World News
Everything beyond India
-
ਦਰਬਾਰ ਬਾਬਾ ਲੱਖ ਦਾਤਾ ਜੀ ਪਿੰਡ ਪਾਰੋਵਾਲ ਚ ਸਲਾਨਾ ਮੇਲਾ 28 ਜੂਨ ਤੋਂ ਲੈ ਕੇ 29 ਨੂੰ ਤਕ ਕਰਵਾਇਆ ਗਿਆ
News By Paigam E Jagat — Jun 29, 2024ਗੜ੍ਹਸ਼ੰਕਰ , 29 ਜੂਨ - ਦਰਬਾਰ ਬਾਬਾ ਲੱਖ ਦਾਤਾ ਜੀ ਪਿੰਡ ਪਾਰੋਵਾਲ ਚ ਸਲਾਨਾ ਮੇਲਾ 28 ਜੂਨ ਤੋਂ ਲੈ ਕੇ 29 ਨੂੰ ਤਕ ਕਰਵਾਇਆ ਗਿਆ। ਇਹ ਮੇਲਾ ਗ੍ਰਾਮ ਪੰਚਾਇਤ ਅਤੇ ਐਨ. ਆਰ. ਆਈ. ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਮਸ਼ਹੂਰ ਕਵਾਲੀ ਪਾਰਟੀਆਂ ਅਤੇ ਸੂਫ਼ੀ ਗਾ…
-
ਹਿਮ-ਏਰਾ ਫੂਡ ਵੈਨ ਚਲਾਉਣ ਲਈ 5 ਜੁਲਾਈ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ।
News By Paigam E Jagat — Jun 29, 2024ਊਨਾ, 29 ਜੂਨ - ਜਾਣਕਾਰੀ ਦਿੰਦਿਆਂ ਬੀਡੀਓ ਊਨਾ ਕੇ.ਐੱਲ.ਵਰਮਾ ਨੇ ਦੱਸਿਆ ਕਿ ਨੈਸ਼ਨਲ ਰੂਰਲ ਆਜੀਵਿਕਾ ਮਿਸ਼ਨ (ਐਨਆਰਐਲਐਮ) ਅਧੀਨ ਗਠਿਤ ਸਵੈ-ਸਹਾਇਤਾ ਸਮੂਹ ਗ੍ਰਾਮ ਸੰਗਠਨ (ਵੀ.ਓ.), ਕਲੱਸਟਰ ਲੈਵਲ ਆਰਗੇਨਾਈਜ਼ੇਸ਼ਨ (ਸੀ.ਐਲ.ਐਫ.) ਦੇ ਮੈਂਬਰਾਂ ਵੱਲੋਂ ਹਮ ਹਿਮ-ਏਰਾ ਫੂਡ ਵੈ…
-
ਜੀਡੀਐਚ ਇੰਡਸਟਰੀਜ਼ ਬੇਸਲ ਵਿੱਚ ਹੈਲਪਰ ਦੀਆਂ 10 ਅਸਾਮੀਆਂ ਭਰੀਆਂ ਜਾਣਗੀਆਂ
News By Paigam E Jagat — Jun 29, 2024ਊਨਾ, 29 ਜੂਨ - ਮੈਸਰਜ਼ ਜੀਡੀਐਚ ਇੰਡਸਟਰੀਜ਼ ਬੇਸਲ ਦੁਆਰਾ ਹੈਲਪਰ ਦੀਆਂ 10 ਅਸਾਮੀਆਂ ਨੂੰ ਨੋਟੀਫਾਈ ਕੀਤਾ ਗਿਆ ਹੈ। ਇਨ੍ਹਾਂ ਅਸਾਮੀਆਂ ਲਈ ਇੰਟਰਵਿਊ 2 ਜੁਲਾਈ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਊਨਾ ਵਿਖੇ ਹੋਵੇਗੀ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ…
-
ਧੰਨ- ਧੰਨ ਗੁਰੂ ਬਾਪੂ ਗੰਗਾ ਦਾਸ ਮਹਾਰਾਜ ਜੀ ਦੀ ਸਲਾਨਾ 9ਵੀਂ ਬਰਸੀ ਮਨਾਉਣ ਦੀਆਂ ਤਿਆਰੀਆਂ ਸ਼ੁਰੂ
News By Paigam E Jagat — Jun 28, 2024ਮਾਹਿਲਪੁਰ, 28 ਜੂਨ - ਬਾਪੂ ਗੰਗਾ ਦਾਸ ਜੀ ਵੈਲਫੇਅਰ ਸੋਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਧੰਨ- ਧੰਨ ਗੁਰੂ ਬਾਪੂ ਗੰਗਾ ਦਾਸ ਮਹਾਰਾਜ ਜੀ ਦੀ ਸਲਾਨਾ 9ਵੀਂ ਬਰਸੀ ਤਪ ਅਸਥਾਨ ਮਾਹਿਲਪੁਰ ਵਿਖੇ 21 ਜੁਲਾਈ ਤੋਂ 29 ਜੁਲਾਈ 2024 ਤੱਕ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ…
