ਗੜ੍ਹਸ਼ੰਕਰ- ਹਰਵਿੰਦਰ ਸਿੰਘ ਨੂੰ ਹਲਕਾ ਸੋਸ਼ਲ ਮੀਡੀਆ ਗੜ੍ਹਸ਼ੰਕਰ ਦਾ ਪ੍ਰਧਾਨ ਲਗਾਉਣ ਤੇ ਹਰਜਿੰਦਰ ਸਿੰਘ ਨੇ ਪਾਰਟੀ ਸੁਪਰੀਮੋ ਮਾਣਯੋਗ ਅਰਵਿੰਦ  ਕੇਜਰੀਵਾਲ ਜੀ, ਪੰਜਾਬ ਸੀ ਐਮ ਭਗਵੰਤ ਮਾਨ ਜੀ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਜੀ ,ਪਾਰਟੀ ਪ੍ਰਧਾਨ ਅਮਨ ਅਰੋੜਾ ਜੀ, ਮਾਣਯੋਗ ਜੈ ਕਿ੍ਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ, ਪੰਜਾਬ ਅਤੇ ਹਲਕਾ ਸੰਗਠਨ ਪ੍ਰਧਾਨ ਸ੍ਰੀ ਚਰਨਜੀਤ ਸਿੰਘ ਚੰਨੀ ਜੀ, ਸਤਿਕਾਰਯੋਗ ਬਲਦੀਪ ਸਿੰਘ ਸੈਣੀ ਚੇਅਰਮੈਨ ਮਾਰਕੀਟ ਕਮੇਟੀ, ਪੰਜਾਬ ਪ੍ਰਧਾਨ ਸੋਸ਼ਲ ਮੀਡੀਆ ਗੁਰਸੇਵਕ ਸਿੰਘ, ਦੁਆਬਾ ਪ੍ਰਧਾਨ ਸ਼ੋਸ਼ਲ ਮੀਡੀਆ ਅਵਤਾਰ ਸਿੰਘ ਜੀ, ਜਿਲਾ ਪ੍ਰਧਾਨ ਸ਼ੋਸ਼ਲ ਮੀਡੀਆ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ।