World News
Everything beyond India
-
31.7.2024 ਨੂੰ ਦੁਪਹਿਰ 12.00 ਵਜੇ ਪ੍ਰੈਸ ਮਿਲਣੀ ਦਾ ਸੱਦਾ (ਵਾਈਸ ਚਾਂਸਲਰ ਕਮੇਟੀ ਰੂਮ)
News By Paigam E Jagat — Jul 30, 2024ਪ੍ਰੋ: ਰੇਣੂ ਵਿਗ, ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਆਨਰੇਰੀ ਕਰਨਲ ਕਮਾਂਡੈਂਟ ਰੈਂਕ ਪ੍ਰਦਾਨ ਕਰਨ ਮੌਕੇ, ਹੇਠਾਂ ਦਿੱਤੇ ਵੇਰਵਿਆਂ ਅਨੁਸਾਰ ਇੱਕ ਪ੍ਰੈਸ ਮਿਲਣੀ ਦਾ ਆਯੋਜਨ ਕੀਤਾ ਜਾ ਰਿਹਾ ਹੈ: ਮਿਤੀ: 31.07.2024 ਸਮਾਂ: ਦੁਪਹਿਰ 12.00 ਵਜੇ ਸਥਾਨ: ਵਾ…
-
ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿਚ ਭੰਗਲ ਖੁਰਦ ਸਕੂਲ ਦੇ ਵਿਦਿਆਰਥੀ ਨੇ 91 ਅੰਕ ਪ੍ਰਾਪਤ ਕਰਕੇ ਮਾਣ ਖੱਟਿਆ
News By Paigam E Jagat — Jul 30, 2024ਨਵਾਂਸ਼ਹਿਰ - ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਕਰਵਾਈ ਗਈ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE) ਦਾ ਨਤੀਜਾ ਐਲਾਨਿਆ ਗਿਆ। ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ। ਜਾਣਕਾਰੀ ਦਿੰਦਿਆ ਸਿੰਘ ਸਕੂਲ ਇੰਚਾਰਜ ਪ…
-
ਜਲੰਧਰ ਦੂਰਦਰਸ਼ਨ ਵੱਲੋਂ ਕਰਵਾਏ ਗਏ ਪੰਜਾਬੀ ਕਵੀ-ਦਰਬਾਰ ਦਾ ਪ੍ਰਸਾਰਣ ਬੁੱਧਵਾਰ 31 ਜੁਲਾਈ ਨੂੰ ਦੁਪਹਿਰ 3 ਵਜੇ - ਕੰਵਰ ਇਕਬਾਲ ਸਿੰਘ
News By Paigam E Jagat — Jul 30, 2024ਕਪੂਰਥਲਾ (ਪੈਗਾਮ ਏ ਜਗਤ ) ਜਲੰਧਰ ਦੂਰਦਰਸ਼ਨ ਵੱਲੋਂ ਲੰਮੇ ਸਮੇਂ ਤੋਂ ਚੱਲ ਰਹੀ ਪੰਜਾਬੀ ਕਵੀ-ਦਰਬਾਰਾਂ ਦੀ ਲੜੀ ਨੂੰ ਹੋਰ ਅੱਗੇ ਤੋਰਦਿਆਂ ਹੋਇਆਂ ਪ੍ਰੋਗਰਾਮ ਦੇ ਪ੍ਰੋਡਿਊਸਰ ਪੰਕਜ ਕੁਮਾਰ ਵੱਲੋਂ ਇੱਕ ਪੰਜਾਬੀ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ! ਇਸ ਕਵੀ ਦਰਬਾਰ ਵਿੱਚ ਕੌਮਾ…
-
ਊਨਾ 'ਚ ਮੁੱਖ ਮੰਤਰੀ ਸੁਖ ਆਸ਼ਰਯ ਯੋਜਨਾ ਤਹਿਤ 286 ਲਾਭਪਾਤਰੀ ਬੱਚਿਆਂ ਨੂੰ 67.54 ਲੱਖ ਦੀ ਸਮਾਜਿਕ ਸੁਰੱਖਿਆ ਰਾਸ਼ੀ ਦਿੱਤੀ ਗਈ।
News By Paigam E Jagat — Jul 30, 2024ਊਨਾ, 30 ਜੁਲਾਈ - ਊਨਾ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸੁਖ ਆਸ਼ਰਮ ਯੋਜਨਾ ਤਹਿਤ ਸਾਲ 2024 ਦੀ ਪਹਿਲੀ ਛਿਮਾਹੀ ਵਿੱਚ 286 ਲਾਭਪਾਤਰੀ ਬੱਚਿਆਂ ਨੂੰ 4-4 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਵਜੋਂ 67.54 ਲੱਖ ਰੁਪਏ ਦੀ ਸਮਾਜਿਕ ਸੁਰੱਖਿਆ ਰਾਸ਼ੀ ਮੁਹੱਈਆ ਕਰਵਾਈ ਗਈ ਹੈ। ਇਹ ਰਾਸ਼…
