ਗੜ੍ਹਸ਼ੰਕਰ:- ਜਿਲਾ ਹੁਸ਼ਿਆਰਪੁਰ ਲਈ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਐਮ  ਐਲ ਏ ਅਤੇ ਚਰਨਜੀਤ ਸਿੰਘ ਚੰਨੀ ਹਲਕਾ ਸੰਗਠਨ ਇੰਚਾਰਜ ਗੜ੍ਹਸ਼ੰਕਰ  ਨੂੰ ਬਲਾਕ ਸੰਪਤੀ  ਤੇ ਜਿਲਾ ਪ੍ਰੀਸ਼ਦ ਚੋਣਾ ਲਈ ਅਬਜਰਵਰ  ਨਿਯੁਕਤ ਕੀਤਾ ਗਿਆ। ਇਸ ਲਈ ਉਨ੍ਹਾ ਨੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ।