World News
Everything beyond India
-
ਕੈਨੇਡਾ ਵਿੱਚ ਹੋਏ ਸੜਕ ਹਾਦਸੇ 'ਚ ਪੰਜਾਬ ਦੇ ਤਿੰਨ ਨੌਜਵਾਨ ਬੱਚਿਆਂ ਦੀ ਮੌਤ
News By Paigam E Jagat — Jul 29, 2024ਪਟਿਆਲਾ/ਸਮਾਣਾ, 29 ਜੁਲਾਈ - ਪੰਜਾਬ ਦੇ ਤਿੰਨ ਵਿਦਿਆਰਥੀਆਂ ਦੀ ਕੈਨੇਡਾ ਦੇ ਮਾਉਂਟਨ ਨੇੜੇ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਵਿੱਚ 2 ਭੈਣ-ਭਰਾ ਦੱਸੇ ਜਾ ਰਹੇ ਹਨ। ਹਰਮਨ ਸੋਮਲ ਉਮਰ 23…
-
ਤਰੱਕੀ ਮਿਲਣ 'ਤੇ ਡਿਪਟੀ ਮਾਸ ਮੀਡੀਆ ਅਫਸਰ ਸਰਬਜੀਤ ਸਿੰਘ ਸੈਣੀ ਨੂੰ ਦਿੱਤੀ ਵਿਦਾਇਗੀ ਪਾਰਟੀ
News By Paigam E Jagat — Jul 29, 2024ਪਟਿਆਲਾ, 29 ਜੁਲਾਈ - ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਸਮੂਹ ਸਟਾਫ ਵੱਲੋਂ ਸਰਬਜੀਤ ਸਿੰਘ ਸੈਣੀ ਨੂੰ ਵਿਦਾਇਗੀ ਪਾਰਟੀ ਦੇਣ ਸਬੰਧੀ ਸਮਾਰੋਹ ਰੱਖਿਆ ਗਿਆ। ਇਸ ਦੌਰਾਨ ਐਸਐਮਓ ਡਾ: ਨਾਗਰਾ ਨੇ ਦੱਸਿਆ ਕਿ…
-
ਏ.ਡੀ.ਸੀ. ਨੇ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਲਈ ਵੱਖ-ਵੱਖ ਵਿਭਾਗਾਂ ਨੂੰ ਕੀਤੀਆਂ ਹਦਾਇਤਾਂ
News By Paigam E Jagat — Jul 29, 2024ਪਟਿਆਲਾ, 29 ਜੁਲਾਈ -ਦੇਸ਼ ਦੇ ਆਜ਼ਾਦੀ ਦਿਹਾੜੇ ਨੂੰ ਉਤਸ਼ਾਹ ਨਾਲ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਅੱਜ ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ ਨੇ 15 ਅਗਸਤ ਨੂੰ ਕਰਵਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ…
-
ਪੀ.ਐਮ. ਕਿਸਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਈ.ਕੇ.ਵਾਈ.ਸੀ.ਅਤੇ ਲੈਂਡ ਸੀਡਿੰਗ ਜ਼ਰੂਰੀ: ਮੁੱਖ ਖੇਤੀਬਾੜੀ ਅਫ਼ਸਰ
News By Paigam E Jagat — Jul 29, 2024ਪਟਿਆਲਾ, 29 ਜੁਲਾਈ - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ, ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਪੀ.ਐਮ.ਕਿਸਾਨ ਨਿਧੀ ਦੀ 18ਵੀਂ ਕਿਸ਼ਤ ਪ੍ਰਾਪਤ ਕਰਨ ਲਈ ਈ.ਕੇ.ਵਾਈ.ਸੀ. ਅਤੇ ਆਪਣੀ ਜ਼ਮੀਨ ਦਾ ਰਿਕਾਰਡ ਅੱਪਡੇਟ ਕਰਨ ਲਈ ਅਪੀਲ ਕੀਤੀ ਤ…
-
