World News
Everything beyond India
-
ਏ.ਆਈ.ਸੀ.ਟੀ.ਈ. ਦੁਆਰਾ ਸੀ.ਆਈ.ਐਲ., ਪੰਜਾਬ ਯੂਨੀਵਰਸਿਟੀ ਵਿਖੇ ਸੰਸਥਾ ਦੀ ਇਨੋਵੇਸ਼ਨ ਕਾਉਂਸਿਲਜ਼ ਦੇ ਟੈਕਨਾਲੋਜੀ ਟ੍ਰਾਂਸਫਰ ਬ੍ਰੇਨਸਟੋਰਮਿੰਗ ਸੈਸ਼ਨ ਦਾ ਸਫਲ ਸਿੱਟਾ
News By Paigam E Jagat — Jun 28, 2024ਚੰਡੀਗੜ੍ਹ, 28 ਜੂਨ, 2024:- ਐਮਆਈਸੀ - ਏਆਈਸੀਟੀਈ ਇੰਡੋਵੇਸ਼ਨ ਸੈਂਟਰ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਦੇ ਡੀਐਸਟੀ-ਟੈਕਨਾਲੋਜੀ ਐਨੇਬਲਿੰਗ ਸੈਂਟਰ (ਟੀਈਸੀ) ਦੇ ਸਹਿਯੋਗ ਨਾਲ, ਪੰਜਾਬ ਯੂਨੀਵਰਸਿਟੀ ਦੇ ਸੋਫੀਸਿਸਟੇਟਿਡ ਐਨਾਲਿਟੀਕਲ ਇੰਸਟਰੂਮੈਂਟੇਸ਼ਨ ਫੈਸਿਲਿਟੀ (ਸੈਫ) ਵਿਖ…
-
PU ਦੁਆਰਾ 23 ਜੂਨ 2024 ਨੂੰ ਕਰਵਾਈ ਗਈ PU-LLB (3 ਸਾਲਾ ਕੋਰਸ) ਦਾਖਲਾ ਪ੍ਰੀਖਿਆ-2024 ਦੀ ਪ੍ਰਸ਼ਨ ਪੁਸਤਿਕਾ ਦੇ ਨਾਲ ਉੱਤਰ-ਕੁੰਜੀਆਂ ਵੈੱਬਸਾਈਟ 'ਤੇ ਉਪਲਬਧ ਹਨ।
News By Paigam E Jagat — Jun 28, 2024ਚੰਡੀਗੜ੍ਹ, 28 ਜੂਨ, 2024:- ਇਹ ਖਾਸ ਤੌਰ 'ਤੇ ਉਮੀਦਵਾਰਾਂ ਅਤੇ ਆਮ ਤੌਰ 'ਤੇ ਆਮ ਲੋਕਾਂ ਦੀ ਜਾਣਕਾਰੀ ਲਈ ਹੈ ਕਿ ਪੰਜਾਬ ਯੂਨੀਵਰਸਿਟੀ ਦੁਆਰਾ 23 ਜੂਨ 2024 ਨੂੰ ਕਰਵਾਏ ਜਾਣ ਵਾਲੇ PU-LLB (3 ਸਾਲਾ ਕੋਰਸ) ਦਾਖਲਾ ਪ੍ਰੀਖਿਆ-2024 ਦੀ ਪ੍ਰਸ਼ਨ ਪੁਸਤਿਕਾ ਦੇ ਨਾਲ ਉੱਤਰ-ਕੁ…
-
ਸੈਕਟਰ 53-54 ਵਿਖੇ ਸਰਕਾਰੀ ਜ਼ਮੀਨ ’ਤੇ ਸਥਿਤ ਫਰਨੀਚਰ ਮਾਰਕੀਟ ਨੂੰ ਢਾਹੁਣ ਸਬੰਧੀ
News By Paigam E Jagat — Jun 28, 2024ਸੈਕਟਰ 53-54 ਵਿਖੇ ਸਰਕਾਰੀ ਜ਼ਮੀਨ 'ਤੇ ਸਥਿਤ ਫਰਨੀਚਰ ਮਾਰਕੀਟ ਨੂੰ 28 ਜੂਨ ਤੋਂ ਬਾਅਦ ਕਿਸੇ ਵੀ ਢੁਕਵੇਂ ਦਿਨ ਲਈ ਢਾਹੁਣ ਦੀ ਯੋਜਨਾ ਬਣਾਈ ਗਈ ਸੀ ਅਤੇ ਫਰਨੀਚਰ ਮਾਰਕੀਟ ਦੇ ਮਾਲਕਾਂ ਨੂੰ 28 ਜੂਨ ਤੱਕ ਜਗ੍ਹਾ ਖਾਲੀ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਗਏ ਸਨ। ਭੂਮੀ ਗ੍ਰਹਿਣ…
-
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਵਿਸ਼ੇਸ਼ ਸੈਮੀਨਾਰ ਕਰਵਾਇਆ
News By Paigam E Jagat — Jun 28, 2024ਪਟਿਆਲਾ, 28 ਜੂਨ - ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਅੱਜ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ, ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਅਤੇ ਪੁਰਾਤਨ ਸਾਹਿਤ ਸੰਭਾਲ ਸਭਾ ਪਟਿਆਲਾ ਦੇ ਸਾਂਝੇ ਸਹਿਯੋਗ ਨਾਲ ਇਕ ਰੋਜ਼ਾ ਵਿ…
