ਦੇਹਦਾਨਮਹਾਂਦਾਨਜ਼ਰੂਰ ਕਰੋ

ਚੰਡੀਗੜ੍ਹ:- ਐਨਾਟੋਮੀ ਵਿਭਾਗ, ਪੀਜੀਆਈਐਮਈਆਰ, ਚੰਡੀਗੜ੍ਹ ਨੂੰ ਸ੍ਰੀ ਚਰਨਜੀਤ ਸ਼ਰਮਾ ਪੁੱਤਰ ਸ੍ਰੀ ਮੁਨਸ਼ੀ ਰਾਮ ਭਾਗੀ ਉਮਰ 82 ਸਾਲ, ਪੁਰਸ਼, ਵਾਸੀ # 170 B, ਗੁਰਦੁਆਰਾ ਨੇੜੇ, ਸੈਕਟਰ-125 ਸੰਨੀ ਐਨਕਲੇਵ, ਖਰੜ, ਐਸਏਐਸ ਨਗਰ, ਮੋਹਾਲੀ, ਪੰਜਾਬ-140301 ਜਿਨ੍ਹਾਂ ਦਾ ਦੇਹਾਂਤ *01 ਸਤੰਬਰ 2026* ਨੂੰ ਹੋਇਆ ਸੀ, ਦੀ ਦੇਹ ਐਨਾਟੋਮੀ ਵਿਭਾਗ, ਪੀਜੀਆਈਐਮਈਆਰ, ਚੰਡੀਗੜ੍ਹ ਵੱਲੋਂ ਪ੍ਰਾਪਤ ਕੀਤੀ ਗਈ ਹੈ। 
ਉਨ੍ਹਾਂ ਦੀ ਦੇਹ ਉਨ੍ਹਾਂ ਦੀ ਪਤਨੀ ਸ੍ਰੀਮਤੀ ਗਗਨਦੀਪ, ਪੁੱਤਰ ਸ੍ਰੀ ਨੀਰਜ ਕੇ ਸ਼ਰਮਾ, ਪੋਤੇ ਸ੍ਰੀ ਜੈਸਨ ਸ਼ਰਮਾ, ਸਾਲੇ ਸ੍ਰੀ ਪਵਨ ਕੁਮਾਰ ਅਤੇ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ *02 ਸਤੰਬਰ 2026* ਨੂੰ ਦਾਨ ਕੀਤੀ ਗਈ ਹੈ।
*ਵਿਭਾਗ ਇਸ ਨੇਕ ਕਾਰਜ ਲਈ ਪਰਿਵਾਰਕ ਮੈਂਬਰਾਂ ਦਾ ਧੰਨਵਾਦੀ ਹੈ। ਦੇਹ ਦਾਨ/ਐਂਬਲਮਿੰਗ ਹੈਲਪਲਾਈਨ– 0172-2755201 (ਦਫ਼ਤਰੀ ਸਮਾਂ)