੋਡਲ ਏਜੰਸੀ, ਦੇ ਅਧੀਨ ਵਿਸ਼ਵ ਵਾਤਾਵਰਣ ਦਿਵਸ (WED 2024) ਮਨਾਉਣ ਲਈ "ਏ ਪਲਾਂਟੇਸ਼ਨ ਡਰਾਈਵ" ਦਾ ਆਯੋਜਨ ਕੀਤਾ। ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ…
-
ਪਹਿਲੀ ਜਮਾਤ ਦੀ ਵਿਦਿਆਰਥਣ ਕ੍ਰਿਤਿਕਾ ਨੇ ਕੂੜੇ ਵਿੱਚ ਪਏ ਡਿਸਪੋਜ਼ੇਬਲ ਗਲਾਸਾਂ ਤੋਂ 250 ਪੌਦੇ ਤਿਆਰ ਕੀਤੇ
News By Paigam E Jagat — Jun 06, 2024ਨਵਾਂਸ਼ਹਿਰ - ਪਲਾਸਟਿਕ ਦੇ ਡਿਸਪੋਜ਼ੇਬਲ ਗਲਾਸ, ਜੋ ਕਿ ਪਾਣੀ ਅਤੇ ਜ਼ਮੀਨ ਦੇ ਪ੍ਰਦੂਸ਼ਣ ਨੂੰ ਵਧਾਉਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਬਰਸਾਤ ਦੇ ਮੌਸਮ ਵਿੱਚ ਇਹ ਕੂੜਾ ਨਾਲਿਆਂ ਰਾਹੀਂ ਦਰਿਆ ਤੱਕ ਪਹੁੰਚਣਾ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਹੈ। ਜਿਸ ਕਾਰਨ…
-
ਜੇਕਰ ਕੁਦਰਤ ਪ੍ਰਭਾਵਿਤ ਹੋਵੇਗੀ, ਤਾਂ ਜਨਜੀਵਨ ਵੀ ਪ੍ਰਭਾਵਿਤ ਹੋਵੇਗਾ, ਇਸ ਲਈ ਵਾਤਾਵਰਣ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ - ਡਾ. ਡਮਾਣਾ
News By Paigam E Jagat — Jun 06, 2024ਹੁਸ਼ਿਆਰਪੁਰ - ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਵਾਤਾਵਰਨ ਨੂੰ ਸਾਫ਼ ਰੱਖਣਾ ਇੱਕ ਵੱਡੀ ਚੁਣੌਤੀ ਹੈ। ਵਿਸ਼ਵ ਵਿੱਚ ਵੱਧ ਰਹੀ ਵਾਤਾਵਰਣ ਪ੍ਰਦੂਸ਼ਣ ਦੀ ਚਿੰਤਾ ਨੂੰ ਲੈ ਕੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ ਵੱਲੋਂ ਦਫਤਰ ਸਿਵਲ ਸਰਜਨ ਵਿਖੇ ਪੌਦੇ ਲਗਾ ਕੇ ਵਿਸ਼ਵ ਵਾਤ…
-
ਸੁਖਦੇਵ ਕੌਰ ਚਮਕ ਦੀ ਸਿਰਜਣਾ ਮਨੋਰੰਜਕ ਅਤੇ ਸਿੱਖਿਆਦਾਇਕ ਹੈ- ਅਸ਼ੋਕ ਪੁਰੀ
News By Paigam E Jagat — Jun 06, 2024ਮਾਹਿਲਪੁਰ - ਪੰਜਾਬੀ ਦੀ ਉੱਘੀ ਕਵਿਤਰੀ ਸੁਖਦੇਵ ਕੌਰ ਚਮਕ ਦੀ ਸਿਰਜਣਾ ਜਿੱਥੇ ਮਨੋਰੰਜਕ ਹੈ ਉਥੇ ਸਿੱਖਿਆਦਾਇਕ ਵੀ ਹੈ l ਇਹ ਵਿਚਾਰ ਫਿਲਮ ਐਕਟਰ ਅਤੇ ਡਾਇਰੈਕਟਰ ਅਸ਼ੋਕ ਪੁਰੀ ਨੇ 'ਸੁਖਦੇਵ ਕੌਰ ਚਮਕ ਦੇ ਰਚਨਾ ਸੰਸਾਰ' ਤੇ ਹੋਈ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਆਖੇ l ਉ…
-
NSS, ਪੰਜਾਬ ਯੂਨੀਵਰਸਿਟੀ ਨੇ 5 ਜੂਨ, 2024 ਨੂੰ ਵਿਸ਼ਵ ਵਾਤਾਵਰਨ ਦਿਵਸ ਵਜੋਂ ਮਨਾਇਆ।
News By Paigam E Jagat — Jun 06, 2024ਚੰਡੀਗੜ੍ਹ, 06 ਜੂਨ, 2024:- ਐਨਐਸਐਸ, ਪੰਜਾਬ ਯੂਨੀਵਰਸਿਟੀ ਨੇ 5 ਜੂਨ, 2024 ਨੂੰ ਵਿਸ਼ਵ ਵਾਤਾਵਰਨ ਦਿਵਸ ਵਜੋਂ ਮਨਾਇਆ। ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਸਹੁੰ ਚੁੱਕ ਸਮਾਗਮ ਦੇ ਨਾਲ-ਨਾਲ ਸਵੱਛਤਾ ਅਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦਾ…
-
ਖਾਲਸਾ ਕਾਲਜ ਮਾਹਿਲਪੁਰ ਦੇ ਪਹਿਲੇ ਬੈਚ ਦੇ ਵਿਦਿਆਰਥੀ ਪਰਿਵਾਰ ਸਮੇਤ ਕਾਲਜ ਪੁੱਜੇ
News By Paigam E Jagat — Jun 06, 2024ਮਾਹਿਲਪੁਰ,6 ਜੂਨ - 1946 ਤੋਂ ਸਥਾਪਿਤ ਹੋਏ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪਹਿਲੇ ਬੈਚ ਦੇ ਵਿਦਿਆਰਥੀ ਅਵਤਾਰ ਸਿੰਘ ਢਿੱਲੋ ਸਾਬਕਾ ਡੀਐਸਪੀ (ਕੈਨੇਡਾ) ਅੱਜ ਪਰਿਵਾਰ ਸਮੇਤ ਕਾਲਜ ਪੁੱਜੇ ਜਿੱਥੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਵੱ…
-
ਜੂਡੀਸ਼ੀਅਲ ਅਫਸਰਾਂ ਵੱਲੋ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਨਵੀ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਲਗਾਏ ਵੱਖ ਵੱਖ ਤਰਾਂ ਦੇ ਛਾਂ ਦਾਰ ਰੁੱਖ ਅਤੇ ਫਲਾਂ ਦੇ ਬੂਟੇ।
News By Paigam E Jagat — Jun 06, 2024ਨਵਾਂਸ਼ਹਿਰ - ਜੂਡੀਸ਼ੀਅਲ ਅਫਸਰਾਂ ਵੱਲੋ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਨਵੀ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵੱਖ ਵੱਖ ਤਰਾਂ ਦੇ 80 ਛਾਂ ਦਾਰ ਰੁੱਖ ਅਤੇ ਫਲਾਂ ਦੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਮਾਣਯੋਗ ਚੇਅਰਮੈਨ ਸਥਾਈ…