World News
Everything beyond India
-
7 ਜੂਨ 2024 ਨੂੰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗੈਰ ਕਾਨੂੰਨੀ ਧਾਰਮਿਕ ਢਾਂਚਿਆਂ ਨੂੰ ਹਟਾਉਣ ਸਬੰਧੀ ਇੱਕ ਸਮੀਖਿਆ ਮੀਟਿੰਗ ਹੋਈ।
News By Paigam E Jagat — Jun 07, 2024CWP 17976/2018 ਵਿੱਚ ਉੱਚ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿੱਚ, 7 ਜੂਨ 2024 ਨੂੰ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇੱਕ ਸਮੀਖਿਆ ਮੀਟਿੰਗ ਹੋਈ, ਜਿਸ ਵਿੱਚ ਐਮ.ਸੀ., ਫੋਰੈਸਟ, ਸੀ.ਐਚ.ਬੀ., ਐਸਟੇਟ ਦਫ਼ਤਰ, ਜ਼ਮੀਨ ਹਾਸਲ ਅਤੇ ਇੰਜੀਨੀਅਰਿੰਗ ਵਿਭਾਗ ਸਮੇਤ ਸੰਬੰਧਤ…
-
ਜਨਤਕ ਮਨੋਰੰਜਨ ਦੇ ਸਥਾਨਾਂ ਦੇ ਨਿਯੰਤਰਣ ਸੰਬੰਧੀ ਮੀਟਿੰਗ
News By Paigam E Jagat — Jun 07, 2024ਚੰਡੀਗੜ:- ਗ੍ਰਹਿ ਮੰਤਰਾਲਾ, ਚੰਡੀਗੜ ਪ੍ਰਸ਼ਾਸਨ ਨੇ "ਪਬਲਿਕ ਅਮਿਊਜ਼ਮੈਂਟ ਸਥਾਨਾਂ ਦੀ ਨਿਯੰਤਰਣ ਨੀਤੀ, 2016" ਨੂੰ ਸੂਚਿਤ ਕੀਤਾ ਸੀ ਤਾਂ ਜੋ ਕੇਂਦਰੀ ਸ਼ਾਸਤ ਪ੍ਰਦੇਸ਼, ਚੰਡੀਗੜ ਦੀ ਸੀਮਾਵਾਂ ਦੇ ਅੰਦਰ ਕਾਨੂੰਨ ਅਤੇ ਕਾਇਦੇ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਸਬੰਧ ਵਿੱਚ,…
-
ਡੀ.ਬੀ.ਯੂ. ਦੀ ਇੰਜੀਨੀਅਰਿੰਗ ਅਤੇ ਅਪਲਾਈਡ ਸਾਇੰਸਿਜ਼ ਦੀ ਫੈਕਲਟੀ ਨੇ ਲੇਖ ਮੁਕਾਬਲਾ ਕਰਵਾਇਆ
News By Paigam E Jagat — Jun 07, 2024ਮੰਡੀ ਗੋਬਿੰਦਗੜ੍ਹ, 7 ਜੂਨ - ਦੇਸ਼ ਭਗਤ ਯੂਨੀਵਰਸਿਟੀ (ਡੀ ਬੀ ਯੂ) ਦੀ ਇੰਜੀਨੀਅਰਿੰਗ ਅਤੇ ਅਪਲਾਈਡ ਸਾਇੰਸਿਜ਼ ਦੀ ਫੈਕਲਟੀ ਨੇ "ਏਕ ਭਾਰਤ ਸ੍ਰੇਸ਼ਠ ਭਾਰਤ" ਸੈੱਲ ਦੇ ਸਹਿਯੋਗ ਨਾਲ ਲੇਖ ਮੁਕਾਬਲਾ ਕਰਵਾਇਆ ਗਿਆ। ਸਮਾਗਮ ਦਾ ਉਦੇਸ਼ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸ…
-
ਐਸ ਕੇ ਟੀ ਪਲਾਂਟੇਸ਼ਨ ਟੀਮ ਨੇ ਜੰਗਲਾਤ ਵਿਭਾਗ ਦੇ ਨਾਲ "ਸਾਡੀ ਧਰਤੀ, ਸਾਡਾ ਭਵਿੱਖ" ਦੇ ਸੰਦੇਸ਼ ਨਾਲ ਲਗਾਏ ਬੂਟੇ
News By Paigam E Jagat — Jun 07, 2024ਨਵਾਂਸ਼ਹਿਰ - ਹਰ ਸਾਲ, 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਵਜੋਂ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ, ਜਿਸ ਰਾਹੀਂ ਲੋਕਾਂ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਜਾਗਰੂਕ ਕੀਤਾ ਜਾਂਦਾ ਹੈ। ਨਵਾਂਸ਼ਹਿਰ ਵਿੱਚ ਵਾਤਾਵਰਨ ਦੀ ਸੰਭਾਲ ਲਈ ਕੰਮ ਕਰਨ ਵਾਲੀ ਸੰਸਥਾ ਐਸ ਕੇ ਟੀ ਪਲਾਂਟੇਸ਼ਨ…
