ਪਟਿਆਲਾ : ਬਲਾਕ ਭੁਨਰਹੇੜੀ ਦੇ ਪਿੰਡ ਨੈਣ ਕਲਾਂ ਦੀ ਪੰਚਾਇਤ ਅਤੇ ਸਰਪੰਚ ਬੀਬੀ ਜਸਵੀਰ ਕੌਰ ਨੈਣ ਕਲਾਂ, ਪੰਚ ਪ੍ਰਗਟ ਸਿੰਘ, ਗੁਰਵਿੰਦਰ ਸਿੰਘ , ਭੂਰਾ ਸਿੰਘ ਗੁਰਵਿੰਦਰ ਕੌਰ, ਚਰਨਜੀਤ ਸਿੰਘ ਨੈਣਾਂ ਜੁਆਇੰਟ ਸੈਕਟਰੀ ਪਟਿਆਲਾ ਦਾ ਸਿਰਪਾਉ ਪਾ ਕੇ ਸਨਮਾਨਤ ਕਰਦੇ ਹੋਏ ਵਿਧਾਇਕ ਸਨੌਰ ਹਰਮੀਤ ਸਿੰਘ ਪਠਾਣਮਾਜਰਾ
ਬਲਾਕ ਭੁਨਰਹੇੜੀ ਦੇ ਪਿੰਡ ਨੈਣ ਕਲਾਂ ਦੀ ਪੰਚਾਇਤ ਦਾ ਸਿਰਪਾਉ ਪਾ ਕੇ ਸਨਮਾਨਤ ਕਰਦੇ ਹੋਏ ਵਿਧਾਇਕ ਸਨੌਰ ਹਰਮੀਤ ਸਿੰਘ ਪਠਾਣਮਾਜਰਾ
