World News
Everything beyond India
-
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਹੋਣਹਾਰ ਵਿਦਿਆਰਥੀਆਂ ਅਤੇ ਖਿਡਾਰੀਆਂ ਦਾ ਸਨਮਾਨ 12 ਜੂਨ ਨੂੰ।
News By Paigam E Jagat — Jun 09, 2024ਨਵਾਂਸ਼ਹਿਰ - ਪ੍ਰਮਾਤਮਾ ਦੀ ਕਿਰਪਾ ਸਦਕਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਧਾਰਮਿਕ ਅਤੇ ਸਮਾਜ ਸੇਵਾ ਦੇ ਅਲੱਗ ਅਲੱਗ ਖੇਤਰਾਂ ਵਿਚ ਜਿੱਥੇ ਸਰਬੱਤ ਦੇ ਭਲੇ ਲਈ ਸੇਵਾਵਾਂ ਮੁਹੱਈਆ ਕਰਵਾਉਣ ਦਾ ਯਤਨ ਕਰ ਰਹੀ ਹੈ ਉੱਥੇ ਵਿਦਿਆ ਅਤੇ ਖੇਡਾਂ ਦੇ ਖੇਤਰ ਵਿਚ ਵੀ ਸੁਸਾਇਟੀ ਵਲੋਂ ਪਿ…
-
ਪਟਿਆਲਾ ਦੀ ਬਾਰਾਂਦਰੀ ਦੇ ਅੰਦਰ ਪੰਛੀਆਂ ਵਾਸਤੇ ਪਾਣੀ ਦੇ ਪ੍ਰਬੰਧ ਲਈ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਅਤੇ ਪਟਿਆਲਾ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਮਿੱਟੀ ਦੇ ਬਰਤਨ ਵੰਡੇ।
News By Paigam E Jagat — Jun 08, 2024ਪਟਿਆਲਾ ਦੀ ਬਾਰਾਂਦਰੀ ਦੇ ਅੰਦਰ ਪੰਛੀਆਂ ਵਾਸਤੇ ਪਾਣੀ ਦੇ ਪ੍ਰਬੰਧ ਲਈ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਅਤੇ ਪਟਿਆਲਾ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਮਿੱਟੀ ਦੇ ਬਰਤਨ ਵੰਡੇ। ਇਹ ਵਰਨਣਯੋਗ ਹੈ ਕਿ ਬਾਰਾਂਦਰੀ ਵਿਚ ਪ੍ਰਵਾਸੀ ਪੰਛੀ ਵੀ ਆ ਕੇ ਟਿਕਾਣਾ ਕਰਦੇ ਹਨ।
-
ਪੰਜਾਬੀ ਸਾਹਿਤ ਸਭਾ ਦਾ ਸਮਾਗਮ ਅੱਜ
News By Paigam E Jagat — Jun 08, 2024ਪਟਿਆਲਾ, 8 ਜੂਨ - ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 9 ਜੂਨ ਨੂੰ ਸਵੇਰੇ 9.30 ਵਜੇ ਇੱਥੇ ਭਾਸ਼ਾ ਭਵਨ ਵਿਖੇ ਰਾਜ ਪੱਧਰੀ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ। ਸਭਾ ਦੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਅਨੁਸਾਰ ਇਸ ਸਮਾਗਮ ਦੇ ਮੁੱਖ ਮਹਿਮਾਨ ਉਘੇ ਮਿੰਨੀ ਕਹਾਣੀ ਲ…
-
ਪੀ.ਐਚ.ਸੀ ਬੀਨੇਵਾਲ ਬੀਤ ਵਿੱਚ ਮਲੇਰੀਆ ਕੈਂਪ ਲਗਾਇਆ।