-
ਸ਼੍ਰਵਣ ਅਸ਼ਟਮੀ ਮੇਲੇ ਦੌਰਾਨ ਮਾਤਾ ਸ਼੍ਰੀ ਚਿੰਤਪੁਰਨੀ ਜੀ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
News By Paigam E Jagat — Jul 30, 2024ਊਨਾ, 30 ਜੁਲਾਈ- 5 ਤੋਂ 14 ਅਗਸਤ ਤੱਕ ਮਾਤਾ ਸ਼੍ਰੀ ਚਿੰਤਪੁਰਨੀ ਮੰਦਿਰ ਵਿਖੇ ਸ਼੍ਰਵਣ ਅਸ਼ਟਮੀ ਨਵਰਾਤਰੀ ਮੇਲੇ ਦੌਰਾਨ ਲੋਕਾਂ ਦੀ ਸਹੂਲਤ ਅਤੇ ਅਮਨ-ਕਾਨੂੰਨ ਦੀ ਸੁਚੱਜੀ ਵਿਵਸਥਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਜਤਿਨ ਲਾਲ ਨੇ ਭਾਰਤੀ…
-
ਆਪਣਾ ਜਨਮ ਦਿਨ ਖੂਨਦਾਨ ਦੇ ਕੇ ਮਨਾਇਆ।
News By Paigam E Jagat — Jul 29, 2024ਗੜ੍ਹਸ਼ੰਕਰ:- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਮੈਂਬਰ ਸੰਦੀਪ ਦੱਤਾ ਸਪੁੱਤਰ ਸ਼੍ਰੀ ਸ਼ਾਮ ਸੁੰਦਰ ਦੱਤਾ ਨਿਵਾਸੀ ਵਾਰਡ ਨੰਬਰ ਦੋ ਨੇ ਆਪਣਾ ਜਨਮ ਦਿਨ ਖੂਨਦਾਨ ਦੇ ਕੇ ਮਨਾਇਆ। ਇਸ ਮੌਕੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਭੁਪਿੰਦਰ ਰਾਣਾ, ਸੰਦੀਪ ਸ਼ਰਮਾ, ਸੰ…
-
ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਖੇਤੀਬਾੜੀ ਭਵਨ ਗੜ੍ਹਸ਼ੰਕਰ ਵਿੱਚ ਜਾ ਕੇ ਖੇਤੀਬਾੜੀ ਵਿਕਾਸ਼ ਅਫਸਰ ਗੁਰਿੰਦਰ ਸਿੰਘ ਨੂੰ ਮਿਲ ਕੇ ਮੰਗ ਪੱਤਰ ਦਿੱਤਾl
News By Paigam E Jagat — Jul 29, 2024ਗੜ੍ਹਸ਼ੰਕਰ:- ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਖੇਤੀਬਾੜੀ ਭਵਨ ਗੜ੍ਹਸ਼ੰਕਰ ਵਿੱਚ ਜਾ ਕੇ ਖੇਤੀਬਾੜੀ ਵਿਕਾਸ਼ ਅਫਸਰ ਗੁਰਿੰਦਰ ਸਿੰਘ ਨੂੰ ਮਿਲ ਕੇ ਸਬਜ਼ੀਆਂ ਦੀ ਕਾਸਤ ਕਰਨ ਸਮੇ ਵਰਤੇ ਜਾਣ ਵਾਲੇ ਜ਼ਹਿਰੀਲੇ ਕ…
-
ਸ਼ਹੀਦ ਦੀਪਕ ਕੁਮਾਰ ਦੀ 21ਵੀ ਬਰਸੀ ਤੇ ਉਹਨਾਂ ਨੂੰ ਯਾਦ ਕੀਤਾ
News By Paigam E Jagat — Jul 29, 2024ਮਾਹਿਲਪੁਰ, 29 ਜੁਲਾਈ - ਸ਼ਹੀਦ ਦੀਪਕ ਕੁਮਾਰ ਦੀ 21ਵੀਂ ਬਰਸੀ ਜੇਜੋਂ ਦੁਆਬਾ ਵਿਖੇ ਮਨਾਈ ਗਈ। ਇਸ ਮੌਕੇ ਐਨ.ਸੀ.ਸੀ. ਵਲੰਟੀਅਰਾਂ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਲਾਮੀ ਦੇ ਕੇ ਯਾਦ ਕੀਤਾ ਗਿਆ। ਇਸ ਸਮੇਂ ਜੇ.ਸੀ.ਓ. ਅਵਤਾਰ ਸਿੰਘ, ਐਨ.ਸੀ.ਓ. ਸੁਜਾਨ ਸਿੰਘ, ਐਨ.ਸੀ.ਓ…