-
ਜਲ ਸ਼ਕਤੀ ਮੰਤਰਾਲੇ ਨੇ ਬਰਸਾਤੀ ਪਾਣੀ ਦੀ ਸੰਭਾਲ ਨੂੰ ਅਨੁਕੂਲ ਬਣਾਉਣ ਲਈ ਜਲ ਸ਼ਕਤੀ ਅਭਿਆਨ: 'ਕੈਚ ਦ ਰੇਨ-2024' ਸ਼ੁਰੂ ਕੀਤਾ ਹੈ।
News By Paigam E Jagat — Jun 28, 2024ਜਲ ਸ਼ਕਤੀ ਮੰਤਰਾਲੇ ਨੇ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਹੋਰ ਸਥਾਈ ਜਲ ਪ੍ਰਬੰਧਨ ਅਭਿਆਸਾਂ ਨੂੰ ਅਨੁਕੂਲ ਬਣਾਉਣ ਲਈ ਜਲ ਸ਼ਕਤੀ ਅਭਿਆਨ: 'ਕੈਚ ਦ ਰੇਨ-2024' ਸ਼ੁਰੂ ਕੀਤਾ ਹੈ। ਬਰਸਾਤੀ ਪਾਣੀ ਦੀ ਸੰਭਾਲ ਲਈ ਚੰਡੀਗੜ੍ਹ ਦੇ ਵਸਨੀਕਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ, ਚੰਡੀਗੜ੍ਹ…
-
ਸੰਗੀਤਕਾਰ ਆਰ. ਡੀ. ਬਰਮਨ ਦਾ ਜਨਮ ਦਿਨ ਮਨਾਇਆ, 28 ਗਾਇਕਾਂ ਨੇ ਗਾਏ ਗੀਤ
News By Paigam E Jagat — Jun 28, 2024ਪਟਿਆਲਾ, 28 ਜੂਨ - ਹਿੰਦੀ ਫਿਲਮ ਸੰਗੀਤ ਦੇ ਮਕਬੂਲ ਸੰਗੀਤ ਨਿਰਦੇਸ਼ਕ ਆਰ. ਡੀ. ਬਰਮਨ ਦਾ ਜਨਮ ਦਿਨ ਮਨਾਉਂਦਿਆਂ ਰਾਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਬਰਿੰਦਰ ਸਿੰਘ ਖੁਰਲ, ਡਾ. ਬ੍ਰਜੇਸ਼ ਮੋਦੀ, ਬਿਮਲ ਕੁਮਾਰ ਗਾਬਾ ਤੇ ਲਖਬੀਰ ਸਿੰਘ (ਖੰਨਾ) ਦੀ ਅਗਵਾਈ 'ਚ…
-
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡੈਂਟਿਸਟ ਜਗਜੀਤ ਸਿੰਘ ਨੇ ਅਹੁਦਾ ਸੰਭਾਲਿਆ
News By Paigam E Jagat — Jun 28, 2024ਨਵਾਂਸ਼ਹਿਰ - ਦੰਦਾਂ ਦੀਆਂ ਬਿਮਾਰੀਆਂ ਤੇ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਜਗਜੀਤ ਸਿੰਘ ਐਮ ਡੀ ਐਸ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿੱਚ ਦੰਦਾਂ ਦੇ ਵਿਭਾਗ ਦਾ ਚਾਰਜ ਸੰਭਾਲ ਕੇ ਮਰੀਜਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਜਾਣਕਾਰੀ ਹਸਪਤਾਲ ਪ੍ਰਬੰਧਕੀ ਟ…
-
ਸੀਨੀਅਰ ਅਸਿਸਟੈਂਟ ਸਮੇਤ ਪੁਲਿਸ ਦੀ ਵਰਦੀ 'ਚ ਲੁੱਟ-ਖੋਹ ਕਰਨ ਵਾਲੇ 3 ਕਾਬੂ
News By Paigam E Jagat — Jun 28, 2024ਪਟਿਆਲਾ, 28 ਜੂਨ - ਪਟਿਆਲਾ ਪੁਲਿਸ ਨੇ ਪੁਲਿਸ ਦੀ ਵਰਦੀ ਵਿੱਚ ਨਕਦੀ ਅਤੇ ਮੋਬਾਇਲ ਲੁੱਟਣ ਵਾਲੇ 3 ਵਿਅਕਤੀ ਕਾਬੂ ਕਰਕੇ ਉਨ੍ਹਾਂ ਪਾਸੋਂ ਨਕਦੀ ਅਤੇ ਖੋਹ ਕੀਤੇ 20 ਮੋਬਾਇਲ ਫੋਨ ਬ੍ਰਾਮਦ ਕੀਤੇ ਹਨ। ਪੁਲਿਸ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿੱਚ ਸੀਨੀਅਰ ਕਪਤਾਨ ਪੁਲਿਸ ਪ…