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਭਲਕੇ
News By Paigam E Jagat — Jul 29, 2024ਪਟਿਆਲਾ, 29 ਜੁਲਾਈ - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਿਖੇ ਪਲੇਸਮੈਂਟ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ 31 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸਾਈਨਰਜੀ ਕੰਸਲਟੈਂਟ ਫ਼ਾਰ ਐਚ.ਯੂ.ਐਲ. ਕੰਪਨੀ ਦੇ ਟ…
-
ਵਿਸ਼ਵ ਹੈਪੇਟਾਈਟਸ ਜਾਗਰੂਕਤਾ ਦਿਵਸ ਮਨਾਇਆ
News By Paigam E Jagat — Jul 29, 2024ਮੰਡੀ ਗੋਬਿੰਦਗੜ੍ਹ, 29 ਜੁਲਾਈ - ਸਿਹਤ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਹੈਪੇਟਾਈਟਸ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਹੈਪੇਟਾਈਟਸ ਬਾਰੇ ਜਾਗਰੂਕਤਾ ਲਿਆਉਣ, ਰੋਕਥਾਮ ਦੀਆਂ ਰਣਨੀਤੀਆਂ ਨੂੰ ਉਤਸ਼ਾਹਿ…
-
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੂੰ ਸਰਵ ਸ੍ਰੇਸ਼ਟ ਸੇਵਾਵਾਂ ਲਈ ਮਿਲਿਆ ਅੰਤਰ ਰਾਸ਼ਟਰੀ ਸਨਮਾਨ
News By Paigam E Jagat — Jul 29, 2024ਨਵਾਂਸ਼ਹਿਰ - ਅਕਾਲ ਪੁਰਖ ਦੀ ਕਿਰਪਾ ਸਦਕਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਨੂੰ ਪੁਕਾਰ ਫਾਊਡੇਸ਼ਨ ਅਤੇ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ (ਕਨੇਡਾ) ਵੱਲੋਂ ਸਰਦਾਰਨੀ ਸੁਰਜੀਤ ਕੌਰ ਬਨਵੈਤ ਦੀ ਯਾਦ ਨੂੰ ਸਮਰਪਿਤ ਪਹਿਲਾ ਅੰਤਰਰਾਸ਼ਟਰੀ ਸੁਰਜੀਤ ਕੌਰ ਮੈਮੋਰੀਅਲ ਸਨਮਾਨ ਪ੍ਰ…
-
ਮੂਲ ਰਾਜ ਦੇਵੀ ਚੰਦ ਕਪੂਰ ਐਸ ਡੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ
News By Paigam E Jagat — Jul 29, 2024ਗੜਸ਼ੰਕਰ, 29 ਜੁਲਾਈ - ਇੱਥੋਂ ਦੇ ਮੂਲ ਰਾਜ ਦੇਵੀ ਚੰਦ ਐਸ ਡੀ ਪਬਲਿਕ ਸਕੂਲ ਦੇ ਸੱਤਵੀਂ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਅੱਜ ਵਿਗਿਆਨ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਦੀ ਪ੍ਰਦਰਸ਼ਨੀ ਲਗਾਈ। ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਿੰਸੀਪਲ ਵੰਦਨਾ ਰਾਣਾ ਅਤੇ…