-
ਪ੍ਰੇਮ ਸਿੰਘ ਚੰਦੂਮਾਜਰਾ ਤੇ ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ ’ਚ ਪਾਰਟੀ ਨੂੰ ਡੋਬਣ ਦਾ ਕੰਮ ਕੀਤਾ : ਮਿੰਟਾ
News By Paigam E Jagat — Jun 28, 2024ਪਟਿਆਲਾ, 28 ਜੂਨ - ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਕਿਹਾ ਹੈ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਪਿਛਲੇ 30 ਸਾਲਾਂ ਤੋਂ ਪਟਿਆਲਾ ’ਚ ਪਾਰਟੀ ਨੂੰ ਡੋਬਣ ਦਾ ਕੰਮ ਕੀਤਾ ਹੈ…
-
ਇੱਕ ਮੀਂਹ ਨਾਲ ਇੱਕ ਗਰੀਬ ਦੇ ਘਰ ਦੀ ਛੱਤ ਡਿੱਗ ਪਈ ਅਤੇ ਉਸ ਗਰੀਬ ਦੀ ਲੱਤ ਤੇ ਪੈਰ ਵੀ ਟੁੱਟਾ
News By Paigam E Jagat — Jun 28, 2024ਨਵਾਂਸ਼ਹਿਰ - ਰਾਣੀ ਪਤਨੀ ਸਵਰਗੀਆ ਦੀਪਾ ਰਾਮ ਪਿੰਡ ਸੱਲ ਖੁਰਦ ਤਹਿ ਬੰਗਾ ਜ਼ਿਲ੍ਹਾ ਸ ਭ ਸ ਨਗਰ ਦਾ ਘਰ ਜੋਂ ਕਿ ਥੋੜਾਂ ਜਿਹਾ ਮੀਂਹ ਪੈਣ ਦੇ ਕਾਰਨ ਹੀ ਡਿੱਗ ਪਿਆ ਹੈ। ਸਵੇਰੇ ਤਕਰੀਬਨ ਪੰਜ ਵਜੇ ਘਰ ਦੀ ਮਾਲਕਣ ਰਾਣੀ ਨੇ ਦੱਸਿਆ ਕੋਠੇ ਦੀ ਛੱਤ ਕਾਫ਼ੀ ਚੋਅ ਰਹੀ ਸੀ ਤੇ ਉਪਰੋਂ…
-
ਉਪਕਾਰ ਯੁਵਾ ਕਲੱਬ ਆਗੂ ਅਕਰਸ਼ ਬਾਲੀ ਨੇ ਖੂਨਦਾਨ ਕਰਕੇ ਮਨਾਇਆ ਜਨਮ ਦਿਨ
News By Paigam E Jagat — Jun 28, 2024ਨਵਾਂਸ਼ਹਿਰ - ਸਥਾਨਕ ਬੀ ਡੀ ਸੀ ਬਲੱਡ ਸੈਂਟਰ ਵਿਖੇ “ਉਪਕਾਰ ਯੁਵਾ ਕਲੱਬ” ਦੇ ਸਕੱਤਰ ਅਕਰਸ਼ ਬਾਲੀ ਨੇ ਆਪਣਾ 23ਵਾਂ ਜਨਮ ਦਿਨ ਖੂਨਦਾਨ ਕਰਕੇ ਮਨਾਇਆ। ਇਸ ਮੌਕੇ ਯੁਵਾ ਆਗੂ ਨੇ ਕਿਹਾ ਕਿ ਜੋ ਸਤੁੰਸ਼ਟੀ ਖੂਨਦਾਨ ਕਰਕੇ ਮਿਲ੍ਹਦੀ ਹੈ ਉਹ ਵੱਡੀ ਤੋਂ ਵੱਡੀ ਖਾਣ-ਪੀਣ ਵਾਲ੍ਹੀ ਪਾਰ…
-
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਮੁਸਤੈਦੀ ਨਾਲ ਕੰਮ ਕਰਦੇ ਹੋਏ ਪਿਸਤੌਲ ਦੀ ਨੋਕ ਤੇ ਲੁੱਟ ਕਰਨ ਦੀ ਕੋਸ਼ਿਸ਼ ਵਾਲੇ ਗਿਰੋਹ ਦੇ 03 ਮੈਂਬਰਾਂ ਨੂੰ 48 ਘੰਟਿਆ ਵਿੱਚ ਕੀਤਾ ਗ੍ਰਿਫਤਾਰ
News By Paigam E Jagat — Jun 28, 2024ਨਵਾਂਸ਼ਹਿਰ - ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵੱਲੋ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ ਸਟਾਫ ਸ਼ਹੀਦ ਭਗਤ ਸਿੰਘ ਨਗਰ ਅਤੇ ਥਾਣਾ ਔੜ੍ਹ ਦੀ ਪੁਲਿਸ ਪਾਰਟੀ ਵੱਲੋ ਡਾ. ਮੁਕੇਸ਼ ਕੁਮਾਰ ਪੀ.ਪੀ.ਐਸ. ਕਪਤਾਨ ਪੁਲਿ…