-
ਜੂਨ 84 ਦੇ ਖੂਨੀ ਘੱਲੂਘਾਰੇ ਦੇ 40ਵੇਂ ਵਰ੍ਹੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਲਾਏ ਬੂਟੇ
News By Paigam E Jagat — Jun 07, 2024ਨਵਾਂਸ਼ਹਿਰ - ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਜੂਨ 84 ’ਚ ਸ੍ਰੀ ਦਰਬਾਰ ਸਾਹਿਬ ਤੇ ਹੋਰ 37 ਗੁਰਦੁਆਰਿਆਂ ’ਤੇ ਫੌਜੀ ਹਮਲਾ ਕਰਕੇ ਵਰਤਾਏ ਖੂਨੀ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਬੂਟੇ ਲਗਾਏ ਗਏ । ਇਸ ਮੌਕੇ…
-
ਹਲਕਾ ਨਵਾਂਸ਼ਹਿਰ ਦੇ ਸਮੂਹ ਵੋਟਰਾਂ ਦਾ ਮਾਲਵਿੰਦਰ ਸਿੰਘ ਕੰਗ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਧੰਨਵਾਦ:- ਚੇਅਰਮੈਨ ਜਲਵਾਹਾ
News By Paigam E Jagat — Jun 07, 2024ਨਵਾਂਸ਼ਹਿਰ 06 ਜੂਨ - ਆਮ ਆਦਮੀ ਪਾਰਟੀ ਦੇ ਲੋਕਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸ ਮਾਲਵਿੰਦਰ ਸਿੰਘ ਕੰਗ ਨੂੰ ਪੰਜ ਕੌਣੇ ਮੂਕਾਬਲੇ ਵਿਚ ਭਾਰੀ ਬਹੁਮਤ ਨਾਲ ਜਿਤਾਉਣ ਲਈ ਸਮੂਹ ਨਵਾਂਸ਼ਹਿਰ ਹਲਕੇ ਦੇ ਵੋਟਰਾਂ ਦਾ ਸਮੁੱਚੀ ਆਪ ਲੀਡਰਸ਼ਿਪ ਵੱਲੋਂ ਤਹਿ ਦਿਲੋਂ ਧੰਨ…
-
ਬੱਚੇ, ਰਾਸ਼ਟਰੀ ਬਾਲ ਪੁਰਸਕਰ (PMRBP)ਲਈ ਵੈਬਸਾਈਟ https://awards.gov.in ਤੇ ਆਪਣਾ ਰਜਿਸਟ੍ਰੇਸ਼ਨ ਕਰਨ : ਡਿਪਟੀ ਕਮਿਸ਼ਨਰ
News By Paigam E Jagat — Jun 07, 2024ਨਵਾਂਸ਼ਹਿਰ - ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਲੋਂ ਜਾਰੀ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਦੱਸਿਆ ਗਿਆ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਵਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (PMRBP) ਹਰ ਸਾਲ ਉਹਨਾਂ ਬ…
-
ਡੇਅਰੀ ਵਿਕਾਸ ਵਿਭਾਗ ਵੱਲੋਂ ਪਸ਼ੂਆਂ ਦੇ ਬੀਮਾ ਲਈ ਸਕੀਮ ਸ਼ੁਰੂ : ਡਿਪਟੀ ਡਾਇਰੈਕਟਰ
News By Paigam E Jagat — Jun 07, 2024ਨਵਾਂਸ਼ਹਿਰ - ਪੰਜਾਬ ਡੇਅਰੀ ਵਿਕਾਸ ਵਿਭਾਗ ਅਤੇ Future General India Insurance Company Ltd ਵੱਲੋ ਸਰਕਾਰੀ ਬੀਮਾ ਸਕੀਮ ਸ਼ੁਰੂ ਕੀਤੀ ਗਈ ਹੈ ਇਸ ਲਈ ਸਾਰੇ ਡੇਅਰੀ ਫਾਰਮਰ ਜਿਹੜੇ ਆਪਣੇ ਪਸ਼ੂਆਂ ਦਾ ਅਤੇ ਪਸ਼ੂਆਂ ਦੇ ਉੱਤੇ ਲੱਗੀ ਹੋਈ ਲਾਗਤ ਦੀ ਚਿੰਤਾ ਕਰਦੇ ਹਨ ਉਹਨਾਂ…