News By Paigam E Jagat — Jun 08, 2024ਗੜ੍ਹਸ਼ੰਕਰ 08 ਜੂਨ: ਬੀਤੇ ਦਿਨ ਐਸ.ਐਮ.ਓ ਪੋਸੀ ਡਾ.ਰਘੁਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੀ.ਐਚ.ਸੀ ਬੀਨੇਵਾਲ ਬੀਤ ਵਿਖੇ ਡਾ: ਗੁਰਪ੍ਰਤਾਪ ਸਿੰਘ ਦੀ ਅਗਵਾਈ ਹੇਠ ਮਲੇਰੀਆ ਕੈਂਪ ਲਗਾਇਆ ਗਿਆ। ਇਸ ਸਮੇਂ ਹਸਪਤਾਲ ਵਿੱਚ ਲੋਕਾਂ ਨੂੰ ਮਲੇਰੀਆ ਸਬੰਧੀ ਜਾਣਕਾਰੀ ਦਿੰਦਿਆਂ ਡਾ…
-
ਕੁਆਂਟਮ ਪੇਪਰ ਮਿੱਲ ਸੈਲਾ ਖੁਰਦ ਵਲੋਂ ਵੱਖ ਵੱਖ ਪਿੰਡਾਂ ਚ’ ਰਸਾਇਣਕ ਤੱਤਾਂ ਨਾਲ ਭਰਪੂਰ ਸੁਆਹ ਸੁੱਟ ਕੇ ਵਾਤਾਵਰਣ ਨਾਲ ਕੀਤਾ ਜਾ ਰਿਹਾ ਖਿਲਵਾੜ :-ਪ੍ਰਸ਼ਾਸਨ ਬੇ-ਖ਼ਬਰ
News By Paigam E Jagat — Jun 08, 2024ਗੜ੍ਹਸ਼ੰਕਰ 08 ਜੂਨ - ਵਾਤਾਵਰਣ ਦੀਆਂ ਬਰੀਕੀਆਂ ਨੂੰ ਜਾਨਣਾ ਹੀ ਭੱਵਿਖ ਦੀ ਖੁਸਹਾਲੀ ਦਾ ਪ੍ਰਤੀਕ ਹੈ। ਇਸ ਪ੍ਰਤੀ ਅਣਗਹਿਲੀਆਂ ਕੁਦਰਤੀ ਸਰੋਤਾਂ ਦੀ ਤਬਾਹੀ ਦਾ ਕਾਰਨ ਬਣ ਰਹੀਆਂ ਹਨ। ਗੱਲ ਕਰੀਏ ਸਥਾਨਕ ਕਸਬਾ ਸੈਲਾ ਖੁਰਦ ਵਿਖੇ ਬਣੀ ਕੁਆਂਟਮ ਪੇਪਰ ਮਿੱਲ ਵਲੋਂ ਆਸ ਪਾਸ ਦੇ ਪਿ…
-
ਦੇਸ਼ ਭਗਤ ਯਾਦਗਾਰ ਕਮੇਟੀ ਨੇ ਲਏ ਅਹਿਮ ਫੈਸਲੇ
News By Paigam E Jagat — Jun 08, 2024ਜਲੰਧਰ - ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਅੱਜ ਲੋਕਾਂ ਦੇ ਮਹਿਬੂਬ ਕਵੀ ਸੁਰਜੀਤ ਪਾਤਰ, ਲੋਕ-ਪੱਖੀ ਗਾਇਕ ਕੁਲਦੀਪ ਜਲੂਰ, ਮੋਹਨਜੀਤ, ਹਰਬੰਸ ਹੀਓਂ, ਇੰਦਰਜੀਤ ਕੁਰੜ, ਸੁਖਜੀਤ, ਬਲਬੀਰ ਬਾਸੀ ਸਮੇਤ ਬੀਤੇ ਦਿਨੀਂ ਵਿਛੜੇ ਸਮੂਹ ਲੇਖਕਾਂ, ਸੰਘਰਸ਼ਸ਼ੀਲ ਲੋਕਾਂ…
-
11 ਜੂਨ ਨੂੰ ਡੀ.ਸੀ. ਦਫਤਰ ਲੁਧਿਆਣਾ ਵਿਖੇ ਵਿਸ਼ਾਲ ਰੋਸ ਮੁਜਾਹਰੇ ਦਾ ਐਲਾਨ
News By Paigam E Jagat — Jun 08, 2024ਲੁਧਿਆਣਾ - ਅੱਜ ਪੰਜਾਬੀ ਭਵਨ, ਲੁਧਿਆਣਾ ਵਿਖੇ ਜਿਲ੍ਹੇ ਅੰਦਰ ਜਾਰੀ ਅਤੇ ਉਸਾਰੀ ਅਧੀਨ ਬਾਇਓ/ਸੀ.ਐਨ.ਜੀ. ਗੈਸ ਫੈਕਟਰੀਆਂ ਵਿਰੁੱਧ ਚੱਲ ਰਹੇ ਸੰਘਰਸ਼ ਸਬੰਧੀ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪ੍ਰਦੂਸ਼ਿਤ ਗੈਸ ਫੈਕਟਰੀਆਂ ਵਿਰੁੱਧ ਤਾਲਮੇਲ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿ…
-
ਭੂੰਦੜੀ ਗੈਸ ਫੈਕਟਰੀ ਵਿਰੋਧੀ ਪੱਕਾ ਮੋਰਚਾ ਲੁਧਿਆਣਾ 72 ਵੇਂ ਦਿਨ 'ਚ ਦਾਖਲ
News By Paigam E Jagat — Jun 08, 2024ਲੁਧਿਆਣਾ - ਗੈਸ ਫੈਕਟਰੀ ਦੀ ਉਸਾਰੀ ਖ਼ਿਲਾਫ਼ ਲੱਗਾ ਧਰਨਾ ਅੱਜ 72ਵੇਂ ਦਿਨ ਚ ਦਾਖਲ ਹੋ ਗਿਆ ਹੈ। ਪਰ ਪ੍ਰਸ਼ਾਸਨ ਤੇ ਸਰਕਾਰ ਢੀਠ ਹੋਈ ਪਈ ਹੈ। ਉਹਨਾਂ ਨੂੰ ਲੋਕ ਅਵਾਜ ਨਹੀ ਸੁਣ ਰਹੀ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ)…
