World News
Everything beyond India
-
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ 15.06.2024 (ਸ਼ਨੀਵਾਰ) ਨੂੰ PU CET (PG) ਦਾਖਲਾ ਪ੍ਰੀਖਿਆ - 2024 ਦੇ ਪਹਿਲੇ ਪੜਾਅ ਦਾ ਆਯੋਜਨ ਕੀਤਾ।
News By Paigam E Jagat — Jun 15, 2024ਚੰਡੀਗੜ੍ਹ, 15 ਜੂਨ 2024 - ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਪੀ.ਯੂ. ਸੀ.ਈ.ਟੀ. (ਪੀ.ਜੀ.) ਦਾਖਲਾ ਟੈਸਟ - 2024 ਦਾ ਪਹਿਲਾ ਪੜਾਅ 15.06.2024 (ਸ਼ਨੀਵਾਰ) ਨੂੰ ਹੇਠ ਲਿਖੇ ਕੋਰਸਾਂ ਵਿੱਚ ਦਾਖਲੇ ਲਈ ਕਰਵਾਇਆ। ਕੁੱਲ 11 ਕੇਂਦਰ ਬਣਾਏ ਗਏ, ਅੱਠ ਚੰਡੀਗੜ੍ਹ ਵਿੱਚ ਅਤੇ ਇ…
-
ਸਿਹਤ ਵਿਭਾਗ ਵਲੋਂ ਡੇਂਗੂ ਅਤੇ ਮਲੇਰੀਆ ਦੇ ਮੱਛਰਾਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ
News By Paigam E Jagat — Jun 15, 2024ਹੁਸ਼ਿਆਰਪੁਰ - ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਦੀ ਆਮਦ ਤੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਜਗਦੀਪ ਸਿੰਘ ਦੀ ਅਗਵਾਈ ਵਿੱਚ ਜਿਲ੍ਹੇ ਵਿਚ ਡੇਂਗੂ ਅਤੇ ਮਲੇਰੀਆ ਪ੍ਰਤੀ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ ਅਤ…
-
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ ਨੰਬਰ 295 ਬਲਾਕ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਹੋਈ
News By Paigam E Jagat — Jun 15, 2024ਨਵਾਂਸ਼ਹਿਰ - ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਬਲਾਕ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਪਰਮਜੀਤ ਬੱਧਣ ਦੀ ਅਗਵਾਈ ਹੇਠ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ। ਮੀਟਿੰਗ…
-
ਸੀ.ਐਮ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲੋਕ - ਡਿਪਟੀ ਕਮਿਸ਼ਨਰ
News By Paigam E Jagat — Jun 15, 2024ਹੁਸ਼ਿਆਰਪੁਰ - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਬਿਹਤਰੀਨ ਪ੍ਰੋਗਰਾਮ ਸੀ.ਐਮ ਦੀ ਯੋਗਸ਼ਾਲਾ ਦਾ ਲੋਕ ਵੱਧ ਤੋਂ ਵੱਧ ਲਾਭ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ…
