World News
Everything beyond India
-
ਅੱਖਾਂ ਦਾਨ ਮੁਹਿੰਮ ਨੂੰ ਅੱਗੇ ਵਧਾਉਣ ਲਈ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ - ਸੰਜੀਵ ਅਰੋੜਾ
News By Paigam E Jagat — Jun 16, 2024ਹੁਸ਼ਿਆਰਪੁਰ - ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟ ਸੁਸਾਇਟੀ ਦੀ ਤਰਫੋਂ ਮੁਖੀ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਮੁਹੱਲਾ ਦੀਪ ਨਗਰ ਵਿਖੇ ਅੱਖਾਂ ਦਾਨ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਤੋਂ ਪ੍ਰਭਾਵਿਤ ਹੋ ਕੇ ਉਥੇ ਰਹਿ ਰਹੀ ਸੰਤੋ…
-
ਪੰਜਾਬ ਦੇ ਰਾਜਪਾਲ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਹੋਏ ਨਤਮਸਤਕ, ਪੰਜਾਬ ਵਾਸੀਆਂ ਦੀ ਚੜ੍ਹਦੀਕਲਾ ਲਈ ਲਿਆ ਆਸ਼ੀਰਵਾਦ
News By Paigam E Jagat — Jun 16, 2024ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਨਤਮਸਤਕ ਹੋਏ। ਆਪਣੀ ਫੇਰੀ ਦੌਰਾਨ ਉਨ੍ਹਾਂ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਅਤੇ ਆਸ਼ੀਰਵਾਦ ਲਿਆ। ਗੁਰਦੁਆਰਾ ਪ੍ਰਬੰ…
-
ਰਘੁਨਾਥ ਸਿੰਘ ਟਿੱਬੀਆਂ ਨੂੰ ਇਨਸਾਫ ਦੇਵੇ ਪੁਲਿਸ ਪ੍ਰਸ਼ਾਸਨ : ਰੰਗੀਲਾ
News By Paigam E Jagat — Jun 16, 2024ਗੜਸ਼ੰਕਰ , 16 ਜੂਨ - ਬੀਤ ਇਲਾਕੇ ਦੇ ਭਾਜਪਾ ਆਗੂ ਪ੍ਰਦੀਪ ਸਿੰਘ ਰੰਗੀਲਾ ਨੇ ਦੱਸਿਆ ਕਿ ਦੇ ਪਿੰਡ ਟਿੱਬੀਆਂ ਦੇ ਰਘੁਨਾਥ ਸਿੰਘ ਨਾਲ ਪਿਛਲੇ ਦਿਨੀ ਕੁਝ ਵਿਅਕਤੀਆਂ ਵੱਲੋਂ ਮਾਰਕੁੱਟ ਕੀਤੀ ਗਈ , ਪੁਲਿਸ ਵੱਲੋਂ ਅੱਜ ਤੱਕ ਰਘੁਨਾਥ ਸਿੰਘ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਪ…
-
ਭਾਜਪਾ ਐਸਸੀ ਮੋਰਚੇ ਦੇ ਮੰਡਲ ਪ੍ਰਧਾਨ ਦੀਦਾਰ ਸਿੰਘ ਦੇ ਪਿਤਾ ਸਵਰਗੀਆ ਮਲਕੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀਆ
News By Paigam E Jagat — Jun 16, 2024ਗੜਸ਼ੰਕਰ, 16 ਜੂਨ - ਭਾਰਤੀ ਜਨਤਾ ਪਾਰਟੀ ਦੇ ਮੰਡਲ ਗੜਸ਼ੰਕਰ ਤੋਂ ਐਸੀ ਮੋਰਚੇ ਦੇ ਪ੍ਰਧਾਨ ਦੀਦਾਰ ਸਿੰਘ ਡਗਾਮ ਦੇ ਪਿਤਾ ਸਵ ਮਲਕੀਤ ਸਿੰਘ ਦੇ ਅੱਜ ਪਾਠ ਤੇ ਭੋਗ ਤੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਭਾਰਤੀ ਜਨਤਾ ਪਾਰਟੀ ਵੱਲੋਂ ਇਸ ਮੌਕੇ ਤ…
-
