World News
Everything beyond India
-
ਕਿਸਾਨ ਮਜ਼ਦੂਰ ਸਹਿਕਾਰੀ ਕੰਪਨੀ ਦੇ ਮੁਖੀ ਵੱਲੋਂ ਐਨ. ਆਰ. ਆਈ. ’ਤੇ ਵੈਬਸਾਈਟ ਹੈਕ ਕਰਨ ਦਾ ਦੋਸ਼
News By Paigam E Jagat — Jun 17, 2024ਪਟਿਆਲਾ, 17 ਜੂਨ - ਇਥੋਂ ਦੀ ਇਕ ਸਹਿਕਾਰੀ ਕੰਪਨੀ ਦੇ ਮਾਲਕ ਕੇਵਲ ਸਿੰਘ ਨੇ ਦੋਸ਼ ਲਾਇਆ ਹੈ ਕਿ ਕੈਨੇਡਾ ਆਧਾਰਿਤ ਇਕ ਐਨ ਆਰ ਆਈ ਨੇ ਉਹਨਾਂ ਦੀ ਕੰਪਨੀ ਦੀ ਵੈਬਸਾਈਟ ਹੈਕ ਕਰ ਲਈ ਹੈ ਤੇ ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਤੇ ਮਜ਼ਦੂਰਾਂ ਨੂੰ ਲੁੱਟਣ ਦੀ ਸਾਜ਼ਿਸ਼ ਘੜੀ ਜਾ ਰਹੀ…
-
ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਨਹਿਰੀ ਪਾਣੀ ਨਾਲ ਖੇਤੀ ਕਰਨ ਦਾ ਸੱਦਾ ਦਿੱਤਾ
News By Paigam E Jagat — Jun 17, 2024ਨਵਾਂਸ਼ਹਿਰ - ਕਿਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਪਾਣੀ ਨੂੰ ਸਭ ਤੋਂ ਵੱਡਾ ਮਸਲਾ ਸਮਝਦੀ ਹੈ। ਨਵੀਆਂ ਤੇ ਪੁਰਾਣੀਆਂ ਸਰਕਾਰਾਂ ਇਸ ਤੇ ਸਿਰਫ ਸਿਆਸਤ ਕਰਦੀਆਂ ਰਹੀਆਂ ਹਨ, ਤੇ ਨਵੀਂ ਸਰਕਾਰ ਵੀ ਇਸੇ ਰਾਹ ਤੇ ਚੱਲ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਿਰਤੀ ਕਿਸਾਨ…
-
ਕੇਂਦਰ ਦੀ ਮੋਦੀ ਸਰਕਾਰ ਅੱਤਵਾਦੀ ਸੰਗਠਨਾਂ ਵਿਰੁੱਧ ਕਰੇ ਸਖਤ ਕਾਰਵਾਈ - ਸਚਿਨ ਸ਼ਰਮਾ
News By Paigam E Jagat — Jun 17, 2024ਪਟਿਆਲਾ, 17 ਜੂਨ - ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ਵਰਗੇ ਅੱਤਵਾਦੀ ਸੰਗਠਨਾਂ ਵਿਰੁੱਧ ਕੇਂਦਰ ਦੀ ਮੋਦੀ ਸਰਕਾਰ ਸਖਤ ਤੋਂ ਸਖ਼ਤ ਕਾਰਵਾਈ ਕਰੇ। ਉਹਨਾਂ ਭਾਰਤ ਦੇ ਗ੍ਰਹਿ ਮੰ…
-
ਨੈਟ ਯੂ.ਜੀ.ਸੀ ਪੇਪਰ ਲਈ ਸਥਾਪਿਤ ਪ੍ਰੀਖਿਆ ਕੇਂਦਰ ਦੇ ਆਲੇ-ਦੁਆਲੇ ਧਾਰਾ 144 ਲਾਗੂ
News By Paigam E Jagat — Jun 17, 2024ਹੁਸ਼ਿਆਰਪੁਰ - 18 ਜੂਨ ਨੂੰ ਹੋਣ ਵਾਲੇ ਨੈਟ ਯੂ.ਜੀ.ਸੀ-2024 ਪੇਪਰ ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਪੰਡੋਰੀ ਖਜੂਰ, ਟਾਂਡਾ ਰੋਡ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪ੍ਰੀਖਿਆ ਕੇਂਦਰ (ਸੈਂਟਰ) ਬਣਾਇਆ ਗਿਆ ਹੈ। ਇਸ ਸਬੰਧੀ ਜ਼ਿਲ੍ਹ…
-
ਸ਼ਿਵਪੁਰੀ ਸ਼ਮਸ਼ਾਨ ਘਾਟ 'ਚ ਹੋਇਆ ਹਿੰਮਤ ਰਾਏ ਦਾ ਅੰਤਿਮ ਸੰਸਕਾਰ
News By Paigam E Jagat — Jun 17, 2024ਹੁਸ਼ਿਆਰਪੁਰ - ਬੀਤੇ ਦਿਨੀਂ ਕੁਵੈਤ ਵਿਚ ਇਮਾਰਤ 'ਚ ਅੱਗ ਲੱਗਣ ਦੀ ਘਟਨਾ ਵਿਚ ਮਾਰੇ ਗਏ ਹੁਸ਼ਿਆਰਪੁਰ ਦੇ ਪਿੰਡ ਕੱਕੋਂ ਦੇ ਵਾਸੀ ਹਿੰਮਤ ਰਾਏ ਦਾ ਅੱਜ ਹਰਿਆਣਾ ਰੋਡ 'ਤੇ ਸਥਿਤ ਸ਼ਿਵਪੁਰੀ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦ…
-
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਲੋੜਵੰਦ ਮਹਿਲਾ ਨੂੰ ਸਿਲਾਈ ਮਸ਼ੀਨ ਭੇਟ
News By Paigam E Jagat — Jun 17, 2024ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੇ ਆਪਣੇ ਵਲੋਂ ਲੋੜਵੰਦ ਪਰਿਵਾਰਾਂ ਲਈ ਅਰੰਭ ਕੀਤੀਆਂ ਗਈਆਂ ਸੇਵਾਵਾਂ ਨੂੰ ਨਿਰੰਤਰ ਅੱਗੇ ਤੋਰਦੇ ਹੋਏ ਪਿੰਡ ਮਹਾਲੋਂ ਦੀ ਇੱਕ ਹੁਨਰਮੰਦ ਮਹਿਲਾ ਨੂੰ ਆਪਣੇ ਘਰ ਦਾ ਰੁਜ਼ਗਾਰ ਚਲਾਉਣ ਲਈ ਸੁਸਾਇਟੀ ਵਲੋਂ ਕਮਰਸ਼ੀਅਲ ਸਿਲਾਈ ਮਸ਼ੀਨ…
-
ਉਪ ਮੁੱਖ ਮੰਤਰੀ ਵੱਲੋਂ ਨਿਰਮਾਣ ਅਧੀਨ ਪੰਡੋਗਾ-ਤਿਉੜੀ ਪੁਲ ਦਾ ਨਿਰੀਖਣ
News By Paigam E Jagat — Jun 17, 2024ਊਨਾ, 17 ਜੂਨ - ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਅੱਜ ਹਰੋਲੀ ਵਿਧਾਨ ਸਭਾ ਵਿੱਚ ਨਿਰਮਾਣ ਅਧੀਨ ਪੰਡੋਗਾ-ਤਿਉੜੀ ਪੁਲ ਦਾ ਨਿਰੀਖਣ ਕੀਤਾ। ਲਗਭਗ 52 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪੁਲ ਦੀ ਕੁੱਲ ਲੰਬਾਈ 560 ਮੀਟਰ ਹੋਵੇਗੀ, ਜਿਸ ਨਾਲ ਸਵਾਂ ਨਦੀ ਦੇ ਪਾਰ ਆਵਾਜਾਈ ਨੂ…
-
ਸਰਬੱਤ ਦੇ ਭਲੇ ਲਈ ਲੱਖ ਦਾਤਾ ਪੀਰ ਦੇ ਦਰਬਾਰ ਤੇ ਸਲਾਨਾ ਸਮਾਗਮ ਕਰਵਾਏ
News By Paigam E Jagat — Jun 16, 2024ਸੜੋਆ - ਲੱਖ ਦਾਤਾ ਪੀਰ ਸਖੀ ਸੁਲਤਾਨ ਦੇ ਦਰਬਾਰ ਤੇ ਪ੍ਰਬੰਧਕ ਕਮੇਟੀ ਪਿੰਡ ਨਾਨੋਵਾਲ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਨਾਨੋਵਾਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਆਰੰਭ 'ਚ ਪੰਡਿਤ ਸ਼ਾਮ ਸੁੰਦਰ ਬੋੜੇ ਵਾਲਿਆਂ ਵਲੋਂ ਹਵਨ ਪੂਜਾ ਕੀਤੀ ਗਈ…
-
"ਗੁਰਦੁਆਰਾ ਘਾਗੋਂ ਗੁਰੂ ਕੀ" ਵਿੱਚ 34 ਸੇਵਾਦਾਰਾਂ ਨੇ ਖੂਨਦਾਨ ਕੀਤਾ।