-
‘ਵਿਸ਼ਵ ਬਲੱਡ ਡੋਨਰ ਦਿਵਸ’ ਮੌਕੇ ਰੈੱਡ ਕਰਾਸ ਦਫ਼ਤਰ ਵਿਖੇ ਲਗਾਈ ਠੰਡੇ-ਮਿੱਠੇ ਜਲ ਦੀ ਛਬੀਲ
News By Paigam E Jagat — Jun 15, 2024ਹੁਸ਼ਿਆਰਪੁਰ - ਵਿਸ਼ਵ ਬਲੱਡ ਦਿਵਸ ਅਤੇ ਸੰਗਰਾਦ ਦੇ ਮੌਕੇ ਅੱਜ ‘ਰੈੱਡ ਕਰਾਸ ਸਕੂਲ ਆਫ ਵੋਕੇਸ਼ਨਲ ਲਰਨਿੰਗ’ ਦੇ ਸਮੂਹ ਵਿਦਿਆਰਥੀਆਂ ਅਤੇ ਰੈੱਡ ਕਰਾਸ ਦਫ਼ਤਰ ਦੇ ਸਟਾਫ ਵੱਲੋਂ ਗਰਮੀ ਦੇ ਮੱਦੇਨਜ਼ਰ ਰੈੱਡ ਕਰਾਸ ਦਫ਼ਤਰ ਦੇ ਬਾਹਰ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਦੌਰਾਨ ਸਮੂਹ…
-
ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਛਬੀਲ ਅਤੇ ਲੰਗਰ ਸੇਵਾ ਦਾ ਆਯੋਜਨ
News By Paigam E Jagat — Jun 15, 2024ਹੁਸ਼ਿਆਰਪੁਰ - ਅੱਜ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਨੇ ਵਰਲਡ ਚੇਅਰਮੈਨ ਡਾਕਟਰ ਨੇਮ ਸਿੰਘ ਪ੍ਰੇਮੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਾਸਪੋਰਟ ਦਫਤਰ ਦੇ ਨੇੜੇ ਛਬੀਲ ਅਤੇ ਲੰਗਰ ਸੇਵਾ ਦਾ ਆਯੋਜਨ ਕੀਤਾ ਗਿਆ। ਵੱਧਦੀ ਗਰਮੀ ਦੇ ਮੱਦੇਨਜ਼ਰ, ਸੰਗਠਨ ਦੇ ਅਧਿਕਾਰੀਆਂ ਨੇ ਸੰਗਤ…
-
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਤਰ੍ਹਾਂ ਤਿਆਰ - ਕੋਮਲ ਮਿੱਤਲ
News By Paigam E Jagat — Jun 15, 2024ਹੁਸ਼ਿਆਰਪੁਰ - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਬਰਸਾਤਾਂ ਦੌਰਾਨ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾ ਚੁੱਕੀਆਂ ਹਨ। ਉਹ ਅੱਜ…
-
ਜਮਹੂਰੀ ਲਹਿਰ ਨੂੰ ਫਾਸ਼ੀਵਾਦ ਦੇ ਹਮਲੇ ਤੋਂ ਬਚਾਉਣ ਲਈ ਇਕੱਠੇ ਹੋ ਕੇ ਸੰਘਰਸ਼ ਕਰਨਾ ਸਮੇਂ ਦੀ ਲੋੜ - ਪ੍ਰੋ ਜਗਮੋਹਣ ਸਿੰਘ
News By Paigam E Jagat — Jun 15, 2024ਬਰਨਾਲਾ - ਸਥਾਨਕ ਤਰਕਸ਼ੀਲ ਭਵਨ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ 17ਵਾਂ ਡੈਲੀਗੇਟ ਇਜਲਾਸ ਵਿੱਚ ਹਰੀ ਸਿੰਘ ਤਰਕ, ਪ੍ਰੋ ਅਜਮੇਰ ਸਿੰਘ ਔਲਖ, ਨਾਮਦੇਵ ਭੁਟਾਲ, ਸੁਰਜੀਤ ਪਾਤਰ, ਐਡਮਿਰਲ ਰਾਮਦੌਸ, ਸ਼ੁਭ ਕਰਨ ਸਿੰਘ ਆਦਿ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰ…