-
ਸਪੈਸ਼ਲ ਮੁਫ਼ਤ ਡੇਅਰੀ ਸਿਖਲਾਈ ਕੋਰਸ ਲਈ ਬਿਨੈਕਾਰਾਂ ਦੀ ਚੋਣ 8 ਜੁਲਾਈ ਨੂੰ
News By Paigam E Jagat — Jun 28, 2024ਪਟਿਆਲਾ, 28 ਜੂਨ - ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਡੇਅਰੀ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਅਨੁਸੂਚਿਤ ਜਾਤੀ ਉਮੀਦਵਾਰਾਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਨੂੰ ਆਤਮ ਨਿਰਭਰ ਬਣਾਉਣ ਲਈ ਇਨ੍ਹਾਂ ਅਗਾਂਹਵਧੂ ਸਕੀਮਾਂ ਨਾਲ ਅਨੁਸੂਚਿਤ…
-
ਸਟਾਰਟ-ਅਪ ਗ੍ਰੈਂਡ ਚੈਲੇਂਜ - 2024 ਮੁਕਾਬਲੇ ਵਿਚ ਪ੍ਰਤੀਭਾਗੀਆਂ ਨੇ ਪ੍ਰਾਪਤ ਕੀਤੇ ਵੱਡੇ ਨਗਦ ਇਨਾਮ
News By Paigam E Jagat — Jun 28, 2024ਲੁਧਿਆਣਾ 28 ਜੂਨ 2024:- ਲਾਈਵਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਟਾਰਟ-ਅਪ ਪੰਜਾਬ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਦੋ ਰੋਜ਼ਾ ਸਟਾਰਟ-ਅਪ ਗ੍ਰੈਂਡ ਚੈਲੇਂਜ - 2024…
-
ਥਿੰਕ ਗੈਸ ਨੇ ਗਾਰਲੇ, ਐਸਬੀਐਸ ਨਗਰ, ਪੰਜਾਬ ਸਿਟੀ ਗੇਟ ਸਟੇਸ਼ਨ 'ਤੇ ਲੈਵਲ-3 ਡਰਿੱਲ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ।
News By Paigam E Jagat — Jun 28, 2024ਨਵਾਂਸ਼ਹਿਰ - ਥਿੰਕ ਗੈਸ ਨੇ ਜਲੰਧਰ ਜੀ.ਏ. ਵਿੱਚ ਐਸਬੀਐਸ ਨਗਰ, ਗਾਰਲੇ ਵਿੱਚ ਆਪਣੇ ਸਿਟੀ ਗੇਟ ਸਟੇਸ਼ਨ ਵਿਖੇ ਲੈਵਲ -3 ਮੌਕ ਡਰਿੱਲ ਨੂੰ ਸਫਲਤਾਪੂਰਵਕ ਪੂਰਾ ਕੀਤਾ। ਪ੍ਰਕਿਰਿਆ ਖੇਤਰ ਵਿੱਚ ਐਚ.ਸੀ.ਵੀ. ਫਿਲਿੰਗ ਪੁਆਇੰਟ ਤੋਂ ਗੈਸ ਲੀਕ ਹੋਣ ਦੇ ਨਤੀਜੇ ਵਜੋਂ ਇੱਕ ਵੱਡੀ ਅੱਗ…
-
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ Skylark Consultancy ਦਾ ਲਾਇਸੰਸ ਕੀਤਾ ਰੱਦ
News By Paigam E Jagat — Jun 28, 2024ਨਵਾਂਸ਼ਹਿਰ - ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ ਨੇ ਹੁਕਮ ਜਾਰੀ ਕਰਕੇ ਪੰਜਾਬ ਪ੍ਰੋਫੈਸ਼ਨਲ ਐਕਟ-2012 ਦੇ ਤਹਿਤ ਨਿਯਮ 2013 ਅਧੀਨ ਪ੍ਰਾਰਥੀ ਸ਼੍ਰੀ ਹਰਸ਼ ਕੁਮਾਰ ਥਾਪਰ ਪੁੱਤਰ ਸ਼੍ਰੀ ਕੇਵਲ ਕ੍ਰਿਸ਼ਨ ਥਾਪਰ ਅਤੇ ਸ਼੍ਰੀਮਤੀ ਦੀਪਿਕਾ ਪਤਨੀ ਸ਼੍ਰੀ ਹਰਸ਼ ਕੁਮਾਰ ਥਾਪਰ ਸਿੰਘ ਵਾਸੀ…