News By Paigam E Jagat — Jun 16, 2024ਸੜੋਆ - ਗਰਮੀ ਦੇ ਮੌਸਮ ਵਿੱਚ ਖੂਨ ਦੀ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਗੁਰਦੁਆਰਾ "ਘਾਗੋ ਗੁਰੂ ਕੀ" ਦੀ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਜੋਗਾ ਸਿੰਘ ਸਰਪੰਚ ਹਵੇਲੀ, ਪ੍ਰਦੀਪ ਕੁਮਾਰ ਅਤੇ ਸੁਰੇਸ਼ ਵਿੱਜ ਦੀ ਅਗਵਾਈ ਹੇਠ ਅਤੇ ਬੀ.ਡੀ.ਸੀ ਨਵਾਂਸ਼ਹਿਰ ਦੇ ਤਕਨੀਕੀ ਸਟਾਫ਼ ਦੇ ਸ…
-
ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
News By Paigam E Jagat — Jun 16, 2024ਹੁਸ਼ਿਆਰਪੁਰ - ਇੰਟਰਨੈਸ਼ਨਲ ਸਾਈਕਲਿਸਟ ਤੇ ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਸਵੱਛ ਭਾਰਤ ਮਿਸ਼ਨ ਦਾ ਬ੍ਰਾਂਡ ਅੰਬੈਸਡਰ ਬਲਰਾਜ ਸਿੰਘ ਚੌਹਾਨ ਦਾ ਕੈਨੇਡਾ ਦੇ ਬਰੈਂਪਟਨ ਸ਼ਹਿਰ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੋਲਡਨ ਸਟਾਰ ਮੌਰਗੇਜ ਤੇ ਸਕਾਈ ਮੈਕਸ ਰਿਐਲਟੀ ਦੇ ਪ੍ਰਿੰਸੀਪ…
-
ਜਮਹੂਰੀ ਹੱਕਾਂ ਦੀ ਰਾਖੀ ਲਈ ਚਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਸੱਦਾ
News By Paigam E Jagat — Jun 16, 2024ਬਰਨਾਲਾ - ਤਰਕਸ਼ੀਲ ਭਵਨ ਬਰਨਾਲਾ ਵਿਖੇ ਦੋ ਦਿਨ ਚੱਲੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ 17ਵੇਂ ਸੂਬਾ ਡੈਲੀਗੇਟ ਇਜਲਾਸ ਦੇ ਦੂਜੇ ਦਿਨ ਪ੍ਰੋਫੈਸਰ ਜਗਮੋਹਨ ਸਿੰਘ ਸੂਬਾ ਪ੍ਰਧਾਨ ਅਤੇ ਪ੍ਰਿਤਪਾਲ ਸਿੰਘ ਸੂਬਾ ਜਨਰਲ ਸਕੱਤਰ ਚੁਣੇ ਗਏ ।ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਆ…
-
ਭਾਰਤ ਦੀ 70 ਫੀਸਦੀ ਸ਼ਹਿਰੀ ਅਬਾਦੀ ਮੋਟਾਪੇ ਦਾ ਸ਼ਿਕਾਰ - ਡਾ ਅਮਿਤ ਗਰਗ
News By Paigam E Jagat — Jun 16, 2024ਹੁਸ਼ਿਆਰਪੁਰ - ਭਾਰਤ ਦੀ 70 ਫੀਸਦੀ ਸ਼ਹਿਰੀ ਅਬਾਦੀ ਮੋਟਾਪੇ ਦਾ ਸ਼ਿਕਾਰ ਹੈ। ਮੋਟਾਪੇ ਤੋਂ ਪੀੜਤ ਲੋਕਾਂ ਦੀ ਗਿਣਤੀ ਵਾਲੇ ਚੋਟੀ ਦੇ 10 ਦੇਸ਼ਾਂ ਦੀ ਇਸ ਗਲੋਬਲ ਖ਼ਤਰੇ ਦੀ ਸੂਚੀ ਵਿੱਚ ਭਾਰਤ ਅਮਰੀਕਾ ਅਤੇ ਚੀਨ ਤੋਂ ਪਿੱਛੇ ਹੈ। ਭਾਰਤ ਦੀ 30 ਮਿਲੀਅਨ ਬਾਲਗ ਆਬਾਦੀ ਮੋਟਾਪੇ ਤ…