-
ਗੜਸ਼ੰਕਰ ਵਿੱਚ ਮੈਡੀਕਲ ਸਟੋਰ ਚਾਰ ਦਿਨ ਰਹਿਣਗੇ ਬੰਦ
News By Paigam E Jagat — Jun 15, 2024ਗੜਸ਼ੰਕਰ,15 ਜੂਨ - ਅਵਤਾਰ ਮੈਡੀਕਲ ਸਟੋਰ ਗੜਸ਼ੰਕਰ ਤੋਂ ਜਗਤਾਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ ਚਾਰ ਦਿਨ ਮੈਡੀਕਲ ਸਟੋਰ ਗੜਸ਼ੰਕਰ ਵਿੱਚ ਬੰਦ ਰਹਿਣਗੇ। ਉਹਨਾਂ ਦੱਸਿਆ ਕਿ 27 28 29 ਅਤੇ 30 ਜੂਨ ਨੂੰ ਗੜਸ਼ੰਕਰ ਸ…
-
ਗੜਸ਼ੰਕਰ ਦੇ ਭਾਜਪਾ ਆਗੂਆਂ ਨੇ ਅਵਿਨਾਸ਼ ਖੰਨਾ ਨਾਲ ਕੀਤੀ ਮੁਲਾਕਾਤ
News By Paigam E Jagat — Jun 15, 2024ਗੜਸ਼ੰਕਰ,15 ਜੂਨ - ਵਿਧਾਨ ਸਭਾ ਹਲਕਾ ਗੜਸ਼ੰਕਰ ਨਾਲ ਸੰਬੰਧਿਤ ਅਨੇਕਾਂ ਸੀਨੀਅਰ ਭਾਜਪਾ ਆਗੂਆਂ ਨੇ ਕੇਂਦਰੀ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨਾਲ ਵਿਸ਼ੇਸ਼ ਮੁਲਾਕਾਤ ਹੁਸ਼ਿਆਰਪੁਰ ਵਿੱਚ ਕੀਤੀ। ਓੰਕਾਰ ਸਿੰਘ ਚਾਹਿਲਪੁਰੀ, ਪੰਮੀ ਪੰਡੋਰੀ, ਰਵਨ ਕੁਮਾਰ ਸਮੁੰਦੜਾ, ਕੁਲਦੀਪ ਰਾ…
-
ਊਨਾ ਦੇ ਇੰਦਰਾ ਸਟੇਡੀਅਮ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ
News By Paigam E Jagat — Jun 15, 2024ਊਨਾ, 15 ਜੂਨ - 21 ਜੂਨ ਸ਼ੁੱਕਰਵਾਰ ਨੂੰ ਇੰਦਰਾ ਸਟੇਡੀਅਮ ਊਨਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਊਨਾ ਅਤੇ ਜ਼ਿਲ੍ਹਾ ਆਯੂਸ਼ ਵਿਭਾਗ ਦੇ ਸਹਿਯੋਗ ਨਾਲ ਇੰਦਰਾ ਸਟੇਡੀਅਮ ਵਿਖੇ ਸਵੇਰੇ 6.30 ਤੋਂ 7.30 ਵਜੇ ਤੱਕ ਯੋਗਾ…
-
19 ਨੂੰ ਊਨਾ ਜ਼ਿਲੇ 'ਚ ਇੰਦਰਾ ਗਾਂਧੀ ਪਿਆਰੀ ਬੇਹਨਾ ਸੁਖ ਸਨਮਾਨ ਨਿਧੀ ਯੋਜਨਾ ਸ਼ੁਰੂ ਹੋਵੇਗੀ, ਉਪ ਮੁੱਖ ਮੰਤਰੀ ਕਰਨਗੇ ਉਦਘਾਟਨ
News By Paigam E Jagat — Jun 15, 2024ਊਨਾ, 15 ਜੂਨ - ਹਿਮਾਚਲ ਸਰਕਾਰ ਦੀ ਨਵੀਨਤਾਕਾਰੀ ਮਹਿਲਾ ਅਨੁਕੂਲ ਯੋਜਨਾ - ਇੰਦਰਾ ਗਾਂਧੀ ਪਿਆਰੀ ਬ੍ਰਾਹਮਣ ਸੁਖ ਸਨਮਾਨ ਨਿਧੀ ਯੋਜਨਾ 19 ਜੂਨ ਨੂੰ ਊਨਾ ਜ਼ਿਲ੍ਹੇ ਵਿੱਚ ਰਸਮੀ ਤੌਰ 'ਤੇ ਸ਼ੁਰੂ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਬੁੱਧਵਾਰ 19 ਜੂਨ ਨੂੰ ਹ…