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਦਾਖਲੇ ਲਈ 16.06.2024 (ਐਤਵਾਰ) ਨੂੰ PU CET (PG) ਦਾਖਲਾ ਪ੍ਰੀਖਿਆ - 2024 ਨੂੰ ਪੂਰਾ ਕੀਤਾ।
News By Paigam E Jagat — Jun 16, 2024ਚੰਡੀਗੜ੍ਹ 16 ਜੂਨ, 2024:- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਹੇਠਾਂ ਦਿੱਤੇ ਕੋਰਸਾਂ ਵਿੱਚ ਦਾਖਲੇ ਲਈ PU CET (PG) ਦਾਖਲਾ ਟੈਸਟ - 2024 16.06.2024 (ਐਤਵਾਰ) ਨੂੰ ਪੂਰਾ ਕੀਤਾ। ਕੁੱਲ 07 ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿੱਚ ਚਾਰ ਚੰਡੀਗੜ੍ਹ ਅਤੇ ਇੱਕ-ਇੱਕ ਹੁਸ਼ਿ…
-
ਹਿਮਾਚਲ ਸਰਕਾਰ ਬਲਕ ਡਰੱਗ ਪਾਰਕ ਪ੍ਰੋਜੈਕਟ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ-ਉਪ ਮੁੱਖ ਮੰਤਰੀ
News By Paigam E Jagat — Jun 16, 2024ਊਨਾ, 16 ਜੂਨ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਹਿਮਾਚਲ ਸਰਕਾਰ ਊਨਾ ਜ਼ਿਲ੍ਹੇ ਦੇ ਹਰੋਲੀ ਵਿਧਾਨ ਸਭਾ ਹਲਕੇ ਵਿੱਚ ਬਣਨ ਵਾਲੇ ਅਭਿਲਾਸ਼ੀ ਬਲਕ ਡਰੱਗ ਪਾਰਕ ਪ੍ਰਾਜੈਕਟ ਵਿੱਚ 1,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਪ੍ਰੋਜੈਕਟ ਦੀ ਕੁੱਲ ਲਾਗਤ 50-50 ਪ੍ਰਤੀ…
-
ਅਵਾਰਾ ਕੁੱਤਿਆਂ ਨੇ ਬਣਾਇਆ ਦਹਿਸ਼ਤ ਦਾ ਮਾਹੌਲ
News By Paigam E Jagat — Jun 16, 2024ਹੁਸ਼ਿਆਰਪੁਰ - ਵਾਰਡ ਨੰਬਰ 25/23 ਅਧੀਨ ਆਉਂਦੇ ਮੁਹੱਲਾ ਸ਼ੁਭਾਸ਼ ਨਗਰ ਟਿੱਬਾ ਸਾਹਿਬ ਅਤੇ ਹੋਰ ਨਜਦੀਕੀ ਇਲਾਕਿਆਂ ਵਿੱਚ ਬੇਲਗਾਮ ਅਵਾਰਾ ਕੁੱਤਿਆਂ ਦੀ ਗਿਣਤੀ ਤੋਂ ਪ੍ਰੇਸ਼ਾਨ ਹੋਏ ਆਮ ਲੋਕ ਇਸ ਕਦਰ ਖੌਫ ਦੇ ਸਾਏ ਹੇਠ ਜੀਅ ਰਹੇ ਹਨ, ਕਿ ਬੱਚੇ ਤਾਂ ਇਕ ਪਾਸੇ ਸਗੋਂ ਬਜੁਰਗ ਅਤੇ ਇਕ…
-
ਕੋਚ ਅਲੀ ਹਸਨ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਮੁੱਗੋਵਾਲ ਨੇ ਜਿੱਤਿਆ
News By Paigam E Jagat — Jun 16, 2024ਮਾਹਿਲਪੁਰ - ਦੂਸਰਾ ਕੋਚ ਅਲੀ ਹਸਨ ਯਾਦਗਾਰੀ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਪਿੰਡ ਮੁਗੋਵਾਲ ਦੀ ਟੀਮ ਨੇ ਆਪਣੀ ਸ਼ਾਨਦਾਰ ਖੇਡ ਸਦਕਾ ਲੰਗੇਰੀ ਦੀ ਟੀਮ ਤੋਂ ਦੋ ਇੱਕ ਦੇ ਫਰਕ ਨਾਲ ਜਿੱਤ ਲਿਆl ਫੁੱਟਬਾਲ ਕੋਚ ਅਲੀ ਹਸਨ ਕਲੱਬ ਵੱਲੋਂ ਦੂਸਰੀ ਵਾਰ ਕਰਵਾਏ ਇਸ ਟੂਰਨਾਮੈਂਟ ਵਿ…
-
108 ਸੰਤ ਸੁਵਾਮੀ ਪਰਮਾਨੰਦ ਮਹਾਰਾਜ ਜੀ ਅਤੇ 108 ਸੰਤ ਪਰਸ਼ੋਤਮਾਨੰਦ ਮਹਾਰਾਜ ਜੀ ਦੀ ਸਲਾਨਾ ਬਰਸੀ 22 ਜੂਨ ਦਿਨ ਸ਼ਨੀਵਾਰ ਨੂੰ
News By Paigam E Jagat — Jun 15, 2024ਮਾਹਿਲਪੁਰ, 15 ਜੂਨ - ਬ੍ਰਹਮ ਗਿਆਨੀ 108 ਸੰਤ ਸੁਵਾਮੀ ਪਰਮਾਨੰਦ ਮਹਾਰਾਜ ਜੀ ਅਤੇ 108 ਸੰਤ ਪਰਸ਼ੋਤਮਾਨੰਦ ਮਹਾਰਾਜ ਜੀ ਦੀ ਸਲਾਨਾ ਬਰਸੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਢੰਗ ਨਾਲ ਡੇਰਾ ਸੇਵਾਪੁਰੀ ਪਿੰਡ ਲਲਵਾਣ ਵਿਖੇ 22 ਜੂਨ ਦਿਨ ਸ਼ਨੀਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧੀ…
-
ਡਾਕਟਰ ਜਸਵੰਤ ਸਿੰਘ ਥਿੰਦ ਐਸ.ਐਮ.ਓ ਸਿਵਲ ਹਸਪਤਾਲ ਮਾਹਿਲਪੁਰ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਦੀ ਬਦੌਲਤ ਕੀਤਾ ਸਨਮਾਨਿਤ
News By Paigam E Jagat — Jun 15, 2024ਸਿੱਧ ਜੋਗੀ ਟਰੱਸਟ ਪਿੰਡ ਖਾਨਪੁਰ ਵੱਖ-ਵੱਖ ਸਮੇਂ ਤੇ ਧਾਰਮਿਕ ਅਤੇ ਹੋਰ ਅਸਥਾਨਾਂ ਤੇ ਮੁਫਤ ਮੈਡੀਕਲ ਕੈਂਪ ਲਗਾ ਕੇ ਪੁੰਨ ਦੇ ਕਾਰਜ ਕਰ ਰਿਹਾ ਹੈ। ਇਹ ਕੈਂਪ ਡਾਕਟਰ ਪ੍ਰਭ ਹੀਰ ਦੀ ਸਮੁੱਚੀ ਟੀਮ ਵੱਲੋਂ ਵੱਖ ਵੱਖ ਥਾਵਾਂ ਤੇ ਲਗਾਏ ਜਾਂਦੇ ਹਨ। ਇਸ ਟੀਮ ਨੂੰ ਡਾਕਟਰ ਜਸਵੰਤ ਸਿੰ…
-
ਪਟਿਆਲਾ ਜੇਲ੍ਹ ਦੇ ਕੈਦੀਆਂ ਤੋਂ 9 ਮੋਬਾਈਲ ਫੋਨ ਬ੍ਰਾਮਦ, ਮਾਮਲੇ ਦਰਜ
News By Paigam E Jagat — Jun 15, 2024ਪਟਿਆਲਾ, 15 ਜੂਨ - ਕੇਂਦਰੀ ਜੇਲ੍ਹ ਪਟਿਆਲਾ ਦੇ ਕੈਦੀ ਤੇ ਹਵਾਲਾਤੀਆਂ ਦੇ ਹੌਸਲੇ ਹੁਣ ਏਨੇ "ਬੁਲੰਦ" ਹੋ ਗਏ ਹਨ ਕਿ ਉਹ ਖੁੱਲ੍ਹੇਆਮ ਮੋਬਾਈਲ ਫੋਨਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਕੋਲੋਂ 9 ਮੋਬਾਈਲ ਬਰਾਮਦ ਹੋਏ ਹਨ। ਮੋਬਾਈਲ ਬਰਾਮਦ ਹੋਣ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਐਫ…
-
ਜਿਮ 'ਚ ਲੱਗੀ ਅੱਗ, ਇਮਾਰਤ ਧੂੰਏਂ ਨਾਲ ਭਰ ਜਾਣ 'ਤੇ ਬਣਿਆ ਦਹਿਸ਼ਤ ਦਾ ਮਾਹੌਲ
News By Paigam E Jagat — Jun 15, 2024ਪਟਿਆਲਾ, 15 ਜੂਨ - ਅਰਬਨ ਅਸਟੇਟ ਫੇਜ਼ 2 ਦੇ ਇੱਕ ਜਿਮ ਵਿੱਚ ਅੱਜ ਸਵੇਰੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਈ ਵਿਅਕਤੀ ਕਸਰਤ ਕਰ ਰਹੇ ਸਨ ਪਰ ਅੱਗ ਲੱਗਣ 'ਤੇ ਸਾਰੇ ਸੁਰੱਖਿਅਤ ਬਾਹਰ ਆ ਗਏ। ਪੂਰੀ ਇਮਾਰਤ ਧੂੰਏਂ ਨਾਲ ਭਰ ਗਈ, ਜਿਸ ਤੋਂ ਬਾ…