-
ਪੀ.ਆਈ.ਓਜ਼ ਅਤੇ ਅਪੀਲੀ ਅਥਾਰਟੀਆਂ ਲਈ ਆਰਟੀਆਈ ਸੰਬੰਧੀ ਸਮਰੱਥਾ ਨਿਰਮਾਣ ਪ੍ਰੋਗਰਾਮ
News By Paigam E Jagat — Jun 28, 2024ਕਾਰਜਕਾਰੀ ਅਤੇ ਪ੍ਰਸ਼ਿਕਸ਼ਣ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਯੂਟੀ ਗੈਸਟ ਹਾਊਸ, ਚੰਡੀਗੜ੍ਹ ਵਿੱਚ PIO ਅਤੇ ਅਪੀਲ ਅਥਾਰਿਟੀਆਂ ਲਈ ਸੂਚਨਾ ਦਾ ਅਧਿਕਾਰ ਕਾਨੂੰਨ, 2005 ਬਾਰੇ ਇੱਕ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਵਿੱਚ ਯੂਟੀ ਦੇ ਵੱਖ-ਵੱਖ…
-
ਸੈਕਸ਼ਨ 144 Cr.P.C. ਦੇ ਤਹਿਤ ਹੁਕਮ
News By Paigam E Jagat — Jun 28, 2024ਜਿਵੇਂ ਕਿ ਉਪ ਕਮਿਸ਼ਨਰ ਦੇ ਸਾਹਮਣੇ ਇਹ ਸਾਬਤ ਹੋਇਆ ਹੈ ਕਿ ਕੁਝ ਟ੍ਰੈਵਲ ਏਜੰਟ ਠੱਗੀ ਅਤੇ ਧੋਖੇ ਦੇ ਰਾਹੀਂ ਨਾਗਰਿਕਾਂ ਨੂੰ ਵਹਿਮ ਵਿੱਚ ਰੱਖ ਕੇ ਵਿਦੇਸ਼ ਵੀਜ਼ਾ ਜਾਂ ਹੋਰ ਸੰਬੰਧਿਤ ਕੰਮਾਂ ਦਾ ਪ੍ਰਬੰਧ ਕਰਦੇ ਹਨ। ਇਹ ਅਗਵਾਈ ਦੇਣ ਵਾਲੇ ਇਸ਼ਤਿਹਾਰ ਪ੍ਰਮੁੱਖ ਅਖਬਾਰਾਂ ਵਿੱਚ…
-
ਬੀ. ਐਮ. ਡਬਲਿਊ. ਤੇ ਕੈਂਟਰ ਵਿਚਾਲੇ ਭਿਆਨਕ ਟੱਕਰ 'ਚ ਦੋ ਦੋਸਤਾਂ ਦੀ ਮੌਤ
News By Paigam E Jagat — Jun 28, 2024ਪਟਿਆਲਾ, 28 ਜੂਨ - ਪਿਛਲੀ ਰਾਤ ਲਗਭਗ 2 ਵਜੇ ਪਟਿਆਲਾ-ਪਿਹੋਵਾ ਹਾਈਵੇ 'ਤੇ ਬੀ ਐਮ ਡਬਲਿਊ ਕਾਰ ਤੇ ਕੈਂਟਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਦੋਸਤਾਂ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਅਕਬਰਪੁਰ ਅਫਗਾਨਾ ਨੇੜੇ ਕਾਰ ਨੂੰ ਓਵਰਟੇਕ ਕਰਦੇ ਵਾਪਰਿਆ। ਥਾਣਾ ਜੁਲਕਾਂ ਦੀ ਪੁਲਿਸ ਨ…
-
ਐਡੀਸ਼ਨਲ ਮੈਂਬਰ ਰੇਲਵੇ ਬੋਰਡ ਪੰਕਜ ਨੇ ਕੀਤਾ ਪਟਿਆਲਾ ਲੋਕੋਮੋਟਿਵ ਵਰਕਸ ਦਾ ਦੌਰਾ
News By Paigam E Jagat — Jun 28, 2024ਪਟਿਆਲਾ, 28 ਜੂਨ - ਸੰਜੇ ਕੁਮਾਰ ਪੰਕਜ, ਐਡੀਸ਼ਨਲ ਮੈਂਬਰ/ਪੀ ਯੂ, ਰੇਲਵੇ ਬੋਰਡ, ਨਵੀਂ ਦਿੱਲੀ ਨੇ ਅੱਜ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਿਊ) ਦਾ ਦੌਰਾ ਕੀਤਾ। ਪੀ.ਐਲ.ਡਬਲਿਊ. ਦੇ ਪ੍ਰਮੁੱਖ ਮੁੱਖ ਪ੍ਰਸ਼ਾਸਕੀ ਅਧਿਕਾਰੀ (ਪੀ.ਸੀ.ਏ.ਓ.) ਪ੍ਰਮੋਦ ਕੁਮਾਰ ਨੇ ਸੀਨੀਅਰ ਪੀ.…