-
ਬਾਪੂ ਗੰਗਾ ਦਾਸ ਜੀ ਦਾ ਤਪ ਅਸਥਾਨ ਕਿਸੇ ਤੀਰਥ ਅਸਥਾਨ ਤੋਂ ਘੱਟ ਨਹੀਂ - ਵਿਜੇ ਸਾਂਪਲਾ
News By Paigam E Jagat — Jul 29, 2024ਮਾਹਿਲਪੁਰ, 29 ਜੁਲਾਈ- ਡੇਰਾ ਬਾਪੂ ਗੰਗਾ ਦਾਸ ਜੀ ਮਹਾਰਾਜ ਮਾਹਿਲਪੁਰ ਵਿਖੇ ਬਾਪੂ ਜੀ ਦੀ 9ਵੀਂ ਸਲਾਨਾ ਬਰਸੀ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸ਼ਿਰਕਤ ਕੀਤੀ ਅਤੇ ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ਼ਿਮਲਾ ਤੋਂ ਬਾਬਾ ਤ੍ਰਿਨੇਵੀ ਦਾਸ ਜੀ ਵਿ…
-
ਅੱਡਾ ਟੂਟੋਮਜ਼ਾਰਾ ਵਿਖੇ ਭੋਲੇ ਨਾਥ ਜੀ ਦਾ ਖੀਰ ਦਾ ਲੰਗਰ ਲਗਾਇਆ
News By Paigam E Jagat — Jul 29, 2024ਮਾਹਿਲਪੁਰ, 29 ਜੁਲਾਈ- ਸਾਵਨ ਦੇ ਇਸ ਮਹੀਨੇ ਵਿੱਚ ਭਗਵਾਨ ਭੋਲੇ ਨਾਥ ਜੀ ਨੂੰ ਯਾਦ ਕਰਦੇ ਹੋਏ ਅੱਡਾ ਟੂਟੋਮਜ਼ਾਰਾ ਵਿਖੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਹਾਜ਼ਰ ਸ਼ਿਵ ਭਗਤਾਂ ਵੱਲੋ ਪੂਜਾ ਅਰਚਨਾ ਕੀਤੀ ਗਈ। ਬਾਅਦ ਵਿੱਚ ਖੀਰ ਦਾ ਪ੍ਰਸ਼ਾਦ ਵਰਤਾਇਆ ਗਿਆ…
-
ਸ਼੍ਰੀਮਤੀ ਜਸਵਿੰਦਰ ਕੌਰ ਸਾਬਕਾ ਸਰਪੰਚ ਪਿੰਡ ਮੁੱਗੋਵਾਲ ਦੀ ਯੋਗ ਅਗਵਾਈ ਹੇਠ ਹੋਇਆ 'ਮੇਲਾ ਤੀਆਂ ਦਾ'
News By Paigam E Jagat — Jul 29, 2024ਮਾਹਿਲਪੁਰ, 29 ਜੁਲਾਈ - ਪਿੰਡ ਮੁੱਗੋਵਾਲ ਵਿਖੇ ਸ੍ਰੀਮਤੀ ਜਸਵਿੰਦਰ ਕੌਰ ਸਾਬਕਾ ਸਰਪੰਚ ਦੀ ਯੋਗ ਅਗਵਾਈ ਹੇਠ ਅੱਜ 'ਮੇਲਾ ਤੀਆਂ ਦਾ ਪਿੰਡ ਦੀਆਂ ਨੂੰਹਾਂ ਤੇ ਧੀਆਂ ਦਾ ' ਚਾਵਾਂ ਤੇ ਸੱਧਰਾਂ ਨਾਲ ਕਰਵਾਇਆ ਗਿਆ। ਜਿਸ ਦਾ ਉਦਘਾਟਨ ਨਰਿੰਦਰ ਸਿੰਘ ਇਟਲੀ ਨਿਵਾਸੀ ਵੱਲੋਂ ਕੀਤਾ ਗਿ…
-
ਸੰਤ ਲਛਮਣ ਦਾਸ ਜੀ ਦੀ ਅਗਵਾਈ 'ਚ ਗੋਪਾਲਪੁਰ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
News By Paigam E Jagat — Jul 29, 2024ਲੁਧਿਆਣਾ - ਸੰਤ ਵਰਿਆਮ ਦਾਸ ਜੀ ਦੇ ਡੇਰੇ ਤੇ ਵਿਸ਼ਾਲ ਭਗਵਤੀ ਜਾਗਰਣ ਪਿੰਡ ਗੋਪਾਲਪੁਰ ਰੰਗੀਆਂ ਵਿਖੇ ਸਮੂਹ ਇਲਾਕਾ ਨਿਵਾਸੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਜਾਗਰਣ ਵਿੱਚ ਸੰਤ ਲਸਮਣ ਦਾਸ ਮੂਸੇ ਵਾਲੇ, ਸੰਤ ਰਾਜਾ ਨਾਥ ਅਤੇ ਬਾਬਾ…