-
ਚੰਡੀਗੜ੍ਹ 29 ਜੁਲਾਈ, 2024
News By Paigam E Jagat — Jul 29, 2024ਚੰਡੀਗੜ੍ਹ 29 ਜੁਲਾਈ, 2024:- ਇਹ ਜਾਣਕਾਰੀ ਦੇਣ ਲਈ ਹੈ ਕਿ ਹੇਠਾਂ ਦਿੱਤੇ ਕੋਰਸਾਂ ਦੀ ਮਈ, 2024 ਦੀ ਪ੍ਰੀਖਿਆ ਦਾ ਨਤੀਜਾ ਅੱਜ ਘੋਸ਼ਿਤ/ਸਰਬਜਨਕ ਕੀਤਾ ਗਿਆ ਹੈ। 1. ਮਾਸਟਰ ਆਫ਼ ਆਰਟਸ (ਗਾਂਧੀ ਅਤੇ ਸ਼ਾਂਤੀ ਅਧਿਐਨ) ਦੂਜੇ ਸਮੈਸਟਰ ਦੀ ਪ੍ਰੀਖਿਆ - ਮਈ, 2024 2. ਮਾਸਟਰ ਆਫ…
-
ਕੈਮਿਸਟਰੀ ਵਿਭਾਗ, ਪੰਜਾਬ ਯੂਨੀਵਰਸਿਟੀ (PU), ਚੰਡੀਗੜ੍ਹ ਨੇ 29 ਜੁਲਾਈ 2024 ਨੂੰ 7ਵਾਂ ਸਰਵੋਤਮ ਖੋਜ ਪੁਰਸਕਾਰ ਸਮਾਰੋਹ ਆਯੋਜਿਤ ਕੀਤਾ।
News By Paigam E Jagat — Jul 29, 2024ਚੰਡੀਗੜ੍ਹ, 29 ਜੁਲਾਈ, 2024:- ਪੰਜਾਬ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵੱਲੋਂ ਸਰਵੋਤਮ ਖੋਜ ਅਤੇ ਪ੍ਰਕਾਸ਼ਨ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸ਼੍ਰੀਮਤੀ ਪ੍ਰੇਮ ਲਤਾ ਅਤੇ ਪ੍ਰੋਫੈਸਰ ਡੀ ਵੀਐਸ ਜੈਨ ਰਿਸਰਚ ਫਾਊਂਡੇਸ਼ਨ ਦੀ ਤਰਫੋਂ, ਕੈਮਿਸਟਰੀ ਵਿਭਾਗ, ਪੰਜਾਬ ਯੂ…
-
ਪੀਯੂ, ਚੰਡੀਗੜ੍ਹ ਦੇ ਸੁਰੱਖਿਆ ਦਫ਼ਤਰ ਦੇ ਕੰਟਰੋਲ ਰੂਮ ਅਤੇ ਡਿਊਟੀ ਅਫ਼ਸਰ ਦੇ ਸੰਪਰਕ ਨੰਬਰ ਬਦਲ ਦਿੱਤੇ ਗਏ ਹਨ।
News By Paigam E Jagat — Jul 29, 2024ਚੰਡੀਗੜ੍ਹ, 29 ਜੁਲਾਈ 2024:- ਸਭਨਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੁਰੱਖਿਆ ਦਫ਼ਤਰ ਦੇ ਕੰਟਰੋਲ ਰੂਮ ਅਤੇ ਡਿਊਟੀ ਅਫਸਰ ਦੇ ਸੰਪਰਕ ਨੰਬਰ ਬਦਲ ਦਿੱਤੇ ਗਏ ਹਨ। ਇਹ ਨੰਬਰ 24 X 7 ਉਪਲਬਧ ਰਹਿਣਗੇ। a ਕੰਟਰੋਲ ਰੂਮ ਨੰਬਰ (24 X…
-
ਬਾਇਓਕੈਮਿਸਟਰੀ ਅਤੇ ਬਾਇਓਫਿਜ਼ਿਕਸ ਵਿਭਾਗ ਨੇ ਪੌਦੇ ਲਗਾਉਣ ਦੀ ਮੁਹਿੰਮ ਚਲਾ ਕੇ ਕਾਰਗਿਲ ਵਿਜੇ ਦਿਵਸ ਦੀ ਯਾਦਗਾਰ ਮਨਾਈ।
News By Paigam E Jagat — Jul 29, 2024ਚੰਡੀਗੜ੍ਹ, 29 ਜੁਲਾਈ, 2024:- ਬਾਇਓਕੈਮਿਸਟਰੀ ਅਤੇ ਬਾਇਓਫਿਜ਼ਿਕਸ ਵਿਭਾਗਾਂ ਨੇ ਬਾਗਬਾਨੀ ਵਿਭਾਗ, ਪੀਯੂ ਦੇ ਸਹਿਯੋਗ ਨਾਲ ਅੱਜ ਵਣ ਮਹੋਤਸਵ ਮਨਾਉਣ ਅਤੇ ਕਾਰਗਿਲ ਵਿਜੇ ਦਿਵਸ ਦੇ ਬਹਾਦਰ ਸੈਨਿਕਾਂ ਨੂੰ ਸਨਮਾਨਿਤ ਕਰਨ ਲਈ ਰੁੱਖ ਲਗਾਉਣ ਦੀ ਮੁਹਿੰਮ ਚਲਾਈ। ਇਸ ਸਮਾਗਮ ਵਿੱਚ ਦ…