-
ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਭੰਗੜਾ ਕੈਂਪ ਦੀ ਸ਼ੁਰੂਆਤ
News By Paigam E Jagat — Jun 08, 2024ਨਵਾਂਸ਼ਹਿਰ - ਪੰਜਾਬੀ ਲੋਕ-ਨਾਚ ਭੰਗੜੇ ਨੂੰ ਪ੍ਰਫੁੱਲਿਤ ਕਰਨ ਲਈ ਸਿੱਖ ਨੈਸ਼ਨਲ ਕਾਲਜ ਚਰਨ ਬੰਗਾ ਵੱਲੋਂ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਅਤੇ ਕਾਲਜ ਦੇ ਭੰਗੜਾ ਕਲਾਕਾਰਾਂ ਦੇ ਸਹਿਯੋਗ ਨਾਲ ਪੰਜਵੇਂ ਭੰਗੜਾ ਸਿਖਲਾਈ ਕੈਂਪ ਦੀ ਸ਼ੁਰੂਆਤ ਕੀਤੀ ਗਈ। ਜ…
-
ਪਿੰਡ ਦੰਦਰਾਲਾ 'ਚ ਕੰਬਾਈਨ ਮਸ਼ੀਨ 'ਤੇ ਕੰਮ ਕਰਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
News By Paigam E Jagat — Jun 08, 2024ਪਟਿਆਲਾ, 8 ਜੂਨ - 7 ਜੂਨ ਨੂੰ ਭਾਦਸੋਂ ਨੇੜਲੇ ਪਿੰਡ ਦੰਦਰਾਲਾ 'ਚ ਵਾਪਰੀ ਵਾਰਦਾਤ ਵਿਚ ਅਣਪਛਾਤੇ ਵਿਅਕਤੀਆਂ ਨੇ 34 ਸਾਲਾ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਗਦੇਵ ਨਾਂ ਦਾ ਇਹ ਮ੍ਰਿਤਕ ਕੰਬਾਈਨ ਮਸ਼ੀਨ 'ਤੇ ਕੰਮ ਕਰਦਾ ਸੀ। ਕਾਤਲਾਂ ਨੇ ਬੇਰਹਿਮੀ ਨਾਲ ਹਮਲਾ…
-
ਪੰਜਾਬ ਅਤੇ ਪੰਜਾਬੀਆਂ ਦੀ ਖੁਸ਼ਹਾਲੀ ਲਈ ਅਕਾਲੀ-ਭਾਜਪਾ ਗਠਜੋੜ ਜ਼ਰੂਰੀ - ਗੈਂਦ/ਰਾਣਾ
News By Paigam E Jagat — Jun 08, 2024ਹੁਸ਼ਿਆਰਪੁਰ - ਪੰਜਾਬ ਵਿੱਚ ਹਿੰਦੂ-ਸਿੱਖ ਏਕਤਾ ਨੂੰ ਕਾਇਮ ਰੱਖਣ ਲਈ ਅਕਾਲੀ ਅਤੇ ਭਾਜਪਾ ਦਾ ਗਠਜੋੜ ਹੋਣਾ ਜ਼ਰੂਰੀ ਹੈ ਅਤੇ ਇਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਦੋਵਾਂ ਪਾਰਟੀਆਂ ਵੱਲੋਂ ਚੁੱਕਿਆ ਗਿਆ ਸਹੀ ਕਦਮ ਹੋਵੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਨਈਂ ਸੋਚ ਵੈਲਫੇ…
-
ਜਨਤਕ ਥਾਵਾਂ 'ਤੇ ਅਸਲਾ ਤੇ ਤੇਜ਼ਧਾਰ ਹਥਿਆਰ ਲੈ ਕੇ ਜਾਣ 'ਤੇ ਪਾਬੰਦੀ
News By Paigam E Jagat — Jun 08, 2024ਪਟਿਆਲਾ, 8 ਜੂਨ - ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਅਤੇ ਲੋਕ ਹਿਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਜਨਤਕ ਥਾਵਾਂ 'ਤੇ ਅਗਨ ਸ਼ਸਤਰ, ਅਸਲਾ, ਵਿਸਫੋਟਕ, ਜਲਣਸ਼ੀਲ, ਚੀਜ਼ਾਂ, ਤ…