-
ਖਪਤਕਾਰ 30 ਜੂਨ ਤੱਕ ਆਪਣੀਆਂ ਗੈਸ ਏਜੰਸੀਆਂ ਵਿੱਚ ਕੇਵਾਈਸੀ ਕਰਵਾ ਲੈਣ - ਨਾਰੰਗ
News By Paigam E Jagat — Jun 07, 2024ਨਵਾਂਸ਼ਹਿਰ - ਭਾਰਤ ਸਰਕਾਰ ਦੇ ਗੈਸ ਅਤੇ ਤੇਲ ਮੰਤਰਾਲੇ ਨੇ ਖਪਤਕਾਰਾਂ ਲਈ ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ 30 ਜੂਨ ਤੱਕ ਤੈਅ ਕੀਤੀ ਹੈ। ਇਸ ਸਬੰਧੀ ਜਗਦੰਬੇ ਗੈਸ ਏਜੰਸੀ ਦੇ ਡਾਇਰੈਕਟਰ ਅੰਕੁਸ਼ ਨਾਰੰਗ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਪਤਕਾਰਾਂ ਨੂੰ…
-
ਪ੍ਰਾਇਮਰੀ ਸਕੂਲ ਜਹਾਨਖੇਲਾਂ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
News By Paigam E Jagat — Jun 07, 2024ਹੁਸ਼ਿਆਰਪੁਰ - ਹੰਸ ਫਾਊਂਡੇਸ਼ਨ ਮੋਬਾਈਲ ਮੈਡੀਕਲ ਯੂਨਿਟ-3 ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਜਹਾਨਖੇਲਾਂ ਪਿੰਡ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਸਮਾਜਿਕ ਸੁਰੱਖਿਆ ਅਫ਼ਸਰ ਹਰਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕ…
-
ਪਤੰਗ ਤੇ ਡੋਰ ਵੇਚਣ ਵਾਲਿਆਂ ਨੂੰ ਚਾਈਨਾ ਡੋਰ ਨਾ ਵੇਚਣ ਸਬੰਧੀ ਕੀਤਾ ਗਿਆ ਜਾਗਰੂਕ
News By Paigam E Jagat — Jun 07, 2024ਹੁਸ਼ਿਆਰਪੁਰ - ਜ਼ਿਲ੍ਹੇ ਵਿਚ ਚਾਈਨਾ ਡੋਰ ਦੀ ਰਿਟੇਲ, ਹੋਲਸੇਲ ਅਤੇ ਡਿਸਟ੍ਰੀਬਿਊਸ਼ਨ ਨੂੰ ਰੋਕਣ ਅਤੇ ਵਾਤਾਵਰਨ ਸੁਰੱਖਿਆ ਐਕਟ 1986 ਦੀ ਸਖ਼ਤੀ ਨਾਲ ਪਾਲਣਾ ਕਰਨ ਹਿੱਤ ਪਤੰਗ ਵੇਚਣ ਵਾਲਿਆਂ ਨਾਲ ਵਧੀਕ ਵਾਤਾਵਰਨ ਇੰਜੀਨੀਅਰ ਸ਼ਿਵ ਕੁਮਾਰ ਨੇ ਆਪਣੇ ਦਫ਼ਤਰ ਵਿਖੇ ਮੀਟਿੰਗ ਕੀਤੀ। ਇਸ ਮ…
-
ਵਿਸ਼ਵ ਬ੍ਰੇਨ ਟਿਊਮਰ ਦਿਵਸ
News By Paigam E Jagat — Jun 07, 2024ਹੁਸ਼ਿਆਰਪੁਰ - “ਬ੍ਰੇਨ ਟਿਊਮਰ ਸਾਰੇ ਕੈਂਸਰਾਂ ਵਿੱਚੋਂ ਲਗਭਗ 2% ਹੁੰਦੇ ਹਨ। ਬ੍ਰੇਨ ਟਿਊਮਰ ਦੇ ਲਗਭਗ 500 ਨਵੇਂ ਕੇਸਾਂ ਦਾ ਹਰ ਰੋਜ਼ ਦੁਨੀਆ ਭਰ ਵਿੱਚ ਨਿਦਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਖ਼ਾਨਦਾਨੀ ਨਹੀਂ ਹਨ। ਬ੍ਰੇਨ ਟਿਊਮਰ ਹਰ ਉਮਰ ਵਿੱਚ ਹੋ ਸਕਦੇ…